ਕੋਹਲੀ ਨੇ 39ਵਾਂ ਸੈਂਕੜਾ ਲਗਾ ਕੇ ਬਣਾ ਦਿੱਤੇ ਕਈ ਰਿਕਾਰਡ

ਕੋਹਲੀ ਨੇ 39ਵਾਂ ਸੈਂਕੜਾ ਲਗਾ ਕੇ ਬਣਾ ਦਿੱਤੇ ਕਈ ਰਿਕਾਰਡ

ਨਵੀਂ ਦਿੱਲੀ – ਕਪਤਾਨ ਵਿਰਾਟ ਕੋਹਲੀ ਨੇ ਆਸਟਰੇਲੀਆ ਖਿਲਾਫ ਐਡੀਲੈਡ ‘ਚ ਹੋਏ ਦੂਜੇ ਵਨਡੇ ‘ਚ ਸੈਕੜੇ ਵਾਲੀ ਪਾਰੀ ਖੇਡੀ ਜਿਸ ਦੀ ਬਦੌਲਤ ਭਾਰਤ 6 ਵਿਕਟਾਂ ਨਾਲ ਜਿੱਤ ਦਰਜ਼ ਕਰ ਸਕਿਆ। ਇਸ ਦੇ ਨਾਲ 3 ਵਨਡੇ ਮੈਚਾਂ ਦੀ ਸੀਰੀਜ਼ 1-1 ਦੀ ਬਰਾਬਰੀ ‘ਤੇ ਪਹੁੰਚ ਗਈ। ਕੋਹਲੀ ਦਾ ਇਹ 39ਵਾਂ ਸੈਂਕੜੇ ਰਿਹਾ। ਕੋਹਲੀ ਨੇ 108 ਗੇਂਦਾਂ ‘ਚ 5 ਚੌਕਿਆਂ ਅਤੇ 2 ਛੱਕਿਆਂ ਨਾਲ 104 ਦੌੜਾਂ ਦੀ ਪਾਰੀ ਖੇਡੀ ਅਤੇ ਇਸ ਦੇ ਨਾਲ ਕਈ ਰਿਕਾਰਡ ਆਪਣੇ ਨਾਂ ਕਰ…

VIA PUNJAB
ਅੱਗੇ ਪੜ੍ਹੋ

ਆਸਟਰੇਲਿਆਈ ਓਪਨ: ਜੋਕੋਵਿਚ ਅਤੇ ਸੇਰੇਨਾ ਜਿੱਤ ਕੇ ਦੂਜੇ ਗੇੜ ’ਚ

ਆਸਟਰੇਲਿਆਈ ਓਪਨ: ਜੋਕੋਵਿਚ ਅਤੇ ਸੇਰੇਨਾ ਜਿੱਤ ਕੇ ਦੂਜੇ ਗੇੜ ’ਚ

ਮੈਲਬੌਰਨ – ਸੇਰੇਨਾ ਵਿਲੀਅਮਜ਼ ਨੇ ਰਿਕਾਰਡ 24ਵੇਂ ਗਰੈਂਡ ਸਲੈਮ ਅਤੇ ਨੋਵਾਕ ਜੋਕੋਵਿਚ ਨੇ ਰਿਕਾਰਡ ਸੱਤਵੇਂ ਆਸਟਰੇਲਿਆਈ ਓਪਨ ਖ਼ਿਤਾਬ ਦੀ ਮੁਹਿੰਮ ਲਈ ਇੱਥੇ ਧਮਾਕੇਦਾਰ ਸ਼ੁਰੂਆਤ ਕੀਤੀ ਤੇ ਦੋਵੇਂ ਧੁਨੰਤਰ ਖਿਡਾਰੀਆਂ ਨੇ ਆਪੋ ਆਪਣੇ ਮੈਚ ਸ਼ਾਨ ਦੇ ਨਾਲ ਜਿੱਤ ਲਏ ਹਨ। ਦੂਜੇ ਪਾਸੇ ਵਿਸ਼ਵ ਦੀ ਨੰਬਰ ਇੱਕ ਖਿਡਾਰਨ ਸਿਮੋਨ ਹਲੱਪਾ ਨੂੰ ਸ਼ੁਰੂਆਤੀ ਮੈਚ ਵਿਚ ਹੀ ਕਾਫੀ ਪਸੀਨਾ ਵਹਾਉਣਾ ਪਿਆ ਪਰ ਉਹ ਵੀ ਜਿੱਤਣ ਵਿਚ ਕਾਮਯਾਬ ਰਹੀ। ਜੋਕੋਵਿਚ ਨੇ ਦੁਨੀਆਂ ਦੇ 230ਵੇਂ ਦਰਜੇ ਦੇ ਅਮਰੀਕੀ ਖਿਡਾਰੀ ਮਿਸ਼ੇਲ ਕਰੂਗਰ…

