ਭਾਰਤ ਤੇ ਪਾਕਿਸਤਾਨ ਦੀ ਟੱਕਰ ਅੱਜ

ਭਾਰਤ ਤੇ ਪਾਕਿਸਤਾਨ ਦੀ ਟੱਕਰ ਅੱਜ

ਦੁਬਈ – ਏਸ਼ਿਆਈ ਕ੍ਰਿਕਟ ਦੇ ਦੋ ਸਭ ਤੋਂ ਵੱਡੇ ਵਿਰੋਧੀ ਭਾਰਤ ਅਤੇ ਪਾਕਿਸਤਾਨ ਏਸ਼ੀਆ ਕੱਪ ਕ੍ਰਿਕਟ ਟੂਰਨਾਮੈਂਟ ਵਿੱਚ ਬੁੱਧਵਾਰ ਨੂੰ ਹੋਣ ਵਾਲੇ ਮਹਾਂਮੁਕਾਬਲੇ ਲਈ ਪੂਰੀ ਤਰ੍ਹਾਂ ਤਿਆਰ ਹੋ ਚੁੱਕੇ ਹਨ। ਭਾਰਤ ਅਤੇ ਪਾਕਿਸਤਾਨ ਵਿਚਾਲੇ ਦੁਵੱਲੇ ਕ੍ਰਿਕਟ ਸਬੰਧ ਸਿਆਸੀ ਤਣਾਅ ਕਾਰਨ ਲੰਮੇ ਸਮੇਂ ਤੋਂ ਟੁੱਟੇ ਹੋਏ ਹਨ ਅਤੇ ਦੋਵੇਂ ਟੀਮਾਂ ਸਿਰਫ਼ ਆਈਸੀਸੀ ਜਾਂ ਏਸ਼ਿਆਈ ਟੂਰਨਾਮੈਂਟ ਵਿੱਚ ਹੀ ਆਹਮੋ-ਸਾਹਮਣੇ ਹੋ ਰਹੀਆਂ ਹਨ। ਦੋਵਾਂ ਟੀਮਾਂ ਵਿਚਾਲੇ ਪਿਛਲਾ ਮੁਕਾਬਲਾ ਇੱਕ ਸਾਲ ਤੋਂ ਵੱਧ ਸਮਾਂ ਪਹਿਲਾਂ ਜੂਨ 2017 ਵਿੱਚ ਇੰਗਲੈਂਡ…

VIA PUNJAB
ਅੱਗੇ ਪੜ੍ਹੋ

ਵਿਰਾਟ ਦੀ ਸਚਿਨ ਨਾਲ ਤੁਲਨਾ ਕਰਨਾ ਗਲਤ : ਪੋਂਟਿੰਗ

ਵਿਰਾਟ ਦੀ ਸਚਿਨ ਨਾਲ ਤੁਲਨਾ ਕਰਨਾ ਗਲਤ : ਪੋਂਟਿੰਗ

ਨਵੀਂ ਦਿੱਲੀ – ਤੇਜ਼ੀ ਨਾਲ ਸੈਂਕੜਾ ‘ਤੇ ਸੈਂਕੜਾ ਬਣਾ ਕੇ ਨਵੇਂ ਰਿਕਾਰਡ ਕਾਇਮ ਕਰ ਰਹੇ ਭਾਰਤੀ ਕਪਤਾਨ ਵਿਰਾਟ ਕੋਹਲੀ ਦੀ ਤੁਲਨਾ ਜ਼ਿਆਦਾ ਤਰ ਉਨ੍ਹਾਂ ਦੇ ਫੈਨਸ ਦਿੱਗਜ ਕ੍ਰਿਕਟਰ ਸਚਿਨ ਤੇਂਦੁਲਕਰ ਦੇ ਨਾਲ ਕਰਦੇ ਰਹਿੰਦੇ ਹਨ ਪਰ ਹੁਣ ਆਸਟਰੇਲੀਆ ਦੇ ਸਾਬਕਾ ਕਪਤਾਨ ਰਿੱਕੀ ਪੋਂਟਿੰਗ ਨੇ ਇਸ ਮੁੱਦੇ ‘ਤੇ ਆਪਣੀ ਗੱਲ ਦੱਸਦਿਆ ਹੋਇਆ ਕਿਹਾ ਕਿ ਕਰੀਅਰ ਦੇ ਇਸ ਪੜਾਅ ‘ਚ ਹੁਣ ਕੋਹਲੀ ਦੀ ਤੇਂਦੁਲਕਰ ਵਰਗੇ ਮਹਾਨ ਖਿਡਾਰੀ ਦੇ ਨਾਲ ਤੁਲਨਾ ਕਰਨਾ ਗਲਤ ਹੈ। ਪੋਂਟਿੰਗ ਨੇ ਮੈਲਬੋਰਨ ਕ੍ਰਿਕਟ…

