ਇਮਰਾਨ ਖਾਨ ਦੇ ਸਹੁੰ ਚੁੱਕ ਸਮਾਰੋਹ ‘ਚ ਸ਼ਾਮਲ ਨਹੀਂ ਹੋਣਗੇ ਕਪਿਲ ਦੇਵ

ਇਮਰਾਨ ਖਾਨ ਦੇ ਸਹੁੰ ਚੁੱਕ ਸਮਾਰੋਹ ‘ਚ ਸ਼ਾਮਲ ਨਹੀਂ ਹੋਣਗੇ ਕਪਿਲ ਦੇਵ

ਨਵੀਂ ਦਿੱਲੀ – ਪਾਕਿਸਤਾਨ ਦੇ ਨਵੇ ਪ੍ਰਧਾਨਮੰਤਰੀ ਬਣਾ ਜਾ ਰਹੇ ਸਾਬਕਾ ਕ੍ਰਿਕਟਰ ਇਮਰਾਮ ਖਾਨ ਦੇ ਸਹੁੰ ਚੁੱਕ ਸਮਾਰੋਹ ‘ਚ ਭਾਰਤੀ ਕ੍ਰਿਕਟਰ ਕਪਿਲ ਦੇਵ ਨੇ ਨਾ ਜਾਣ ਦਾ ਫੈਸਲਾ ਕੀਤਾ ਹੈ। ਖਬਰਾਂ ਮੁਤਾਬਕ ਕਪਿਲ ਦੇਵ ਦਾ ਕਹਿਣਾ ਹੈ ਕਿ ਉਹ ਕਿਸੇ ਨਿੱਜੀ ਵਜ੍ਹਾ ਕਰਕੇ ਇਸ ਮੌਕੇ ‘ਤੇ ਪਾਕਿਸਤਾਨ ਨਹੀਂ ਜਾ ਰਹੇ ਹਨ। ਉਨ੍ਹਾਂ ਨੇ ਇਹ ਵੀ ਸਾਫ ਕੀਤਾ ਹੈ ਉਨ੍ਹਾਂ ਨੇ ਇਸ ਫੈਸਲੇ ਦੇ ਪਿੱਛੇ ਕੋਈ ਰਾਜਨੀਤਿਕ ਦਬਾਅ ਨਹੀਂ ਹੈ। ਦਰਅਸਲ ਇਮਰਾਨ ਖਾਨ ਨੇ 18 ਅਗਸਤ…

VIA PUNJAB
ਅੱਗੇ ਪੜ੍ਹੋ

ਤੀਜੇ ਟੈਸਟ ਮੈਚ ਲਈ ਇੰਗਲੈਂਡ ਦੀ ਟੀਮ ‘ਚ ਕੋਈ ਬਦਲਾਅ ਨਹੀਂ

ਤੀਜੇ ਟੈਸਟ ਮੈਚ ਲਈ ਇੰਗਲੈਂਡ ਦੀ ਟੀਮ ‘ਚ ਕੋਈ ਬਦਲਾਅ ਨਹੀਂ

ਲੰਡਨ – ਇੰਗਲੈਂਡ ਨੇ ਭਾਰਤ ਖਿਲਾਫ ਸ਼ਨੀਵਾਰ ਤੋਂ ਨਾਟਿੰਘਮ ‘ਚ ਸ਼ੁਰੂ ਹੋ ਰਹੇ ਤੀਜੇ ਟੈਸਟ ਮੈਚ ਲਈ ਟੀਮ ‘ਚ ਕੋਈ ਬਦਲਾਅ ਨਹੀਂ ਕੀਤਾ ਹੈ। ਇੰਗਲੈਂਡ ਪਹਿਲੇ 2 ਟੈਸਟ ਮੈਚ ਜਿੱਤ ਕੇ ਸੀਰੀਜ਼ ‘ਚ 2-0 ਨਾਲ ਅੱਗੇ ਹੈ। ਹਰਫਨਮੌਲਾ ਬੇਨ ਸਟੋਕਸ ਨੂੰ ਸ਼ਾਮਲ ਕਰਨ ‘ਤੇ ਫੈਸਲਾ ਬ੍ਰਿਸਟਲ ਦੀ ਅਦਾਲਤ ‘ਚ ਚਲ ਰਹੀ ਸੁਣਵਾਈ ਤੋਂ ਬਾਅਦ ਲਿਆ ਜਾਵੇਗਾ, ਜੋ ਇਸ ਹਫਤੇ ਦੇ ਆਖਰ ‘ਚ ਹੀ ਖਤਮ ਹੋ ਜਾਵੇਗੀ।ਇੰਗਲੈਂਡ ਵੇਲਸ ਕ੍ਰਿਕਟ ਬੋਰਡ ਨੇ ਇਕ ਬਿਆਨ ‘ਚ ਕਿਹਾ ਕਿ…

