ਹਾਂਗਕਾਂਗ ਟੂਰਨਾਮੈਂਟ ਜਿੱਤ ਕੇ ਹੌਸਲਾ ਵਧਿਆ: ਕਰਮਨ ਕੌਰ

ਹਾਂਗਕਾਂਗ ਟੂਰਨਾਮੈਂਟ ਜਿੱਤ ਕੇ ਹੌਸਲਾ ਵਧਿਆ: ਕਰਮਨ ਕੌਰ

ਮੁੰਬਈ – ਉਭਰਦੀ ਟੈਨਿਸ ਖਿਡਾਰਨ ਕਰਮਨ ਕੌਰ ਥਾਂਦੀ ਦਾ ਮੰਨਣਾ ਹੈ ਕਿ 25 ਹਜ਼ਾਰ ਡਾਲਰ ਇਨਾਮੀ ਰਾਸ਼ੀ ਵਾਲਾ ਹਾਂਗਕਾਂਗ ਟੂਰਨਾਮੈਂਟ ਜਿੱਤਣ ਨਾਲ ਏਸ਼ਿਆਈ ਖੇਡਾਂ ਲਈ ਉਹਦਾ ਹੌਸਲਾ ਵਧਿਆ ਹੈ। ਇੰਡੋਨੇਸ਼ੀਆ ਵਿੱਚ 18 ਅਗਸਤ ਤੋਂ ਹੋਣ ਵਾਲੀਆਂ ਏਸ਼ਿਆਈ ਖੇਡਾਂ ’ਚ ਕਰਮਨ ਸਿੰਗਲਜ਼ ਵਰਗ ਵਿੱਚ ਹਿੱਸਾ ਲਏਗੀ। ਦਿੱਲੀ ਦੀ ਇਸ ਖਿਡਾਰਨ ਨੇ ਪਿਛਲੇ ਸਾਲ ਫਾਈਨਲ ਵਿੱਚ ਜ਼ਿਆ ਜਿੰਗ ਲਿਊ ਨੂੰ ਸਿੱਧੇ ਸੈੱਟਾਂ ਵਿੱਚ ਹਰਾ ਕੇ ਹਾਂਗਕਾਂਗ ਟੂਰਨਾਮੈਂਟ ਦੇ ਰੂਪ ਵਿੱਚ ਆਪਣੇ ਕਰੀਅਰ ਦਾ ਪਹਿਲਾ ਸਿੰਗਲਜ਼ ਆਈਟੀਐਫ ਪ੍ਰੋ…

VIA PUNJAB
ਅੱਗੇ ਪੜ੍ਹੋ

ਕੁਲਦੀਪ ਯਾਦਵ ਕੋਲ ‘ਨਿਵੇਕਲਾ’ ਹੁਨਰ: ਟਫਨਲ

ਕੁਲਦੀਪ ਯਾਦਵ ਕੋਲ ‘ਨਿਵੇਕਲਾ’ ਹੁਨਰ: ਟਫਨਲ

ਲੰਡਨ – ਇੰਗਲੈਂਡ ਦੇ ਬੱਲੇਬਾਜ਼ਾਂ ਨੇ ਇਕ ਰੋਜ਼ਾ ਲੜੀ ਵਿੱਚ ਭਾਰਤ ਦੇ ਚਾਈਨਾਮੈਨ ਗੇਂਦਬਾਜ਼ ਕੁਲਦੀਪ ਯਾਦਵ ਦਾ ਭਾਵੇਂ ਤੋੜ ਲੱਭ ਲਿਆ ਹੋਵੇ, ਪਰ ਇੰਗਲੈਂਡ ਦੇ ਖੱਬੇ ਹੱਥ ਦੇ ਸਾਬਕਾ ਸਪਿੰਨਰ ਫਿਲ ਟਫਨੇਲ ਨੇ ਟੈਸਟ ਟੀਮ ’ਚ ਉਹਦੀ ਚੋਣ ਨੂੰ ਸਹੀ ਕਰਾਰ ਦਿੰਦਿਆਂ ਕਿਹਾ ਉਸ ਨੂੰ ਪੰਜ ਰੋਜ਼ਾ ਮੈਚ ਵਿੱਚ ਮੌਕਾ ਮਿਲਣਾ ਚਾਹੀਦਾ। ਟਫਨੇਲ ਨੇ ਕੁਲਦੀਪ ਦੀ ਤਾਰੀਫ਼ ਕਰਦਿਆਂ ਕਿਹਾ ਕਿ ਇਸ ਖੱਬੇ ਹੱਥ ਦੇ ਸਪਿੰਨਰ ਕੋਲ ‘ਨਿਵੇਕਲਾ’ ਹੁਨਰ ਹੈ। ਉਸ ਨੇ ਕਿਹਾ, ‘ਤੁਹਾਨੂੰ ਖੱਬੇ ਹੱਥ…

