ਇੰਗਲੈਂਡ ਨੇ ਭਾਰਤ ’ਤੇ ਸ਼ਿਕੰਜਾ ਕੱਸਿਆ

ਇੰਗਲੈਂਡ ਨੇ ਭਾਰਤ ’ਤੇ ਸ਼ਿਕੰਜਾ ਕੱਸਿਆ

ਲੰਡਨ – ਜੌਨੀ ਬੇਅਰਸਟੋਅ (ਨਾਬਾਦ 62) ਅਤੇ ਕ੍ਰਿਸ ਵੋਕਸ (ਨਾਬਾਦ 55) ਦੇ ਸ਼ਾਨਦਾਰ ਅਰਧ ਸੈਂਕੜਿਆਂ ਦੀ ਮਦਦ ਨਾਲ ਇੰਗਲੈਂਡ ਨੇ ਦੂਜੇ ਕ੍ਰਿਕਟ ਟੈਸਟ ਮੈਚ ਦੇ ਤੀਜੇ ਦਿਨ ਸ਼ਨਿੱਚਰਵਾਰ ਨੂੰ ਚਾਹ ਦੇ ਸਮੇਂ ਤੱਕ ਪੰਜ ਵਿਕਟਾਂ ’ਤੇ 230 ਦੌੜਾਂ ਬਣਾ ਕੇ ਭਾਰਤ ’ਤੇ ਆਪਣਾ ਸ਼ਿਕੰਜਾ ਕੱਸ ਦਿੱਤਾ ਹੈ। ਭਾਰਤੀ ਟੀਮ ਕੱਲ 107 ਦੌੜਾਂ ’ਤੇ ਹੀ ਢੇਰ ਹੋ ਗਈ ਸੀ ਇੰਗਲੈਂਡ ਕੋਲ ਹੁਣ 123 ਦੌੜਾਂ ਦੀ ਮਜ਼ਬੂਤ ਲੀਡ ਹੋ ਗਈ ਹੈ। ਭਾਰਤ ਨੇ ਇੰਗਲੈਂਡ ਦੀਆਂ ਪੰਜ ਵਿਕਟਾਂ…

VIA PUNJAB
ਅੱਗੇ ਪੜ੍ਹੋ

ਰੋਜਰਜ਼ ਕੱਪ: ਸੈਮੀ ਫਾਈਨਲ ’ਚ ਪਹੁੰਚੀ ਹਾਲੇਪ

ਰੋਜਰਜ਼ ਕੱਪ: ਸੈਮੀ ਫਾਈਨਲ ’ਚ ਪਹੁੰਚੀ ਹਾਲੇਪ

ਮੌਂਟਰੀਅਲ – ਵਿਸ਼ਵ ਦੀ ਨੰਬਰ ਇੱਕ ਖਿਡਾਰਨ ਰੋਮਾਨੀਆ ਦੀ ਸਿਮੋਨਾ ਹਾਲੇਪ ਨੇ ਕੈਰੋਲੀਨ ਗਾਰਸ਼ੀਆ ਨੂੰ ਰੋਜਰਜ਼ ਕੱਪ ਟੈਨਿਸ ਟੂਰਨਾਮੈਂਟ ’ਚ ਲਗਾਤਾਰ ਦੂਜੇ ਸਾਲ ਬਾਹਰ ਦਾ ਰਾਹ ਦਿਖਾਇਆ। ਉਸ ਨੇ ਲਗਾਤਾਰ ਸੈੱਟਾਂ ’ਚ 7-5, 6-1 ਨਾਲ ਜਿੱਤ ਦਰਜ ਆਪਣੇ ਨਾਂ ਕਰਕੇ ਮਹਿਲਾ ਸਿੰਗਲਜ਼ ਦੇ ਸੈਮੀਫਾਈਨਲ ’ਚ ਪ੍ਰਵੇਸ਼ ਕਰ ਲਿਆ ਹੈ। ਫਰੈਂਚ ਓਪਨ ਚੈਂਪੀਅਨ ਹਾਲੇਪ ਨੇ ਇੱਕ ਦਿਨ ਪਹਿਲਾਂ ਅਨਾਸਤਾਸੀਆ ਪਾਵਲਿਊਚੇਨਕੋਵਾ ਖ਼ਿਲਾਫ਼ ਤਿੰਨ ਸੈੱਟਾਂ ਤੱਕ ਚੱਲੇ ਸੰਘਰਸ਼ ’ਚ ਜਿੱਤ ਨਾਲ ਕੁਆਰਟਰਫਾਈਨਲ ਵਿੱਚ ਪ੍ਰਵੇਸ਼ ਕੀਤਾ ਸੀ, ਪਰ ਗਾਰਸ਼ੀਆ…

