ਵਿਰਾਟ-ਜਸਪ੍ਰੀਤ ਨੂੰ ਸਾਂਝੇ ਤੌਰ ਤੇ ‘ਸਪੋਰਟਸ ਆਫ ਦਿ ਈਅਰ’ ਨਾਲ ਸਨਮਾਨਿਤ ਕੀਤਾ

ਵਿਰਾਟ-ਜਸਪ੍ਰੀਤ ਨੂੰ ਸਾਂਝੇ ਤੌਰ ਤੇ ‘ਸਪੋਰਟਸ ਆਫ ਦਿ ਈਅਰ’ ਨਾਲ ਸਨਮਾਨਿਤ ਕੀਤਾ

ਨਵੀਂ ਦਿੱਲੀ – ਖੇਡ ਮੈਗਜ਼ੀਨ ਸਪੋਰਟਸਟਾਰ ਨੇ ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਅਤੇ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਨੂੰ ਸਾਂਝੇ ਤੌਰ ਤੇ ‘ਸਪੋਰਟਸ ਆਫ ਦਿ ਈਅਰ’ ਦੇ ਐਵਾਰਡ ਨਾਲ ਸਨਮਾਨਤ ਕੀਤਾ ਹੈ| ਸ਼ੇਨ ਵਾਰਨ ਨੇ ਵਿਰਾਟ ਕੋਹਲੀ ਅਤੇ ਬੀ.ਸੀ.ਸੀ.ਆਈ. ਦੇ ਸਾਬਕਾ ਪ੍ਰਧਾਨ ਸ਼ਸ਼ਾਂਕ ਮਨੋਹਰ ਨੇ ਬੁਮਰਾਹ ਨੂੰ ਇਹ ਵਕਾਰੀ ਐਵਾਰਡ ਦਿੱਤਾ ਅਤੇ ਭਵਿੱਖ ਲਈ ਦੋਹਾਂ ਨੂੰ ਆਪਣੀਆਂ ਸ਼ੁੱਭਕਾਮਨਾਵਾਂ ਦਿੱਤੀਆਂ| ਇਹ ਐਵਾਰਡ ਭਾਰਤੀ ਖੇਡ ਦੇ ਖੇਤਰ ਵਿੱਚ ਅਣਸੁਣੀ ਕਹਾਣੀਆਂ, ਸਫਲਤਾਵਾਂ ਅਤੇ ਧਾਕੜ ਖਿਡਾਰੀਆਂ ਦੇ ਸੰਘਰਸ਼…

VIA PUNJAB
ਅੱਗੇ ਪੜ੍ਹੋ

ਕੌਮੀ ਚੈਂਪੀਅਨਸ਼ਿਪ ਵਿਚ ਸਿੰਧੂ ਵੱਲੋਂ ਜੇਤੂ ਸ਼ੁਰੂਆਤ

ਕੌਮੀ ਚੈਂਪੀਅਨਸ਼ਿਪ ਵਿਚ ਸਿੰਧੂ ਵੱਲੋਂ ਜੇਤੂ ਸ਼ੁਰੂਆਤ

ਓਲੰਪਿਕ ਵਿਚੋਂ ਚਾਂਦੀ ਦਾ ਤਗ਼ਮਾ ਜੇਤੂ ਪੀਵੀ ਸਿੰਧੂ ਨੇ 83ਵੀਂ ਸੀਨੀਅਰ ਕੌਮੀ ਚੈਂਪੀਅਨਸ਼ਿਪ ਵਿਚ ਵੀਰਵਾਰ ਨੂੰ ਇੱਥੇ ਨਾਗਪੁਰ ਦੀ ਮਾਲਵਿਕਾ ਬਸੋਂਦ ਉੱਤੇ ਸਿੱਧੇ ਸੈੱਟਾਂ ਵਿਚ ਜਿੱਤ ਹਾਸਲ ਕਰਕੇ ਮਹਿਲਾ ਸਿੰਗਨਲਜ਼ ਦੇ ਕੁਆਰਟਰ ਫਾਈਨਲ ਵਿਚ ਥਾਂ ਬਣਾਈ।ਸਾਬਕਾ ਚੈਂਪੀਅਨ ਸਿੰਧੂ ਨੇ ਦੱਖਣੀ ਏਸ਼ਿਆਈ ਅੰਡਰ-21 ਚੈਂਪੀਅਨਸ਼ਿਪ ਦੀ ਸੋਨ ਤਗ਼ਮਾ ਜੇਤੂ ਮਾਲਵਿਕਾ ਨੂੰ 21-11, 21-13 ਨਾਲ ਹਰਾ ਦਿੱਤਾ। ਸਿੰਧੂ ਨੂੰ ਸਿੱਧਾ ਪ੍ਰੀ ਕੁਆਰਟਰ ਵਿਚ ਦਾਖਲਾ ਦਿੱਤਾ ਗਿਆ ਸੀ। ਇਸ ਤਰ੍ਹਾਂ ਉਸਦੀ ਮੁਹਿੰਮ ਦੀ ਸ਼ੁਰੂਆਤ ਸ਼ਾਨਦਾਰ ਰਹੀ। ਮਾਲਵਿਕਾ ਨੇ ਚੰਗੀ…