VIA PUNJAB
ਅੱਗੇ ਪੜ੍ਹੋ

ਭਾਰਤੀ ਫੁਟਬਾਲ ਟੀਮ ਦੇ ਕੋਚ ਵਲੋਂ ਅਸਤੀਫ਼ਾ

ਭਾਰਤੀ ਫੁਟਬਾਲ ਟੀਮ ਦੇ ਕੋਚ ਵਲੋਂ ਅਸਤੀਫ਼ਾ

ਸ਼ਾਰਜਾਹ – ਬਹਿਰੀਨ ਦੇ ਹੱਥੋਂ ਇੱਕ ਗੋਲ ਨਾਲ ਹਾਰਨ ਬਾਅਦ ਭਾਰਤੀ ਟੀਮ ਦੇ ਏਸ਼ੀਆ ਕੱਪ ਵਿਚੋਂ ਬਾਹਰ ਹੋਣ ਨਾਲ ਟੀਮ ਦੇ ਮੁੱਖ ਕੋਚ ਸਟੀਫਨ ਕੌਂਸਟੇਟਾਈਨ ਨੇ ਭਰੇ ਮਨ ਨਾਲ ਅਸਤੀਫ਼ਾ ਦੇ ਦਿੱਤਾ ਹੈ। ਭਾਰਤ ਗਰੁੱਪ (ਏ) ਦੇ ਆਖ਼ਰੀ ਮੈਚ ਵਿਚ 90 ਮਿੰਟ ਤੱਕ ਗੋਲ ਰਹਿਤ ਬਰਾਬਰੀ ਉੱਤੇ ਰਿਹਾ ਸੀ ਅਤੇ ਪਹਿਲੀ ਵਾਰ ਨਾਕਆਊਟ ਵਿਚ ਥਾਂ ਹਾਸਲ ਕਰਨ ਦੇ ਕਰੀਬ ਸੀ ਪਰ ਬਹਿਰੀਨ ਨੇ ਪੈਨਲਟੀ ਕਾਰਨਰ ਤੋਂ ਗੋਲ ਕਰਕੇ ਮੈਚ ਜਿੱਤ ਲਿਆ ਅਤੇ ਇਸ ਦੇ ਨਾਲ…

