ਰੈਸਟ ਆਫ ਇੰਡੀਆ ਦੀ ਕਪਤਾਨੀ ਕਰੇਗਾ ਰਹਾਨੇ

ਰੈਸਟ ਆਫ ਇੰਡੀਆ ਦੀ ਕਪਤਾਨੀ ਕਰੇਗਾ ਰਹਾਨੇ

ਨਵੀਂ ਦਿੱਲੀ – ਚੋਟੀ ਕ੍ਰਮ ਦਾ ਬੱਲੇਬਾਜ਼ ਅਜਿੰਕਯ ਰਹਾਨੇ ਨਾਗਪੁਰ ਵਿਚ 12 ਤੋਂ 16 ਫਰਵਰੀ ਤਕ ਰਣਜੀ ਟਰਾਫੀ ਚੈਂਪੀਅਨ ਵਿਦਰਭ ਵਿਰੁੱਧ ਹੋਣ ਵਾਲੇ ਈਰਾਨੀ ਕੱਪ ਮੁਕਾਬਲੇ ਵਿਚ ਰੈਸਟ ਆਫ ਇੰਡੀਆ ਦੀ ਕਪਤਾਨੀ ਕਰੇਗਾ। ਅਖਿਲ ਭਾਰਤੀ ਚੋਣ ਕਮੇਟੀ ਨੇ ਈਰਾਨੀ ਕੱਪ ਮੁਕਾਬਲੇ ਲਈ ਵੀਰਵਾਰ ਨੂੰ ਰੈਸਟ ਆਫ ਇੰਡੀਆ ਦਾ ਐਲਾਨ ਕੀਤਾ। ਰੈਸਟ ਭਾਰਤ ਟੀਮ ਕੱਪ ਮੈਚ ਰਣਜੀ ਚੈਂਪੀਅਨ ਟੀਮ ਵਿਦਰਭ ਨਾਲ ਖੇਡੇਗੀ, ਜਿਸ ਨੇ ਅੱਜ ਸੌਰਾਸ਼ਟਰ ਨੂੰ ਨਾਗਪੁਰ ‘ਚ ਹਰਾ ਕੇ ਖਿਤਾਬ ਬਰਕਰਾਰ ਰੱਖਿਆ। ਚੋਣ ਕਮੇਟੀ…

VIA PUNJAB
ਅੱਗੇ ਪੜ੍ਹੋ

ਭਾਰਤ ਆਉਣ ਵਾਲੀ ਆਸਟਰੇਲਿਆਈ ਟੀਮ ’ਚੋਂ ਸਟਾਰਕ ਬਾਹਰ

ਭਾਰਤ ਆਉਣ ਵਾਲੀ ਆਸਟਰੇਲਿਆਈ ਟੀਮ ’ਚੋਂ ਸਟਾਰਕ ਬਾਹਰ

ਮੈਲਬੌਰਨ – ਆਸਟਰੇਲਿਆਈ ਤੇਜ਼ ਗੇਂਦਬਾਜ਼ ਮਿਸ਼ੇਲ ਸਟਾਰਕ ਸੱਟ ਕਾਰਨ ਆਸਟਰੇਲਿਆਈ ਟੀਮ ਦੇ ਭਾਰਤ ਦੌਰੇ ਦੌਰਾਨ ਟੀਮ ਵਿਚੋਂ ਬਾਹਰ ਰਹਿਣਗੇ ਜਦੋਂ ਕਿ ਹਰਫ਼ਨਮੌਲਾ ਮਿਸ਼ੇਲ ਮਾਰਸ਼ ਨੂੰ 24 ਫਰਵਰੀ ਤੋਂ ਸ਼ੁਰੂ ਹੋ ਰਹੀ ਦੋ ਟਵੰਟੀ-20 ਅਤੇ ਪੰਜ ਇੱਕ ਰੋਜ਼ਾ ਮੈਚਾਂ ਦੀ ਲੜੀ ਤੋਂ ਬਾਹਰ ਰੱਖਿਆ ਗਿਆ ਹੈ। ਪਿਛਲੇ ਮਹੀਨੇ ਭਾਰਤ ਵਿਰੁੱਧ ਘਰੇਲੂ ਲੜੀ ਖੇਡਣ ਵਾਲੀ 16 ਮੈਂਬਰੀ ਟੀਮ ਦੇ ਗਿਆਰਾਂ ਖਿਡਾਰੀਆਂ ਨੂੰ ਬਰਕਰਾਰ ਰੱਖਿਆ ਗਿਆ ਹੈ। ਭਾਰਤ ਨੇ ਆਸਟਰੇਲੀਆ ਨੂੰ ਇੱਕ ਰੋਜ਼ਾ ਅਤੇ ਟੈਸਟ ਲੜੀ ਵਿਚ ਉਸਦੀ…

