ਵਾਰਨਰ ਦੇ ਸੈਂਕੜੇ ਸਦਕਾ ਆਸਟਰੇਲੀਆ ਨੇ ਮੈਚ ਜਿੱਤਿਆ

ਵਾਰਨਰ ਦੇ ਸੈਂਕੜੇ ਸਦਕਾ ਆਸਟਰੇਲੀਆ ਨੇ ਮੈਚ ਜਿੱਤਿਆ

ਫਿੰਚ ਨਾਲ 121 ਅਤੇ ਖਵਾਜਾ ਨਾਲ 192 ਦੌੜਾਂ ਦੀ ਭਾਈਵਾਲੀ ਕੀਤੀ ਨੌਟਿੰਘਮ – ਡੇਵਿਡ ਵਾਰਨਰ ਦੀ ਸ਼ਾਨਦਾਰ ਸੈਂਕੜੇ ਵਾਲੀ ਪਾਰੀ ਅਤੇ ਉਸ ਦੀ ਓਸਮਾਨ ਖਵਾਜਾ ਨਾਲ 192 ਦੌੜਾਂ ਦੀ ਭਾਈਵਾਲੀ ਦੀ ਮਦਦ ਨਾਲ ਆਸਟਰੇਲੀਆ ਨੇ ਬੰਗਲਾਦੇਸ਼ ਨੂੰ 48 ਦੌੜਾਂ ਨਾਲ ਹਰਾ ਦਿੱਤਾ। ਆਸਟਰੇਲੀਆ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਬੰਗਲਾਦੇਸ਼ ਖ਼ਿਲਾਫ਼ ਵਿਸ਼ਵ ਕੱਪ ਦੇ ਲੀਗ ਮੈਚ ਵਿੱਚ ਪੰਜ ਵਿਕਟਾਂ ’ਤੇ 381 ਦੌੜਾਂ ਬਣਾਈਆਂ ਅਤੇ ਬੰਗਲਾਦੇਸ਼ ਅੱਗੇ ਜਿੱਤ ਲਈ ਲਈ 382 ਦੌੜਾਂ ਦਾ ਟੀਚਾ ਰੱਖਿਆ ਇਸ ਦੇ ਮੁਕਾਬਲੇ…

VIA PUNJAB
ਅੱਗੇ ਪੜ੍ਹੋ

ਸ਼ਿਖਰ ਧਵਨ ਵਿਸ਼ਵ ਕੱਪ ’ਚੋਂ ਬਾਹਰ

ਸ਼ਿਖਰ ਧਵਨ ਵਿਸ਼ਵ ਕੱਪ ’ਚੋਂ ਬਾਹਰ

ਸਾਊਥੈਂਪਟਨ – ਭਾਰਤੀ ਬੱਲੇਬਾਜ਼ ਸ਼ਿਖਰ ਧਵਨ ਅੰਗੂਠੇ ਦੇ ਫਰੈਕਚਰ ਕਾਰਨ ਅੱਜ ਮੌਜੂਦਾ ਵਿਸ਼ਵ ਕੱਪ ਤੋਂ ਬਾਹਰ ਹੋ ਗਿਆ ਅਤੇ ਉਸ ਦੀ ਥਾਂ ਨੌਜਵਾਨ ਵਿਕਟਕੀਪਰ ਤੇ ਬੱਲੇਬਾਜ਼ ਰਿਸ਼ਭ ਪੰਤ ਨੂੰ ਟੀਮ ਵਿੱਚ ਥਾਂ ਦਿੱਤੀ ਗਈ ਹੈ। ਉਸ ਦੇ ਅੰਗੂਠੇ ਵਿੱਚ ਫਰੈਕਚਰ ਦੀ ਜਾਂਚ ਕੀਤੀ ਗਈ, ਜਿਸ ਤੋਂ ਪਤਾ ਚੱਲਿਆ ਕਿ ਇਸ ਵਿੱਚ ਜ਼ਿਆਦਾ ਸੁਧਾਰ ਨਹੀਂ ਹੋਇਆ। ਆਸਟਰੇਲੀਆ ਖ਼ਿਲਾਫ਼ ਨੌਂ ਜੂਨ ਨੂੰ ਲੰਡਨ ਵਿੱਚ ਹੋਏ ਮੈਚ ਦੌਰਾਨ ਧਵਨ ਦੇ ਖੱਬੇ ਹੱਥ ਦੇ ਅੰਗੂਠੇ ’ਤੇ ਸੱਟ ਲੱਗੀ ਸੀ।…

