ਆਪਣਾ 1600ਵਾਂ ਮੈਚ ਖੇਡਣ ਉਤਰੇਗਾ ਭਾਰਤ

ਆਪਣਾ 1600ਵਾਂ ਮੈਚ ਖੇਡਣ ਉਤਰੇਗਾ ਭਾਰਤ

ਨਵੀਂ ਦਿੱਲੀ – ਭਾਰਤ ਨਿਊਜ਼ੀਲੈਂਡ ਦੌਰੇ ਵਿਚ ਬੁੱਧਵਾਰ ਨੂੰ ਨੇਪੀਅਰ ਵਿਚ ਮੇਜ਼ਬਾਨ ਟੀਮ ਵਿਰੁੱਧ ਜਦੋਂ ਪਹਿਲਾ ਵਨ ਡੇ ਖੇਡਣ ਉਤਰੇਗਾ ਤਾਂ ਇਹ ਉਸਦੇ ਕ੍ਰਿਕਟ ਇਤਿਹਾਸ ਦਾ 1600ਵਾਂ ਮੈਚ ਹੋਵੇਗਾ। ਭਾਰਤ ਨੇ 1932 ਵਿਚ ਆਪਣਾ ਕ੍ਰਿਕਟ ਸਫਰ ਸ਼ੁਰੂ ਕੀਤਾ ਸੀ ਜਿਹੜਾ 87 ਸਾਲ ਲੰਘਾ ਕੇ ਹੁਣ 1600 ਮੈਚਾਂ ‘ਤੇ ਪਹੁੰਚਣ ਜਾ ਰਿਹਾ ਹੈ। ਭਾਰਤ ਨੇ ਹੁਣ ਤੱਕ 533 ਟੈਸਟ, 956 ਵਨ ਡੇ ਤੇ 110 ਟੀ-20 ਮੈਚ ਖੇਡੇ ਹਨ। ਭਾਰਤ 5 ਮੈਚਾਂ ਦੀ ਸੀਰੀਜ਼ ‘ਚ ਪਹਿਲਾ ਵਨ…

VIA PUNJAB
ਅੱਗੇ ਪੜ੍ਹੋ

ਭਾਰਤ ਤੇ ਕੋਹਲੀ ਦਾ ਟੈਸਟ ਰੈਂਕਿੰਗ ਚ ਚੋਟੀ ਦਾ ਸਥਾਨ ਬਰਕਰਾਰ

ਭਾਰਤ ਤੇ ਕੋਹਲੀ ਦਾ ਟੈਸਟ ਰੈਂਕਿੰਗ ਚ ਚੋਟੀ ਦਾ ਸਥਾਨ ਬਰਕਰਾਰ

ਦੁਬਈ – ਆਸਟਰੇਲੀਆ ‘ਚ ਟੈਸਟ ਲੜੀ ਵਿਚ ਪਹਿਲੀ ਜਿੱਤ ਨਾਲ ਭਾਰਤੀ ਟੀਮ ਤੇ ਉਸਦੇ ਕਪਤਾਨ ਵਿਰਾਟ ਕੋਹਲੀ ਨੇ ਸੋਮਵਾਰ ਨੂੰ ਇੱਥੇ ਜਾਰੀ ਆਈ. ਸੀ. ਸੀ. ਟੈਸਟ ਰੈਂਕਿੰਗ ਵਿਚ ਚੋਟੀ ਦੇ ਸਥਾਨ ‘ਤੇ ਆਪਣੀ ਸਥਿਤੀ ਮਜ਼ਬੂਤ ਕੀਤੀ ਹੈ। ਭਾਰਤ ਦੇ 116 ਅੰਕ ਹਨ ਤੇ ਉਹ ਵਿਸ਼ਵ ਦੀ ਨੰਬਰ ਇਕ ਟੈਸਟ ਟੀਮ ਬਣੀ ਹੋਈ ਹੈ। ਕਪਤਾਨ ਕੋਹਲੀ ਦੇ ਬੱਲੇਬਾਜ਼ਾਂ ਦੀ ਰੈਂਕਿੰਗ ਵਿਚ 922 ਅੰਕ ਹਨ ਤੇ ਉਹ ਦੂਜੇ ਸਥਾਨ ‘ਤੇ ਕਾਬਜ਼ ਨਿਊਜ਼ੀਲੈਂਡ ਦੇ ਕੇਨ ਵਿਲੀਅਮਸਨ (897) ਤੋਂ…