VIA PUNJAB
ਅੱਗੇ ਪੜ੍ਹੋ

ਭਾਰਤ ਨੇ ਹਾਂਗਕਾਂਗ ਨੂੰ 26 ਦੌੜਾਂ ਨਾਲ ਹਰਾਇਆ

ਭਾਰਤ ਨੇ ਹਾਂਗਕਾਂਗ ਨੂੰ 26 ਦੌੜਾਂ ਨਾਲ ਹਰਾਇਆ

ਦੁਬਈ – ਸ਼ਿਖਰ ਧਵਨ ਦੇ ਸੈਂਕੜੇ ਨਾਲ ਚੁਣੌਤੀਪੂਰਨ ਸਕੋਰ ਤਕ ਪਹੁੰਚਣ ਦੇ ਬਾਵਜੂਦ ਭਾਰਤ ਨੂੰ ਏਸ਼ੀਆ ਕੱਪ ਗਰੁੱਪ-ਏ ਵਿਚ ਪੁਰਾਣੇ ਵਿਰੋਧੀ ਪਾਕਿਸਤਾਨ ਵਿਰੁੱਧ ਮਹੱਤਵਪੂਰਨ ਮੁਕਾਬਲੇ ਤੋਂ ਪਹਿਲਾਂ ਮੰਗਲਵਾਰ ਨੂੰ ਇੱਥੇ ਕਮਜ਼ੋਰ ਹਾਂਗਕਾਂਗ ‘ਤੇ 26 ਦੌੜਾਂ ਨਾਲ ਜਿੱਤ ਦਰਜ ਕਰਨ ਲਈ ਪਸੀਨਾ ਵਹਾਉਣਾ ਪਿਆ। ਇੰਗਲੈਂਡ ਵਿਚ ਟੈਸਟ ਸੀਰੀਜ਼ ਵਿਚ ਦੌੜਾਂ ਲਈ ਤਰਸ ਰਹੇ ਖੱਬੇ ਹੱਥ ਦੇ ਓਪਨਰ ਸ਼ਿਖਰ ਧਵਨ ਨੇ ਹਾਂਗਕਾਂਗ ਦੇ ਗੇਂਦਬਾਜ਼ਾਂ ਦੀ ਬੇਰਹਿਮੀ ਨਾਲ ਧੁਆਈ ਕਰਦਿਆਂ ਸਿਰਫ 120 ਗੇਂਦਾਂ ‘ਤੇ 127 ਦੌੜਾਂ ਬਣਾਈਆਂ, ਜਿਨ੍ਹਾਂ…

