ਭਾਰਤ ਨੂੰ ਹਰਾਉਣ ਲਈ ਸਰਵੋਤਮ ਪ੍ਰਦਰਸ਼ਨ ਦੀ ਲੋੜ: ਸਰਫ਼ਰਾਜ਼

ਭਾਰਤ ਨੂੰ ਹਰਾਉਣ ਲਈ ਸਰਵੋਤਮ ਪ੍ਰਦਰਸ਼ਨ ਦੀ ਲੋੜ: ਸਰਫ਼ਰਾਜ਼

ਦੁਬਈ – ਹਾਂਗਕਾਂਗ ਖ਼ਿਲਾਫ਼ ਇੱਕਪਾਸੜ ਜਿੱਤ ਨਾਲ ਪਾਕਿਸਤਾਨ ਨੇ ਏਸ਼ੀਆ ਕੱਪ ਵਿੱਚ ਸ਼ਾਨਦਾਰ ਸ਼ੁਰੂਆਤ ਕੀਤੀ, ਪਰ ਕਪਤਾਨ ਸਰਫ਼ਰਾਜ਼ ਅਹਿਮਦ ਨੇ ਕਿਹਾ ਕਿ ਉਸ ਦੀ ਟੀਮ ਨੇ ਜੇਕਰ ਏਸ਼ੀਆ ਕੱਪ ਦੇ ਬੁੱਧਵਾਰ ਨੂੰ ਹੋਣ ਵਾਲੇ ਮੈਚ ਵਿੱਚ ਭਾਰਤ ਨੂੰ ਹਰਾਉਣਾ ਹੈ ਤਾਂ ਉਸ ਨੂੰ ਆਪਣੀ ਖੇਡ ਵਿੱਚ ਸੁਧਾਰ ਕਰਨਾ ਹੋਵੇਗਾ। ਪਾਕਿਸਤਾਨ ਨੇ ਐਤਵਾਰ ਰਾਤ ਨੂੰ ਏਸ਼ੀਆ ਕੱਪ ਵਿੱਚ ਹਾਂਗਕਾਂਗ ਨੂੰ ਅੱਠ ਵਿਕਟਾਂ ਨਾਲ ਹਰਾਇਆ। ਸਰਫ਼ਰਾਜ਼ ਨੇ ਹਾਲਾਂਕਿ ਕਿਹਾ ਕਿ ਭਾਰਤ ਖ਼ਿਲਾਫ਼ ਮੁਕਾਬਲੇ ਤੋਂ ਪਹਿਲਾਂ ਟੀਮ ਵਿੱਚ…

VIA PUNJAB
ਅੱਗੇ ਪੜ੍ਹੋ

ਦਿੱਲੀ ਦੀ ਟੀਮ ‘ਚ ਸ਼ਾਮਲ ਹੋਏ ਪੰਤ, ਗੰਭੀਰ ਨੂੰ ਮਿਲੀ ਕਪਤਾਨੀ

ਦਿੱਲੀ ਦੀ ਟੀਮ ‘ਚ ਸ਼ਾਮਲ ਹੋਏ ਪੰਤ, ਗੰਭੀਰ ਨੂੰ ਮਿਲੀ ਕਪਤਾਨੀ

ਇੰਗਲੈਂਡ ‘ਚ ਪੰਜਵੇਂ ਟੈਸਟ ਦੀ ਦੂਜੀ ਪਾਰੀ ‘ਚ ਬਿਹਤਰੀਨ ਸੈਂਕੜਾ ਲਗਾਉਣ ਵਾਲੇ ਰਿਸ਼ਭ ਪੰਤ 19 ਸਤੰਬਰ ਤੋਂ ਸ਼ੁਰੂ ਹੋ ਰਹੀ ਵਿਜੇ ਹਜਾਰੇ ਟ੍ਰਾਫੀ ‘ਚ ਦਿੱਲੀ ਲਈ ਪਹਿਲੇ ਤਿੰਨ ਮੈਚ ਖੇਡਣਗੇ। ਅਨੁਭਵੀ ਇਸ਼ਾਂਤ ਸ਼ਰਮਾ ਨੂੰ ਇੰਗਲੈਂਡ ਸੀਰੀਜ਼ ਤੋਂ ਬਾਅਦ ਆਰਾਮ ਦਿੱਤਾ ਗਿਆ ਹੈ, ਜਿਸ ‘ਚ ਉਨ੍ਹਾਂ ਨੇ ਪੰਜਵੇਂ ਟੈਸਟ ਦੇ ਚੌਥੇ ਦਿਨ ਗਿੱਟੇ ਦੀ ਸੱਟ ਲੱਗ ਗਈ ਸੀ। ਪੰਜਰਾਂ ਮੈਂਬਰੀ ਟੀਮ ਦੀ ਅਗਵਾਈ ਗੌਤਮ ਗੰਭੀਰ ਕਰਣਗੇ ਅਤੇ ਟੀਮ ਦੇ ਉਪ ਕਪਤਾਨ ਧਰੁਵ ਸ਼ੋਰੇ ਹੋਣਗੇ, ਗੰਭੀਰ ਨੂੰ…