VIA PUNJAB
ਅੱਗੇ ਪੜ੍ਹੋ

ਕੋਰਟ ਖਰਾਬ ਹੋਣ ਕਾਰਨ ਸਾਇਨਾ ਨੇ ਖੇਡਣ ਤੋਂ ਕੀਤਾ ਇਨਕਾਰ

ਕੋਰਟ ਖਰਾਬ ਹੋਣ ਕਾਰਨ ਸਾਇਨਾ ਨੇ ਖੇਡਣ ਤੋਂ ਕੀਤਾ ਇਨਕਾਰ

ਸੀਨੀਅਰ ਕੌਮੀ ਬੈਡਮਿੰਟਨ ਚੈਂਪੀਅਨਸ਼ਿਪ ਵਿਚ ਵੀਰਵਾਰ ਨੂੰ ਉਦੋਂ ਵਿਵਾਦ ਪੈਦਾ ਹੋ ਗਿਆ ਜਦੋਂ ਮੌਜੂਦਾ ਚੈਂਪੀਅਨ ਸਾਇਨਾ ਨੇਹਵਾਲ ਨੇ ਕੋਰਟ ਨੂੰ ਖੇਡਣ ਦੇ ਯੋਗ ਨਾ ਹੋਣਾ ਦੱਸ ਕੇ ਖੇਡਣ ਤੋਂ ਇਨਕਾਰ ਕਰ ਦਿੱਤਾ। ਪੁਰਸ਼ ਸਿੰਗਲਜ਼ ਵਰਗ ਵਿਚ ਸਮੀਰ ਵਰਮਾ ਵੱਲੋਂ ਗਿੱਟੇ ਦੀ ਸੱਟ ਕਾਰਨ ਮੈਦਾਨ ਵਿਚੋਂ ਹਟਣ ਬਾਅਦ ਸਾਇਨਾ ਮੈਦਾਨ ਵਿਚ ਆਈ। ਉਸ ਦਾ ਮੁਕਾਬਲਾ ਪ੍ਰੀ ਕੁਆਰਟਰ ਫਾਈਨਲ ਵਿਚ ਸ਼ਰੁਤੀ ਮੰਦਾਨਾ ਨਾਲ ਸੀ ਪਰ ਸਾਇਨਾ ਨੇ ਕੋਰਟ ਦਾ ਨਿਰੀਖਣ ਕਰਦਿਆਂ ਸਾਰ ਹੀ ਐਲਾਨ ਕਰ ਦਿਤਾ ਕਿ…