VIA PUNJAB
ਅੱਗੇ ਪੜ੍ਹੋ

ਵੱਖ ਵੱਖ ਜਥੇਬੰਦੀਆਂ ਦੇ ਵਫ਼ਦ ਸਿੱਖਿਆ ਮੰਤਰੀ ਨੂੰ ਮਿਲੇ

ਵੱਖ ਵੱਖ ਜਥੇਬੰਦੀਆਂ ਦੇ ਵਫ਼ਦ ਸਿੱਖਿਆ ਮੰਤਰੀ ਨੂੰ ਮਿਲੇ

ਕਰਾਟੇ ਡੂ ਐਸੋਸੀਏਸ਼ਨ ਪੰਜਾਬ ਨੇ ਖੇਡ ਗਰਾਂਟ ਜਲਦੀ ਜਾਰੀ ਕਰਵਾਉਣ ਦੀ ਕੀਤੀ ਮੰਗ ਚੰਡੀਗੜ – ਕਰਾਟੇ ਡੂ ਐਸੋਸੀਏਸ਼ਨ ਪੰਜਾਬ ਦਾ ਵਫ਼ਦ ਆਪਣੀਆਂ ਮੰਗਾਂ ਸਬੰਧੀ ਚੇਅਰਮੈਨ ਸਪੋਰਟਸ ਸੈਲ ਪ੍ਰਮੋਦ ਭਾਟੀਆ ਤੇ ਸੂਬਾ ਪ੍ਰਧਾਨ ਰਵਿੰਦ ਕੌਸ਼ਿਕ ਦੀ ਅਗਵਾਈ ਹੇਠ ਅੱਜ ਸਿੱਖਿਆ ਮੰਤਰੀ ਸ੍ਰੀ ਓ.ਪੀ. ਸੋਨੀ ਨੂੰ ਮਿਲਿਆ।ਵਫ਼ਦ ਨੇ ਮੰਗ ਕੀਤੀ ਕਿ ਰਮਸਾ ਅਧੀਨ ਕੇਂਦਰ ਸਰਕਾਰ ਵੱਲੋਂ ਖੇਡਾਂ ਲਈ ਮਿਲਦੀ ਗਰਾਂਟ ਕਾਫ਼ੀ ਸਮੇਂ ਤੋਂ ਬੰਦ ਪਈ ਹੈ, ਜਿਸ ਕਾਰਨ ਬੱਚਿਆਂ ਨੂੰ ਖੇਡਾਂ ਦੀ ਤਿਆਰੀ ਕਰਵਾਉਣ ਵਿੱਚ ਮੁਸ਼ਕਲਾਂ ਆ…

VIA PUNJAB
ਅੱਗੇ ਪੜ੍ਹੋ

ਭਾਰਤ ਨੇ ਆਸਟ੍ਰੇਲੀਆ ਨੂੰ 6 ਵਿਕਟਾਂ ਨਾਲ ਹਰਾਇਆ, ਲੜੀ 1-1 ‘ਤੇ ਬਰਾਬਰ

ਭਾਰਤ ਨੇ ਆਸਟ੍ਰੇਲੀਆ ਨੂੰ 6 ਵਿਕਟਾਂ ਨਾਲ ਹਰਾਇਆ, ਲੜੀ 1-1 ‘ਤੇ ਬਰਾਬਰ

ਐਡੀਲੇਡ – ਭਾਰਤ ਨੇ ਐਡੀਲੇਡ ਵਿਖੇ ਦੂਸਰੇ ਇਕ ਦਿਨਾਂ ਮੈਚ ਵਿਚ ਆਸਟ੍ਰੇਲੀਆ ਨੂੰ 6 ਵਿਕਟਾਂ ਨਾਲ ਹਰਾ ਦਿਤਾ। ਟਾਸ ਜਿਤ ਕੇ ਪਹਿਲਾ ਬਲੇਬਾਜ਼ੀ ਕਰਦਿਆ ਆਸਟ੍ਰੇਲੀਆ ਨੇ 9 ਵਿਕਟਾਂ ਦੇ ਨੁਕਸਾਨ ‘ਤੇ 298 ਦੌੜਾਂ ਬਣਾਈਆਂ। ਜਵਾਬ ਵਿਚ ਬਲੇਬਾਜ਼ੀ ਕਰਦਿਆ ਭਾਰਤ ਨੇ ਨਿਰਧਾਰਿਤ ਟੀਚਾ 4 ਗੇਂਦਾ ਬਾਕੀ ਰਹਿੰਦਿਆਂ 4 ਵਿਕਟਾਂ ਦੇ ਨੁਕਸਾਨ ‘ਤੇ ਹਾਸਲ ਕਰ ਲਿਆ। ਭਾਰਤ ਵਲੋਂ ਕਪਤਾਨ ਵਿਰਾਟ ਕੋਹਲੀ ਨੇ ਸ਼ਾਨਦਾਰ 104 ਦੌੜਾਂ ਬਣਾਈਆਂ, ਜਦਕਿ ਮਹਿੰਦਰ ਸਿੰਘ ਧੋਨੀ 54 ਦੌੜਾਂ ਬਣਾ ਕੇ ਅੰਤ ਤਕ ਆਊਟ…