VIA PUNJAB
ਅੱਗੇ ਪੜ੍ਹੋ

ਖੇਡਾਂ ਵਿੱਚੋਂ ਰਾਜਨੀਤੀ ਖ਼ਤਮ ਹੋਵੇ: ਰਾਠੌੜ

ਖੇਡਾਂ ਵਿੱਚੋਂ ਰਾਜਨੀਤੀ ਖ਼ਤਮ ਹੋਵੇ: ਰਾਠੌੜ

ਨਵੀਂ ਦਿੱਲੀ – ਖੇਡ ਮੰਤਰੀ ਰਾਜਵਰਧਨ ਸਿੰਘ ਰਾਠੌੜ ਨੇ ਭਾਰਤੀ ਖੇਡਾਂ ’ਚੋਂ ਰਾਜਨੀਤੀ ਨੂੰ ਖ਼ਤਮ ਕੀਤੇ ਜਾਣ ਦੀ ਵਕਾਲਤ ਕੀਤੀ ਹੈ। ਲੋਕ ਸਭਾ ਵਿੱਚ ਪ੍ਰਸ਼ਨ ਕਾਲ ਦੌਰਾਨ ਕਾਂਗਰਸ ਦੇ ਸੰਸਦ ਮੈਂਬਰ ਰਣਜੀਤ ਰੰਜਨ ਵੱਲੋਂ ਪੁੱਛੇ ਸਵਾਲ ਦੇ ਜਵਾਬ ’ਚ ਖੇਡ ਮੰਤਰੀ ਨੇ ਇਹ ਟਿੱਪਣੀ ਕੀਤੀ। ਕਾਂਗਰਸ ਸਾਂਸਦ ਨੇ ਸਾਬਕਾ ਖਿਡਾਰੀਆਂ ਨੂੰ ਬਣਦਾ ਮਾਣ ਸਨਮਾਨ ਨਾ ਮਿਲਣ ਦਾ ਕਾਰਨ ਪੁੱਛਿਆ ਸੀ। ਸਾਂਸਦ ਨੇ ਖੇਡ ਮੰਤਰੀ ਨੂੰ ਸਵਾਲ ਕੀਤਾ ਸੀ ਕਿ ਸਰਕਾਰ ਸਾਬਕਾ ਖਿਡਾਰੀਆਂ ਨੂੰ ਨੌਕਰੀ ਦੇਣ…

