ਦੌੜਾਂ ਲਈ ਸਿਰਫ ਵਿਰਾਟ ਤੇ ਨਿਰਭਰ ਨਹੀਂ : ਪੁਜਾਰਾ

ਦੌੜਾਂ ਲਈ ਸਿਰਫ ਵਿਰਾਟ ਤੇ ਨਿਰਭਰ ਨਹੀਂ : ਪੁਜਾਰਾ

ਭਾਰਤੀ ਟੀਮ ਇਸ ਸਮੇਂ ਆਪਣੇ ਕਪਤਾਨ ਅਤੇ ਦੁਨੀਆ ਦੇ ਨੰਬਰ 1 ਬੱਲੇਬਾਜ਼ ਵਿਰਾਟ ਕੋਹਲੀ ‘ਤੇ ਬਹੁਤ ਹੱਦ ਤੱਕ ਨਿਰਭਰ ਹੈ ਪਰ ਟੀਮ ਦੇ ਇਕ ਹੋਰ ਤਜਰਬੇਕਾਰ ਬੱਲੇਬਾਜ਼ ਚੇਤੇਸ਼ਵਰ ਪੁਜਾਰਾ ਦਾ ਮੰਨਣਾ ਹੈ ਕਿ ਭਾਰਤ ਸਿਰਫ ਇਕ ਬੱਲੇਬਾਜ਼ ‘ਤੇ ਨਿਰਭਰ ਨਹੀਂ ਹੈ। ਆਸਟਰੇਲੀਆ ਖਿਲਾਫ 6 ਦਸੰਬਰ ਤੋਂ ਐਡੀਲੇਡ ਓਵਲ ‘ਚ ਸ਼ੁਰੂ ਹੋਣ ਜਾ ਰਹੇ ਪਹਿਲੇ ਟੈਸਟ ਤੋਂ ਪਹਿਲਾਂ ਭਰੋਸੇਮੰਦ ਪੁਜਾਰਾ ਨਾਲ ਪੱਤਰਕਾਰ ਸੰਮੇਲਨ ‘ਚ ਜਦੋਂ ਇਹ ਪੁੱਛਿਆ ਗਿਆ ਕਿ ਕੀ ਭਾਰਤੀ ਬੱਲੇਬਾਜ਼ੀ ਕਪਤਾਨ ਵਿਰਾਟ ‘ਤੇ ਨਿਰਭਰ…

VIA PUNJAB
ਅੱਗੇ ਪੜ੍ਹੋ

ਮੈਂ ਆਸਟ੍ਰੇਲੀਆ ਕ੍ਰਿਕਟ ਟੀਮ ਨੂੰ ਸਮਰਥਣ ਨਹੀਂ ਦਿੱਤਾ : ਹਰਭਜਨ ਸਿੰਘ

ਮੈਂ ਆਸਟ੍ਰੇਲੀਆ ਕ੍ਰਿਕਟ ਟੀਮ ਨੂੰ ਸਮਰਥਣ ਨਹੀਂ ਦਿੱਤਾ : ਹਰਭਜਨ ਸਿੰਘ

ਨਵੀਂ ਦਿੱਲੀ – ਆਫ ਸਪਿਨਰ ਹਰਭਜਨ ਸਿੰਘ ਹਮੇਸ਼ਾ ਹੀ ਵੱਧ ਚੜ੍ਹ ਕੇ ਟੀਮ ਇੰਡੀਆ ਨੂੰ ਸਪਾਰਟ ਕਰਦੇ ਆਏ ਹਨ| ਹਰਭਜਨ ਨੇ ਟੀਮ ਇੰਡੀਆ ਵੱਲੋਂ ਆਪਣਾ ਆਖਰੀ ਮੈਚ ਸਾਲ 2016 ਵਿੱਚ ਯੂ.ਏ.ਈ. ਖਿਲਾਫ ਖੇਡਿਆ ਸੀ, ਇਸ ਤੋਂ ਬਾਅਦ ਹੀ ਉਹ ਟੀਮ ਇੰਡੀਆ ਤੋਂ ਬਾਹਰ ਚੱਲ ਰਹੇ ਹਨ, ਹਾਲਾਂਕਿ ਇਸਦੇ ਬਾਵਜੂਦ ਉਹ ਟੀਮ ਇੰਡੀਆ ਦੀ ਤਾਰੀਫ ਕਰਨ ਵਿੱਚ ਕਦੀ ਪਿੱਛੇ ਨਹੀਂ ਰਹੇ, ਇਸ ਵਿਚਕਾਰ ਹਰਭਜਨ ਦਾ ਇਕ ਕਥਿਤ ਟਵੀਟ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਿਹਾ ਹੈ, ਜਿਸ…