VIA PUNJAB
ਅੱਗੇ ਪੜ੍ਹੋ

ਕੁਲਦੀਪ ਸਭ ਤੋਂ ਤੇਜ਼ 50 ਵਿਕਟਾਂ ਹਾਸਲ ਕਰਨ ਵਾਲੇ ਬਣੇ ਦੂਜੇ ਭਾਰਤੀ ਗੇਂਦਬਾਜ਼

ਕੁਲਦੀਪ ਸਭ ਤੋਂ ਤੇਜ਼ 50 ਵਿਕਟਾਂ ਹਾਸਲ ਕਰਨ ਵਾਲੇ ਬਣੇ ਦੂਜੇ ਭਾਰਤੀ ਗੇਂਦਬਾਜ਼

ਨਵੀਂ ਦਿੱਲੀ – ਏਸ਼ੀਆ ਕੱਪ ਦੇ ਤਹਿਤ ਭਾਰਤ ਤੇ ਹਾਂਗਕਾਂਗ ਦੇ ਵਿਚ ਹੋਏ ਵਨ ਡੇ ਮੁਕਾਬਲੇ ‘ਚ ਭਾਰਤੀ ਸਪਿਨਰ ਕੁਲਦੀਪ ਯਾਦਵ ਨੇ ਹਾਂਗਕਾਂਗ ਦੇ ਵਿਕਟਕੀਪਰ ਬੱਲੇਬਾਜ਼ ਸਕਾਟ ਨੂੰ ਆਊਟ ਕੀਤਾ। ਉਹ ਸਭ ਤੋਂ ਘੱਟ ਪਾਰੀਆਂ ‘ਚ 50 ਵਿਕਟਾਂ ਹਾਸਲ ਕਰ ਵਾਲੇ ਸਭ ਤੋਂ ਤੇਜ਼ ਭਾਰਤੀ ਗੇਂਦਬਾਜ਼ ਬਣ ਗਏ। ਇਸ ਤੋਂ ਪਹਿਲਾਂ ਭਾਰਤੀ ਗੇਂਦਬਾਜ਼ ਅਜੀਤ ਅਗਰਕਰ ਨੇ ਸਿਰਫ 23 ਮੈਚਾਂ ‘ਚ 50 ਵਿਕਟਾਂ ਹਾਸਲ ਕੀਤੀਆਂ ਸਨ। ਕੁਲਦੀਪ ਨੇ ਇਹ ਕਾਰਨਾਮਾ ਆਪਣੇ 24ਵੇਂ ਮੈਚ ‘ਚ ਕੀਤਾ। ਇਸ…

VIA PUNJAB
ਅੱਗੇ ਪੜ੍ਹੋ

ਹਰਿਆਣਾ ਖੇਡ ਵਿਭਾਗ ਨੇ ਖਿਡਾਰੀਆਂ ਤੋਂ ਵੱਖ-ਵੱਖ ਆਸਾਮੀਆਂ ‘ਤੇ ਨਿਯੁਕਤੀ ਲਈ ਬਿਨੈ ਮੰਗੇ – ਖੇਡ ਮੰਤਰੀ

ਹਰਿਆਣਾ ਖੇਡ ਵਿਭਾਗ ਨੇ ਖਿਡਾਰੀਆਂ ਤੋਂ ਵੱਖ-ਵੱਖ ਆਸਾਮੀਆਂ ‘ਤੇ ਨਿਯੁਕਤੀ ਲਈ ਬਿਨੈ ਮੰਗੇ – ਖੇਡ ਮੰਤਰੀ

ਚੰਡੀਗੜ – ਹਰਿਆਣਾ ਦੇ ਖੇਡ ਮੰਤਰੀ ਅਨਿਲ ਵਿਜ ਨੇ ਕਿਹਾ ਕਿ ਖੇਡਾਂ ਵਿਚ ਕੌਮੀ ਅਤੇ ਕੌਮਾਂਤਰੀ ਪੱਧਰ ‘ਤੇ ਵਧੀਆ ਪ੍ਰਦਰਸ਼ਨ ਕਰਨ ਵਾਲੇ ਖਿਡਾਰੀਆਂ ਤੋਂ ਵੱਖ-ਵੱਖ ਆਸਾਮੀਆਂ ‘ਤੇ ਨਿਯੁਕਤੀ ਲਈ ਬਿਨੈ ਮੰਗੇ ਹਨ| ਇਸ ਦੇ ਬਿਨੈ ਲਈ ਕੌਮੀ ਪੱਧਰ ‘ਤੇ ਹਰਿਆਣਾ ਵੱਲੋਂ ਖੇਲਣ ਜਾਂ ਹਰਿਆਣਾ ਦੇ ਮੂਲ ਵਾਸੀ ਖਿਡਾਰੀ ਹੀ ਯੋਗ ਮੰਨੇ ਜਾਣਗੇ| ਖੇਡ ਮੰਤਰੀ ਨੇ ਕਿਹਾ ਕਿ ਇਸ ਲਈ ਉਲੰਪਿਕ, ਪੈਰਾਲੰਪਿਕ, ਗੰਗੂ ਉਲੰਪਿਕ, ਵਿਸ਼ੇਸ਼ ਉਲੰਪਿਕ, ਏਸ਼ਿਅਨ, ਪੈਰਾ-ਏਸ਼ਿਅਨ, ਰਾਸ਼ਟਰਮੰਡਲ, ਪੈਰਾ-ਰਾਸ਼ਟਰਮੰਡਲ ਤੇ ਇਕ, ਦੋ ਤੇ ਚਾਰ ਸਾਲਾਂ…