VIA PUNJAB
ਅੱਗੇ ਪੜ੍ਹੋ

ਆਸਟਰੇਲੀਆ ’ਚ ਇੱਕ ਰੋਜ਼ਾ ਲਈ ਖਲੀਲ ਅਤੇ ਉਨਾਦਕਟ ਬਾਰੇ ਚਰਚਾ ਕਰਨਗੇ ਚੋਣਕਾਰ

ਆਸਟਰੇਲੀਆ ’ਚ ਇੱਕ ਰੋਜ਼ਾ ਲਈ ਖਲੀਲ ਅਤੇ ਉਨਾਦਕਟ ਬਾਰੇ ਚਰਚਾ ਕਰਨਗੇ ਚੋਣਕਾਰ

ਮੁੰਬਈ – ਭਾਰਤੀ ਚੋਣਕਾਰ ਆਸਟਰੇਲੀਆ ਦੇ ਖ਼ਿਲਾਫ਼ ਸੀਮਤ ਓਵਰਾਂ ਦੀ ਲੜੀ ਲਈ ਵਿਸ਼ਵ ਕੱਪ ਨੂੰ ਧਿਆਨ ਵਿਚ ਰੱਖ ਕੇ ਸ਼ੁੱਕਰਵਾਰ ਨੂੰ ਇੱਥੇ ਕ੍ਰਿਕਟ ਟੀਮ ਦੀ ਚੋਣ ਕਰਨਗੇ। ਵਿਸ਼ਵ ਕੱਪ ਲਈ ਹੁਣ ਸਿਰਫ਼ ਦੋ ਸਥਾਨ ਹੀ ਬਚੇ ਹਨ।ਇਨ੍ਹਾਂ ਲਈ ਖਿਡਾਰੀ ਨਿਸਚਿਤ ਨਹੀਂ ਕੀਤੇ ਗਏ। ਇਨ੍ਹਾਂ ਵਿਚ ਖੱਬੇ ਹੱਥ ਦੇ ਤੇਜ਼ ਗੇਂਦਬਾਜ਼ ਦਾ ਵੀ ਇੱਕ ਸਥਾਨ ਹੈ। ਇਸ ਦੇ ਲਈ ਚੋਣਕਾਰ ਜੈਦੇਵ ਉਨਾਦਕਟ ਅਤੇ ਖ਼ਲੀਲ ਅਹਿਮਦ ਵਿਚੋਂ ਇੱਕ ਨੂੰ ਚੁਣਨਾ ਚਾਹੁੰਣਗੇ।ਭਾਰਤੀ ਟੀਮ 24 ਫਰਵਰੀ ਤੋਂ ਆਸਟਰੇਲੀਆ ਨਾਲ…

VIA PUNJAB
ਅੱਗੇ ਪੜ੍ਹੋ

ਟੈਸਟ ਰੈਂਕਿੰਗ ਵਿੱਚ ਭਾਰਤ ਨੰਬਰ ਵਨ ਅਤੇ ਪੰਜਵੇਂ ਸਥਾਨ ਤੇ ਖਿਸਕਿਆ ਇੰਗਲੈਂਡ

ਟੈਸਟ ਰੈਂਕਿੰਗ ਵਿੱਚ ਭਾਰਤ ਨੰਬਰ ਵਨ ਅਤੇ ਪੰਜਵੇਂ ਸਥਾਨ ਤੇ ਖਿਸਕਿਆ ਇੰਗਲੈਂਡ

ਨਵੀਂ ਦਿੱਲੀ – ਕੌਮਾਂਤਰੀ ਕ੍ਰਿਕਟ ਕਾਊਂਸਿਲ (ਆਈ.ਸੀ.ਸੀ.) ਦੀ ਟੈਸਟ ਰੈਂਕਿੰਗ ਵਿੱਚ ਇੰਗਲੈਂਡ ਦੀ ਟੀਮ ਨੂੰ ਵੈਸਟਇੰਡੀਜ਼ ਤੋਂ ਸੀਰੀਜ਼ ਗੁਆਉਣ ਦਾ ਨੁਕਸਾਨ ਹੋਇਆ ਹੈ| ਵਿੰਡੀਜ਼ ਖਿਲਾਫ ਪਹਿਲੇ ਦੋ ਟੈਸਟ ਮੈਚ ਵਿੱਚ ਸ਼ਰਮਨਾਕ ਹਾਰ ਝਲਣ ਵਾਲੇ ਇੰਗਲੈਂਡ ਦੀ ਟੀਮ ਟੈਸਟ ਰੈਂਕਿੰਗ ਵਿੱਚ ਤੀਜੇ ਤੋਂ ਪੰਜਵੇਂ ਸਥਾਨ ਤੇ ਖਿਸਕ ਗਈ ਹੈ| ਭਾਰਤੀ ਟੀਮ ਪਹਿਲੇ ਸਥਾਨ ਤੇ ਬਣੀ ਹੋਈ ਹੈ| ਵੈਸਟਇੰਡੀਜ਼ ਖਿਲਾਫ ਤਿੰਨ ਮੈਚਾਂ ਦੀ ਟੈਸਟ ਸੀਰੀਜ਼ ਦੇ ਆਖਰੀ ਮੁਕਾਬਲੇ ਵਿੱਚ ਭਾਵੇਂ ਹੀ ਇੰਗਲੈਂਡ ਨੇ ਜਿੱਤ ਦਰਜ ਕੀਤੀ ਪਰ…