VIA PUNJAB
ਅੱਗੇ ਪੜ੍ਹੋ

ਹਾਰ ਭੁਲਾ ਕੇ ਜਿੱਤ ਦੇ ਰਸਤੇ ਉੱਤੇ ਪਰਤਣਾ ਚਾਹੇਗੀ ਟੀਮ ਇੰਡੀਆ

ਹਾਰ ਭੁਲਾ ਕੇ ਜਿੱਤ ਦੇ ਰਸਤੇ ਉੱਤੇ ਪਰਤਣਾ ਚਾਹੇਗੀ ਟੀਮ ਇੰਡੀਆ

ਔਕਲੈਂਡ – ਪਹਿਲੇ ਟੀ-20 ਮੈਚ ਵਿਚ ਮਿਲੀ ਨਮੋਸ਼ੀਜਨਕ ਹਾਰ ਤੋਂ ਬਾਅਦ ਟੀਮ ਇੰਡੀਆ ਸ਼ੁੱਕਰਵਾਰ ਨੂੰ ਨਿਊਜ਼ੀਲੈਂਡ ਦੇ ਵਿਰੁੱਧ ਦੂਜੇ ਟੀ-20 ਮੈਚ ਵਿਚ ਜਿੱਤ ਨਾਲ ਲੜੀ ਵਿਚ ਵਾਪਸੀ ਕਰਨ ਲਈ ਸੰਘਰਸ਼ ਕਰੇਗੀ। ਬੁੱਧਵਾਰ ਨੂੰ ਭਾਰਤੀ ਟੀਮ ਨੂੰ ਟੀ-20 ਕ੍ਰਿਕਟ ਵਿਚ ਦੌੜਾਂ ਦੇ ਅੰਤਰ ਨਾਲ ਸਭ ਤੋਂ ਵੱਡੀ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਇਸ ਹਾਰ ਤੋਂ 24 ਘੰਟੇ ਬਾਅਦ ਹੀ ਦੂਜੇ ਮੈਚ ਲਈ ਉੱਤਰਨ ਵਾਲੀ ਭਾਰਤੀ ਟੀਮ ਕੋਲ ਹਾਰ ਦੇ ਕਾਰਨਾਂ ਨੂੰ ਵਿਚਾਰਨ ਦਾ ਵੀ ਸਮਾਂ…