VIA PUNJAB
ਅੱਗੇ ਪੜ੍ਹੋ

ਸ਼ਤਰੰਜ ਆਨੰਦ ਨੇ ਮਾਮੇਦਿਆਰੋਵ ਨੂੰ ਹਰਾਇਆ

ਸ਼ਤਰੰਜ ਆਨੰਦ ਨੇ ਮਾਮੇਦਿਆਰੋਵ ਨੂੰ ਹਰਾਇਆ

ਪੰਜ ਵਾਰ ਦੇ ਵਿਸ਼ਵ ਚੈਂਪੀਅਨ ਵਿਸ਼ਵਨਾਥਨ ਆਨੰਦ ਨੇ ਅੱਠਵੇਂ ਗੇੜ ਵਿੱਚ ਅਜਰਬੇਜਾਨ ਦੇ ਸ਼ਖਰਿਆਰ ਮਾਮੇਦਿਆਰੋਵ ’ਤੇ ਜਿੱਤ ਦਰਜ ਕੀਤੀ ਹੈ ਜਿਸ ਨਾਲ ਉਹ ਟਾਟਾ ਸਟੀਲ ਸ਼ਤਰੰਜ ਟੂਰਨਾਮੈਂਟ ਵਿੱਚ ਨਾਰਵੇ ਦੇ ਮੈਗਨਸ ਕਾਰਲਸਨ ਨਾਲ ਸਾਂਝੇ ਤੌਰ ’ਤੇ ਅੱਗੇ ਵੱਧ ਰਿਹਾ ਹੈ। ਪਿਛਲੇ ਗੇੜ ਵਿੱਚ ਰੂਸ ਦੇ ਵਲਾਦੀਮੀਰ ਕ੍ਰੈਮਨਿਕ ਨੂੰ ਹਰਾਉਣ ਵਾਲੇ ਪੰਜ ਵਾਰ ਦੇ ਜੇਤੂ ਆਨੰਦ ਨੇ ਆਪਣਾ ਸ਼ਾਨਦਾਰ ਪ੍ਰਦਰਸ਼ਨ ਜਾਰੀ ਰੱਖਿਆ ਅਤੇ ਮਾਮੇਦਿਆਰੋਵ ਨੂੰ ਹਰਾਇਆ ਜੋ ਵਿਸ਼ਵ ਰੈਂਕਿੰਗ ਵਿੱਚ ਹੁਣ ਤੀਜੇ ਸਥਾਨ ’ਤੇ ਹੈ। ਭਾਰਤੀ…