VIA PUNJAB
ਅੱਗੇ ਪੜ੍ਹੋ

ਸੰਤ ਈਸ਼ਰ ਸਿੰਘ ਸਕੂਲ ਦੇ ਬੱਚਿਆਂ ਦੀ ਸ਼ਾਨਦਾਰ ਕਾਰਗੁਜ਼ਾਰੀ

ਸੰਤ ਈਸ਼ਰ ਸਿੰਘ ਸਕੂਲ ਦੇ ਬੱਚਿਆਂ ਦੀ ਸ਼ਾਨਦਾਰ ਕਾਰਗੁਜ਼ਾਰੀ

ਐਸ. ਏ. ਐਸ ਨਗਰ – ਸੰਤ ਈਸ਼ਰ ਸਿੰਘ ਪਬਲਿਕ ਸਕੂਲ ਫੇਜ਼-7 ਮੁਹਾਲੀ ਦੇ ਖਿਡਾਰੀਆਂ ਨੇ ਮੁਹਾਲੀ ਜਿਲ੍ਹਾ ਖੇਡਾਂ ਟੂਰਨਾਮੈਂਟ ਵਿੱਚ ਦੂਜਾ ਅਤੇ ਤੀਜਾ ਸਥਾਨ ਪ੍ਰਾਪਤ ਕੀਤਾ ਹੈ| ਇਹਨਾਂ ਖੇਡਾਂ ਦਾ ਆਯੋਜਨ ਪੀ. ਐਸ. ਈ. ਬੀ ਵੱਲੋਂ 15 ਅਤੇ 17 ਸਤੰਬਰ ਨੂੰ ਕੀਤਾ ਗਿਆ ਜਿਸ ਵਿੱਚ ਖਿਡਾਰੀਆਂ ਨੇ ਹਾਕੀ ਵਾਲੀਬਾਲ ਅਤੇ ਫੁਟਬਾਲ ਦੀਆਂ ਖੇਡਾਂ ਵਿੱਚ ਇਹ ਸਨਮਾਨ ਪ੍ਰਾਪਤ ਕੀਤਾ| ਫੇਜ਼-9 ਦੇ ਹਾਕੀ ਸਟੇਡੀਅਮ ਵਿੱਚ ਲੜਕੀਆਂ ਦੀ ਅੰਡਰ-14 ਅਤੇ ਅੰਡਰ-17 ਲੜਕਿਆਂ ਦੀ ਅੰਡਰ-14 ਟੀਮ ਨੇ ਦੂਜਾ ਸਥਾਨ…