VIA PUNJAB
ਅੱਗੇ ਪੜ੍ਹੋ

ਨਿਊਜ਼ੀਲੈਂਡ ਨੂੰ ਚੁਣੌਤੀ ਦੇਣ ਦੇ ਇਰਾਦੇ ਨਾਲ ਉੱਤਰੇਗੀ ਭਾਰਤੀ ਟੀਮ

ਨਿਊਜ਼ੀਲੈਂਡ ਨੂੰ ਚੁਣੌਤੀ ਦੇਣ ਦੇ ਇਰਾਦੇ ਨਾਲ ਉੱਤਰੇਗੀ ਭਾਰਤੀ ਟੀਮ

ਆਕਲੈਂਡ – ਪਹਿਲੇ ਮੈਚ ਵਿਚ ਮਿਲੀ ਹਾਰ ਤੋਂ ਬਾਅਦ ਆਪਣੀਆਂ ਗਲਤੀਆਂ ਤੋਂ ਸਬਕ ਲੈ ਕੇ ਭਾਰਤੀ ਮਹਿਲਾ ਕ੍ਰਿਕਟ ਟੀਮ ਸ਼ੁੱਕਰਵਾਰ ਨੂੰ ਕਪਤਾਨ ਹਰਮਨਪ੍ਰੀਤ ਕੌਰ ਦੀ ਅਗਵਾਈ ਹੇਠ ਨਿਊਜ਼ੀਲੈਂਡ ਦੇ ਵਿਰੁੱਧ ਦੂਜੇ ਟਵੰਟੀ-20 ਮੈਚ ਵਿਚ ਜਦੋਂ ਉੱਤਰਗੀ ਤਾਂ ਉਸ ਦੇ ਸਾਹਮਣੇ ਸਭ ਤੋਂ ਵੱਡਾ ਸਵਾਲ ਅਨੁਭਵੀ ਮਿਤਾਲੀ ਰਾਜ ਦੀ ਚੋਣ ਹੋਵੇਗਾ, ਜਿਸ ਨੂੰ ਪਿੱਛਲੇ ਮੈਚ ਵਿੱਚ ਟੀਮ ਵਿਚੋਂ ਬਾਹਰ ਰੱਖਿਆ ਗਿਆ ਸੀ। ਭਾਰਤੀ ਬੱਲੇਬਾਜ਼ਾਂ ਨੇ ਜਿੱਤ ਲਈ 160 ਦੌੜਾਂ ਦੇ ਟੀਚੇ ਦਾ ਪਿੱਛਾ ਕਰਦਿਆਂ ਇੱਕ ਸਮੇਂ…

VIA PUNJAB
ਅੱਗੇ ਪੜ੍ਹੋ

ਪਹਿਲੇ ਟਵੰਟੀ-20 ਵਿਚ ਭਾਰਤ ਨੂੰ ਹਾਰ ਤੋਂ ਨਹੀ ਬਚਾ ਸਕੀ ਮੰਧਾਨਾ

ਪਹਿਲੇ ਟਵੰਟੀ-20 ਵਿਚ ਭਾਰਤ ਨੂੰ ਹਾਰ ਤੋਂ ਨਹੀ ਬਚਾ ਸਕੀ ਮੰਧਾਨਾ

ਵੇਲਿੰਗਟਨ – ਭਾਰਤ ਦੀ ਸਮ੍ਰਿਤੀ ਮੰਧਾਨਾ ਨੇ ਇੱਕ ਸਿਰਾ ਸੰਭਾਲ ਕੇ ਰਿਕਾਰਡਤੋੜ ਅਰਧ ਸੈਂਕੜਾ ਬਣਾਇਆ ਪਰ ਨਿਊਜ਼ੀਲੈਂਡ ਵਿਰੁੱਧ ਪਹਿਲੇ ਟੀ-20 ਮੈਚ ਵਿਚ ਉਹ ਭਾਰਤੀ ਮਹਿਲਾ ਟੀਮ ਨੂੰ 23 ਦੌੜਾਂ ਦੀ ਹਾਰ ਤੋਂ ਨਹੀ ਬਚਾ ਸਕੀ। ਮੰਧਾਨਾ ਨੇ ਕਿਸੇ ਭਾਰਤੀ ਬੱਲੇਬਾਜ਼ ਵੱਲੋਂ ਸਭ ਤੋਂ ਤੇਜ਼ ਅਰਧ ਸੈਂਕੜਾ ਬਣਾਉਣ ਦਾ ਆਪਣਾ ਹੀ ਰਿਕਾਰਡ ਇੱਕ ਦੌੜ ਨਾਲ ਬਿਹਤਰ ਬਣਾਇਆ ਹੈ। ਉਸ ਨੇ ਵੈਸਟਪੈਕ ਸਟੇਡੀਅਮ ਵਿਚ 34 ਗੇਂਦਾਂ ਦੀ ਮੱਦਦ ਨਾਲ 58 ਦੌੜਾਂ ਬਣਾਈਆਂ ਪਰ ਅਰਧ ਸੈਂਕੜਾ ਸਿਰਫ 24…