VIA PUNJAB
ਅੱਗੇ ਪੜ੍ਹੋ

ਹਾਲੇਪ ਨੂੰ ਹਰਾ ਕੇ ਸੇਰੇਨਾ ਕੁਆਰਟਰ ਫਾਈਨਲ ਵਿੱਚ

ਹਾਲੇਪ ਨੂੰ ਹਰਾ ਕੇ ਸੇਰੇਨਾ ਕੁਆਰਟਰ ਫਾਈਨਲ ਵਿੱਚ

ਮੈਲਬਰਨ – ਸੇਰੇਨਾ ਵਿਲੀਅਮਜ਼ ਨੇ ਆਪਣੇ ਹਮਲਾਵਰ ਖੇਡ ਦਾ ਚੰਗਾ ਨਜ਼ਾਰਾ ਪੇਸ਼ ਕਰਕੇ ਸੋਮਵਾਰ ਨੂੰ ਇਥੇ ਨੰਬਰ ਇਕ ਖਿਡਾਰੀ ਸਿਮੋਨਾ ਹਾਲੇਪ ਨੂੰ ਹਰਾ ਕੇ ਆਸਟਰੇਲੀਅਨ ਓਪਨ ਟੈਨਿਸ ਟੂਰਨਾਮੈਂਟ ਦੇ ਕੁਆਰਟਰ ਫਾਈਨਲ ਵਿੱਚ ਪ੍ਰਵੇਸ਼ ਕਰ ਲਿਆ ਲੇਕਿਨ ਪੁਰਸ਼ ਸਿੰਗਲਜ਼ ਵਿੱਚ ਅਲੇਕਸਾਂਦਰ ਜੇਵਰੇਵ ਨੂੰ ਬਾਹਰ ਦਾ ਰਸਤਾ ਦੇਖਣਾ ਪਿਆ। ਅਮਰੀਕੀ ਖਿਡਾਰੀ ਸੇਰੇਨਾ ਨੇ ਰੋਮਾਨੀਆ ਦੇ ਸਿਖਰਲਾ ਦਰਜਾ ਪ੍ਰਾਪਤ ਹਾਲੇਪ ਨੂੰ 6-1, 4-6, 6-4 ਨਾਲ ਹਰਾ ਕੇ ਮਾਰਗਰੇਟ ਕੋਰਟ ਦੇ ਰਿਕਾਰਡ 24ਵੇਂ ਗਰੈਂਡਸਲੈਮ ਖ਼ਿਤਾਬ ਦੀ ਬਰਾਬਰੀ ਕਰਨ ਵੱਲ…

VIA PUNJAB
ਅੱਗੇ ਪੜ੍ਹੋ

ਏ ਕੇ ਸ਼ਰਮਾ ਪੰਜਾਬ ਅਥਲੈਟਿਕ ਐਸੋਸੀਏਸ਼ਨ ਦੇ ਪ੍ਰਧਾਨ ਚੁਣੇ ਗਏ

ਏ ਕੇ ਸ਼ਰਮਾ ਪੰਜਾਬ ਅਥਲੈਟਿਕ ਐਸੋਸੀਏਸ਼ਨ ਦੇ ਪ੍ਰਧਾਨ ਚੁਣੇ ਗਏ

ਚੰਡੀਗੜ – ਸਾਬਕਾ ਆਈ.ਆਰ.ਐੱਸ. ਅਧਿਕਾਰੀ ਅਤੇ ਪੰਜਾਬ ਸਟੇਟ ਫੂਡ ਕਮਿਸ਼ਨ ਦੇ ਮੈਂਬਰ ਸ਼੍ਰੀ ਏ.ਕੇ. ਸ਼ਰਮਾ ਨੂੰ ਪੰਜਾਬ ਅਥਲੈਟਿਕ ਐਸੋਸੀਏਸ਼ਨ ਦੀ ਆਮ ਚੋਣ ਮੀਟਿੰਗ ਦੌਰਾਨ ਅਗਲੇ ਚਾਰ ਸਾਲਾਂ ਲਈ ਐਸੋਸੀਏਸ਼ਨ ਦਾ ਪ੍ਰਧਾਨ ਚੁਣਿਆ ਗਿਆ ਹੈ।ਇਸ ਚੋਣ ਵਿਚ ਸ਼ਰਮਾ ਨੇ 10 ਵੋਟਾਂ ਨਾਲ ਸਤਵੀਰ ਸਿੰਘ ਅਟਵਾਲ ਐਸ.ਪੀ ਨੂੰ ਹਰਾਇਆ। ਇਸ ਚੋਣ ਦੌਰਾਨ ਦੋ ਮੌਜੂਦਾ ਵਿਧਾਇਕਾਂ ਸਮੇਤ ਕੁੱਲ 48 ਮੈਂਬਰਾਂ ਨੇ ਮਤਦਾਨ ਵਿਚ ਭਾਗ ਲਿਆ। ਫਤਿਹਜੰਗ ਬਾਜਵਾ ਵਿਧਾਇਕ ਅਤੇ ਪ੍ਰਧਾਨ ਅਥਲੈਟਿਕਸ ਐਸੋਸੀਏਸ਼ਨ ਗੁਰਦਾਸਪੁਰ ਨੇ ਏ.ਕੇ. ਸ਼ਰਮਾ ਦੀ ਉਮੀਦਵਾਰੀ…