VIA PUNJAB
ਅੱਗੇ ਪੜ੍ਹੋ

ਟੋਰਾਂਟੋ ਮਾਸਟਰਜ਼: ਰਾਫੇਲ ਨਡਾਲ ਆਖਰੀ ਚਾਰਾਂ ’ਚ ਸ਼ੁਮਾਰ

ਟੋਰਾਂਟੋ ਮਾਸਟਰਜ਼: ਰਾਫੇਲ ਨਡਾਲ ਆਖਰੀ ਚਾਰਾਂ ’ਚ ਸ਼ੁਮਾਰ

ਟੋਰਾਂਟੋ – ਰਾਫੇਲ ਨਡਾਲ ਨੇ ਸੁਸਤ ਸ਼ੁਰੂਆਤ ਤੋਂ ਉੱਭਰਦਿਆਂ ਮਾਰਿਨ ਸਿਲੀਚ ਨੂੰ 2-6, 6-4, 6-4 ਨਾਲ ਹਰਾ ਕੇ ਏਟੀਪੀ ਮਾਸਟਰਜ਼ ਟੈਨਿਸ ਟੂਰਨਾਮੈਂਟ ਦੇ ਸੈਮੀ ਫਾਈਨਲ ’ਚ ਪ੍ਰਵੇਸ਼ ਕਰ ਲਿਆ ਹੈ। ਦੁਨੀਆਂ ਦੇ ਨੰਬਰ ਇੱਕ ਖਿਡਾਰੀ ਦਾ ਸਾਹਮਣਾ ਹੁਣ ਰੂਸ ਦੇ ਕਾਰੇਨ ਖਾਚਾਨੋਵ ਨਾਲ ਹੋਵੇਗਾ ਜਿਸ ਨੇ ਰੌਬਿਨ ਹਾਸੇ ਨੂੰ 6-3, 6-1 ਨਾਲ ਹਰਾਇਆ। ਨਡਾਲ ਆਖਰੀ ਵਾਰ ਇੱਥੇ 2013 ’ਚ ਇੱਥੇ ਖਿਤਾਬ ਜਿੱਤਿਆ ਸੀ। ਇੱਕ ਵੱਖਰੇ ਕੁਆਰਟਰ ਫਾਈਨਲ ’ਚ ਗ਼ੈਰ ਦਰਜਾ 19 ਸਾਲਾ ਯੂਨਾਨੀ ਖਿਡਾਰੀ ਸਟੇਫਾਨੋਸ…

