ਈ. ਡੀ. ਨੇ ਫਿਰ ਚਿਦਾਂਬਰਮ ਕੋਲੋਂ ਕੀਤੀ ਪੁੱਛਗਿੱਛ

ਈ. ਡੀ. ਨੇ ਫਿਰ ਚਿਦਾਂਬਰਮ ਕੋਲੋਂ ਕੀਤੀ ਪੁੱਛਗਿੱਛ

ਨਵੀਂ ਦਿੱਲੀ – ਇਨਫੋਰਸਮੈਂਟ ਡਾਇਰੈਕਟੋਰੇਟ (ਈ. ਡੀ.) ਨੇ ਏਅਰਸੈੱਲ-ਮੈਕਸਿਸ ਮਨੀ ਲਾਂਡਰਿੰਗ ਮਾਮਲੇ ਵਿਚ ਸਾਬਕਾ ਕੇਂਦਰੀ ਮੰਤਰੀ ਪੀ. ਚਿਦਾਂਬਰਮ ਕੋਲੋਂ ਸ਼ੁੱਕਰਵਾਰ ਨੂੰ ਫਿਰ ਪੁੱਛਗਿੱਛ ਕੀਤੀ। ਚਿਦਾਂਬਰਮ ਦਾ ਬਿਆਨ ਮਨੀ ਲਾਂਡਰਿੰਗ ਰੋਕਥਾਮ ਕਾਨੂੰਨ (ਪੀ. ਐੱਮ. ਐੱਲ. ਏ.) ਦੇ ਤਹਿਤ ਦਰਜ ਕੀਤਾ ਜਾਵੇਗਾ। ਸਮਝਿਆ ਜਾਂਦਾ ਹੈ ਕਿ ਜਾਂਚ ਏਜੰਸੀ ਇਸ ਸੌਦੇ ਬਾਰੇ ਚਿਦਾਂਬਰਮ ਕੋਲੋਂ ਕੁਝ ਨਵੇਂ ਸਵਾਲ ਪੁੱਛਣਾ ਚਾਹੁੰਦੀ ਹੈ। ਉਸਨੇ ਇਸ ਤੋਂ ਪਹਿਲਾਂ ਇਸ ਸੌਦੇ ਬਾਰੇ ਐੱਫ. ਆਈ. ਪੀ. ਬੀ. ਦੇ ਅਧਿਕਾਰੀਆਂ ਦਾ ਬਿਆਨ ਦਰਜ ਕੀਤਾ ਸੀ।…

VIA PUNJAB
ਅੱਗੇ ਪੜ੍ਹੋ

ਹਾਰਦਿਕ ਪਟੇਲ ਵੱਲੋਂ ਆਪਣੇ ਫਾਰਮਹਾਊਸ ਵਿੱਚ ਹੀ ਭੁੱਖ ਹੜਤਾਲ ਸ਼ੁਰੂ

ਹਾਰਦਿਕ ਪਟੇਲ ਵੱਲੋਂ ਆਪਣੇ ਫਾਰਮਹਾਊਸ ਵਿੱਚ ਹੀ ਭੁੱਖ ਹੜਤਾਲ ਸ਼ੁਰੂ

ਅਹਿਮਦਾਬਾਦ – ਪਟੀਦਾਰ ਆਗੂ ਹਾਰਦਿਕ ਪਟੇਲ ਨੇ ਇੱਥੇ ਆਪਣੇ ਫਾਰਮਹਾਉੂਸ ਵਿੱਚ ਹੀ ਅਣਮਿੱਥੇ ਸਮੇਂ ਲਈ ਭੁੱਖ ਹੜਤਾਲ ਸ਼ੁਰੂ ਕਰ ਦਿੱਤੀ ਹੈ। ਗੁਜਰਾਤ ਸਰਕਾਰ ਨੇ ਪਾਟੀਦਾਰ ਭਾਈਚਾਰੇ ਲਈ ਰਾਖਵੇਂਕਰਨ ਦੇ ਮੁੱਦੇ ’ਤੇ ਹਾਰਦਿਕ ਨੂੰ ਕਿਸੇ ਵੀ ਥਾਂ ਰੋਸ ਪ੍ਰਦਰਸ਼ਨ ਕਰਨ ਦੀ ਆਗਿਆ ਦੇਣ ਤੋਂ ਮਨ੍ਹਾਂ ਕਰ ਦਿੱਤਾ ਸੀ। ਪਾਟੀਦਾਰ ਅਨਾਮਤ ਅੰਦੋਲਨ ਸਮਿਤੀ ਦੇ ਆਗੂ ਨੇ ਬਾਅਦ ਦੁਪਹਿਰ ਤਿੰਨ ਵਜੇ ਆਪਣੇ ਹਮਾਇਤੀਆਂ ਅਤੇ ਕਾਂਗਰਸ ਆਗੂਆਂ ਦੀ ਮੌਜੂਦਗੀ ਵਿੱਚ ਆਪਣੇ ਫਾਰਮਹਾਊਸ ’ਤੇ ਪੂਜਾ ਕਰਨ ਤੋਂ ਬਾਅਦ ਭੁੱਖ ਹੜਤਾਲ…