VIA PUNJAB
ਅੱਗੇ ਪੜ੍ਹੋ

ਧੋਨੀ ਤੋਂ ਪ੍ਰੇਰਣਾ ਅਤੇ ਮਾਰਗਦਰਸ਼ਨ ਲੈ ਰਹੇ ਹਨ ਰਾਇਡੂ

ਧੋਨੀ ਤੋਂ ਪ੍ਰੇਰਣਾ ਅਤੇ ਮਾਰਗਦਰਸ਼ਨ ਲੈ ਰਹੇ ਹਨ ਰਾਇਡੂ

ਦੁਬਈ – ਬੱਲੇਬਾਜ਼ ਅੰਬਾਤੀ ਰਾਇਡੂ ਦੀਆਂ ਨਜ਼ਰਾਂ ਪ੍ਰੇਰਣਾ ਅਤੇ ਮਾਰਗਦਰਸ਼ਨ ਦੇ ਲਈ ਸਦਾਬਹਾਰ ਮਹਿੰਦਰ ਸਿੰਘ ਧੋਨੀ ‘ਤੇ ਟਿਕੀਆਂ ਹਨ ਜਦਕਿ ਵਿਰਾਟ ਕੋਹਲੀ ਦੀ ਗੈਰਮੌਜੂਦਗੀ ‘ਚ ਭਾਰਤੀ ਟੀਮ ਇੱਥੇ ਏਸ਼ੀਆ ਕੱਪ ਦੀ ਤਿਆਰੀ ਕਰ ਰਹੀ ਹੈ। ਭਾਰਤੀ ਟੀਮ ਕੋਹਲੀ ਦੇ ਬਿਨਾ ਯੂ.ਏ.ਈ. ਪਹੁੰਚੀ ਹੈ ਜਿਨ੍ਹਾਂ ਨੂੰ ਕੰਮ ਦੇ ਵੱਧ ਬੋਝ ਕਾਰਨ ਚੋਣਕਰਤਾਵਾਂ ਨੇ ਆਰਾਮ ਦਿੱਤਾ ਹੈ। ਰਾਇਡੂ ਨੇ ਸ਼ਨੀਵਾਰ ਦੇ ਪ੍ਰੈੱਸ ਕਾਨਫਰੰਸ ‘ਚ ਕਿਹਾ, ”ਬੇਸ਼ੱਕ ਉਸ ਦੀ (ਕੋਹਲੀ ਦੀ) ਕਮੀ ਬਹੁਤ ਮਹਿਸੂਸ ਹੋਵੇਗੀ ਅਤੇ ਉਸ ਦਾ…