VIA PUNJAB
ਅੱਗੇ ਪੜ੍ਹੋ

11 ਸਾਲਾਂ ‘ਚ ਸਿਰਫ 25 ਟੈਸਟ ਖੇਡ ਸਕਿਆ ਰੋਹਿਤ

11 ਸਾਲਾਂ ‘ਚ ਸਿਰਫ 25 ਟੈਸਟ ਖੇਡ ਸਕਿਆ ਰੋਹਿਤ

ਨਵੀਂ ਦਿੱਲੀ – ਹਿੱਟਮੈਨ ਦੇ ਨਾਂ ਨਾਲ ਮਸ਼ਹੂਰ ਰੋਹਿਤ ਸ਼ਰਮਾ ਇੰਗਲੈਂਡ ਦੌਰੇ ਵਿਚ ਲਗਾਤਾਰ 2 ਸੈਂਕੜੇ ਲਾਉਣ ਦੇ ਬਾਵਜੂਦ ਭਾਰਤੀ ਟੈਸਟ ਟੀਮ ਵਿਚ ਜਗ੍ਹਾ ਹਾਸਲ ਨਹੀਂ ਕਰ ਸਕਿਆ। ਰਾਸ਼ਟਰੀ ਚੋਣਕਰਤਾਵਾਂ ਨੇ ਇੰਗਲੈਂਡ ਵਿਰੁੱਧ 5 ਟੈਸਟ ਮੈਚਾਂ ਦੀ ਸੀਰੀਜ਼ ਦੇ ਪਹਿਲੇ 3 ਟੈਸਟਾਂ ਲਈ 18 ਮੈਂਬਰੀ ਟੀਮ ਦਾ ਐਲਾਨ ਕੀਤਾ ਹੈ, ਜਿਸ ਵਿਚ ਰੋਹਿਤ ਨੂੰ ਜਗ੍ਹਾ ਨਹੀਂ ਮਿਲ ਸਕੀ ਹੈ। ਉਸ ਨੇ ਆਪਣੇ ਕਰੀਅਰ ਦੀ ਸ਼ੁਰੂਆਤ 2007 ‘ਚ ਕੀਤੀ ਸੀ ਪਰ ਪਿਛਲੇ 11 ਸਾਲਾਂ ਵਿਚ ਜਿਥੇ…

VIA PUNJAB
ਅੱਗੇ ਪੜ੍ਹੋ

ਭਾਰਤ ਅਜੇ ਵਿਸ਼ਵ ਕੱਪ ਲਈ ਤਿਆਰ ਨਹੀਂ : ਵਿਰਾਟ

ਭਾਰਤ ਅਜੇ ਵਿਸ਼ਵ ਕੱਪ ਲਈ ਤਿਆਰ ਨਹੀਂ : ਵਿਰਾਟ

ਲੰਡਨ – ਇੰਗਲੈਂਡ ਤੋਂ ਵਨ ਡੇ ਸੀਰੀਜ਼ ‘ਚ ਮਿਲੀ 1-2 ਨਾਲ ਹਾਰ ‘ਤੇ ਭਾਰਤੀ ਕਪਤਾਨ ਵਿਰਾਟ ਕੋਹਲੀ ਦਾ ਮੰਨਣਾ ਹੈ ਕਿ ਭਾਰਤ 2019 ‘ਚ ਇੰਗਲੈਂਡ ‘ਚ ਹੋਣ ਵਾਲੇ ਵਿਸ਼ਵ ਕੱਪ ਲਈ ਅਜੇ ਤਿਆਰ ਨਹੀਂ ਹੈ। ਵਿਰਾਟ ਦਾ ਕਹਿਣਾ ਹੈ ਕਿ ਭਾਰਤੀ ਖਿਡਾਰੀਆਂ ਨੂੰ ਹੁਣ ਤੋਂ ਲੈ ਕੇ ਵਿਸ਼ਵ ਕੱਪ ਤਕ ਕੁਝ ਚੀਜ਼ਾਂ ਲਈ ਸਾਵਧਾਨ ਰਹਿਣਾ ਹੈ ਤੇ ਟੀਮ ‘ਚ ਠੀਕ ਸੰਤੁਲਨ ਲਿਆਉਣਾ ਹੈ। ਸੀਰੀਜ਼ 1-2 ਨਾਲ ਗੁਆਉਣ ਤੋਂ ਬਾਅਦ ਵਿਰਾਟ ਨੇ ਕਿਹਾ ਕਿ ਭਾਰਤੀ ਟੀਮ…