VIA PUNJAB
ਅੱਗੇ ਪੜ੍ਹੋ

ਆਸਟਰੇਲੀਆ ਵਿਰੁੱਧ ਭਾਰਤੀ ਕ੍ਰਿਕਟ ਟੀਮ ਦੀ ਚੋਣ 15 ਨੂੰ

ਆਸਟਰੇਲੀਆ ਵਿਰੁੱਧ ਭਾਰਤੀ ਕ੍ਰਿਕਟ ਟੀਮ ਦੀ ਚੋਣ 15 ਨੂੰ

ਨਵੀਂ ਦਿੱਲੀ – ਰਾਸ਼ਟਰੀ ਚੋਣ ਕਮੇਟੀ 15 ਫਰਵਰੀ ਨੂੰ ਮੁੰਬਈ ਵਿਚ ਆਸਟਰੇਲੀਆ ਵਿਰੁੱਧ 5 ਵਨ ਡੇ ਕੌਮਾਂਤਰੀ ਮੈਚਾਂ ਦੀ ਸੀਰੀਜ਼ ਲਈ ਟੀਮ ਦੀ ਚੋਣ ਕਰੇਗੀ ਤੇ ਇਸ ਵਿਚ ਕਿਸੇ ਤਰ੍ਹਾਂ ਦਾ ਪ੍ਰਯੋਗ ਕਰਨ ਦੀ ਸੰਭਾਵਨਾ ਨਹੀਂ ਹੈ। 5 ਮੈਚਾਂ ਦੀ ਵਨ ਡੇ ਕੌਮਾਂਤਰੀ ਸੀਰੀਜ਼ 2 ਮਾਰਚ ਨੂੰ ਹੈਦਰਾਬਾਦ ਵਿਚ ਸ਼ੁਰੂ ਹੋਵੇਗੀ, ਜਦਕਿ ਇਸ ਤੋਂ ਬਾਅਦ ਨਾਗਪੁਰ (5 ਮਾਰਚ), ਰਾਂਚੀ (8 ਮਾਰਚ), ਮੋਹਾਲੀ (10 ਮਾਰਚ) ਤੇ ਦਿੱਲੀ (13 ਮਾਰਚ) ਵਿਚ ਖੇਡੇ ਜਾਣਗੇ। ਇਸੇ ਦਿਨ ਵਿਸ਼ਾਖਾਪਟਨਮ (24…

VIA PUNJAB
ਅੱਗੇ ਪੜ੍ਹੋ

ਰੋਡ੍ਰੀਗੇਜ, ਮੰਧਾਨਾ ਆਈ. ਸੀ. ਸੀ. ਰੈਂਕਿੰਗ ਵਿੱਚ ਕ੍ਰਮਵਾਰ ਦੂਜੇ ਅਤੇ ਛੇਵੇਂ ਸਥਾਨ ਤੇ

ਰੋਡ੍ਰੀਗੇਜ, ਮੰਧਾਨਾ ਆਈ. ਸੀ. ਸੀ. ਰੈਂਕਿੰਗ ਵਿੱਚ ਕ੍ਰਮਵਾਰ ਦੂਜੇ ਅਤੇ ਛੇਵੇਂ ਸਥਾਨ ਤੇ

ਦੁਬਈ – ਭਾਰਤੀ ਮਹਿਲਾ ਬੱਲੇਬਾਜ਼ ਜੇਮਿਮਾ ਰੋਡ੍ਰੀਗੇਜ ਅਤੇ ਸਮ੍ਰਿਤੀ ਮੰਧਾਨਾ ਚਾਰ ਪਾਇਦਾਨ ਚੜ ਕੇ ਆਈ.ਸੀ.ਸੀ. ਟੀ-20 ਰੈਂਕਿੰਗ ਵਿੱਚ ਕ੍ਰਮਵਾਰ ਦੂਜੇ ਅਤੇ ਛੇਵੇਂ ਸਥਾਨ ਤੇ ਪਹੁੰਚ ਗਈਆਂ ਹਨ| ਭਾਰਤ ਨੂੰ ਤਿੰਨ ਮੈਚਾਂ ਦੀ ਸੀਰੀਜ਼ ਵਿੱਚ ਨਿਊਜ਼ੀਲੈਂਡ ਨੇ 3-0 ਨਾਲ ਹਰਾਇਆ| ਰੋਡ੍ਰੀਗੇਜ ਨੇ ਤਿੰਨ ਮੈਚਾਂ ਦੀ ਸੀਰੀਜ਼ ਵਿੱਚ 132 ਦੌੜਾਂ ਬਣਾਈਆਂ ਜਦਕਿ ਮੰਧਾਨਾ ਨੇ 180 ਦੌੜਾਂ ਜੋੜੀਆਂ ਅਤੇ ਉਸ ਨੂੰ ਚਾਰ ਪਾਇਦਾਨ ਦਾ ਫਾਇਦਾ ਮਿਲਿਆ| ਗੇਂਦਬਾਜ਼ਾਂ ਵਿੱਚ ਸਪਿਨਰ ਰਾਧਾ ਯਾਦਵ 18 ਪਾਇਦਾਨ ਚੜ ਕੇ 10ਵੇਂ ਸਥਾਨ ਤੇ…