VIA PUNJAB
ਅੱਗੇ ਪੜ੍ਹੋ

ਸ਼ਾਸ਼ਤਰੀ ਨੂੰ ਕੋਚ ਦੇ ਅਹੁਦੇ ਤੋਂ ਹਟਾਉਣ ਦੇ ਪੱਖ ‘ਚ ਚੇਤਨ ਚੌਹਾਨ

ਸ਼ਾਸ਼ਤਰੀ ਨੂੰ ਕੋਚ ਦੇ ਅਹੁਦੇ ਤੋਂ ਹਟਾਉਣ ਦੇ ਪੱਖ ‘ਚ ਚੇਤਨ ਚੌਹਾਨ

ਨਵੀਂ ਦਿੱਲੀ – ਸਾਬਕਾ ਟੈਸਟ ਕ੍ਰਿਕਟਰ ਚੇਤਨ ਚੌਹਾਨ ਨੇ ਇੰਗਲੈਂਡ ‘ਚ ਟੈਸਟ ਸੀਰੀਜ਼ ‘ਚ ਭਾਰਤ ਨੂੰ ਮਿਲੀ 1-4 ਦੀ ਹਾਰ ਲਈ ਐਤਵਾਰ ਨੂੰ ਭਾਰਤੀ ਟੀਮ ਦੇ ਮੁੱਖ ਕੋਚ ਰਵੀ ਸ਼ਾਸ਼ਤਰੀ ਨੂੰ ਜ਼ਿੰਮੇਵਾਰ ਦੱਸਦਿਆ ਹੋਇਆ ਉਸ ਨੂੰ ਨਵੰਬਰ ‘ਚ ਆਸਟਰੇਲੀਆ ਦੌਰੇ ਤੋਂ ਪਹਿਲਾਂ ਇਸ ਨੂੰ ਅਹੁਦੇ ਤੋਂ ਹਟਾ ਦੇਣਾ ਚਾਹੀਦਾ। ਉਤਰ ਪ੍ਰਦੇਸ਼ ਦੇ ਖੇਡ ਮੰਤਰੀ ਸਾਬਕਾ ਕ੍ਰਿਕਟਰਾਂ ਵਲੋਂ ਸ਼ਾਸ਼ਤਰੀ ਨੂੰ ਕੋਚ ਅਹੁਦੇ ਤੋਂ ਹਟਾਉਣ ਦੀ ਮੰਗ ‘ਤੇ ਸਹਿਮਤ ਹਨ। ਉਨ੍ਹਾਂ ਨੇ ਕਿਹਾ ਕਿ ਰਵੀ ਸ਼ਾਸ਼ਤਰੀ ਨੂੰ…

VIA PUNJAB
ਅੱਗੇ ਪੜ੍ਹੋ

ਮਿਤਾਲੀ ਦੇ ਸੈਂਕੜੇ ਦੇ ਬਾਵਜੂਦ ਭਾਰਤੀ ਮਹਿਲਾ ਟੀਮ ਹਾਰੀ

ਮਿਤਾਲੀ ਦੇ ਸੈਂਕੜੇ ਦੇ ਬਾਵਜੂਦ ਭਾਰਤੀ ਮਹਿਲਾ ਟੀਮ ਹਾਰੀ

ਕਟੁਨਾਇਕੇ – ਕਪਤਾਨ ਮਿਤਾਲੀ ਰਾਜ ਦੇ ਸ਼ਾਨਦਾਰ ਸੈਂਕੜੇ ਦੇ ਬਾਵਜੂਦ ਭਾਰਤੀ ਮਹਿਲਾ ਟੀਮ ਨੂੰ ਸ੍ਰੀਲੰਕਾ ਹੱਥੋਂ ਤੀਜੇ ਅਤੇ ਆਖ਼ਰੀ ਇੱਕ ਰੋਜ਼ਾ ਮੈਚ ਵਿੱਚ ਅੱਜ ਤਿੰਨ ਵਿਕਟਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਹਾਲਾਂਕਿ ਭਾਰਤੀ ਟੀਮ ਨੇ ਇਹ ਲੜੀ 2-1 ਨਾਲ ਜਿੱਤ ਲਈ ਹੈ। ਮਿਤਾਲੀ ਦੀਆਂ 125 ਦੌੜਾਂ ਦੀ ਬਦੌਲਤ ਭਾਰਤੀ ਟੀਮ ਨੇ 50 ਓਵਰਾਂ ਵਿੱਚ ਪੰਜ ਵਿਕਟਾਂ ਪਿੱਛੇ 253 ਦੌੜਾਂ ਦਾ ਮਜ਼ਬੂਤ ਸਕੋਰ ਖੜ੍ਹਾ ਕੀਤਾ, ਪਰ ਸ੍ਰੀਲੰਕਾ ਨੇ 49.5 ਓਵਰਾਂ ਵਿੱਚ ਸੱਤ ਵਿਕਟਾਂ ’ਤੇ 257…