VIA PUNJAB
ਅੱਗੇ ਪੜ੍ਹੋ

IPL ਤੱਕ ਫਿੱਟ ਹੋ ਜਾਵਾਂਗਾ : ਪ੍ਰਿਥਵੀ ਸ਼ਾਹ

IPL ਤੱਕ ਫਿੱਟ ਹੋ ਜਾਵਾਂਗਾ : ਪ੍ਰਿਥਵੀ ਸ਼ਾਹ

ਨਵੀਂ ਦਿੱਲੀ – ਭਾਰਤੀ ਟੀਮ ਦੇ ਬੱਲੇਬਾਜ਼ ਪ੍ਰਿਥਵੀ ਸ਼ਾਹ ਨੂੰ ਉਮੀਦ ਹੈ ਕਿ ਉਹ ਆਈ. ਪੀ. ਐੱਲ. ਤੱਕ ਪੂਰੀ ਤਰ੍ਹਾਂ ਨਾਲ ਫਿੱਟ ਹੋਣ ਜਾਣਗੇ। ਪ੍ਰਿਥਵੀ ਨੂੰ ਅਭਿਆਸ ਮੈਚ ‘ਚ ਸੱਟ ਲੱਗਣ ਕਾਰਨ ਆਸਟਰੇਲੀਆ ਦੌਰੇ ਤੋਂ ਬਾਹਰ ਹੋਣਾ ਪਿਆ ਸੀ। ਸੱਟ ਲੱਗਣ ਕਾਰਨ ਪ੍ਰਿਥਵੀ ਨਿਰਾਸ਼ ਹੋ ਗਏ ਸਨ। ਹਾਲਾਂਕਿ ਇਸ ਦੌਰਾਨ ਸਾਥੀ ਖਿਡਾਰੀਆਂ ਦਾ ਉਸ ਨੂੰ ਸਮਰਥਨ ਮਿਲਿਆ। ਖੁਦ ਪ੍ਰਿਥਵੀ ਨੇ ਇਸ ਗੱਲ ਨੂੰ ਸਵਿਕਾਰ ਕੀਤਾ। ਪ੍ਰਿਥਵੀ ਨੇ ਕਿਹਾ ਕਿ ਮੈਨੂੰ ਉਸ ਸਮੇਂ ਪੂਰੀ ਟੀਮ ਦੀ…

VIA PUNJAB
ਅੱਗੇ ਪੜ੍ਹੋ

ਨਡਾਲ ਦੀ ਬਰਡਿਚ ’ਤੇ ਆਸਾਨ ਜਿੱਤ

ਨਡਾਲ ਦੀ ਬਰਡਿਚ ’ਤੇ ਆਸਾਨ ਜਿੱਤ

ਮੈਲਬਰਨ – ਰਾਫੇਲ ਨਡਾਲ ਨੇ ਆਪਣੇ ਹਮਲਾਵਰ ਖੇਡ ਦਾ ਜ਼ੋਰਦਾਰ ਪ੍ਰਦਰਸ਼ਨ ਕਰਦੇ ਹੋਏ ਐਤਵਾਰ ਨੂੰ ਇਥੇ ਵਿਸ਼ਵ ਦੇ ਸਾਬਕਾ ਨੰਬਰ ਚਾਰ ਖਿਡਾਰੀ ਟਾਮਸ ਬਰਡਿਚ ਨੂੰ ਆਸਾਨੀ ਨਾਲ ਹਰਾ ਕੇ ਆਸਟਰੇਲੀਆਈ ਓਪਨ ਦੇ ਕੁਆਰਟਰ ਫਾਈਨਲ ਵਿੱਚ ਪ੍ਰਵੇਸ਼ ਕੀਤਾ ਅਤੇ ਹੁਣ ਉਸ ਦਾ ਸਾਹਮਣਾ ‘ਖ਼ਤਰਨਾਕ’ ਫਰਾਂਸਿਸ ਟਿਫੋਓ ਨਾਲ ਹੋਵੇਗਾ। ਸਟੀਪਾਸ ਦੇ ਮੌਜੂਦਾ ਚੈਂਪੀਅਨ ਫੈਡਰਰ ਨੂੰ ਚੌਥੇ ਗੇੜ ਵਿੱਚ ਬਾਹਰ ਹੋਣਾ ਪਿਆ। ਨੇਕਸਟਜੇਨ ਫਾਈਨਲਜ਼ ਦੇ ਚੈਂਪੀਅਨ ਸਟੀਪਾਸ ਨੇ ਰਾਡ ਲੇਵਰ ਏਰੇਨਾ ਵਿੱਚ ਆਪਣੇ 17 ਸਾਲਾ ਸੀਨੀਅਰ ਫੇਡਰਰ ਨੂੰ…