VIA PUNJAB
ਅੱਗੇ ਪੜ੍ਹੋ

ਚੋਪੜਾ ਨੇ ਸੋਟੇਵਿਲੇ ਅਥਲੈਟਿਕ ਮੀਟ ਵਿੱਚ ਜਿੱਤਿਆ ਸੋਨਾ

ਚੋਪੜਾ ਨੇ ਸੋਟੇਵਿਲੇ ਅਥਲੈਟਿਕ ਮੀਟ ਵਿੱਚ ਜਿੱਤਿਆ ਸੋਨਾ

ਨਵੀਂ ਦਿੱਲੀ – ਭਾਰਤ ਦੇ ਸਟਾਰ ਜੈਵਲਿਨ ਥਰੋਅ ਅਥਲੀਟ ਅਤੇ ਗੋਲਡ ਕੋਸਟ ਰਾਸ਼ਟਰਮੰਡਲ ਖੇਡਾਂ ਦੇ ਚੈਂਪੀਅਨ ਨੀਰਜ ਚੋਪੜਾ ਨੇ ਫਰਾਂਸ ਵਿੱਚ ਚੱਲ ਰਹੀ ਸੋਟੇਵਿਲੇ ਅਥਲੈਟਿਕਸ ਮੀਟ ਵਿੱਚ ਸੋਨ ਤਗ਼ਮਾ ਜਿੱਤ ਲਿਆ ਹੈ। ਨੀਰਜ ਨੇ 85.17 ਮੀਟਰ ਤੱਕ ਦੀ ਦੂਰੀ ਤੱਕ ਜੈਵਲਿਨ ਥਰੋਅ ਕਰਕੇ ਸੁਨਹਿਰੀ ਤਗ਼ਮਾ ਆਪਣੇ ਨਾਮ ਕੀਤਾ। ਮੋਲਦੋਵਾ ਦੇ ਐਂਡਰੀਅਨ ਮਾਰਦਾਰੇ ਨੇ 81.48 ਮੀਟਰ ਦੀ ਦੂਰੀ ਨਾਲ ਚਾਂਦੀ ਅਤੇ ਲਿਥੁਆਨੀਆ ਦੇ ਐਡਿਸ ਮਾਤੁਸੇਵੀਅਸ ਨੇ 79.31 ਮੀਟਰ ਨਾਲ ਕਾਂਸੀ ਦਾ ਤਗ਼ਮਾ ਜਿੱਤਿਆ। ਤ੍ਰਿਨਿਦਾਦ ਐਂਡ ਟੋਬੈਗੋ…

VIA PUNJAB
ਅੱਗੇ ਪੜ੍ਹੋ

ਰਿਸ਼ਭ ਪੰਤ ਇੰਗਲੈਂਡ ਖ਼ਿਲਾਫ਼ ਭਾਰਤੀ ਟੈਸਟ ਟੀਮ ਵਿੱਚ ਸ਼ਾਮਲ

ਰਿਸ਼ਭ ਪੰਤ ਇੰਗਲੈਂਡ ਖ਼ਿਲਾਫ਼ ਭਾਰਤੀ ਟੈਸਟ ਟੀਮ ਵਿੱਚ ਸ਼ਾਮਲ

ਲੀਡ’ਜ – ਨੌਜਵਾਨ ਵਿਕਟਕੀਪਰ ਬੱਲੇਬਾਜ਼ ਰਿਸ਼ਭ ਪੰਤ ਨੂੰ ਇੰਗਲੈਂਡ ਖ਼ਿਲਾਫ਼ ਪਹਿਲੇ ਤਿੰਨ ਟੈਸਟਾਂ ਲਈ ਅੱਜ ਪਹਿਲੀ ਵਾਰ ਭਾਰਤ ਦੀ 18 ਮੈਂਬਰੀ ਟੈਸਟ ਟੀਮ ਵਿੱਚ ਸ਼ਾਮਲ ਕੀਤਾ ਗਿਆ ਹੈ, ਪਰ ਪੰਜ ਰੋਜ਼ਾ ਟੀਮ ਵਿੱਚ ਇੱਕ ਵਾਰ ਮੁੜ ਅਨੁਭਵੀ ਬੱਲੇਬਾਜ਼ ਰੋਹਿਤ ਸ਼ਰਮਾ ਦੀ ਅਣਦੇਖੀ ਕੀਤੀ ਗਈ। 20 ਸਾਲ ਦੇ ਪੰਤ ਨੂੰ ਦਿਨੇਸ਼ ਕਾਰਿਤਕ ਨਾਲ ਮਾਹਰ ਵਿਕਟਕੀਪਰ ਬੱਲੇਬਾਜ਼ ਵਜੋਂ ਟੀਮ ਵਿੱਚ ਥਾਂ ਮਿਲੀ ਹੈ। ਪੱਕੇ ਤੌਰ ’ਤੇ ਟੀਮ ਦੇ ਵਿਕਟਕੀਪਰ ਰਿਧੀਮਾਨ ਸਾਹਾ ਦੇ ਜ਼ਖ਼ਮੀ ਹੋਣ ਕਾਰਨ ਕਾਰਤਿਕ ਅਫ਼ਗਾਨਿਸਤਾਨ…