VIA PUNJAB
ਅੱਗੇ ਪੜ੍ਹੋ

ਪਾਕਿ ਨੇ ਹਾਂਗਕਾਂਗ ਨੂੰ 8 ਵਿਕਟਾਂ ਨਾਲ ਹਰਾਇਆ

ਪਾਕਿ ਨੇ ਹਾਂਗਕਾਂਗ ਨੂੰ 8 ਵਿਕਟਾਂ ਨਾਲ ਹਰਾਇਆ

ਦੁਬਈ – ਇਮਾਮ-ਉਲ-ਹੱਕ ਦੇ ਸ਼ਾਨਦਾਰ ਨੀਮ ਸੈਂਕੜੇ (50 ਦੌੜਾਂ) ਦੀ ਬਦੌਲਤ ਪਾਕਿਸਤਾਨ ਨੇ ਏਸ਼ੀਆ ਕੱਪ ਇੱਕ ਰੋਜ਼ਾ ਟੂਰਨਾਮੈਂਟ ਦੇ ਗਰੁਪ ‘ਏ’ ਮੈਚ ਵਿੱਚ ਹਾਂਗਕਾਂਗ ਨੂੰ ਅੱਠ ਵਿਕਟਾਂ ਨਾਲ ਹਰਾਇਆ। ਹਾਂਗਕਾਂਗ ਦੀ ਪੂਰੀ ਟੀਮ ਸਿਰਫ਼ 116 ਦੌੜਾਂ ’ਤੇ ਹੀ ਢੇਰ ਹੋ ਗਈ ਸੀ। ਇਸ ਦੇ ਜਵਾਬ ਵਿੱਚ ਪਾਕਿਸਤਾਨ ਨੇ ਇਮਾਮ ਉਲ ਹੱਕ ਦੇ ਨੀਮ ਸੈਂਕੜੇ ਤੋਂ ਇਲਾਵਾ ਫਖ਼ਰ ਜ਼ਮਾਨ (24) ਅਤੇ ਬਾਬਰ ਆਜ਼ਮ (33) ਦੀਆਂ ਪਾਰੀਆਂ ਦੀ ਮਦਦ ਨਾਲ ਟੀਚਾ 23.4 ਓਵਰਾਂ ਵਿੱਚ 120 ਦੌੜਾਂ ਬਣਾ…

VIA PUNJAB
ਅੱਗੇ ਪੜ੍ਹੋ

ਹਾਕੀ ਓਲੰਪਿਕ ਸਰਦਾਰ ਸਿੰਘ ਹੁਣ ਹਰਿਆਣਾ ‘ਚ ਦੇਣਗੇ ਕੋਚਿੰਗ

ਹਾਕੀ ਓਲੰਪਿਕ ਸਰਦਾਰ ਸਿੰਘ ਹੁਣ ਹਰਿਆਣਾ ‘ਚ ਦੇਣਗੇ ਕੋਚਿੰਗ

ਬੀਤੇ ਦਿਨੀਂ ਅੰਤਰ-ਰਾਸ਼ਟਰੀ ਪੱਧਰ ਦੀ ਹਾਕੀ ਖੇਡਣ ਤੋਂ ਸੰਨਿਆਸ ਲੈਣ ਉਪਰੰਤ ਵੀਰਵਾਰ ਨੂੰ ਸਾਬਕਾ ਭਾਰਤੀ ਹਾਕੀ ਕਪਤਾਨ ਸਰਦਾਰ ਸਿੰਘ ਨੇ ਕਿਹਾ ਉਹ ਹਰਿਆਣੇ ‘ਚ ਹਾਕੀ ਖੇਡ ਦੀ ਕੋਚਿੰਗ ਕਰਨ ਦੀ ਡਿਊਟੀ ਨਿਭਾਉਣਗੇ। ਜ਼ਿਕਰਯੋਗ ਹੈ ਕਿ ਜਕਾਰਤਾ-ਇੰਡੋਨੇਸ਼ੀਆ ‘ਚ ਪਿਛਲੇ ਹਫਤੇ ਖਤਮ ਹੋਈਆਂ 18ਵੀਂ ਏਸ਼ੀਆ ਖੇਡਾਂ ਦੀ ਹਾਕੀ ਸੈਮੀਫਾਈਨਲ ਮੈਚ ‘ਚ ਸਰਦਾਰ ਸਿੰਘ ਦੀ ਸਰਦਾਰੀ ‘ਚ ਭਾਰਤੀ ਟੀਮ ਮੇਜ਼ਬਾਨ ਇੰਡੋਨੇਸ਼ੀਆ ਤੋਂ ਹਾਰ ਗਈ ਸੀ ਤੇ ਮਹਿਜ਼ ਕਾਂਸੀ ਦਾ ਤਮਗਾ ਜਿੱਤ ਸਕੀ ਸੀ। ਸਰਦਾਰ ਸਿੰਘ ਨੇ ਕਿਹਾ ਮੈਨੂੰ…