VIA PUNJAB
ਅੱਗੇ ਪੜ੍ਹੋ

ਅਰਜਨਟੀਨਾ ਨੂੰ ਹਰਾਉਣ ਵਾਲੀ ਅੰਡਰ-20 ਟੀਮ ਦਾ ਸ਼ਾਨਦਾਰ ਸਵਾਗਤ

ਅਰਜਨਟੀਨਾ ਨੂੰ ਹਰਾਉਣ ਵਾਲੀ ਅੰਡਰ-20 ਟੀਮ ਦਾ ਸ਼ਾਨਦਾਰ ਸਵਾਗਤ

ਨਵੀਂ ਦਿੱਲੀ – ਸਪੇਨ ਵਿੱਚ ਕੋਟਿਫ ਕੱਪ ਵਿੱਚ ਅਰਜਨਟੀਨਾ ਦੀ ਅੰਡਰ-20 ਟੀਮ ਨੂੰ ਹਰਾਉਣ ਵਾਲੀ ਭਾਰਤੀ ਅੰਡਰ-20 ਟੀਮ ਦਾ ਵਤਨ ਪਰਤਨ ਉਤੇ ਸ਼ਾਨਦਾਰ ਸਵਾਗਤ ਕੀਤਾ ਗਿਆ| ਭਾਰਤੀ ਟੀਮ ਦੇ ਕੋਚ ਪਲਾਇਡ ਪਿੰਟੋ ਨੇ ਕਿਹਾ ਕਿ ਹਰ ਭਾਰਤੀ ਨੂੰ ਇਸ ਜਿੱਤ ਉਤੇ ਮਾਣ ਹੋਣਾ ਚਾਹੀਦਾ ਹੈ| ਉਨ੍ਹਾਂ ਅੱਗੇ ਕਿਹਾ ਕਿ ਤੁਹਾਨੂੰ ਇਹ ਵੀ ਨਹੀਂ ਭੁਲਣਾ ਚਾਹੀਦਾ ਕਿ ਅਸੀਂ ਅੰਡਰ-20 ਵਿਸ਼ਵ ਕੱਪ ਦੇ ਉਪ ਜੇਤੂ ਵੈਨੇਜ਼ੁਏਲਾ ਨੂੰ ਗੋਲ ਰਹਿਤ ਡਰਾਅ ਉਤੇ ਰੋਕਿਆ ਸੀ| ਸਾਡੇ ਯੁਵਾ ਖਿਡਾਰੀਆਂ ਨੇ…

VIA PUNJAB
ਅੱਗੇ ਪੜ੍ਹੋ

ਨੈਟ ਬਾਲ ਟੂਰਨਾਮੈਂਟ ਦਾ ਆਯੋਜਨ

ਨੈਟ ਬਾਲ ਟੂਰਨਾਮੈਂਟ ਦਾ ਆਯੋਜਨ

ਮੁਹਾਲੀ – ਪੰਜਾਬ ਸਪੋਰਟਸ ਨੈਟ ਬਾਲ ਐਸੋਸੀਏਸ਼ਨ ਦੇ ਜਿਲ੍ਹਾ ਪ੍ਰਧਾਨ ਜਸਪਿੰਦਰ ਸਿੰਘ ਲਾਲੀ ਦੀ ਅਗਵਾਈ ਹੇਠ ਰਤਨ ਪ੍ਰੋਫੈਸ਼ਨਲ ਨਰਸਿੰਗ ਕਾਲਜ਼ ਵਿੱਚ ਇੱਕ ਦਿਨਾਂ ਨੈਟ ਬਾਲ ਟੂਰਨਾਮੈਂਟ ਦਾ ਆਯੋਜਨ ਕਰਵਾਇਆ ਗਿਆ| ਇਸ ਸਬੰਧੀ ਜਨਰਲ ਸਕੱਤਰ ਵਿਸ਼ਾਲ ਸ਼ਰਮਾ ਨੇ ਦੱਸਿਆ ਕਿ ਇਸ ਟੂਰਨਾਮੈਂਟ ਦਾ ਉਦਘਾਟਨ ਸੁੰਦਰ ਲਾਲ ਅਗਰਵਾਲ ਵਲੋਂ ਕੀਤਾ ਗਿਆ| ਇਸ ਟੂਰਨਾਮੈਂਟ ਵਿੱਚ 2 ਕੁੜੀਆਂ ਅਤੇ 2 ਮੁੰਡਿਆਂ ਦੀਆਂ ਟੀਮਾਂ ਨੇ ਭਾਗ ਲਿਆ| ਜਿਸ ਵਿੱਚ ਲੜਕਿਆਂ ਦੀ ਟੀਮ ਵਿੱਚ ਪੈਰਾਗਾਨ ਸਕੂਲ ਕਲੱਬ ਦੀ ਟੀਮ ਨੇ ਪਹਿਲਾ…