VIA PUNJAB
ਅੱਗੇ ਪੜ੍ਹੋ

ਭਾਰਤ ਸੈਮੀ-ਫਾਈਨਲ ਤੱਕ ਜ਼ਰੂਰ ਪੁੱਜੇਗਾ: ਗਾਂਗੁਲੀ

ਭਾਰਤ ਸੈਮੀ-ਫਾਈਨਲ ਤੱਕ ਜ਼ਰੂਰ ਪੁੱਜੇਗਾ: ਗਾਂਗੁਲੀ

ਕੋਲਕਾਤਾ – ਸੱਟ ਕਾਰਨ ਸ਼ਿਖਰ ਧਵਨ ਭਾਰਤੀ ਟੀਮ ਵਿੱਚੋਂ ਬਾਹਰ ਹੋ ਗਿਆ, ਜਦੋਂਕਿ ਤੇਜ਼ ਗੇਂਦਬਾਜ਼ ਭੁਵਨੇਸ਼ਵਰ ਕੁਮਾਰ ਵੀ ਕੁੱਝ ਮੈਚਾਂ ਵਿੱਚੋਂ ਬਾਹਰ ਹੈ, ਪਰ ਸਾਬਕਾ ਕਪਤਾਨ ਸੌਰਭ ਗਾਂਗੁਲੀ ਦਾ ਮੰਨਣਾ ਹੈ ਕਿ ਇਨ੍ਹਾਂ ਝਟਕਿਆਂ ਦੇ ਬਾਵਜੂਦ ਭਾਰਤੀ ਟੀਮ ਇਨ੍ਹੀ ਮਜ਼ਬੂਤ ਹੈ ਕਿ ਵਿਸ਼ਵ ਕੱਪ ਸੈਮੀ-ਫਾਈਨਲ ਵਿੱਚ ਜ਼ਰੂਰ ਪਹੁੰਚੇਗੀ। ਧਵਨ ਖੱਬੇ ਅੰਗੂਠੇ ਦੇ ਫਰੈਕਚਰ ਕਾਰਨ ਵਿਸ਼ਵ ਕੱਪ ਤੋਂ ਬਾਹਰ ਹੋ ਗਿਆ ਹੈ, ਜਦਕਿ ਟੀਮ ਨੇ ਉਮੀਦ ਪ੍ਰਗਟਾਈ ਕਿ ਉਹ ਛੇਤੀ ਹੀ ਠੀਕ ਹੋ ਜਾਵੇਗਾ। ਗਾਂਗੁਲੀ ਨੇ…