VIA PUNJAB
ਅੱਗੇ ਪੜ੍ਹੋ

ਨਹੀਂ ਖੇਡਣ ਨਾਲ ਲੈਅ ਤੇ ਪਿਆ ਅਸਰ : ਭੁਵਨੇਸ਼ਵਰ

ਨਹੀਂ ਖੇਡਣ ਨਾਲ ਲੈਅ ਤੇ ਪਿਆ ਅਸਰ : ਭੁਵਨੇਸ਼ਵਰ

ਸਿਡਨੀ – ਲੰਬੇ ਸਮੇਂ ਤੱਕ ਕੌਮਾਂਤਰੀ ਮੈਚ ਨਹੀਂ ਖੇਡਣ ਨਾਲ ਕਿਸੇ ਵੀ ਗੇਂਦਬਾਜ਼ ਦੀ ਲੈਅ ਵਿਗੜ ਸਕਦੀ ਹੈ ਅਤੇ ਤੇਜ਼ ਗੇਂਦਬਾਜ਼ ਭੁਵਨੇਸ਼ਵਰ ਕੁਮਾਰ ਨੂੰ ਇਹ ਸਬਕ ਆਸਟਰੇਲੀਆ ਖਿਲਾਫ ਪਹਿਲੇ ਵਨ ਡੇ ‘ਚ ਮਿਲਿਆ, ਜਿਸ ਵਿਚ ਉਸ ਨੇ 66 ਦੌੜਾਂ ਦੇ ਦਿੱਤੀਆਂ। ਟੈਸਟ ਟੀਮ ਦਾ ਹਿੱਸਾ ਰਹੇ ਭੁਵਨੇਸ਼ਵਰ ਨੂੰ 4 ਮੈਚਾਂ ਦੀ ਸੀਰੀਜ਼ ਵਿਚ ਪਲੇਇੰਗ ਇਲੈਵਨ ‘ਚ ਜਗ੍ਹਾ ਨਹੀਂ ਮਿਲੀ। ਉਹ ਪਹਿਲੇ ਵਨ ਡੇ ਵਿਚ ਲੈਅ ‘ਚ ਨਹੀਂ ਦਿਸੇ। ਇਹ ਪੁੱਛਣ ‘ਤੇ ਕਿ, ਕੀ ਇਕ ਮਹੀਨੇ…

VIA PUNJAB
ਅੱਗੇ ਪੜ੍ਹੋ

ਭਾਰਤ ਖਿਲਾਫ ਵਨਡੇ ਸੀਰੀਜ਼ ਜਿੱਤਣਾ ਕਾਫੀ ਵੱਡੀ ਗੱਲ ਹੋਵੇਗੀ :ਕੈਰੀ

ਭਾਰਤ ਖਿਲਾਫ ਵਨਡੇ ਸੀਰੀਜ਼ ਜਿੱਤਣਾ ਕਾਫੀ ਵੱਡੀ ਗੱਲ ਹੋਵੇਗੀ :ਕੈਰੀ

ਐਡੀਲੈਡ – ਆਸਟਰੇਲੀਆ ਦੇ ਉਪਕਪਤਾਨ ਐਲੇਕਸ ਕੈਰੀ ਨੇ ਸੋਮਵਾਰ ਨੂੰ ਕਿਹਾ ਕਿ ਟੀਮ ਨੇ ਪਿਛਲੇ 12 ਮਹੀਨਿਆਂ ‘ਚ ਜਿਸ ਤਰ੍ਹਾਂ ਨਾਲ ਸੰਘਰਸ਼ ਕੀਤਾ ਹੈ ਉਸ ਨੂੰ ਦੇਖਦੇ ਹੋਏ ਭਾਰਤ ਜਿਹੈ ਸਿਖਰ ਦੇਸ਼ ਖਿਲਾਫ ਸੀਰੀਜ਼ ‘ਚ ਜਿੱਤ ਦਰਜ਼ ਕਰਨਾ ਕਾਫੀ ਵੱਡੀ ਗੱਲ ਹੋਵੇਗੀ। ਮੇਜਬਾਨ ਟੀਮ ਨੇ ਸਿਡਨੀ ‘ਚ ਖੇਡੇ ਗਏ ਪਹਿਲੇ ਇਕ ਰੋਜਾ ਮੈਚ ਨੂੰ 34 ਦੌੜਾਂ ਨਾਲ ਜਿੱਤ ਕੇ ਤਿੰਨ ਮੈਚਾਂ ਦੀ ਸੀਰੀਜ਼ ‘ਚ 1-0 ਨਾਲ ਕਾਇਮ ਕੀਤੀ। ਸੀਰੀਜ਼ ਦਾ ਦੂਜਾ ਮੈਚ ਮੰਗਲਵਾਰ ਨੂੰ ਐਡੀਲੈਡ…