VIA PUNJAB
ਅੱਗੇ ਪੜ੍ਹੋ

ਏਸ਼ੀਆਈ ਖੇਡਾਂ ‘ਚ ਸੋਨ ਤਮਗਾ ਜਿੱਤਣ ਦੇ ਮਜ਼ਬੂਤ ਦਾਅਵੇਦਾਰ ਹਾਂ : ਸ਼੍ਰੀਜੇਸ਼

ਏਸ਼ੀਆਈ ਖੇਡਾਂ ‘ਚ ਸੋਨ ਤਮਗਾ ਜਿੱਤਣ ਦੇ ਮਜ਼ਬੂਤ ਦਾਅਵੇਦਾਰ ਹਾਂ : ਸ਼੍ਰੀਜੇਸ਼

ਨਵੀਂ ਦਿੱਲੀ – ਭਾਰਤੀ ਹਾਕੀ ਟੀਮ ਦੇ ਕਪਤਾਨ ਪੀ. ਆਰ. ਸ਼੍ਰੀਜੇਸ਼ ਨੇ ਸੋਮਵਾਰ ਨੂੰ ਕਿਹਾ ਕਿ ਉਨ੍ਹਾਂ ਦੀ ਟੀਮ ਏਸ਼ੀਆਈ ਖੇਡਾਂ ‘ਚ ਸੋਨ ਤਮਗਾ ਜਿੱਤਣ ਦੀ ਮਜ਼ਬੂਤ ਦਾਅਵੇਦਾਰ ਹੈ ਅਤੇ ਉਨ੍ਹਾਂ ਦਾ ਟੀਚਾ 2020 ਟੋਕੀਓ ਓਲੰਪਿਕ ਦੇ ਲਈ ਸਿੱਧੇ ਕੁਆਲੀਫਾਈ ਕਰਨਾ ਹੈ। ਸ਼੍ਰੀਜੇਸ਼ ਨੇ ਕਿਹਾ, ”ਸਾਡੇ ਲਈ ਸੋਨ ਤਮਗਾ ਜਿੱਤਣਾ ਅਤੇ ਟੋਕੀਓ ਓਲੰਪਿਕ ਦੇ ਲਈ ਕੁਆਲੀਫਾਈ ਕਰਨਾ ਟੀਚਾ ਹੈ। ਇਸ ਨਾਲ ਸਾਨੂੰ ਓਲੰਪਿਕ ਦੀਆਂ ਤਿਆਰੀਆਂ ਲਈ ਦੋ ਸਾਲ ਮਿਲ ਜਾਣਗੇ। ਟੀਮ ਦੀ ਮੌਜੂਦਾ ਫਾਰਮ ਨੂੰ…