VIA PUNJAB
ਅੱਗੇ ਪੜ੍ਹੋ

ਰੋਹਿਤ ਦੀ ਕਪਤਾਨੀ ‘ਚ ਏਸ਼ੀਆ ਕੱਪ ਜਿੱਤਣ ਨੂੰ ਤਿਆਰ ਟੀਮ ਇੰਡੀਆ

ਰੋਹਿਤ ਦੀ ਕਪਤਾਨੀ ‘ਚ ਏਸ਼ੀਆ ਕੱਪ ਜਿੱਤਣ ਨੂੰ ਤਿਆਰ ਟੀਮ ਇੰਡੀਆ

ਨਵੀਂ ਦਿੱਲੀ – ਦੁਬਈ ਵਿਚ ਸ਼ੁਰੂ ਹੋਣ ਜਾ ਰਹੇ ਏਸ਼ੀਆ ਕੱਪ ਵਿਚ ਭਾਰਤ ਨੂੰ ਵੱਡਾ ਦਾਅਵੇਦਾਰ ਮੰਨਿਆ ਜਾ ਸਕਦਾ ਹੈ। ਟੀਮ ਇੰਡੀਆ ਦਾ ਨਿਯਮਿਤ ਕਪਤਾਨ ਵਿਰਾਟ ਕੋਹਲੀ ਰੈਸਟ ‘ਤੇ ਹੈ ਅਤੇ ਅਜਿਹੀ ਹਾਲਤ ਵਿਚ ਰੋਹਿਤ ਸ਼ਰਮਾ ਨੂੰ ਕਮਾਨ ਸੌਂਪੀ ਗਈ ਹੈ। ਭਾਰਤ ਦਾ ਪਹਿਲਾ ਮੁਕਾਬਲਾ ਹਾਂਗਕਾਂਗ ਨਾਲ ਤੇ ਇਸ ਤੋਂ ਬਾਅਦ 19 ਸਤੰਬਰ ਨੂੰ ਪਾਕਿਸਤਾਨ ਨਾਲ ਹੈ। ਬੀਤੇ ਡੇਢ ਸਾਲ ਵਿਚ ਭਾਰਤੀ ਟੀਮ ਨੇ 38 ਮੈਚ ਖੇਡੇ ਹਨ, ਜਿਨ੍ਹਾਂ ‘ਚੋਂ ਉਸ ਨੇ 27 ‘ਚ ਜਿੱਤ…