VIA PUNJAB
ਅੱਗੇ ਪੜ੍ਹੋ

ਜ਼ਖਮੀ ਹੋ ਕੇ ਖੇਡਣ ਨਾਲ ਕਾਫੀ ਮਜ਼ਬੂਤ ਮਹਿਸੂਸ ਕਰ ਰਿਹਾ ਸੀ: ਤਮੀਮ ਇਕਬਾਲ

ਜ਼ਖਮੀ ਹੋ ਕੇ ਖੇਡਣ ਨਾਲ ਕਾਫੀ ਮਜ਼ਬੂਤ ਮਹਿਸੂਸ ਕਰ ਰਿਹਾ ਸੀ: ਤਮੀਮ ਇਕਬਾਲ

ਨਵੀਂ ਦਿੱਲੀ – ਬੰਗਲਾਦੇਸ਼ ਦੇ ਸਲਾਮੀ ਬੱਲੇਬਾਜ਼ ਤਮੀਮ ਇਕਬਾਲ ਨੇ ਮੰਨਿਆ ਕਿ ਸ਼੍ਰੀਲੰਕਾ ਖਿਲਾਫ ਹੋਏ ਏਸ਼ੀਆ ਕੱਪ ਦੇ ਪਹਿਲੇ ਮੁਕਾਬਲੇ ‘ਚ ਜ਼ਖਮੀ ਹੋਣ ਦੇ ਬਾਵਜੂਦ ਮੈਦਾਨ ‘ਤੇ ਬੱਲੇਬਾਜ਼ੀ ਕਰਕੇ ਉਹ ਬਹੁਤ ਬਹੁਦਰ ਮਹਿਸੂਸ ਕਰ ਰਹੇ ਸਨ। ਇਕਬਾਲ ਸ਼ਨੀਵਾਰ ਨੂੰ ਸ਼੍ਰੀਲੰਕਾ ਖਿਲਾਫ ਮੈਚ ਦੇ ਦੂਜੇ ਓਵਰ ‘ਚ ਸੁਰੰਗਾ ਲਕਮਲ ਦੀ ਗੇਂਦ ਨੂੰ ਹਿੱਟ ਕਰਨ ਦੇ ਯਤਨ ‘ਚ ਚੂਕ ਗਏ ਅਤੇ ਇਹ ਗੇਂਦ ਸਿੱਧੇ ਉਨ੍ਹਾਂ ਦੀ ਖੱਬੇ ਗੁੱਟ ‘ਤੇ ਜਾ ਲੱਗੀ। ਇਸ ਕਾਰਨ ਉਨ੍ਹਾਂ ਦੀ ਕਲਾਈ ‘ਚ…

VIA PUNJAB
ਅੱਗੇ ਪੜ੍ਹੋ

ਵਿਰਾਟ ਤੇ ਮੀਰਾਬਾਈ ਨੂੰ ਖੇਲ ਰਤਨ, ਨੀਰਜ ਬਣੇਗਾ ‘ਅਰਜੁਨ’

ਵਿਰਾਟ ਤੇ ਮੀਰਾਬਾਈ ਨੂੰ ਖੇਲ ਰਤਨ, ਨੀਰਜ ਬਣੇਗਾ ‘ਅਰਜੁਨ’

ਨਵੀਂ ਦਿੱਲੀ – ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਨੂੰ ਇਸ ਸਾਲ ਰਾਜੀਵ ਗਾਂਧੀ ਖੇਲ ਰਤਨ ਪੁਰਸਕਾਰ ਦਿੱਤਾ ਜਾਵੇਗਾ। ਉਸ ਦੇ ਨਾਲ ਸਟਾਰ ਵੇਟਲਿਫਟਰ ਮੀਰਾਬਾਈ ਚਾਨੂੰ ਨੂੰ ਵੀ ਇਸ ਸਾਲ ਦੇ ਖੇਡ ਲਈ ਸਭ ਤੋਂ ਵੱਡੇ ਸਨਮਾਨ ਨਾਲ ਨਵਾਜਿਆ ਜਾਵੇਗਾ। ਸਾਲ 2016 ਵਿਚ ਵੀ ਕੋਹਲੀ ਦੇ ਨਾਂ ਦੀ ਚਰਚਾ ਹੋਈ ਸੀ ਪਰ ਉਸ ਨੂੰ ਤੱਦ ਚੁਣਿਆ ਨਹੀਂ ਗਿਆ ਸੀ। ਸਚਿਨ (1997) ਮਹਿੰਦਰ ਸਿੰਘ ਧੋਨੀ (2007) ਤੋਂ ਬਾਅਦ ਕੋਹਲੀ ਖੇਲ ਰਤਨ ਪਾਉਣ ਵਾਲੇ ਤੀਜੇ ਕ੍ਰਿਕਟਰ…