VIA PUNJAB
ਅੱਗੇ ਪੜ੍ਹੋ

ਟੈਸਟ ਸੀਰੀਜ਼ ‘ਚ ਭਾਰਤ ਦੇ ਕੋਲ ਹਜੇ ਵੀ ਵਾਪਸੀ ਦਾ ਮੌਕਾ: ਯੁਜਵੇਂਦਰ ਚਾਹਲ

ਟੈਸਟ ਸੀਰੀਜ਼ ‘ਚ ਭਾਰਤ ਦੇ ਕੋਲ ਹਜੇ ਵੀ ਵਾਪਸੀ ਦਾ ਮੌਕਾ: ਯੁਜਵੇਂਦਰ ਚਾਹਲ

ਨਵੀਂ ਦਿੱਲੀ – ਲੈੱਗ ਸਪਿਨਰ ਯੁਜਵੇਂਦਰ ਚਾਹਲ ਨੇ ਲਾਰਡਸ ਟੈਸਟ ‘ਚ ਭਾਰਤ ਨੂੰ ਇੰਗਲੈਂਡ ਦੇ ਹੱਥੋਂ ਮਿਲੀ ਕਰਾਰੀ ਹਾਰ ਤੋਂ ਬਾਅਦ ਕਿਹਾ ਹੈ ਕਿ ਭਾਰਤ ਦੇ ਕੋਲ ਹਜੇ ਵੀ 5 ਮੈਚਾਂ ਦੀ ਟੈਸਟ ਸੀਰੀਜ਼ ‘ਚ ਵਾਪਸੀ ਕਰਨ ਦਾ ਮੌਕਾ ਹੈ। ਫਿਲਹਾਲ ਇੰਗਲੈਂਡ ਨੇ ਸੀਰੀਜ਼ ‘ਚ 2-0 ਨਾਲ ਵਾਧਾ ਕਰ ਲਿਆ ਹੈ। ਦੱਸ ਦਈਏ ਕਿ ਭਾਰਤੀ ਕ੍ਰਿਕਟ ਟੀਮ ਨੂੰ ਇੰਗਲੈਂਡ ਖਿਲਾਫ ਲਾਰਡਸ ਟੈਸਟ ‘ਚ ਪਾਰੀ ਅਤੇ 159 ਦੌੜਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ।ਚਾਹਲ ਫਿਲਹਾਲ ਦੱਖਣੀ…

VIA PUNJAB
ਅੱਗੇ ਪੜ੍ਹੋ

ਖਿਡਾਰੀ ਆਪਣੀ ਗਲਤੀਆਂ ‘ਚ ਜਲਦੀ ਸੁਧਾਰ ਕਰਨ : ਵਿਰਾਟ

ਖਿਡਾਰੀ ਆਪਣੀ ਗਲਤੀਆਂ ‘ਚ ਜਲਦੀ ਸੁਧਾਰ ਕਰਨ : ਵਿਰਾਟ

ਲੰਡਨ – ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਨੇ ਲਾਰਡਸ ‘ਚ ਮਿਲੀ ਸ਼ਰਮਨਾਕ ਹਾਰ ਦੇ ਬਾਅਦ ਖਿਡਾਰੀਆਂ ਨੂੰ ਤੀਜੇ ਟੈਸਟ ਤੋਂ ਪਹਿਲਾਂ ਆਪਣੀ ਗਲਤੀਆਂ ਨੂੰ ਸਵੀਕਾਰ ਕਰ ਕੇ ਉਸ ‘ਚ ਸੁਧਾਰ ਕਰਨ ਲਈ ਕਿਹਾ। ਭਾਰਤੀ ਟੀਮ ਪੰਜ ਟੈਸਟ ਮੈਚਾਂ ਦੀ ਸੀਰੀਜ਼ ‘ਚ ਪਹਿਲਾਂ ਹੀ 0-2 ਨਾਲ ਪੱਛੜ ਰਹੀ ਹੈ ਅਤੇ ਨਾਟਿੰਘਮ ‘ਚ ਤੀਜੇ ਟੈਸਟ ‘ਚ ਹਾਰ ਦੇ ਨਾਲ ਸੀਰੀਜ਼ ਗੁਆਉਣ ਦੀ ਕਗਾਰ ‘ਤੇ ਹੈ। ਵਿਰਾਟ ਦੂਜੇ ਟੈਸਟ ਮੈਚ ‘ਚ ਮਿਲੀ ਹਾਰ ਤੋਂ ਕਾਫੀ ਨਿਰਾਸ਼…