VIA PUNJAB
ਅੱਗੇ ਪੜ੍ਹੋ

ਰੂਟ ਦੇ ਸੈਂਕੜੇ ਨਾਲ ਇੰਗਲੈਂਡ ਨੇ ਤੀਜੇ ਟੈਸਟ ਉੱਤੇ ਸ਼ਿਕੰਜਾ ਕੱਸਿਆ

ਰੂਟ ਦੇ ਸੈਂਕੜੇ ਨਾਲ ਇੰਗਲੈਂਡ ਨੇ ਤੀਜੇ ਟੈਸਟ ਉੱਤੇ ਸ਼ਿਕੰਜਾ ਕੱਸਿਆ

ਗਰੌਸ ਆਈਲੈੱਟ – ਜੋਅ ਰੂਟ ਦੇ 16ਵੇਂ ਟੈਸਟ ਸੈਂਕੜੇ ਦੀ ਮੱਦਦ ਨਾਲ ਇੰਗਲੈਂਡ ਨੇ ਤੀਜੇ ਅਤੇ ਆਖ਼ਰੀ ਕ੍ਰਿਕਟ ਟੈਸਟ ਦੇ ਤੀਜੇ ਦਿਨ ਵੈਸਟ ਇੰਡੀਜ਼ ਉੱਤੇ ਸਿਕੰਜਾ ਪੂਰੀ ਤਰ੍ਹਾਂ ਕੱਸ ਦਿੱਤਾ ਹੈ। ਰੂਟ ਨੇ 209 ਗੇਂਦਾਂ ਵਿਚ 9 ਚੌਕਿਆਂ ਦੀ ਮੱਦਦ ਨਾਲ ਨਾਬਾਦ 111 ਦੌੜਾਂ ਬਣਾਈਆਂ ਹਨ। ਇੰਗਲੈਂਡ ਨੇ ਦੂਜੀ ਪਾਰੀ ਵਿਚ ਚਾਰ ਵਿਕਟਾਂ ਉੱਤੇ 325 ਦੌੜਾਂ ਬਣਾ ਲਈਆਂ ਸਨ। ਹੁਣ ਉਸਦੇ ਕੋਲ 448 ਦੌੜਾਂ ਦੀ ਲੀਡ ਹੈ ਅਤੇ ਅਜੇ ਪੂਰੇ ਦੋ ਦਿਨ ਦੀ ਖੇਡ ਬਾਕੀ…