VIA PUNJAB
ਅੱਗੇ ਪੜ੍ਹੋ

ਬੰਗਲਾਦੇਸ਼ ਦੀ ਆਸਟਰੇਲੀਆ ਨਾਲ ਟੱਕਰ ਅੱਜ

ਬੰਗਲਾਦੇਸ਼ ਦੀ ਆਸਟਰੇਲੀਆ ਨਾਲ ਟੱਕਰ ਅੱਜ

ਨੌਟਿੰਘਮ – ਪੰਜ ਵਾਰ ਦੀ ਚੈਂਪੀਅਨ ਆਸਟਰੇਲਿਆਈ ਟੀਮ ਵੀਰਵਾਰ ਨੂੰ ਆਈਸੀਸੀ ਵਿਸ਼ਵ ਕੱਪ ਦੇ ਲੀਗ ਮੈਚ ਵਿੱਚ ਬੰਗਲਾਦੇਸ਼ ਨਾਲ ਭਿੜੇਗੀ, ਜਿਸ ਦਾ ਇਰਾਦਾ ਜਿੱਤ ਦੇ ਸਿਲਿਸਲੇ ਨੂੰ ਜਾਰੀ ਰੱਖਦਿਆਂ ਸੈਮੀ-ਫਾਈਨਲ ਵਿੱਚ ਥਾਂ ਬਣਾਉਣ ਦਾ ਹੋਵੇਗਾ। ਆਰੋਨ ਫਿੰਚ ਦੀ ਅਗਵਾਈ ਵਾਲੀ ਆਸਟਰੇਲਿਆਈ ਟੀਮ ਨੈੱਟ ਰਨ ਰੇਟ ਦੇ ਹਿਸਾਬ ਨਾਲ ਚੋਟੀ ’ਤੇ ਚੱਲ ਰਹੀ ਇੰਗਲੈਂਡ ਤੋਂ ਪਿੱਛੇ ਹੈ, ਹਾਲਾਂਕਿ ਦੋਵਾਂ ਦੇ ਪੰਜ ਮੈਚਾਂ ਵਿੱਚ ਅੱਠ-ਅੱਠ ਅੰਕ ਹਨ। ਮਜ਼ਬੂਤ ਦਾਅਵੇਦਾਰਾਂ ਵਿੱਚ ਸ਼ਾਮਲ ਆਸਟਰੇਲਿਆਈ ਟੀਮ ਹਮੇਸ਼ਾ ਵਿਸ਼ਵ ਕੱਪ ਵਿੱਚ…

VIA PUNJAB
ਅੱਗੇ ਪੜ੍ਹੋ

ਮੋਰਗਨ ਦੇ ਤੂਫਾਨ ਚ ਉੜਿਆ ਅਫਗਾਨਿਸਤਾਨ, 150 ਦੌੜਾਂ ਨਾਲ ਜਿੱਤਿਆ ਇੰਗਲੈਂਡ

ਮੋਰਗਨ ਦੇ ਤੂਫਾਨ ਚ ਉੜਿਆ ਅਫਗਾਨਿਸਤਾਨ, 150 ਦੌੜਾਂ ਨਾਲ ਜਿੱਤਿਆ ਇੰਗਲੈਂਡ

ਕਪਤਾਨ ਇਯੋਨ ਮੋਰਗਨ ਦੀ ਰਿਕਾਰਡ 17 ਛੱਕਿਆਂ ਨਾਲ ਸਜੀ 148 ਦੌੜਾਂ ਦੀ ਸਰਵਸ੍ਰੇਸ਼ਠ ਪਾਰੀ ਦੀ ਬਦੌਲਤ ਵਿਸ਼ਵ ਦੀ ਨੰਬਰ ਇਕ ਟੀਮ ਇੰਗਲੈਂਡ ਨੇ ਅਫਗਾਨਿਸਤਾਨ ਦੀ ਆਈ. ਸੀ. ਸੀ. ਵਿਸ਼ਵ ਕੱਪ ਮੁਕਾਬਲੇ ਵਿਚ ਮੰਗਲਵਾਰ ਨੂੰ ਜੰਮ ਕੇ ਧੁਨਾਈ ਕਰਦੇ ਹੋਏ 50 ਓਵਰਾਂ ਵਿਚ 397 ਦੌੜਾਂ ਦਾ ਵੱਡਾ ਸਕੋਰ ਬਣਾ ਲਿਆ। ਮੋਰਗਨ ਨੇ ਵਿਸ਼ਵ ਕੱਪ ਇਤਿਹਾਸ ਦਾ ਚੌਥਾ ਸਭ ਤੋਂ ਤੇਜ਼ ਸੈਂਕੜਾ ਅਤੇ ਆਪਣਾ ਨਿੱਜੀ ਸਰਵਸ੍ਰੇਸ਼ਠ ਸਕੋਰ ਬਣਾਇਆ। ਉਸ ਨੇ ਸਿਰਫ 71 ਗੇਂਦਾਂ ‘ਤੇ 4 ਚੌਕੇ ਅਤੇ…