VIA PUNJAB
ਅੱਗੇ ਪੜ੍ਹੋ

ਪ੍ਰੋ ਕਬੱਡੀ ਲੀਗ : ਯੂ ਮੁੰਬਾ ਦੀ ਗੁਜਰਾਤ ਤੇ ਪਹਿਲੀ ਜਿੱਤ

ਪ੍ਰੋ ਕਬੱਡੀ ਲੀਗ : ਯੂ ਮੁੰਬਾ ਦੀ ਗੁਜਰਾਤ ਤੇ ਪਹਿਲੀ ਜਿੱਤ

ਨਵੀਂ ਦਿੱਲੀ – ਸ਼ਾਨਦਾਰ ਡਿਫੇਂਸ ਦੇ ਦਮ ‘ਤੇ ਯੂ ਮੁੰਬਾ ਨੇ ਪ੍ਰੋ ਕਬੱਡੀ ਲੀਗ ਦੇ 6ਵੇਂ ਸੀਜ਼ਨ ਦੇ ਮੁਕਾਬਲੇ ‘ਚ ਐਤਵਾਰ ਨੂੰ ਇੱਥੇ ਗੁਜਰਾਤ ਫਾਰਚਿਊਨ ਜਾਇੰਟਸ ਨੂੰ 36-26 ਨਾਲ ਹਰਾਇਆ। ਪ੍ਰੋ ਕਬੱਡੀ ਲੀਗ ਦੇ ਇਤਿਹਾਸ ‘ਚ ਯੂ. ਮੁੰਬਾ ਦੀ ਗੁਜਰਾਤ ਫਾਰਚਿਊਨ ਜਾਇੰਟਸ ‘ਤੇ ਪਹਿਲੀ ਜਿੱਤ ਹੈ। ਯੂ ਮੁੰਬਾ ਨੇ ਇਸ ਮੈਚ ‘ਚ 16 ਟੈਕਲ ਅੰਕ ਹਾਸਲ ਕੀਤੇ ਜੋ ਕੀ ਰੇਡਰਸ ਦੇ ਅੰਕ ਤੋਂ ਜ਼ਿਆਦਾ ਸੀ।ਟੀਮ ਦੇ ਲਈ ਧਰਮਰਾਜ ਚੇਰਲਾਥਨ ਨੇ 6 ਤੇ ਰੋਹਿਤ ਰਾਣਾ ਨੇ…