VIA PUNJAB
ਅੱਗੇ ਪੜ੍ਹੋ

ਸਰਜਰੀ ਤੋਂ ਬਾਅਦ ਆਪਣੇ ਦੇਸ਼ ਪਰਤੇ ਸਾਹਾ

ਸਰਜਰੀ ਤੋਂ ਬਾਅਦ ਆਪਣੇ ਦੇਸ਼ ਪਰਤੇ ਸਾਹਾ

ਕੋਲਕਾਤਾ – ਮੈਨਚੈਸਟਰ ‘ਚ ਮੋਢੇ ਦੇ ਆਪਰੇਸ਼ਨ ਤੋਂ ਬਾਅਦ ਆਪਣੇ ਦੇਸ਼ ਵਾਪਸ ਆਏ ਵਿਕਟਕੀਪਰ ਬੱਲੇਬਾਜ਼ ਰਿਧੀਮਾਨ ਸਾਹਾ ਨੇ ਕਿਹਾ ਕਿ ਸੱਟ ਤੋਂ ਉਭਰਨ ਦੌਰਾਨ ਤੇਜ਼ ਗੇਂਦਬਾਜਾਂ ਦਾ ਸਾਹਮਣਾ ਕਰਨ ਤੋਂ ਜ਼ਿਆਦਾ ਮੁਸ਼ਕਿਲ ਹੁੰਦਾ ਹੈ। ਸਾਹਾ ਦੇ ਸੱਜੇ ਹੱਥ ‘ਚ ਕੋਹਨੀ ਦੇ ਹੇਠਾਂ ਕਾਫੀ ਜ਼ਿਆਦਾ ਪੱਟੀਆਂ ਬੰਨ੍ਹੀਆਂ ਹੋਈਆਂ ਹਨ। ਮੈਨਚੈਸਟਰ ਦੇ ਆਰਮ ਕਲੀਨਿਕ ‘ਚ ਸਰਜਰੀ ਤੋਂ ਬਾਅਦ ਉਹ ਆਪਣੇ ਦੇਸ਼ ਵਾਪਸ ਪਰਤੇ। ਤਿੰਨ ਹਫਤੇ ਦੇ ਜ਼ਰੂਰੀ ਆਰਾਮ ਤੋਂ ਬਾਅਦ ਸਾਹਾ ਬੰਗਲੁਰੂ ‘ਚ ਰਾਸ਼ਟਰੀ ਕ੍ਰਿਕਟ ਅਕੈਡਮੀ (ਐੱਨ.ਸੀ.ਏ.)…

VIA PUNJAB
ਅੱਗੇ ਪੜ੍ਹੋ

ਕੋਹਲੀ ਦੀ ਤਕਨੀਕ ਸਰਵੋਤਮ : ਸਟੀਵ ਵਾ

ਕੋਹਲੀ ਦੀ ਤਕਨੀਕ ਸਰਵੋਤਮ : ਸਟੀਵ ਵਾ

ਮੈਲਬੋਰਨ – ਆਸਟਰੇਲੀਆ ਦੇ ਸਾਬਕਾ ਕਪਤਾਨ ਸਟੀਵ ਵਾ ਨੇ ਵਿਰਾਟ ਕੋਹਲੀ ਦੀ ਬੱਲੇਬਾਜ਼ੀ ਤਕਨੀਕ ਨੂੰ ਦੁਨੀਆ ਦੇ ਮੌਜੂਦਾ ਕ੍ਰਿਕਟਰਾਂ ਵਿੱਚ ਸਰਵਸ੍ਰੇਸ਼ਠ ਕਰਾਰ ਦਿੱਤਾ ਹੈ| ਬ੍ਰਾਇਨ ਲਾਰਾ ਅਤੇ ਵਿਵੀਅਨ ਰਿਚਰਡਸ ਜਿੱਹੇ ਦਿੱਗਜਾਂ ਨਾਲ ਤੁਲਨਾ ਕਰਦੇ ਹੋਏ ਵਾ ਨੇ ਕਿਹਾ ਕਿ ਕੋਹਲੀ ਨੇ ਮਹਾਨ ਬੱਲੇਬਾਜ਼ ਬਣਨ ਦੇ ਸਾਰੇ ਗੁਣ ਦਿਖਾਏ ਹਨ| ਸਟੀਵ ਵਾ ਨੇ ਕਿਹਾ ਕਿ ਉਸ ਦੇ ਕੋਲ ਕਿਤੇ ਵੀ ਚੰਗਾ ਪ੍ਰਦਰਸ਼ਨ ਕਰਨ ਵਾਲੀ ਖੇਡ ਹੈ, ਮੈਨੂੰ ਲਗਦਾ ਹੈ ਕਿ ਵਿਸ਼ਵ ਕ੍ਰਿਕਟ ਵਿੱਚ ਉਨ੍ਹਾਂ ਦੀ ਤਕਨੀਕ…