VIA PUNJAB
ਅੱਗੇ ਪੜ੍ਹੋ

ਸ੍ਰੀਲੰਕਾ ਦੀ ਦੱਖਣੀ ਅਫਰੀਕਾ ’ਤੇ ਵੱਡੀ ਜਿੱਤ

ਸ੍ਰੀਲੰਕਾ ਦੀ ਦੱਖਣੀ ਅਫਰੀਕਾ ’ਤੇ ਵੱਡੀ ਜਿੱਤ

ਕੋਲੰਬੋ, ਕਪਤਾਨ ਏਂਜਲੋ ਮੈਥਿਊਜ਼ ਦੀ 97 ਦੌੜਾਂ ਦੀ ਨਾਬਾਦ ਪਾਰੀ ਤੇ ਆਫ਼ ਸਪਿੰਨਰ ਅਕਿਲਾ ਧਨੰਜੈ ਵੱਲੋਂ ਲਈਆਂ 6 ਵਿਕਟਾਂ ਦੀ ਬਦੌਲਤ ਸ੍ਰੀਲੰਕਾ ਨੇ ਪੰਜਵੇਂ ਤੇ ਆਖਰੀ ਇਕ ਰੋਜ਼ਾ ਕੌਮਾਂਤਰੀ ਕ੍ਰਿਕਟ ਮੈਚ ਵਿੱਚ ਦੱਖਣੀ ਅਫ਼ਰੀਕਾ ਨੂੰ ਅੱਜ ਇਥੇ 178 ਦੌੜਾਂ ਦੀ ਕਰਾਰੀ ਸ਼ਿਕਸਤ ਦਿੱਤੀ। ਮੈਥਿਊਜ਼ ਦੀ 97 ਗੇਂਦਾਂ ’ਤੇ ਖੇਡੀ ਗਈ 11 ਚੌਕਿਆਂ ਤੇ ਇਕ ਛੱਕੇ ਨਾਲ ਸਜੀ ਬਿਹਤਰੀਨ ਪਾਰੀ ਤੇ ਨਿਰੋਸ਼ਨ ਡਿਕਵੇਲਾ 43, ਕੁਸਾਲ ਮੈਂਡਿਸ 38 ਤੇ ਧਨੰਜੈ ਡੀਸਿਵਲਾ 30 ਦੇ ਅਹਿਮ ਯੋਗਦਾਨ ਨਾਲ ਮੇਜ਼ਬਾਨ…

VIA PUNJAB
ਅੱਗੇ ਪੜ੍ਹੋ

ਆਨੰਦ ਰੈਪਿਡ ਸ਼ਤਰੰਜ ਦੇ ਪਹਿਲੇ ਦਿਨ ਸੰਯੁਕਤ ਚੌਥੇ ਸਥਾਨ ‘ਤੇ

ਆਨੰਦ ਰੈਪਿਡ ਸ਼ਤਰੰਜ ਦੇ ਪਹਿਲੇ ਦਿਨ ਸੰਯੁਕਤ ਚੌਥੇ ਸਥਾਨ ‘ਤੇ

ਸੈਂਟ ਲੁਈ : ਪੰਜ ਵਾਰ ਦੇ ਵਿਸ਼ਵ ਚੈਂਪੀਅਨ ਵਿਸ਼ਵਨਾਥਨ ਆਨੰਦ ਦੇ ਲਈ ਸੈਂਟ ਲੁਈ ਰੈਪਿਡ ਅਤੇ ਬਲਿਟ੍ਰਸ ਸ਼ਤਰੰਜ ਚੈਂਪੀਅਨਸ਼ਿਪ ਦਾ ਪਹਿਲਾ ਦਿਨ ਮਿਕਸਡ ਸਫਲਤਾ ਵਾਲਾ ਰਿਹਾ ਅਤੇ ਉਸ ਨੇ ਇਕ ਬਾਜੀ ਜਿੱਤੀ ਅਤੇ ਅਕ ਡਰਾਅ ਖੇਡੀ। ਉਥੇ ਹੀ ਕਿ ਬਾਜੀ ‘ਚ ਉਸ ਨੂੰ ਹਾਰ ਦਾ ਸਾਹਮਣਾ ਵੀ ਕਰਨਾ ਪਿਆ। ਆਨੰਦ ਨੇ ਅਮਰੀਕਾ ਦੇ ਹਿਕਾਰੂ ਨਾਕਾਮੁਰਾ ਖਿਲਾਫ ਸ਼ਾਨਦਾਰ ਜਿੱਤ ਦੇ ਨਾਲ ਸ਼ੁਰੂਆਤ ਕੀਤੀ ਪਰ ਦੂਜੇ ਦੌਰ ‘ਚ ਉਹ ਫ੍ਰਾਂਸ ਦੇ ਮੈਕਸਿਮ ਵਾਚਿਅਰ ਲਾਗ੍ਰੇਵ ਖਿਲਾਫ ਹਾਰ ਗਏ।…