VIA PUNJAB
ਅੱਗੇ ਪੜ੍ਹੋ

ਵਿਸ਼ਵਨਾਥਨ ਆਨੰਦ ਵਿਸ਼ਵ ਸ਼ਤਰੰਜ ਰੈਂਕਿੰਗ ਚ 8ਵੇਂ ਸਥਾਨ ਤੇ

ਵਿਸ਼ਵਨਾਥਨ ਆਨੰਦ ਵਿਸ਼ਵ ਸ਼ਤਰੰਜ ਰੈਂਕਿੰਗ ਚ 8ਵੇਂ ਸਥਾਨ ਤੇ

ਨਵੀਂ ਦਿੱਲੀ – ਵਿਸ਼ਵ ਸ਼ਤਰੰਜ ਸੰਘ ਵਲੋਂ ਜਾਰੀ ਕਲਾਸੀਕਲ ਵਿਸ਼ਵ ਸ਼ਤਰੰਜ ਰੈਂਕਿੰਗ ‘ਚ ਮੌਜੂਦਾ ਵਿਸ਼ਵ ਸ਼ਤਰੰਜ ਚੈਂਪੀਅਨ ਨਾਰਵੇ ਦੇ ਮੈਗਨਸ ਕਾਰਲਸਨ ਨੇ ਕਲਾਸੀਕਲ, ਰੈਪਿਡ ਅਤੇ ਬਲਿਟਜ਼ ਖੇਡ ਦੇ ਸਾਰੇ ਫਾਰਮੈੱਟਸ ਵਿਚ ਆਪਣਾ ਪਹਿਲਾ ਸਥਾਨ ਬਰਕਰਾਰ ਰੱਖਿਆ ਹੈ। ਅਮਰੀਕਾ ਦਾ ਫੇਬੀਆਨੋ ਕਾਰੂਆਨਾ 2832 ਅੰਕਾਂ ਨਾਲ ਦੂਸਰੇ ਸਥਾਨ ‘ਤੇ ਬਰਕਰਾਰ ਹੈ। ਤੀਸਰੇ ਸਥਾਨ ‘ਤੇ 2817 ਅੰਕਾਂ ਨਾਲ ਅਜ਼ਰਬੇਜਾਨ ਦਾ ਮਮੇਘਾਰੋਵ, 2813 ਅੰਕਾਂ ਨਾਲ ਚੀਨ ਦਾ ਡੀਂਗ ਲੀਰੇਂਨ ਚੌਥੇ, 2783 ਅੰਕਾਂ ਨਾਲ ਨੀਦਰਲੈਂਡ ਦਾ ਅਨੀਸ਼ ਗਿਰੀ 5ਵੇਂ, 2781…

VIA PUNJAB
ਅੱਗੇ ਪੜ੍ਹੋ

ਵਿੰਡੀਜ਼ ਨੂੰ ਪਾਰੀ ਨਾਲ ਦਰੜ ਕੇ ਬੰਗਲਾਦੇਸ਼ ਨੇ ਜਿੱਤੀ ਸੀਰੀਜ਼

ਵਿੰਡੀਜ਼ ਨੂੰ ਪਾਰੀ ਨਾਲ ਦਰੜ ਕੇ ਬੰਗਲਾਦੇਸ਼ ਨੇ ਜਿੱਤੀ ਸੀਰੀਜ਼

ਢਾਕਾ – ਆਫ ਸਪਿਨਰ ਮੇਹਦੀ ਹਸਨ (117 ਦੌੜਾਂ ‘ਤੇ 12 ਵਿਕਟਾਂ) ਦੀ ਖਤਰਨਾਕ ਗੇਂਦਬਾਜ਼ੀ ਦੇ ਦਮ ‘ਤੇ ਬੰਗਲਾਦੇਸ਼ ਨੇ ਵਿੰਡੀਜ਼ ਨੂੰ ਦੂਸਰੇ ਕ੍ਰਿਕਟ ਟੈਸਟ ਮੈਚ ਦੇ ਤੀਸਰੇ ਦਿਨ ਹੀ ਪਾਰੀ ਅਤੇ 184 ਦੌੜਾਂ ਨਾਲ ਦਰੜ ਕੇ 2 ਮੈਚਾਂ ਦੀ ਸੀਰੀਜ਼ ‘ਚ 2-0 ਨਾਲ ਕਲੀਨ ਸਵੀਪ ਕਰ ਲਈ। ਬੰਗਲਾਦੇਸ਼ ਦੇ ਟੈਸਟ ਇਤਿਹਾਸ ਵਿਚ ਇਹ ਸਭ ਤੋਂ ਵੱਡੀ ਜਿੱਤ ਅਤੇ ਪਹਿਲੀ ਵਾਰ ਪਾਰੀ ਨਾਲ ਜਿੱਤ ਹੈ। ਬੰਗਲਾਦੇਸ਼ ਨੇ ਪਹਿਲੀ ਪਾਰੀ ਵਿਚ 508 ਦੌੜਾਂ ਦਾ ਵਿਸ਼ਾਲ ਸਕੋਰ ਬਣਾਇਆ।…