VIA PUNJAB
ਅੱਗੇ ਪੜ੍ਹੋ

ਏਸ਼ੀਆ ਕੱਪ ਫੁਟਬਾਲ ਭਾਰਤ ਦੀਆਂ ਉਮੀਦਾਂ ’ਤੇ ਪਾਣੀ ਫਿਰਿਆ

ਏਸ਼ੀਆ ਕੱਪ ਫੁਟਬਾਲ ਭਾਰਤ ਦੀਆਂ ਉਮੀਦਾਂ ’ਤੇ ਪਾਣੀ ਫਿਰਿਆ

ਸ਼ਾਰਜਾਹ – ਭਾਰਤ ਦੇ ਏਐਫਸੀ ਏਸ਼ੀਆ ਕੱਪ ਫੁਟਬਾਲ ਟੂਰਨਾਮੈਂਟ ਦੇ ਨਾਕਆਊਟ ’ਚ ਪਹੁੰਚਣ ਦੀਆਂ ਉਮੀਦਾਂ ’ਤੇ ਅੱਜ ਉਸ ਸਮੇਂ ਪਾਣੀ ਪੈ ਗਿਆ ਜਦੋਂ ਬਹਿਰੀਨ ਨੇ ਉਸ ਨੂੰ ਖੇਡ ਦੇ ਅੰਤਿਮ ਮਿੰਟਾਂ ’ਚ 1-0 ਨਾਲ ਹਰਾ ਦਿੱਤਾ। ਬਹਿਰੀਨ ਵੱਲੋਂ ਜਮਾਲ ਰਸ਼ੀਦ ਨੇ ਵਾਧੂ ਸਮੇਂ ’ਚ ਪੈਨਲਟੀ ’ਤੇ ਗੋਲ ਦਾਗਿਆ।ਭਾਰਤ ਲਈ ਅੱਜ ਦਾ ਮੈਚ ਅਹਿਮ ਸੀ ਅਤੇ ਉਸ ਨੂੰ ਘੱਟੋ ਘੱਟ ਡਰਾਅ ਦੀ ਲੋੜ ਸੀ। ਭਾਰਤ ਨੇ ਆਪਣੇ ਪਹਿਲੇ ਮੈਚ ’ਚ ਥਾਈਲੈਂਡ ਨੂੰ 4-1 ਨਾਲ ਹਰਾਇਆ ਸੀ…