VIA PUNJAB
ਅੱਗੇ ਪੜ੍ਹੋ

ਫਿਜੀ ਤੇ ਸ਼ਾਨਦਾਰ ਜਿੱਤ ਨਾਲ ਭਾਰਤ ਸੈਮੀਫਾਈਨਲ ਤੇ

ਫਿਜੀ ਤੇ ਸ਼ਾਨਦਾਰ ਜਿੱਤ ਨਾਲ ਭਾਰਤ ਸੈਮੀਫਾਈਨਲ ਤੇ

ਭਾਰਤੀ ਮਹਿਲਾ ਹਾਕੀ ਟੀਮ ਨੇ ਤੂਫਾਨੀ ਪ੍ਰਦਰਸ਼ਨ ਕਰਦੇ ਹੋਏ ਫਿਜੀ ਨੂੰ ਮੰਗਲਵਾਰ ਨੂੰ 11-0 ਨਾਲ ਹਰਾ ਕੇ ਇੱਥੇ ਚਲ ਰਹੇ ਐੱਫ.ਆਈ.ਐੱਚ. ਸੀਰੀਜ਼ ਫਾਈਨਲਸ ਟੂਰਨਾਮੈਂਟ ਦੇ ਸੈਮੀਫਾਈਨਲ ‘ਚ ਜਗ੍ਹਾ ਬਣਾ ਲਈ। ਭਾਰਤੀ ਟੀਮ ਨੇ ਪੂਲ-ਏ ਦੇ ਆਪਣੇ ਆਖਰੀ ਮੁਕਾਬਲੇ ‘ਚ ਫਿਜੀ ਨੂੰ ਟਿਕਣ ਦਾ ਕੋਈ ਮੌਕਾ ਨਹੀਂ ਦਿੱਤਾ। ਵਿਸ਼ਵ ਰੈਂਕਿੰਗ ‘ਚ ਨੌਵੇਂ ਸਥਾਨ ‘ਤੇ ਮੌਜੂਦ ਭਾਰਤੀ ਟੀਮ 44ਵੀਂ ਰੈਂਕਿੰਗ ਦੀ ਫਿਜੀ ਖਿਲਾਫ ਪਹਿਲੇ ਤੋਂ ਹੀ ਜਿੱਤ ਦੀ ਦਾਅਵੇਦਾਰ ਸੀ ਅਤੇ ਇਸ ਜਿੱਤ ਦੇ ਨਾਲ ਉਸ ਨੇ…

VIA PUNJAB
ਅੱਗੇ ਪੜ੍ਹੋ

ਕੋਹਲੀ ਦੀ ਟੀਮ ਤੋਂ ਖੌਫ਼ਜ਼ਦਾ ਹੈ ਪਾਕਿਸਤਾਨ: ਵੱਕਾਰ

ਕੋਹਲੀ ਦੀ ਟੀਮ ਤੋਂ ਖੌਫ਼ਜ਼ਦਾ ਹੈ ਪਾਕਿਸਤਾਨ: ਵੱਕਾਰ

ਮੈਨਚੈਸਟਰ – ਪਾਕਿਸਤਾਨ ਦੇ ਸਾਬਕਾ ਕਪਤਾਨ ਵੱਕਾਰ ਯੂਨਿਸ ਦਾ ਮੰਨਣਾ ਹੈ ਕਿ ਪਾਕਿਸਤਾਨ ਕ੍ਰਿਕਟ ਟੀਮ ਮੌਜੂਦਾ ਭਾਰਤੀ ਟੀਮ ਤੋਂ ਖ਼ੌਫਜ਼ਦਾ ਹੈ, ਜਿਸ ਕਾਾਰਨ ਉਹ ਵੱਡੇ ਮੈਚਾਂ ਵਿੱਚ ਹਮੇਸ਼ਾ ਦਬਾਅ ਵਿੱਚ ਰਹਿੰਦੀ ਹੈ। ਭਾਰਤ ਨੇ ਬੀਤੇ ਐਤਵਾਰ ਨੂੰ ਮੀਂਹ ਤੋਂ ਪ੍ਰਭਾਵਿਤ ਮੈਚ ਵਿੱਚ ਪਾਕਿਸਤਾਨ ਨੂੰ ਡਕਵਰਥ ਲੂਈਸ ਨਿਯਮ ਤਹਿਤ 89 ਦੌੜਾਂ ਨਾਲ ਸ਼ਿਕਸਤ ਦੇ ਕੇ ਆਈਸੀਸੀ ਵਿਸ਼ਵ ਕੱਪ ਮੁਕਾਬਲੇ ਵਿੱਚ ਉਸ ਖ਼ਿਲਾਫ਼ ਸੱਤਵੀਂ ਜਿੱਤ ਦਰਜ ਕੀਤੀ ਸੀ। ਵੱਕਾਰ ਨੇ ਕਿਹਾ ਕਿ ਇਸ ਹਾਰ ਕਾਰਨ ਦੋਵਾਂ ਟੀਮਾਂ…