VIA PUNJAB
ਅੱਗੇ ਪੜ੍ਹੋ

ਕੈਨੇਡਾ ਅਤੇ ਦੱਖਣੀ ਅਫਰੀਕਾ ਵਿਚਾਲੇ ਮੈਚ ਡਰਾਅ

ਕੈਨੇਡਾ ਅਤੇ ਦੱਖਣੀ ਅਫਰੀਕਾ ਵਿਚਾਲੇ ਮੈਚ ਡਰਾਅ

ਭੁਬਨੇਸ਼ਵਰ – ਕੈਨੇਡਾ ਅਤੇ ਦੱਖਣੀ ਅਫਰੀਕਾ ਨੇ ਅੱਜ ਇੱਥੇ ਪੁਰਸ਼ ਹਾਕੀ ਵਿਸ਼ਵ ਕੱਪ ਦੇ ਪੂਲ ‘ਸੀ’ ਦਾ ਦੂਜਾ ਮੈਚ ਡਰਾਅ ਖੇਡ ਕੇ ਨਾਕਆਊਟ ਗੇੜ ਵਿੱਚ ਪਹੁੰਚਣ ਦੀਆਂ ਉਮੀਦਾਂ ਕਾਇਮ ਰੱਖੀਆਂ ਹਨ। ਵਿਸ਼ਵ ਰੈਂਕਿੰਗਜ਼ ਵਿੱਚ 11ਵੇਂ ਸਥਾਨ ’ਤੇ ਕਾਬਜ਼ ਕੈਨੇਡਾ ਨੂੰ 15ਵੀਂ ਰੈਂਕਿੰਗ ਦੀ ਦੱਖਣੀ ਅਫਰੀਕਾ ਨੇ ਸਖ਼ਤ ਟੱਕਰ ਦਿੱਤੀ। ਦੋਵੇਂ ਟੀਮਾਂ ਪਹਿਲੇ ਦੋ ਕੁਆਰਟਰ ਵਿੱਚ ਗੋਲ ਕਰਨ ਵਿੱਚ ਅਸਫਲ ਰਹੀਆਂ। ਐਨਕੋਬਿਲੇ ਐਨਟੁਲੀ ਦੇ ਸ਼ਾਨਦਾਰ ਰੀਵਰਸ ਸਟਿੱਕ ਤੋਂ ਕੀਤੇ ਗਏ ਗੋਲ ਨਾਲ ਦੱਖਣੀ ਅਫਰੀਕਾ ਨੇ ਮੈਚ…

VIA PUNJAB
ਅੱਗੇ ਪੜ੍ਹੋ

ਬੈਲਜੀਅਮ ਨਾਲ ਬਰਾਬਰੀ ਲਈ ਸਾਹੋ-ਸਾਹੀ ਹੋਇਆ ਭਾਰਤ

ਬੈਲਜੀਅਮ ਨਾਲ ਬਰਾਬਰੀ ਲਈ ਸਾਹੋ-ਸਾਹੀ ਹੋਇਆ ਭਾਰਤ

ਭੁਬਨੇਸ਼ਵਰ – ਮੇਜ਼ਬਾਨ ਭਾਰਤ ਨੇ ਮਜ਼ਬੂਤ ਪ੍ਰਦਰਸ਼ਨ ਕਰਦਿਆਂ ਇੱਥੇ ਕਲਿੰਗਾ ਸਟੇਡੀਅਮ ’ਤੇ ਵਿਸ਼ਵ ਹਾਕੀ ਕੱਪ ਦੇ ਪੂਲ ‘ਸੀ’ ਦੇ ਦੂਜੇ ਮੈਚ ਵਿੱਚ ਬੈਲਜੀਅਮ ਨੂੰ ਡਰਾਅ ’ਤੇ ਰੋਕ ਦਿੱਤਾ। ਭਾਰਤ ਨੇ ਓਲੰਪਿਕ ਚਾਂਦੀ ਦਾ ਤਗ਼ਮਾ ਜੇਤੂ ਟੀਮ ਨਾਲ 2-2 ਗੋਲਾਂ ਦਾ ਡਰਾਅ ਖੇਡਿਆ। ਭਾਰਤ ਵੱਲੋਂ ਹਰਮਨਪ੍ਰੀਤ ਸਿੰਘ ਅਤੇ ਸਿਮਰਨਜੀਤ ਸਿੰਘ ਨੇ ਇੱਕ-ਇੱਕ ਗੋਲ ਕੀਤਾ। ਹਾਲਾਂਕਿ ਮੈਚ ਦੇ ਸ਼ੁਰੂ ਵਿੱਚ ਭਾਰਤ ਦੀ ਸ਼ੁਰੂਆਤ ਚੰਗੀ ਨਹੀਂ ਰਹੀ ਅਤੇ ਪਹਿਲੇ ਦੋਵੇਂ ਕੁਆਰਟਰ ਵਿੱਚ ਰੱਖਿਆਤਮ ਹੋ ਕੇ ਖੇਡੀ। ਅਲੈਨੇਂਦਰ ਹੈਂਡ੍ਰਿਕ…