VIA PUNJAB
ਅੱਗੇ ਪੜ੍ਹੋ

ਭਾਰਤੀ ਰੱਖਿਆ ਮੰਤਰਾਲੇ ਵੱਲੋਂ 21 ਹਜ਼ਾਰ ਕਰੋੜ ਦੀ ਡੀਲ ਮਨਜ਼ੂਰ

ਭਾਰਤੀ ਰੱਖਿਆ ਮੰਤਰਾਲੇ ਵੱਲੋਂ 21 ਹਜ਼ਾਰ ਕਰੋੜ ਦੀ ਡੀਲ ਮਨਜ਼ੂਰ

ਨੇਵੀ ਨੂੰ ਮਿਲਣਗੇ 111 ਹੈਲੀਕਾਪਟਰ ਨਵੀਂ ਦਿਲੀ – ਰਖਿਆ ਮੰਤਰਾਲੇ ਨੇ ਆਰਮੀ ਤੇ ਨੇਵੀ ਲਈ ਵਡੀ ਖਰੀਦ ਨੂੰ ਮਨਜ਼ੂਰੀ ਦੇ ਦਿਤੀ ਹੈ। ਇਸ ‘ਚ 111 ਹੈਲੀਕਾਪਟਰ ਤੇ ਲਗਭਗ 150 ਆਰਟੀਲਰੀ ਗਨ ਸਿਸਟਮ ਖਰੀਦੇ ਜਾਣਗੇ। ਮਿਲੀ ਜਾਣਕਾਰੀ ਮੁਤਾਬਕ ਹੈਲੀਕਾਪਟਰ ਡੀਲ ‘ਤੇ ਲਗਭਗ 21 ਹਜ਼ਾਰ ਕਰੋੜ ਰੁਪਏ ਖਰਚ ਹੋਣਗੇ। ਰਖਿਆ ਮੰਤਰਾਲੇ ਵਲੋਂ ਕੁਲ 46 ਹਜ਼ਾਰ ਕਰੋੜ ਰੁਪਏ ਦੇ ਖਰੀਦੀ ਪ੍ਰਸਤਾਵਾਂ ਨੂੰ ਮਨਜ਼ੂਰੀ ਦਿਤੀ ਗਈ ਹੈ, ਇਸ ‘ਚ ਹੈਲੀਕਾਪਟਰ ਡੀਲ ਵੀ ਸ਼ਾਮਲ ਹੈ।ਫੌਜ ਦੇ ਲਈ ਸਾਜੋ-ਸਾਮਾਨ ਦੀ ਖਰੀਦ…

VIA PUNJAB
ਅੱਗੇ ਪੜ੍ਹੋ

2019 ਲੋਕ ਸਭਾ ਚੋਣਾਂ ਨੂੰ ਲੈ ਕੇ ਰਾਹੁਲ ਗਾਂਧੀ ਨੇ 3 ਕਮੇਟੀਆਂ ਦਾ ਕੀਤਾ ਗਠਨ

2019 ਲੋਕ ਸਭਾ ਚੋਣਾਂ ਨੂੰ ਲੈ ਕੇ ਰਾਹੁਲ ਗਾਂਧੀ ਨੇ 3 ਕਮੇਟੀਆਂ ਦਾ ਕੀਤਾ ਗਠਨ

ਨਵੀਂ ਦਿਲੀ – 2019 ‘ਚ ਹੋਣ ਵਾਲੀਆਂ ਲੋਕ ਸਭਾ ਚੋਣਾਂ ਲਈ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ 9 ਮੈਂਬਰੀ ਇਕ ਕੋਰ ਕਮੇਟੀ ਦਾ ਗਠਨ ਕੀਤਾ ਹੈ।ਇਸ 9 ਮੈਂਬਰੀ ਕਮੇਟੀ ‘ਚ ਪੀ. ਚਿਦੰਬਰਮ ਅਤੇ ਮਲਿਕਾਰਜੁਨ ਖੜਗੇ ਸ਼ਾਮਲ ਹਨ।ਨਾਲ ਹੀ ਕਾਂਗਰਸ ਪ੍ਰਧਾਨ ਨੇ ਇਕ 19 ਮੈਂਬਰੀ ਘੋਸ਼ਣਾ ਪਤਰ ਕਮੇਟੀ ਤਿਆਰ ਕਰਨ ਲਈ ਇਕ ਕਮੇਟੀ ਦਾ ਗਠਨ ਕੀਤਾ ਹੈ।

VIA PUNJAB
ਅੱਗੇ ਪੜ੍ਹੋ

ਸੂਬੇ ਦੇ ਆਰੋਹੀ ਸਕੂਲਾਂ ਵਿਚ ਮੌਜ਼ੂਦਾ ਸੈਸ਼ਨ ਤੋਂ 6ਵੀਂ ਤੋਂ 12ਵੀਂ ਦੀ ਜਮਾਤਾਂ ਚਲਾਏ ਜਾਣ ਦਾ ਮਹੱਤਵਪੂਰਨ ਫੈਸਲਾ ਕੀਤਾ