VIA PUNJAB
ਅੱਗੇ ਪੜ੍ਹੋ

ਪਹਿਲਾ ਟੀ-20 ਮੈਚ: ਨਿਊਜ਼ੀਲੈਂਡ ਦੀ ਭਾਰਤ ’ਤੇ ਸ਼ਾਨਦਾਰ ਜਿੱਤ

ਪਹਿਲਾ ਟੀ-20 ਮੈਚ: ਨਿਊਜ਼ੀਲੈਂਡ ਦੀ ਭਾਰਤ ’ਤੇ ਸ਼ਾਨਦਾਰ ਜਿੱਤ

ਵੇਲਿੰਗਟਨ – ਬਿਹਤਰੀਨ ਸਵਿੰਗ ਗੇਂਦਬਾਜ਼ੀ ਦੇ ਸਾਹਮਣੇ ਭਾਰਤੀ ਬੱਲੇਬਾਜ਼ਾਂ ਦੀ ਕਮਜ਼ੋਰੀ ਇੱਕ ਵਾਰ ਫਿਰ ਸਾਹਮਣੇ ਆ ਗਈ ਹੈ। ਬੁੱਧਵਾਰ ਨੂੰ ਪਹਿਲੇ ਟਵੰਟੀ-20 ਮੈਚ ਵਿਚ ਨਿਊਜ਼ੀਲੈਂਡ ਨੇ ਭਾਰਤ ਨੂੰ 80 ਦੌੜਾਂ ਨਾਲ ਹਰਾ ਦਿੱਤਾ ਹੈ। ਦੌੜਾਂ ਦੇ ਹਿਸਾਬ ਨਾਲ ਭਾਰਤੀ ਟੀਮ ਦੀ ਟ-ਵੰਟੀ-20 ਵਿਚ ਇਹ ਸਭ ਤੋਂ ਵੱਡੀ ਹਾਰ ਹੈ।ਆਸਟਰੇਲੀਆ ਦੇ ਇਤਿਹਾਸਕ ਦੌਰੇ ਬਾਅਦ ਨਿਊਜ਼ੀਲੈਂਡ ਨੂੰ ਇੱਕ ਰੋਜ਼ਾ ਲੜੀ ਵਿਚ 4-1 ਨਾਲ ਹਰਾਉਣ ਵਾਲੀ ਭਾਰਤੀ ਟੀਮ ਗੇਂਦਬਾਜ਼ੀ ਅਤੇ ਬੱਲੇਬਾਜ਼ੀ ਦੋਵਾਂ ਖੇਤਰਾਂ ਵਿਚ ਹੀ 19 ਸਾਬਿਤ ਹੋਈ…

VIA PUNJAB
ਅੱਗੇ ਪੜ੍ਹੋ

ਅੱਠ ਬੱਲੇਬਾਜ਼ਾਂ ਨਾਲ ਸਾਨੂੰ ਵੱਡੇ ਟੀਚੇ ਦਾ ਪਿੱਛਾ ਕਰਨਾ ਚਾਹੀਦਾ ਸੀ: ਰੋਹਿਤ

ਅੱਠ ਬੱਲੇਬਾਜ਼ਾਂ ਨਾਲ ਸਾਨੂੰ ਵੱਡੇ ਟੀਚੇ ਦਾ ਪਿੱਛਾ ਕਰਨਾ ਚਾਹੀਦਾ ਸੀ: ਰੋਹਿਤ

ਵੇਲਿੰਗਟਨ – ਭਾਰਤੀ ਕਪਤਾਨ ਰੋਹਿਤ ਸ਼ਰਮਾ ਨੇ ਕਿਹਾ ਹੈ ਕਿ ਸਾਨੂੰ ਅੱਠ ਬੱਲੇਬਾਜ਼ਾਂ ਦੇ ਨਾਲ ਨਿਊਜ਼ੀਲੈਂਡ ਵੱਲੋਂ ਦਿੱਤੇ ਗਏ 220 ਦੌੜਾਂ ਦੇ ਟੀਚੇ ਦਾ ਪਿੱਛਾ ਕਰਨਾ ਚਾਹੀਦਾ ਸੀ। ਭਾਵੇਂ ਕਿ ਟਵੰਟੀ-20 ਮੈਚ ਲਈ ਇਹ ਜਿੱਡਾ ਮਰਜ਼ੀ ਟੀਚਾ ਲੱਗਦਾ ਹੋਵੇ।ਜ਼ਿਕਰਯੋਗ ਹੈ ਕਿ ਭਾਰਤ ਨੂੰ ਪਹਿਲੇ ਮੈਚ ਵਿਚ 80 ਦੌੜਾਂ ਦੀ ਕਰਾਰੀ ਹਾਰ ਮਿਲੀ ਹੈ। ਕਪਤਾਨ ਨੇ ਮੰਨਿਆ ਕਿ ਸਾਡੀ ਸ਼ੁਰੂਆਤ ਖਰਾਬ ਰਹੀ ਅਤੇ ਸਾਡੇ ਲਈ 200 ਦੌੜਾਂ ਦੇ ਟੀਚੇ ਦਾ ਪਿੱਛਾ ਕਰਨਾ ਆਸਾਨ ਨਹੀਂ ਸੀ।