VIA PUNJAB
ਅੱਗੇ ਪੜ੍ਹੋ

ਭਾਰਤ ਹਰ ਪੱਖੋਂ ਆਸਟ੍ਰੇਲੀਆ ਤੋਂ ਅੱਗੇ :ਡੀਨ ਜੋਂਸ

ਭਾਰਤ ਹਰ ਪੱਖੋਂ ਆਸਟ੍ਰੇਲੀਆ ਤੋਂ ਅੱਗੇ :ਡੀਨ ਜੋਂਸ

ਨਵੀਂ ਦਿੱਲੀ – ਆਸਟ੍ਰੇਲੀਆ ਦੇ ਸਾਬਕਾ ਬੱਲੇਬਾਜ਼ ਡੀਨ ਜੋਂਸ ਨੂੰ ਨਹੀਂ ਲੱਗਦਾ ਕਿ ਉਨ੍ਹਾਂ ਦੀ ਮੌਜੂਦਾ ਟੀਮ ਆਗਾਮੀ ਟੈਸਟ ਸੀਰੀਜ਼ ‘ਚ ਭਾਰਤ ਨੂੰ ਹਰਾ ਸਕੇਗੀ ਅਤੇ ਉਨ੍ਹਾਂ ਨੂੰ ਭਾਰਤੀ ਕਪਤਾਨ ਵਿਰਾਟ ਕੋਹਲੀ ਨੂੰ ‘ਉਕਸਾਉਣ’ ਤੋਂ ਬਚਨ ਦੀ ਵੀ ਸਲਾਹ ਦਿੱਤੀ। ਸਟਿਵ ਸਮਿਥ ਅਤੇ ਡੇਵਿਡ ਵਾਰਨਰ ਬਿਨਾਂ ਆਸਟ੍ਰੇਲੀਆਈ ਟੀਮ ਉਨੀ ਮਜ਼ਬੂਤ ਨਹੀਂ ਲੱਗ ਰਹੀ ਜਿਸ ਕਰਕੇ ਭਾਰਤ ਕੋਲ ਆਸਟ੍ਰੇਲੀਆ ‘ਚ ਪਹਿਲੀ ਟੈਸਟ ਸੀਰੀਜ਼ ਜਿੱਤਣ ਦਾ ਸੁਨਹਿਰਾ ਮੌਕਾ ਹੈ। ਜੋਂਸ ਨੇ ਕਿਹਾ,’ ਭਾਰਤ ਜੇਕਰ ਇਹ ਸੀਰੀਜ਼ ਨਾ…