VIA PUNJAB
ਅੱਗੇ ਪੜ੍ਹੋ

ਨੋਵਾਕ ਜੋਕੋਵਿਚ ਉਲਟਫੇਰ ਦਾ ਸ਼ਿਕਾਰ

ਨੋਵਾਕ ਜੋਕੋਵਿਚ ਉਲਟਫੇਰ ਦਾ ਸ਼ਿਕਾਰ

ਟੋਰਾਂਟੋ – ਯੂਨਾਨ ਦੇ ਨੌਜਵਾਨ ਖਿਡਾਰੀ ਸਟੇਫਾਨੋਜ਼ ਸਿਟਸਿਪਾਸ ਨੇ ਆਪਣੇ ਕਰੀਅਰ ਦੀ ਸਭ ਤੋਂ ਵੱਡੀ ਜਿੱਤ ਦਰਜ ਕਰਦਿਆਂ ਵਿੰਬਲਡਨ ਚੈਂਪੀਅਨ ਸਰਬੀਆ ਦੇ ਨੋਵਾਕ ਜੋਕੋਵਿਚ ਨੂੰ ਟੋਰਾਂਟੋ ਮਾਸਟਰਜ਼ ਟੈਨਿਸ ਟੂਰਨਾਮੈਂਟ ਦੇ ਤੀਜੇ ਗੇੜ ਵਿੱਚ 6-3, 6-7, 6-3 ਨਾਲ ਉਲਟਫੇਰ ਦਾ ਸ਼ਿਕਾਰ ਬਣਾ ਲਿਆ। ਇਸੇ ਤਰ੍ਹਾਂ ਦੁਨੀਆਂ ਦੇ ਅੱਵਲ ਨੰਬਰ ਖਿਡਾਰੀ ਸਪੇਨ ਦੇ ਰਾਫੇਲ ਨਡਾਲ ਨੇ ਸਵਿੱਟਜ਼ਰਲੈਂਡ ਦੇ ਸਟੈਨਸਿਲਾਸ ਵਾਵਰਿੰਕਾ ਨੂੰ 7-5, 7-6 ਨਾਲ ਹਰਾਇਆ। ਅਗਲੇ ਗੇੜ ਵਿੱਚ ਉਸ ਦੀ ਟੱਕਰ ਮਾਰਿਨ ਸਿਲਿਚ ਨਾਲ ਹੈ, ਜਿਸ ਨੇ…