VIA PUNJAB
ਅੱਗੇ ਪੜ੍ਹੋ

ਪ੍ਰੋ-ਲੀਗ ਕੁਸ਼ਤੀ ਮੁਕਾਬਲੇ ਹਰਿਆਣਾ ਹੈਮਰ ਨੇ ਐਮਪੀ ਯੋਧਾ ਨੂੰ ਹਰਾਇਆ

ਪ੍ਰੋ-ਲੀਗ ਕੁਸ਼ਤੀ ਮੁਕਾਬਲੇ ਹਰਿਆਣਾ ਹੈਮਰ ਨੇ ਐਮਪੀ ਯੋਧਾ ਨੂੰ ਹਰਾਇਆ

ਲੁਧਿਆਣਾ – ਲੁਧਿਆਣਾ ਦੇ ਪੱਖੋਵਾਲ ਸਥਿਤ ਇੰਡੋਰ ਸਟੇਡੀਅਮ ਵਿੱਚ ਸ਼ਨਿੱਚਰਵਾਰ ਦੇਰ ਰਾਤ ਹੋਏ ਪ੍ਰੀ-ਲੀਗ ਕੁਸ਼ਤੀ ਮੁਕਾਬਲੇ ਵਿੱਚ ਹਰਿਆਣਾ ਹੈਮਰ ਨੇ ਸਖ਼ਤ ਮੁਕਾਬਲੇ ਵਿੱਚ ਐਮਪੀ ਯੋਧਾ ਨੂੰ 4-3 ਨਾਲ ਹਰਾਇਆ। ਇਸ ਮੈਚ ਵਿੱਚ ਵਰਲਡ ਅੰਡਰ-23 ਚੈਂਪੀਅਨਸ਼ਿਪ ਦੇ ਚਾਂਦੀ ਤਗਮਾ ਜੇਤੂ ਭਲਵਾਨ ਰਵੀ ਕੁਮਾਰ ਨੇ ਟਾਈ ਦਾ ਮੁਕਾਬਲਾ ਜਿੱਤ ਕੇ ਹਰਿਆਣਾ ਹੈਮਰ ਨੂੰ ਦੂਜੀ ਜਿੱਤ ਦਾ ਸਵਾਦ ਚਖਾਇਆ। ਇਸ ਮੁਕਾਬਲੇ ’ਚ ਰਵੀ ਨੇ 57 ਕਿਲੋ ਭਾਰ ਵਰਗ ’ਚ ਐਮਪੀ ਯੋਧਾ ਦੇ ਸੰਦੀਪ ਤੋਮਰ ਨੂੰ 10-1 ਅੰਕਾਂ ਨਾਲ…

VIA PUNJAB
ਅੱਗੇ ਪੜ੍ਹੋ

ਖੇਲੋ ਇੰਡੀਆ ਖੇਡਾਂ ਦੇ ਆਖਰੀ ਦਿਨ ਪੰਜਾਬ ਦੇ ਤੀਰਅੰਦਾਜ਼ ਸੰਗਮਪ੍ਰੀਤ ਸਿੰਘ ਨੇ ਸੋਨੇ ਉਤੇ ਲਾਇਆ ਨਿਸ਼ਾਨਾ

ਖੇਲੋ ਇੰਡੀਆ ਖੇਡਾਂ ਦੇ ਆਖਰੀ ਦਿਨ ਪੰਜਾਬ ਦੇ ਤੀਰਅੰਦਾਜ਼ ਸੰਗਮਪ੍ਰੀਤ ਸਿੰਘ ਨੇ ਸੋਨੇ ਉਤੇ ਲਾਇਆ ਨਿਸ਼ਾਨਾ