VIA PUNJAB
ਅੱਗੇ ਪੜ੍ਹੋ

ਮੇਰੀ ਗੇਂਦਬਾਜ਼ੀ ਦਾ ਤਰੀਕਾ ਲਿਓਨ ਤੋਂ ਵੱਖਰਾ : ਅਸ਼ਵਿਨ

ਮੇਰੀ ਗੇਂਦਬਾਜ਼ੀ ਦਾ ਤਰੀਕਾ ਲਿਓਨ ਤੋਂ ਵੱਖਰਾ : ਅਸ਼ਵਿਨ

ਸਿਡਨੀ- ਭਾਰਤੀ ਆਫ ਸਪਿਨਰ ਰਵੀਚੰਦਰਨ ਅਸ਼ਵਿਨ ਨੇ ਕਿਹਾ ਹੈ ਕਿ ਉਹ ਆਸਟਰੇਲੀਆਈ ਖਿਡਾਰੀ ਨਾਥਨ ਲਿਓਨ ਦੀ ਗੇਂਦਬਾਜ਼ੀ ਤੋਂ ਕਾਫੀ ਪ੍ਰਭਾਵਿਤ ਹੈ ਪਰ ਉਸ ਦੇ ਐਕਸ਼ਨ ਦੀ ਨਕਲ ਕਰਨਾ ਮੂਰਖਤਾ ਹੋਵੇਗੀ। ਕ੍ਰਿਕਟ ਆਸਟਰੇਲੀਆ ਇਲੈਵਨ ਖਿਲਾਫ ਸਿਡਨੀ ਕ੍ਰਿਕਟ ਗਰਾਊਂਡ ‘ਤੇ ਚੱਲ ਰਹੇ ਅਭਿਆਸ ਮੈਚ ਦੇ ਤੀਜੇ ਦਿਨ ਦੀ ਖੇਡ ਦੀ ਸਮਾਪਤੀ ਤੋਂ ਬਾਅਦ ਅਸ਼ਵਿਨ ਨੇ ਕਿਹਾ ਕਿ ਉਹ ਆਸਟਰੇਲੀਆਈ ਸਪਿਨਰ ਲਿਓਨ ਨੂੰ ਕਾਫ਼ੀ ਪਸੰਦ ਕਰਦਾ ਹੈ ਪਰ ਸਾਰਿਆਂ ਦਾ ਗੇਂਦਬਾਜ਼ੀ ਕਰਨ ਦਾ ਤਰੀਕਾ ਵੱਖਰਾ ਹੁੰਦਾ ਹੈ ਅਤੇ…

VIA PUNJAB
ਅੱਗੇ ਪੜ੍ਹੋ

ਵਿਸ਼ਵ ਚੈਂਪੀਅਨਸ਼ਿਪ ਦਾ ਸੱਤਵਾਂ ਖ਼ਿਤਾਬ ਜਿੱਤਣਾ ਚਾਹੁੰਦੀ ਹਾਂ: ਮੇਰੀ ਕੌਮ

ਵਿਸ਼ਵ ਚੈਂਪੀਅਨਸ਼ਿਪ ਦਾ ਸੱਤਵਾਂ ਖ਼ਿਤਾਬ ਜਿੱਤਣਾ ਚਾਹੁੰਦੀ ਹਾਂ: ਮੇਰੀ ਕੌਮ

ਨਵੀਂ ਦਿੱਲੀ – ਆਪਣਾ ਰਿਕਾਰਡ ਛੇਵਾਂ ਵਿਸ਼ਵ ਚੈਂਪੀਅਨਸ਼ਿਪ ਦਾ ਖ਼ਿਤਾਬ ਜਿੱਤਣ ਵਾਲੀ ਮਹਾਨ ਭਾਰਤੀ ਮੁੱਕੇਬਾਜ਼ ਐਮਸੀ ਮੇਰੀ ਕੌਮ ਨੇ ਅੱਜ ਇੱਥੇ ਕਿਹਾ ਕਿ ਉਸ ਦੀਆਂ ਨਜ਼ਰਾਂ ਵਿਸ਼ਵ ਚੈਂਪੀਅਨਸ਼ਿਪ ਖ਼ਿਤਾਬ ਨੂੰ ਸੱਤਵੀਂ ਵਾਰ ਜਿੱਤਣ ਦੇ ਨਾਲ-ਨਾਲ 2020 ਵਿੱਚ ਹੋਣ ਵਾਲੇ ਓਲੰਪਿਕ ਤਗ਼ਮੇ ’ਤੇ ਹਨ। ਮਨੀਪੁਰ ਦੀ ਇਸ ਖਿਡਾਰਨ ਨੇ ਅੱਠ ਸਾਲ ਵਿੱਚ ਛੇ ਖ਼ਿਤਾਬ ਆਪਣੇ ਨਾਮ ਕੀਤੇ ਹਨ, ਉਹ ਵੀ ਉਦੋਂ, ਜਦੋਂ ਖੇਡ ਤੋਂ ਇਲਾਵਾ ਪਰਿਵਾਰਕ ਜ਼ਿੰਮੇਵਾਰੀਆਂ ਵੀ ਉਸ ਉਪਰ ਹਨ। ਤਿੰਨ ਬੱਚਿਆਂ ਦੀ ਮਾਂ ਮੇਰੀ…

VIA PUNJAB
ਅੱਗੇ ਪੜ੍ਹੋ
1 145 146 147 148 149 202