VIA PUNJAB
ਅੱਗੇ ਪੜ੍ਹੋ

ਮੈਚ ਦਾ ਪਾਸਾ ਪਲਟ ਸਕਦਾ ਹੈ ਰਿਸ਼ਭ ਪੰਤ: ਧਵਨ

ਮੈਚ ਦਾ ਪਾਸਾ ਪਲਟ ਸਕਦਾ ਹੈ ਰਿਸ਼ਭ ਪੰਤ: ਧਵਨ

ਵੈਲਿੰਗਟਨ – ਭਾਰਤ ਦੇ ਸੀਨੀਅਰ ਬੱਲੇਬਾਜ਼ ਸ਼ਿਖਰ ਧਵਨ ਨੇ ਅੱਜ ਕਿਹਾ ਕਿ ਉਭਰਦਾ ਵਿਕਟਕੀਪਰ ਬੱਲੇਬਾਜ਼ ਰਿਸ਼ਭ ਪੰਤ ਮੈਚ ਦਾ ਪਾਸਾ ਪਲਟਣ ਦੀ ਸਰਮੱਥਾ ਕਾਰਨ ਭਾਰਤੀ ਟੀਮ ਲਈ ਕਾਫ਼ੀ ਅਹਿਮ ਬਣ ਗਿਆ ਹੈ। ਹਾਲ ਹੀ ਵਿੱਚ ਆਈਸੀਸੀ ਸਾਲ ਦੇ ਉਭਰਦੇ ਖਿਡਾਰੀ ਦਾ ਪੁਰਸਕਾਰ ਜਿੱਤਣ ਵਾਲੇ ਪੰਤ ਨੇ ਬੁੱਧਵਾਰ ਤੋਂ ਨਿਊਜ਼ੀਲੈਂਡ ਖ਼ਿਲਾਫ਼ ਸ਼ੁਰੂ ਹੋ ਰਹੀ ਟੀ-20 ਲੜੀ ਦੇ ਲਈ ਭਾਰਤੀ ਟੀਮ ਵਿੱਚ ਵਾਪਸੀ ਕੀਤੀ ਹੈ। ਉਸ ਨੂੰ ਮਹਿੰਦਰ ਸਿੰਘ ਧੋਨੀ ਦੇ ਬਦਲ ਵਜੋਂ ਵੇਖਿਆ ਜਾ ਰਿਹਾ ਹੈ…