VIA PUNJAB
ਅੱਗੇ ਪੜ੍ਹੋ

ਐਂਡਰਸਨ ਨੇ ਝਟਕਾਏ ਭਾਰਤ ਦੇ ਸਲਾਮੀ ਬੱਲੇਬਾਜ਼

ਐਂਡਰਸਨ ਨੇ ਝਟਕਾਏ ਭਾਰਤ ਦੇ ਸਲਾਮੀ ਬੱਲੇਬਾਜ਼

ਲੰਡਨ – ਚੇਤੇਸ਼ਵਰ ਪੁਜਾਰਾ ਦੇ ਰਨ ਆਊਟ ਹੋਣ ਮਗਰੋਂ ਭਾਰਤ ਨੇ ਦੂਜੇ ਕ੍ਰਿਕਟ ਟੈਸਟ ਦੇ ਦੂਜੇ ਦਿਨ ਅੱਜ ਚਾਹ ਤੱਕ ਤਿੰਨ ਵਿਕਟਾਂ 15 ਦੌੜਾਂ ’ਤੇ ਗੁਆ ਲਈਆਂ। ਪੁਜਾਰਾ 25 ਗੇਂਦਾਂ ਖੇਡਣ ਮਗਰੋਂ ਆਊਟ ਹੋ ਗਿਆ। ਪਿਛਲੇ ਕੁੱਝ ਟੈਸਟ ਮੈਚਾਂ ਵਿੱਚ ਭਾਰਤ ਦੇ ਦਸ ਬੱਲੇਬਾਜ਼ ਰਨ ਆਊਟ ਹੋਏ ਹਨ, ਜਿਨ੍ਹਾਂ ਵਿੱਚੋਂ ਸੱਤ ਵਿੱਚ ਪੁਜਾਰਾ ਸ਼ਾਮਲ ਸੀ। ਖ਼ਰਾਬ ਮੌਸਮ ਕਾਰਨ ਚਾਹ ਦੇ ਆਰਾਮ ਤੱਕ 8.3 ਓਵਰ ਦੀ ਖੇਡ ਹੋ ਸਕੀ। ਕਪਤਾਨ ਵਿਰਾਟ ਕੋਹਲੀ 16 ਦੌੜਾਂ ਬਣਾ ਕੇ…

VIA PUNJAB
ਅੱਗੇ ਪੜ੍ਹੋ

ਪੰਜਾਬ ਸਰਕਾਰ ‘ਮਿਸ਼ਨ ਤੰਦਰੁਸਤ ਪੰਜਾਬ’ ਤਹਿਤ ਕਰਵਾਏਗੀ ਗਲੋਬਲ ਕਬੱਡੀ ਲੀਗ: ਰਾਣਾ ਗੁਰਮੀਤ ਸਿੰਘ ਸੋਢੀ

ਪੰਜਾਬ ਸਰਕਾਰ ‘ਮਿਸ਼ਨ ਤੰਦਰੁਸਤ ਪੰਜਾਬ’ ਤਹਿਤ ਕਰਵਾਏਗੀ ਗਲੋਬਲ ਕਬੱਡੀ ਲੀਗ: ਰਾਣਾ ਗੁਰਮੀਤ ਸਿੰਘ ਸੋਢੀ

ਨੌਜਵਾਨਾਂ ਨੂੰ ਨਸ਼ੇ ਤੋਂ ਮੁਕਤੀ ਦਾ ਸੁਨੇਹਾ ਦੇਣਾ ਹੈ ਮੁੱਖ ਉਦੇਸ਼ ਚੰਡੀਗੜ੍ਹ – ਪੰਜਾਬ ਦੇ ਖੇਡ ਤੇ ਯੁਵਕ ਮਾਮਲਿਆਂ ਬਾਰੇ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਨੇ ਕਿਹਾ ਹੈ ਕਿ ਪੰਜਾਬ ਸਰਕਾਰ ਨੇ ‘ਮਿਸ਼ਨ ਤੰਦਰੁਸਤ ਪੰਜਾਬ’ ਤਹਿਤ ਗਲੋਬਲ ਕਬੱਡੀ ਲੀਗ ਕਰਵਾਉਣ ਦਾ ਫੈਸਲਾ ਕੀਤਾ ਹੈ ਜੋ ਕਿ ਇਸੇ ਸਾਲ 14 ਅਕਤੂਬਰ ਤੋਂ 3 ਨਵੰਬਰ, 2018 ਤੱਕ ਕਰਵਾਈ ਜਾਵੇਗੀ। ਖੇਡ ਮੰਤਰੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਰਕਾਰ ਵਲੋਂ ਲੋਕਾਂ ਦੇ ਸਹਿਯੋਗ ਨਾਲ ਸੂਬੇ ਦੇ ਨੌਜਵਾਨਾਂ ਨੂੰ ਨਸ਼ੇ…

VIA PUNJAB
ਅੱਗੇ ਪੜ੍ਹੋ
1 189 190 191 192 193 202