VIA PUNJAB
ਅੱਗੇ ਪੜ੍ਹੋ

ਬੱਲੇਬਾਜ਼ੀ ਦੀਆਂ ਗਲਤੀਆਂ ਚ ਜਲਦੀ ਤੋਂ ਜਲਦੀ ਸੁਧਾਰ ਕਰਨ ਦੀ ਜ਼ਰੂਰਤ : ਮੰਧਾਨਾ

ਬੱਲੇਬਾਜ਼ੀ ਦੀਆਂ ਗਲਤੀਆਂ ਚ ਜਲਦੀ ਤੋਂ ਜਲਦੀ ਸੁਧਾਰ ਕਰਨ ਦੀ ਜ਼ਰੂਰਤ : ਮੰਧਾਨਾ

ਹੈਮਿਲਟਨ – ਨਿਊਜ਼ੀਲੈਂਡ ਨਾਲ ਟੀ-20 ਸੀਰੀਜ਼ ਹਾਰਨ ਤੋਂ ਬਾਅਦ ਭਾਰਤੀ ਕ੍ਰਿਕਟ ਟੀਮ ਦੀ ਸਲਾਮੀ ਬੱਲੇਬਾਜ਼ ਸਮ੍ਰਿਤੀ ਮੰਧਾਨਾ ਨੇ ਕਿਹਾ ਕਿ ਟੀਮ ਨੂੰ ਅਜੇ ਕੁਝ ਚੀਜ਼ਾਂ ਵਿਚ ਸੁਧਾਰ ਕਰਨ ਦੀ ਜ਼ਰੂਰੂਤ ਹੈ। ਸਪੋਰਟਸ ਵੈਬਸਾਈਟ ਮੁਤਾਬਕ ਮੰਧਾਨਾ ਦੀ 86 ਦੌੜਾਂ ਦੀ ਬਿਹਤਰੀਨ ਅਰਧ ਸੈਂਕੜੇ ਦੀ ਪਾਰੀ ਦੇ ਬਾਵਜੂਦ ਭਾਰਤੀ ਟੀਮ ਨੂੰ ਐਤਵਾਰ ਸੈਡਨ ਪਾਰਕ ਵਿਚ ਖੇਡੇ ਗਏ ਤੀਜੇ ਟੀ-20 ਮੁਕਾਬਲੇ ‘ਚ ਨਿਊਜ਼ੀਲੈਂਡ ਹੱਥੋਂ 2 ਦੌੜਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਇਸ ਹਾਰ ਤੋਂ ਬਾਅਦ ਭਾਰਤੀ ਟੀਮ…

VIA PUNJAB
ਅੱਗੇ ਪੜ੍ਹੋ

ਟੀ-20 ਗੇਂਦਬਾਜ਼ਾਂ ਦੀ ਸਭ ਤੋਂ ਵਧੀਆ ਰੈਕਿੰਗ ਚ ਪਹੁੰਚੇ ਕੁਲਦੀਪ ਤੇ ਰਾਸ਼ਿਦ

ਟੀ-20 ਗੇਂਦਬਾਜ਼ਾਂ ਦੀ ਸਭ ਤੋਂ ਵਧੀਆ ਰੈਕਿੰਗ ਚ ਪਹੁੰਚੇ ਕੁਲਦੀਪ ਤੇ ਰਾਸ਼ਿਦ

ਦੁਬਈ – ਕਲਾਈ ਦੇ ਵਧੀਆ ਸਪੀਨਰ ਕੁਲਦੀਪ ਯਾਦਵ ਆਈ.ਸੀ.ਸੀ. ਟੀ-20 ਗੇਂਦਬਾਜ਼ਾਂ ਦੀ ਰੈਕਿੰਗ ਵਿਚ ਦੂਜੇ ਸਥਾਨ ‘ਤੇ ਪਹੁੰਚ ਗਏ ਹਨ, ਜਦਕਿ ਭਾਰਤ 2 ਅੰਕ ਘਟਣ ਦੇ ਬਾਵਜੂਦ ਆਈ. ਸੀ. ਸੀ. ਟੀ-20 ਰੈਕਿੰਗ ਵਿਚ ਪਾਕਿਸਤਾਨ ਤੋਂ ਬਾਅਦ ਦੂਜੇ ਸਥਾਨ ‘ਤੇ ਬਣਿਆ ਹੋਇਆ ਹੈ। ਕੁਲਦੀਪ ਨੇ ਨਿਊਜ਼ੀਲੈਂਡ ਖਿਲਾਫ ਆਖਰੀ ਵਨਡੇ ਵਿਚ 26 ਦੌੜਾ ਦੇ ਕੇ ਦੋ ਵਿਕਟਾਂ ਲਈਆਂ। ਭਾਰਤ ਉਹ ਮੈਚ 4 ਦੋੜਾਂ ਨਾਲ ਅਤੇ ਸੀਰੀਜ਼ 1-2 ਨਾਲ ਹਾਰ ਗਿਆ। ਅਫਗਾਨਿਸਤਾਨ ਦੇ ਲੈੱਗ ਸਪਿਨਰ ਰਾਸ਼ਿਦ ਖਾਨ ਰੈਂਕਿੰਗ…

VIA PUNJAB
ਅੱਗੇ ਪੜ੍ਹੋ
1 119 120 121 122 123 202