VIA PUNJAB
ਅੱਗੇ ਪੜ੍ਹੋ

ਲਾਰਡਜ਼ ਟੈਸਟ: ਭਾਰਤ ਨੂੰ ਪਾਰੀ ਤੇ 159 ਦੌੜਾਂ ਦੀ ਸ਼ਿਕਸਤ

ਲਾਰਡਜ਼ ਟੈਸਟ: ਭਾਰਤ ਨੂੰ ਪਾਰੀ ਤੇ 159 ਦੌੜਾਂ ਦੀ ਸ਼ਿਕਸਤ

ਲੰਡਨ, ਸਟੂਅਰਟ ਬਰੌਡ ਤੇ ਜੇਮਸ ਐਂਡਰਸਨ ਦੀ ਧਾਰਦਾਰ ਗੇਂਦਬਾਜ਼ੀ ਦੀ ਬਦੌਲਤ ਇੰਗਲੈਂਡ ਨੇ ਅੱਜ ਇਥੇ ਮੀਂਹ ਪ੍ਰਭਾਵਿਤ ਦੂਜੇ ਕ੍ਰਿਕਟ ਟੈਸਟ ਦੇ ਚੌਥੇ ਦਿਨ ਭਾਰਤ ਦੀ ਦੂਜੀ ਪਾਰੀ 130 ਦੌੜਾਂ ’ਤੇ ਸਮੇਟਦਿਆਂ ਲਾਡਰਜ਼ ਟੈਸਟ ਇਕ ਪਾਰੀ ਤੇ 159 ਦੌੜਾਂ ਨਾਲ ਜਿੱਤ ਲਿਆ। ਇਸ ਜਿੱਤ ਨਾਲ ਮੇਜ਼ਬਾਨ ਇੰਗਲੈਂਡ ਦੀ ਟੀਮ ਪੰਜ ਮੈਚਾਂ ਦੀ ਲੜੀ ’ਚ 2-0 ਨਾਲ ਅੱਗੇ ਹੋ ਗਈ ਹੈ। ਰਵੀਚੰਦਰਨ ਅਸ਼ਵਿਨ 33 ਦੌੜਾਂ ਦੇ ਸਰਵੋਤਮ (ਪਾਰੀ ਦੇ) ਨਾਲ ਨਾਬਾਦ ਰਿਹਾ। ਇੰਗਲੈਂਡ ਲਈ ਬਰੌਡ ਤੇ ਐਂਡਰਸਨ…