VIA PUNJAB
ਅੱਗੇ ਪੜ੍ਹੋ

ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ ਟੀ-20 ਕ੍ਰਿਕਟ ਲੜੀ ਅੱਜ ਤੋਂ

ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ ਟੀ-20 ਕ੍ਰਿਕਟ ਲੜੀ ਅੱਜ ਤੋਂ

ਵੈਲਿੰਗਟਨ – ਵਿਦੇਸ਼ੀ ਧਰਤੀ ’ਤੇ ਬੀਤੇ ਤਿੰਨ ਮਹੀਨਿਆਂ ਤੋਂ ਨਵੀ ਇਬਾਰਤ ਲਿਖ ਰਹੀ ਭਾਰਤੀ ਟੀਮ ਬੁੱਧਵਾਰ ਤੋਂ ਆਖ਼ਰੀ ਗੇੜ ਵਿੱਚ ਨਿਊਜ਼ੀਲੈਂਡ ਖ਼ਿਲਾਫ਼ ਤਿੰਨ ਟੀ-20 ਕੌਮਾਂਤਰੀ ਕ੍ਰਿਕਟ ਮੈਚਾਂ ਦੀ ਲੜੀ ਦੀ ਸ਼ੁਰੂਆਤ ਕਰੇਗੀ। ਕਪਤਾਨ ਵਿਰਾਟ ਕੋਹਲੀ ਨੂੰ ਆਰਾਮ ਦੇਣ ਮਗਰੋਂ ਰੋਹਿਤ ਸ਼ਰਮਾ ਭਾਰਤੀ ਕ੍ਰਿਕਟ ਟੀਮ ਦੀ ਅਗਵਾਈ ਕਰੇਗਾ। ਆਸਟਰੇਲੀਆ ਦੇ ਇਤਿਹਾਸਕ ਦੌਰੇ ਮਗਰੋਂ ਇੱਥੇ ਇੱਕ ਰੋਜ਼ਾ ਲੜੀ 4-1 ਨਾਲ ਜਿੱਤਣ ਵਾਲੀ ਭਾਰਤੀ ਟੀਮ ਦੀਆਂ ਨਜ਼ਰਾਂ ਪਹਿਲੀ ਵਾਰ ਨਿਊਜ਼ੀਲੈਂਡ ਵਿੱਚ ਟੀ-20 ਲੜੀ ਜਿੱਤਣ ’ਤੇ ਲੱਗੀਆਂ ਹਨ। ਪਿਛਲੀ…

VIA PUNJAB
ਅੱਗੇ ਪੜ੍ਹੋ

ਕੁਲਦੀਪ ਹੋਵੇਗਾ ਮੁੱਖ ਸਪਿੰਨਰ: ਸ਼ਾਸਤਰੀ

ਕੁਲਦੀਪ ਹੋਵੇਗਾ ਮੁੱਖ ਸਪਿੰਨਰ: ਸ਼ਾਸਤਰੀ

ਵੈਲਿੰਗਟਨ – ਭਾਰਤੀ ਕ੍ਰਿਕਟ ਟੀਮ ਦੇ ਮੁੱਖ ਕੋਚ ਰਵੀ ਸ਼ਾਸਤਰੀ ਨੇ ਆਸਟਰੇਲੀਆ ਖ਼ਿਲਾਫ਼ ਸਿਡਨੀ ਟੈਸਟ ਵਿੱਚ ਪੰਜ ਵਿਕਟਾਂ ਦਾ ਹਵਾਲਾ ਦਿੰਦਿਆਂ ਕਿਹਾ ਕਿ ਵਿਦੇਸ਼ੀ ਧਰਤੀ ’ਤੇ ਅਨੁਭਵੀ ਰਵੀਚੰਦਰਨ ਅਸ਼ਵਿਨ ਦੀ ਥਾਂ ਕੁਲਦੀਪ ਯਾਦਵ ਟੀਮ ਦਾ ਮੁੱਖ ਸਪਿੰਨਰ ਹੋਵੇਗਾ। ਸ਼ਾਸਤਰੀ ਨੇ ਸਾਫ਼ ਕੀਤਾ ਕਿ ਕੁਲਦੀਪ ‘ਪਹਿਲਾਂ’ ਹੀ ਅਸ਼ਵਿਨ ਅਤੇ ਜਡੇਜਾ ਤੋਂ ਅੱਗੇ ਨਿਕਲ ਕੇ ਦੇਸ਼ ਦਾ ਅੱਵਲ ਨੰਬਰ ਸਪਿੰਨਰ ਬਣ ਗਿਆ ਹੈ। ਸ਼ਾਸਤਰੀ ਨੇ ‘ਕ੍ਰਿਕਬਜ਼’ ਵੈੱਬਸਾਈਟ ਨੂੰ ਕਿਹਾ, ‘‘ਉਹ ਪਹਿਲਾਂ ਹੀ ਵਿਦੇਸ਼ ਵਿੱਚ ਟੈਸਟ ਕ੍ਰਿਕਟ ਖੇਡ…

VIA PUNJAB
ਅੱਗੇ ਪੜ੍ਹੋ
1 121 122 123 124 125 202