VIA PUNJAB
ਅੱਗੇ ਪੜ੍ਹੋ

ਵਿਸ਼ਵ ਕੱਪ ਤਕ ਧੋਨੀ ਦਾ ਵਨ ਡੇ ਟੀਮ ‘ਚ ਬਣੇ ਰਹਿਣਾ ਜ਼ਰੂਰੀ : ਸਹਿਵਾਗ

ਵਿਸ਼ਵ ਕੱਪ ਤਕ ਧੋਨੀ ਦਾ ਵਨ ਡੇ ਟੀਮ ‘ਚ ਬਣੇ ਰਹਿਣਾ ਜ਼ਰੂਰੀ : ਸਹਿਵਾਗ

ਮੁੰਬਈ – ਸਾਬਕਾ ਭਾਰਤੀ ਕ੍ਰਿਕਟਰ ਵਰਿੰਦਰ ਸਹਿਵਾਗ ਨੇ ਵਿਕਟਕੀਪਰ ਬੱਲੇਬਾਜ਼ ਮਹਿੰਦਰ ਸਿੰਘ ਧੋਨੀ ਦੇ 2019 ਵਿਚ ਹੋਣ ਵਾਲੇ ਵਿਸ਼ਵ ਕੱਪ ਤਕ ਭਾਰਤ ਦੀ ਵਨ ਡੇ ਕੌਮਾਂਤਰੀ ਕ੍ਰਿਕਟ ਟੀਮ ਦਾ ਹਿੱਸਾ ਬਣੇ ਰਹਿਣ ਦਾ ਸਮਰਥਨ ਕੀਤਾ ਹੈ। ਵਿਕਟਕੀਪਰ ਬੱਲੇਬਾਜ਼ ਸਹਿਵਾਗ ਨੇ ਕਿਹਾ, ”ਹਾਲਾਂਕਿ ਧੋਨੀ ਅਗਲੇ ਵਿਸ਼ਵ ਕੱਪ ਦੇ ਫਾਈਨਲ ਤਕ 38 ਸਾਲਾਂ ਦਾ ਹੋ ਜਾਵੇਗਾ ਪਰ ਉਸ ਦਾ ਵਨ ਡੇ ਕਰੀਅਰ ਸ਼ਾਨਦਾਰ ਰਿਹਾ ਹੈ, ਜਿਸ ‘ਚ ਉਸਦੀ ਅਗਵਾਈ ‘ਚ ਭਾਰਤੀ ਟੀਮ ਦਾ 2011 ਵਿਚ ਵਿਸ਼ਵ ਕੱਪ…

VIA PUNJAB
ਅੱਗੇ ਪੜ੍ਹੋ

ਏਸ਼ੀਆ ਕੱਪ: ਸ੍ਰੀਲੰਕਾ-ਬੰਗਲਾਦੇਸ਼ ’ਚ ਪਹਿਲਾ ਮੈਚ ਅੱਜ

ਏਸ਼ੀਆ ਕੱਪ: ਸ੍ਰੀਲੰਕਾ-ਬੰਗਲਾਦੇਸ਼ ’ਚ ਪਹਿਲਾ ਮੈਚ ਅੱਜ

ਦੁਬਈ – 14ਵੇਂ ਏਸ਼ੀਆ ਕੱਪ ਦੀ ਸ਼ੁਰੂਆਤ ਇੱਥੇ ਸ਼ਨਿੱਚਰਵਾਰ ਨੂੰ ਬੰਗਲਾਦੇਸ਼ ਅਤੇ ਸ੍ਰੀਲੰਕਾ ਵਿਚਾਲੇ ਹੋਣ ਵਾਲੇ ਮੈਚ ਨਾਲ ਹੋਵੇਗੀ। ਦੂਜੇ ਪਾਸੇ, ਸਟਾਰ ਕ੍ਰਿਕਟਰ ਵਿਰਾਟ ਕੋਹਲੀ ਦੀ ਗ਼ੈਰ-ਮੌਜੂਦਗੀ ਵਿੱਚ ਛੇ ਦੇਸ਼ਾਂ ਦੇ ਕ੍ਰਿਕਟ ਟੂਰਨਾਮੈਂਟ ਦੀ ਚਾਹੇ ਚਮਕ ਘਟ ਗਈ ਹੋਵੇ, ਪਰ ਸਭ ਤੋਂ ਵੱਧ ਭਾਰਤ ਅਤੇ ਪਾਕਿਸਤਾਨ ਵਿਚਾਲੇ ਹੋਣ ਵਾਲਾ ਮੈਚ ਖਿੱਚ ਦਾ ਕੇਂਦਰ ਰਹੇਗਾ। ਭਾਰਤ ਅਤੇ ਪਾਕਿਸਤਾਨ ਦੀਆਂ ਟੀਮਾਂ ਵਿਚਾਲੇ ਦੋ ਮੈਚ ਤਾਂ ਤੈਅ ਹਨ, ਜੇਕਰ ਦੋਵੇਂ ਟੀਮਾਂ ਫਾਈਨਲ ਵਿੱਚ ਪਹੁੰਚਦੀਆਂ ਹਨ ਤਾਂ ਤੀਜੇ ਮੁਕਾਬਲੇ…

VIA PUNJAB
ਅੱਗੇ ਪੜ੍ਹੋ
1 173 174 175 176 177 202