VIA PUNJAB
ਅੱਗੇ ਪੜ੍ਹੋ

ਕ੍ਰਿਕਟ ਤੋਂ ਸੰਨਿਆਸ ਲੈਣ ਦੇ ਬਾਅਦ ਅੰਪਾਇਰ ਬਣਨਗੇ ਐੱਮ.ਐੱਸ.ਧੋਨੀ

ਕ੍ਰਿਕਟ ਤੋਂ ਸੰਨਿਆਸ ਲੈਣ ਦੇ ਬਾਅਦ ਅੰਪਾਇਰ ਬਣਨਗੇ ਐੱਮ.ਐੱਸ.ਧੋਨੀ

ਨਵੀਂ ਦਿੱਲੀ – ਟੀਮ ਇੰਡੀਆ ਦੇ ਵਿਕਟਕੀਪਰ ਐੱਮ.ਐੱਸ.ਧੋਨੀ 37 ਸਾਲ ਦੇ ਹੋ ਗਏ ਹਨ, ਅਜਿਹਾ ਮੰਨਿਆ ਜਾ ਰਿਹਾ ਹੈ ਅਗਲੇ ਸਾਲ ਇੰਗਲੈਂਡ ‘ਚ ਹੋਣ ਵਾਲਾ ਵਰਲਡ ਕੱਪ ਉਨ੍ਹਾਂ ਦਾ ਆਖਰੀ ਵਰਲਡ ਕੱਪ ਹੋਵੇਗਾ। ਇਸ ਤੋਂ ਬਾਅਦ ਉਹ ਅੰਤਰਰਾਸ਼ਟਰੀ ਕ੍ਰਿਕਟ ਨੂੰ ਅਲਵਿਦਾ ਕਹਿ ਸਕਦੇ ਹਨ। ਹੁਣ ਸਵਾਲ ਇਹ ਹੈ ਕਿ ਐੈੱਮ.ਐੱਸ.ਧੋਨੀ ਕੋਚ ਬਣ ਜਾਣ, ਹੋ ਸਕਦਾ ਹੈ ਉਹ ਕਮੇਂਟਰੀ ਕਰਨ, ਫੈਨਜ਼ ਦੀ ਮੰਨੀਏ ਤਾਂ ਧੋਨੀ ਇਕ ਚੰਗੇ ਅੰਪਾਇਰ ਬਣ ਸਕਦੇ ਹਨ ਅਤੇ ਇਸਦਾ ਸਬੂਤ ਹੈ ਡਿਸੀਜ਼ਨ…