VIA PUNJAB
ਅੱਗੇ ਪੜ੍ਹੋ

ਮੁੱਕੇਬਾਜ਼ੀ ਨੂੰ ਓਲੰਪਿਕ ਦੇ ਰਾਹ ਪਾਉਣ ਲਈ ਯਤਨਸ਼ੀਲ: ਰਹਿਮੋਵ

ਮੁੱਕੇਬਾਜ਼ੀ ਨੂੰ ਓਲੰਪਿਕ ਦੇ ਰਾਹ ਪਾਉਣ ਲਈ ਯਤਨਸ਼ੀਲ: ਰਹਿਮੋਵ

ਨਵੀਂ ਦਿੱਲੀ, ਪ੍ਰੇਸ਼ਾਨੀਆਂ ਨਾਲ ਜੂਝ ਰਹੀ ਕੌਮਾਂਤਰੀ ਮੁੱਕੇਬਾਜ਼ੀ ਐਸੋਸੀਏਸ਼ਨ (ਏਆਈਬੀਏ) ਦੇ ਅੰਤਰਿਮ ਮੁਖੀ ਗਫ਼ੂਰ ਰਹਿਮੋਵ ਦਾ ਮੰਨਣਾ ਹੈ ਕਿ ਮੁੱਕੇਬਾਜ਼ੀ ਨੂੰ ਓਲੰਪਿਕ ’ਚੋਂ ਲਾਂਭੇ ਕੀਤੇ ਜਾਣ ਦੀ ਧਮਕੀ ‘ਚੁਣੌਤੀਪੂਰਨ’ ਸਮਾਂ ਹੈ। ਰਹਿਮੋਵ ਹਾਲਾਂਕਿ ਇਹ ਵੀ ਮੰਨਦਾ ਹੈ ਕਿ ਸੰਸਥਾ ਨੂੰ ਆਈਓਸੀ ਦਾ ਭਰੋਸਾ ਹਾਸਲ ਕਰਨ ਲਈ ਪੁਰਜ਼ੋਰ ਕੋਸ਼ਿਸ਼ਾਂ ਕਰਨੀਆਂ ਹੋਣਗੀਆਂ। ਰਹਿਮੋਵ ਨੇ ਈਮੇਲ ਇੰਟਰਵਿਊ ਦੌਰਾਨ ਉਨ੍ਹਾਂ ਕਈ ਮੁੱਦਿਆਂ ’ਤੇ ਗੱਲਬਾਤ ਕੀਤੀ, ਜਿਸ ਦਾ ਐਮੇਚਿਓਰ ਮੁੱਕੇਬਾਜ਼ੀ ਸੰਚਾਲਨ ਸੰਸਥਾ ਨੂੰ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਸੰਸਥਾ…

VIA PUNJAB
ਅੱਗੇ ਪੜ੍ਹੋ

19 ਅਗਸਤ ਨੂੰ ਸੋਨਾ ਜਿੱਤ ਕੇ ਲਹਿਰਾਵਾਂਗਾ ਤਿਰੰਗਾ : ਬਜਰੰਗ

19 ਅਗਸਤ ਨੂੰ ਸੋਨਾ ਜਿੱਤ ਕੇ ਲਹਿਰਾਵਾਂਗਾ ਤਿਰੰਗਾ : ਬਜਰੰਗ

ਨਵੀਂ ਦਿੱਲੀ : ਜਬਰਦਸਤ ਫਾਰਮ ‘ਚ ਚਲ ਰਹੇ ਰਾਸ਼ਟਰਮੰਡਲ ਖੇਡਾਂ ਦੇ ਸੋਨ ਤਮਗਾ ਜੇਤੂ ਪਹਿਲਵਾਨ ਬਜਰੰਗ ਪੂਨੀਆ ਨੇ ਵਾਅਦਾ ਕੀਤਾ ਹੈ ਕਿ ਉਹ 18ਵੇਂ ਏਸ਼ੀਆਈ ਖੇਡਾਂ ਦੇ ਪਹਿਲੇ ਦਿਨ ਸੋਨ ਤਮਗਾ ਜਿੱਤ ਕੇ ਤਿਰੰਗਾ ਲਹਿਰਾਏਗਾ। ਬਜਰੰਗ ਨੇ ਏਸ਼ੀਆਈ ਖੇਡਾਂ ਦੇ ਭਾਰਤੀ ਦਲ ਲਈ ਐਤਵਾਰ ਨੂੰ ਭਾਰਤੀ ਕੁਸ਼ਤੀ ਸੰਘ ਅਤੇ ਨਵੇਂ ਬਣੇ ਪਾਰਟਨਰ ਟਾਟਾ ਮੋਟਰਸ ਵਲੋਂ ਆਯੋਜਿਤ ਵਿਦਾਈ ਸਮਾਰੋਹ ‘ਚ ਇਹ ਗੱਲ ਕਹੀ। ਇਸ ਮੌਕੇ ‘ਤੇ ਕੁਸ਼ਤੀ ਮਹਾਸੰਘ ਦੇ ਪ੍ਰਧਾਨ ਬ੍ਰਿਜ ਭੂਸ਼ਣ ਸ਼ਰਣ ਸਿੰਘ ਅਤੇ ਟਾਟਾ…

VIA PUNJAB
ਅੱਗੇ ਪੜ੍ਹੋ
1 188 189 190 191 192 202