VIA PUNJAB
ਅੱਗੇ ਪੜ੍ਹੋ

ਖਿਡਾਰੀ ਜ਼ਲਾਲਤ ਝੱਲਣ ਲਈ ਤਿਆਰ ਰਹਿਣ: ਸਰਫ਼ਰਾਜ਼

ਖਿਡਾਰੀ ਜ਼ਲਾਲਤ ਝੱਲਣ ਲਈ ਤਿਆਰ ਰਹਿਣ: ਸਰਫ਼ਰਾਜ਼

ਮੈਨਚੈਸਟਰ – ਭਾਰਤ ਤੋਂ ਮਿਲੀ ਹਾਰ ਮਗਰੋਂ ਆਲੋਚਨਾ ਝੱਲ ਰਹੇ ਪਾਕਿਸਤਾਨ ਦੇ ਕਪਤਾਨ ਸਰਫ਼ਰਾਜ਼ ਅਹਿਮਦ ਨੇ ਆਪਣੇ ਸਾਥੀ ਖਿਡਾਰੀਆਂ ਨੂੰ ਤਾਕੀਦ ਕੀਤੀ ਹੈ ਕਿ ਜੇਕਰ ਵਿਸ਼ਵ ਕੱਪ ਦੇ ਬਾਕੀ ਮੈਚਾਂ ਵਿੱਚ ਉਹ ਆਪਣੇ ਪ੍ਰਦਰਸ਼ਨ ਵਿੱਚ ਸੁਧਾਰ ਨਹੀਂ ਕਰਦੇ ਤਾਂ ਦੇਸ਼ ਵਿੱਚ ਹੋਰ ਜ਼ਲਾਲਤ ਝੱਲਣ ਲਈ ਤਿਆਰ ਰਹਿਣ। ਭਾਰਤ ਤੋਂ ਵਿਸ਼ਵ ਕੱਪ ਮੈਚ ਵਿੱਚ 89 ਦੌੜਾਂ ਤੋਂ ਹਾਰ ਝੱਲਣ ਮਗਰੋਂ ਪਾਕਿਸਤਾਨੀ ਕ੍ਰਿਕਟਰਾਂ ਨੂੰ ਪ੍ਰਸ਼ੰਸਕਾਂ ਅਤੇ ਸਾਬਕਾ ਖਿਡਾਰੀਆਂ ਦੀਆਂ ਆਲੋਚਨਾ ਦਾ ਸਾਹਮਣਾ ਕਰਨਾ ਪਿਆ ਹੈ। ਪਾਕਿਸਤਾਨ ਦੇ…