VIA PUNJAB
ਅੱਗੇ ਪੜ੍ਹੋ

ਹਾਕੀ ਰੈਂਕਿੰਗਜ਼: ਜਰਮਨੀ ਨੂੰ ਪਛਾੜ ਕੇ ਭਾਰਤ ਪੰਜਵੇਂ ਸਥਾਨ ’ਤੇ

ਹਾਕੀ ਰੈਂਕਿੰਗਜ਼: ਜਰਮਨੀ ਨੂੰ ਪਛਾੜ ਕੇ ਭਾਰਤ ਪੰਜਵੇਂ ਸਥਾਨ ’ਤੇ

ਨਵੀਂ ਦਿੱਲੀ – ਕੌਮਾਂਤਰੀ ਹਾਕੀ ਸੰਘ ਦੀ ਅੱਜ ਜਾਰੀ ਪੁਰਸ਼ ਹਾਕੀ ਵਿਸ਼ਵ ਦਰਜਾਬੰਦੀ ਵਿੱਚ ਭਾਰਤ ਜਰਮਨੀ ਨੂੰ ਪਛਾੜ ਕੇ ਇੱਕ ਸਥਾਨ ਦੇ ਫ਼ਾਇਦੇ ਨਾਲ ਪੰਜਵੇਂ ਸਥਾਨ ’ਤੇ ਪਹੁੰਚ ਗਿਆ ਹੈ। ਨੈਦਰਲੈਂਡ ਦੇ ਬਰੈਡਾ ਵਿੱਚ ਇਸ ਮਹੀਨੇ ਚੈਂਪੀਅਨਜ਼ ਟਰਾਫੀ ਵਿੱਚ ਲਗਾਤਾਰ ਦੂਜੀ ਵਾਰ ਉਪ ਜੇਤੂ ਰਹਿਣ ਕਾਰਨ ਭਾਰਤ ਨੂੰ ਰੈਂਕਿੰਗ ’ਚ ਫ਼ਾਇਦਾ ਮਿਲਿਆ। ਚੈਂਪੀਅਨਜ਼ ਟਰਾਫ਼ੀ ਦੇ ਫਾਈਨਲ ਵਿੱਚ ਸ਼ੂਟਆਊਟ ਵਿੱਚ ਭਾਰਤ ਨੂੰ ਹਰਾ ਕੇ ਆਸਟਰੇਲੀਆ ਨੇ 15ਵੀਂ ਵਾਰ ਖ਼ਿਤਾਬ ਜਿੱਤਿਆ ਸੀ। ਚੋਟੀ ’ਤੇ ਕਾਬਜ਼ ਆਸਟਰੇਲੀਆ ਦੇ…

VIA PUNJAB
ਅੱਗੇ ਪੜ੍ਹੋ

ਰੋਨਾਲਡੋ ਨਾਲ ਕਰਾਰ ਦੀ ਅੱਧੀ ਰਕਮ ਯੁਵੈਂਟਸ ਨੇ ਜਰਸੀ ਵੇਚ ਕੇ ਕਮਾਈ

ਰੋਨਾਲਡੋ ਨਾਲ ਕਰਾਰ ਦੀ ਅੱਧੀ ਰਕਮ ਯੁਵੈਂਟਸ ਨੇ ਜਰਸੀ ਵੇਚ ਕੇ ਕਮਾਈ

ਰੋਮ – ਪੁਰਤਗਾਲ ਦੇ ਸਟਾਰ ਖਿਡਾਰੀ ਕ੍ਰਿਸਟਿਆਨੋ ਰੋਨਾਲਡੋ ਨੇ ਆਪਣੇ ਕਲੱਬ ਯੂਵੈਂਟਸ ਲਈ ਅਜੇ ਤੱਕ ਮੈਦਾਨ ’ਤੇ ਪੈਰ ਵੀ ਨਹੀਂ ਧਰਿਆ, ਪਰ ਲੋਕਾਂ ਵਿੱਚ ਉਸ ਦੇ ਜਨੂੰਨ ਇਸ ਕਦਰ ਸਵਾਰ ਹੈ ਕਿ ਇਤਾਲਵੀ ਕਲੱਬ ਨੇ ਸਟਾਰ ਫੁਟਬਾਲਰ ਦੇ ਨਾਮ ਦੀ ਜਰਸੀ ‘ਸੀਆਰ-7’ ਵੇਚ ਕੇ ਹੀ ਸਮਝੌਤੇ ਦੀ ਅੱਧੀ ਰਕਮ ਵਸੂਲ ਕਰ ਲਈ। ਰੋਨਾਲਡੋ ਨੇ ਰਿਆਲ ਮਡਰਿਡ ਨਾਲ ਆਪਣਾ ਪੁਰਾਣਾ ਨਾਤਾ ਤੋੜਦਿਆਂ ਹੁਣ ਯੂਵੈਂਟਸ ਨਾਲ ਸਮਝੌਤਾ ਕੀਤਾ ਹੈ। ਪੁਰਤਗਾਲੀ ਸਟਰਾਈਕਰ ਨੇ ਤੁਰਿਨ ਸਥਿਤ ਕਲੱਬ ਨਾਲ 802…

VIA PUNJAB
ਅੱਗੇ ਪੜ੍ਹੋ
1 199 200 201 202