VIA PUNJAB
ਅੱਗੇ ਪੜ੍ਹੋ

ਲਾ-ਲਿਗਾ ਵਿੱਚ 400 ਗੋਲ ਕਰਨ ਵਾਲੇ ਪਹਿਲੇ ਖਿਡਾਰੀ ਬਣੇ ਮੇਸੀ|

ਲਾ-ਲਿਗਾ ਵਿੱਚ 400 ਗੋਲ ਕਰਨ ਵਾਲੇ ਪਹਿਲੇ ਖਿਡਾਰੀ ਬਣੇ ਮੇਸੀ|

ਬਾਰਸੀਲੋਨਾ – ਅਰਜਨਟੀਨਾ ਦੇ ਫੁੱਟਬਾਲ ਸਟਾਰ ਲਿਓਨਿਲ ਮੇਸੀ ਨੇ ਏਬਾਰ ਖਿਲਾਫ ਬਾਰਸੀਲੋਨਾ ਦੀ ਜਿੱਤ ਵਿਚ ਲਾ ਲਿਗਾ ਵਿਚ ਆਪਣਾ 400ਵਾਂ ਗੋਲ ਕੀਤਾ| ਉਹ ਲਾ ਲਿਗਾ ਵਿਚ ਸਭ ਤੋਂ ਵੱਧ ਗੋਲ ਕਰਨ ਵਾਲੇ ਫੁੱਟਬਾਲਰ ਪਹਿਲਾਂ ਹੀ ਹਨ ਅਤੇ ਉਸ ਨੇ ਹੁਣ ਆਪਣਾ ਇਹ ਚੋਟੀ ਸਥਾਨ ਪੱਕਾ ਕਰ ਲਿਆ ਹੈ| ਬਾਰਸੀਲੋਨਾ ਨੇ ਇਹ ਮੈਚ 3-0 ਨਾਲ ਜਿੱਤਿਆ ਜਿਸ ਵਿਚ ਲੁਈ ਸੁਆਰੇਜ ਨੇ 2 ਗੋਲ ਕੀਤੇ| ਬਾਰਸੀਲੋਨਾ ਦੇ ਕੋਚ ਅਰਨੇਸਟੋ ਵਾਲਵਰਡੇ ਨੇ ਕਿਹਾ, ”ਮੇਸੀ ਬਿਹਤਰੀਨ ਖਿਡਾਰੀ ਹੈ ਕਿਉਂਕਿ…

VIA PUNJAB
ਅੱਗੇ ਪੜ੍ਹੋ

ਅਰਜੁਨ ਚੀਮਾ ਨੇ ਨਿਸ਼ਾਨੇਬਾਜ਼ੀ ਵਿੱਚ ਸੋਨੇ ਦਾ ਤਮਗਾ ਫੁੰਡਿਆ

ਅਰਜੁਨ ਚੀਮਾ ਨੇ ਨਿਸ਼ਾਨੇਬਾਜ਼ੀ ਵਿੱਚ ਸੋਨੇ ਦਾ ਤਮਗਾ ਫੁੰਡਿਆ

ਖੇਡਾਂ ਵਿੱਚ ਪੰਜਾਬ ਨੇ ਹੁਣ ਤੱਕ 16 ਸੋਨੇ, 13 ਚਾਂਦੀ ਤੇ 18 ਕਾਂਸੀ ਦੇ ਤਮਗੇ ਸਣੇ ਕੁੱਲ 47 ਤਮਗੇ ਜਿੱਤੇ ਚੰਡੀਗੜ – ਪੁਣੇ ਵਿਖੇ ਚੱਲ ਰਹੀਆਂ ਖੇਲੋ ਇੰਡੀਆ ਯੂਥ ਗੇਮਜ਼ ਪੰਜਾਬ ਨੇ ਅੱਜ ਇਕ ਸੋਨੇ, ਦੋ ਚਾਂਦੀ ਅਤੇ ਇਕ ਕਾਂਸੀ ਦਾ ਤਮਗਾ ਜਿੱਤਿਆ। ਅੱਜ ਦੇ ਤਮਗਿਆਂ ਨੂੰ ਮਿਲਾ ਕੇ ਪੰਜਾਬ ਵੱਲੋਂ ਹੁਣ ਤੱਕ ਜਿੱਤੇ ਤਮਗਿਆਂ ਦੀ ਕੁੱਲ ਗਿਣਤੀ 47 ਹੋ ਗਈ ਹੈ ਜਿਸ ਵਿੱਚ 16 ਸੋਨੇ, 13 ਚਾਂਦੀ ਤੇ 18 ਕਾਂਸੀ ਦੇ ਤਮਗੇ ਸ਼ਾਮਲ ਹਨ।ਪੰਜਾਬ…

VIA PUNJAB
ਅੱਗੇ ਪੜ੍ਹੋ
1 129 130 131 132 133 202