VIA PUNJAB
ਅੱਗੇ ਪੜ੍ਹੋ

ਰਾਹੁਲ ਨਾਲ ਵੀ ਬਿਠਾਵਾਂਗਾ ਤਾਲਮੇਲ: ਰੋਹਿਤ

ਰਾਹੁਲ ਨਾਲ ਵੀ ਬਿਠਾਵਾਂਗਾ ਤਾਲਮੇਲ: ਰੋਹਿਤ

ਸਾਊਥੈਂਪਟਨ – ਰੋਹਿਤ ਸ਼ਰਮਾ ਅਤੇ ਸ਼ਿਖਰ ਧਵਨ ਦੀ ਸਲਾਮੀ ਜੋੜੀ ਦੀ ਸਫਲਤਾ ਦਾ ਰਾਜ ਉਸ ਦਾ ਆਪਸੀ ਤਾਲਮੇਲ ਰਿਹਾ ਹੈ ਅਤੇ ਭਾਰਤੀ ਉਪ ਕਪਤਾਨ ਵਿਸ਼ਵ ਕੱਪ ਦੇ ਬਾਕੀ ਮੈਚਾਂ ਵਿੱਚ ਕੇਐਲ ਰਾਹੁਲ ਨਾਲ ਵੀ ਤਾਲਮੇਲ ਬਿਠਾਉਣਾ ਚਾਹੁੰਦਾ ਹੈ। ਧਵਨ ਦੇ ਸੱਟ ਲੱਗਣ ਕਾਰਨ ਰਾਹੁਲ ਨੂੰ ਵਿਸ਼ਵ ਕੱਪ ਵਿੱਚ ਪਾਕਿਸਤਾਨ ਖ਼ਿਲਾਫ਼ ਰੋਹਿਤ ਨਾਲ ਸਲਾਮੀ ਪਾਰੀ ਦਾ ਆਗਾਜ਼ ਕਰਨਾ ਪਿਆ। ਰੋਹਿਤ ਨੇ ਰਾਹੁਲ ਨੂੰ ਪਹਿਲੀ ਸਟਰਾਈਕ ਲੈਣ ਦਿੱਤੀ, ਜਦਕਿ ਧਵਨ ਦੇ ਹੋਣ ’ਤੇ ਉਹ ਖ਼ੁਦ ਅਜਿਹਾ ਕਰਦਾ…

VIA PUNJAB
ਅੱਗੇ ਪੜ੍ਹੋ

ਸਾਕਿਬ ਦੇ ਸੈਂਕੜੇ ਨਾਲ ਬੰਗਲਾਦੇਸ਼ ਜੇਤੂ

ਸਾਕਿਬ ਦੇ ਸੈਂਕੜੇ ਨਾਲ ਬੰਗਲਾਦੇਸ਼ ਜੇਤੂ

ਟਾਉਂਟਨ – ਸਾਕਿਬ ਅਲ ਹਸਨ ਦੇ ਲਗਾਤਾਰ ਦੂਜੇ ਸੈਂਕੜੇ ਤੇ ਲਿਟਨ ਦਾਸ ਨਾਲ ਉਹਦੀ ਸੈਂਕੜੇ ਵਾਲੀ ਭਾਈਵਾਲੀ ਦੀ ਬਦੌਲਤ ਬੰਗਲਾਦੇਸ਼ ਨੇ ਆਈਸੀਸੀ ਕ੍ਰਿਕਟ ਵਿਸ਼ਵ ਕੱਪ ਦੇ ਲੀਗ ਮੈਚ ਵਿੱਚ ਅੱਜ ਇਥੇ ਵੈਸਟਇੰਡੀਜ਼ ਨੂੰ ਸੱਤ ਵਿਕਟਾਂ ਨਾਲ ਹਰਾ ਦਿੱਤਾ। ਇਸ ਜਿੱਤ ਨਾਲ ਬੰਗਲਾਦੇਸ਼ ਨੇ ਸੈਮੀ ਫਾਈਨਲ ਵਿੱਚ ਦਾਖ਼ਲੇ ਦੀਆਂ ਉਮੀਦਾਂ ਨੂੰ ਬਰਕਰਾਰ ਰੱਖਿਆ ਹੈ। ਵਿੰਡੀਜ਼ ਖ਼ਿਲਾਫ਼ ਬੰਗਲਾਦੇਸ਼ ਦੀ ਇਕ ਰੋਜ਼ਾ ਕ੍ਰਿਕਟ ਵਿੱਚ ਲਗਾਤਾਰ ਪੰਜਵੀਂ ਜਿੱਤ ਹੈ। ਵੈਸਟ ਇੰਡੀਜ਼ ਵੱਲੋਂ ਦਿੱਤੇ 322 ਦੌੜਾਂ ਦੇ ਟੀਚੇ ਦਾ ਪਿੱਛਾ…

VIA PUNJAB
ਅੱਗੇ ਪੜ੍ਹੋ
1 94 95 96 97 98 202