ਪੰਜਾਬ ਨੇ 23 ਸੋਨੇ, 19 ਚਾਂਦੀ ਤੇ 30 ਕਾਂਸੀ ਦੇ ਤਗਮਿਆਂ ਸਣੇ ਕੁੱਲ 72 ਤਮਗੇ ਜਿੱਤੇ ਚੰਡੀਗੜ – ਪੁਣੇ ਵਿਖੇ ਪਿਛਲੇ 12 ਦਿਨਾਂ ਤੋਂ ਚੱਲ ਰਹੀਆਂ ਖੇਲੋ ਇੰਡੀਆ ਯੂਥ ਗੇਮਜ਼ ਦੇ ਆਖਰੀ ਦਿਨ ਅੱਜ ਪੰਜਾਬ ਨੇ ਤਿੰਨ ਤਮਗੇ ਜਿੱਤੇ। ਤੀਰਅੰਦਾਜ਼ੀ ਵਿੱਚ ਇਕ-ਇਕ ਸੋਨੇ ਤੇ ਕਾਂਸੀ ਅਤੇ ਕੁੜੀਆਂ ਦੀ ਹਾਕੀ ਨੇ ਇਕ ਕਾਂਸੀ ਦਾ ਤਮਗਾ ਜਿੱਤਿਆ।ਇਨਾਂ ਖੇਡਾਂ ਵਿੱਚ ਪੰਜਾਬ ਨੇ 23 ਸੋਨੇ, 19 ਚਾਂਦੀ ਤੇ 30 ਕਾਂਸੀ ਦੇ ਤਗਮਿਆਂ ਸਣੇ ਕੁੱਲ 72 ਤਮਗੇ ਜਿੱਤੇ।ਪੰਜਾਬ ਦੇ ਖੇਡ…

VIA PUNJAB
ਅੱਗੇ ਪੜ੍ਹੋ

ਕਿਸੇ ਵੀ ਕ੍ਰਮ ਤੇ ਬੱਲੇਬਾਜ਼ੀ ਲਈ ਤਿਆਰ : ਧੋਨੀ

ਕਿਸੇ ਵੀ ਕ੍ਰਮ ਤੇ ਬੱਲੇਬਾਜ਼ੀ ਲਈ ਤਿਆਰ : ਧੋਨੀ

ਮੈਲਬੋਰਨ – ਭਾਰਤ ਦੀ ਆਸਟਰੇਲੀਆ ਵਿਰੁੱਧ ਵਨ ਡੇ ਸੀਰੀਜ਼ ਵਿਚ ਇਤਿਹਾਸਕ ਜਿੱਤ ਤੋਂ ਬਾਅਦ ਮਹਿੰਦਰ ਸਿੰਘ ਧੋਨੀ ਨੇ ਕਿਹਾ ਕਿ ਉਹ ਕਿਸੇ ਵੀ ਕ੍ਰਮ ‘ਤੇ ਬੱਲੇਬਾਜ਼ੀ ਕਰਨ ਲਈ ਤਿਆਰ ਹੈ। ਧੋਨੀ ਨੇ ਤੀਜੇ ਮੈਚ ‘ਚ ਜੇਤੂ 87 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ। ਧੋਨੀ ਨੇ ਕਿਹਾ, ”ਮੈਂ ਨੰਬਰ 4 ਤੋਂ ਲੈ ਕੇ ਨੰਬਰ 6 ਤਕ ਕਿਸੇ ਵੀ ਕ੍ਰਮ ‘ਤੇ ਖੇਡ ਸਕਦਾ ਹਾਂ। ਸਾਨੂੰ ਇਹ ਦੇਖਣ ਦੀ ਲੋੜ ਹੈ ਕਿ ਟੀਮ ਦਾ ਸੰਤੁਲਨ ਕਿਸ ਤਰ੍ਹਾਂ ਬਰਕਰਾਰ ਰੱਖਿਆ…

VIA PUNJAB
ਅੱਗੇ ਪੜ੍ਹੋ
1 127 128 129 130 131 202