VIA PUNJAB
ਅੱਗੇ ਪੜ੍ਹੋ

ਸ੍ਰੀਲੰਕਾ ਏਸ਼ੀਆ ਕ੍ਰਿਕਟ ਕੱਪ ਤੋਂ ਬਾਹਰ

ਸ੍ਰੀਲੰਕਾ ਏਸ਼ੀਆ ਕ੍ਰਿਕਟ ਕੱਪ ਤੋਂ ਬਾਹਰ

ਦੁਬਈ – ਏਸ਼ੀਆ ਕੱਪ ਦੇ ਗਰੁੱਪ ਬੀ ਦੇ ਮੈਚ ਵਿੱਚ ਅਫਗਾਨਿਸਤਾਨ ਨੇ ਸ੍ਰੀਲੰਕਾ ਨੂੰ 91 ਦੌੜਾਂ ਨਾਲ ਹਰਾ ਕੇ ਉਸ ਦੀ ਏਸ਼ੀਆ ਕੱਪ ਦੀ ਦਾਅਵੇਦਾਰੀ ਖਤਮ ਕਰ ਦਿੱਤੀ। ਟਾਸ ਜਿੱਤ ਕੇ ਪਹਿਲਾਂ ਬੱਲੇਬਾਜੀ ਕਰਦਿਆਂ ਅਫਗਾਨਿਸਤਾਨ ਨੇ 249 ਦੌੜਾਂ ਬਣਾਈਆਂ। ਰਹਿਮਤ ਸ਼ਾਹ ਨੇ 72, ਇੰਸਾਉੱਲਾ ਜਨਾਤ ਨੇ 45, ਮੁਹੰਮਦ ਸ਼ਹਿਜਾਦ ਨੇ 34 ਅਤੇ ਹਸ਼ਮਤੁੱਲਾ ਸ਼ਾਹਿਦੀ ਨੇ 37 ਦੌੜਾਂ ਦਾ ਯੋਗਦਾਨ ਪਾਇਆ। ਦੂਜੇ ਪਾਸੇ ਸ੍ਰੀਲੰਕਾ ਦੀ ਟੀਮ 41.2 ਓਵਰਾਂ ਵਿੱਚ 158 ’ਤੇ ਸਿਮਟ ਗਈ। ਸ੍ਰੀਲੰਕਾ ਦੇ ਖਿਡਾਰੀ…

VIA PUNJAB
ਅੱਗੇ ਪੜ੍ਹੋ

ਭਾਰਤ ਦੀ ਪਾਕਿ ਤੋਂ ਪਹਿਲਾਂ ਹਾਂਗਕਾਂਗ ਨਾਲ ਟੱਕਰ ਅੱਜ

ਭਾਰਤ ਦੀ ਪਾਕਿ ਤੋਂ ਪਹਿਲਾਂ ਹਾਂਗਕਾਂਗ ਨਾਲ ਟੱਕਰ ਅੱਜ

ਦੁਬਈ – ਭਾਰਤੀ ਟੀਮ ਹਾਂਗਕਾਂਗ ਖ਼ਿਲਾਫ਼ ਮੰਗਲਵਾਰ ਨੂੰ ਹੋਣ ਵਾਲੇ ਏਸ਼ੀਆ ਕੱਪ ਦੇ ਆਪਣੇ ਪਹਿਲੇ ਮੈਚ ਨੂੰ ਅਭਿਆਸ ਦੀ ਤਰ੍ਹਾਂ ਲਵੇਗੀ ਤਾਂ ਕਿ ਅਗਲੇ ਦਿਨ ਪਾਕਿਸਤਾਨ ਖ਼ਿਲਾਫ਼ ਮੁਕਾਬਲੇ ਲਈ ਉਹ ਪੂਰੀ ਤਰ੍ਹਾਂ ਤਿਆਰ ਰਹਿ ਸਕੇ। ਭਾਰਤ ਨੇ ਏਸ਼ੀਆ ਕੱਪ ਦੌਰਾਨ ਲਗਾਤਾਰ ਦੋ ਦਿਨਾਂ ਵਿੱਚ ਦੋ ਮੈਚ ਖੇਡਣੇ ਹਨ। ਪਾਕਿਸਤਾਨ ਨੇ ਕੱਲ੍ਹ ਹਾਂਗਕਾਂਗ ਨੂੰ ਅੱਠ ਵਿਕਟਾਂ ਨਾਲ ਹਰਾ ਕੇ ਆਪਣਾ ਅਭਿਆਸ ਪੂਰਾ ਕਰ ਲਿਆ ਹੈ ਅਤੇ ਹੁਣ ਭਾਰਤ ਦੀ ਵਾਰੀ ਹੈ। ਪਾਕਿਸਤਾਨ ਨੇ ਗਰੁੱਪ ‘ਏ’ ਮੈਚ…

VIA PUNJAB
ਅੱਗੇ ਪੜ੍ਹੋ
1 172 173 174 175 176 202