ਸੂਬੇ ਦੇ ਆਰੋਹੀ ਸਕੂਲਾਂ ਵਿਚ ਮੌਜ਼ੂਦਾ ਸੈਸ਼ਨ ਤੋਂ 6ਵੀਂ ਤੋਂ 12ਵੀਂ ਦੀ ਜਮਾਤਾਂ ਚਲਾਏ ਜਾਣ ਦਾ ਮਹੱਤਵਪੂਰਨ ਫੈਸਲਾ ਕੀਤਾ

ਚੰਡੀਗੜ੍ਹ – ਹਰਿਆਣਾ ਦੇ ਸਿਖਿਆ ਮੰਤਰੀ ਰਾਮ ਬਿਲਾਸ ਸ਼ਰਮਾ ਨੇ ਕਿਹਾ ਕਿ ਸਰਕਾਰ ਨੇ 36 ਬਲਾਕਾਂ ਵਿਚ ਚਲ ਰਹੇ ਆਰੋਹੀ ਸਕੂਲਾਂ ਵਿਚ ਮੌਜ਼ੂਦਾ ਸੈਸ਼ਨ ਤੋਂ ਜਮਾਤ 9ਵੀਂ ਤੋਂ 12ਵੀਂ ਦੀ ਥਾਂ ਜਮਾਤ 6ਵੀਂ ਤੋਂ 12ਵੀਂ ਦੀ ਜਮਾਤਾਂ ਚਲਾਏ ਜਾਣ ਦਾ ਮਹੱਤਵਪੂਰਨ ਫੈਸਲਾ ਕੀਤਾ ਹੈ। ਹਰਿਆਣਾ ਸਕੂਲ ਸਿਖਿਆ ਵਿਭਾਗ ਦੀ ਵਧੀਕ ਮੁੱਖ ਸਕੱਤਰ ਧੀਰਾ ਖੰਡੇਲਵਾਲ ਨੇ ਅੱਜ ਇਹ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਵਿਦਿਅਕ ਤੌਰ ’ਤੇ ਪਿਛੜੇ ਬਲਾਕਾਂ ਵਿਚ ਆਰੋਹੀ ਸਕੂਲਾਂ ਦੀ ਸਥਾਪਨਾ ਕਰਕੇ ਸਰਕਾਰ ਨੇ…

VIA PUNJAB
ਅੱਗੇ ਪੜ੍ਹੋ

ਸੂਬੇ ਵਿਚ 20 ਲੱਖ ਪੌਧੇ ਲਗਾਉਣ ਦਾ ਟੀਚਾ ਰੱਖਿਆ ਗਿਆ ਹੈ – ਮੁੱਖ ਮੰਤਰੀ

ਸੂਬੇ ਵਿਚ 20 ਲੱਖ ਪੌਧੇ ਲਗਾਉਣ ਦਾ ਟੀਚਾ ਰੱਖਿਆ ਗਿਆ ਹੈ – ਮੁੱਖ ਮੰਤਰੀ

ਚੰਡੀਗੜ੍ਹ – ਹਰਿਆਣਾ ਦੇ ਮੁੱਖ ਮੰਤਰੀ ਨੇ ਕਿਹਾ ਕਿ ਚੌਗਿਰਦੇ ਨੂੰ ਹਰਾ ਭਰਾ ਬਣਾਉਣ ਲਈ ਪੌਧਾਗਿਰੀ ਮੁਹਿੰਮ ਚਲਾਈ ਗਈ ਹੈ, ਜਿਸ ਦੇ ਤਤਿਹ ਪੂਰੇ ਸੂਬੇ ਵਿਚ 20 ਲੱਖ ਪੌਧੇ ਲਗਾਉਣ ਦਾ ਟੀਚਾ ਰੱਖਿਆ ਗਿਆ ਹੈ। ਜਿਸ ਦੇ ਚਲਦੇ ਹੁਣ ਤਕ ਸੂਬੇ ਵਿਚ ਲਗਭਗ 17.50 ਲੱਖ ਪੌਧੇ ਲਗਾਏ ਜਾ ਚੁੱਕੇ ਹਨ।ਹਰਿਆਣਾ ਦੇ ਮੁੱਖ ਮੰਤਰੀ ਅੱਜ ਸਿਰਸਾ ਦੇ ਡੱਬਵਾਲੀ ਵਿਚ ਸਾਬਕਾ ਪ੍ਰਧਾਨ ਮੰਤਰੀ ਸਵਰਗੀ ਅਟਨ ਬਿਹਾਰੀ ਵਾਜਪਈ ਦੀ ਯਾਦ ਵਿਚ ਡੱਬਵਾਲੀ ਵਿਚ ਲੋਕ ਨਿਰਮਾਣ ਰੈਸਟ ਹਾਊਸ ਵਿਚ…

VIA PUNJAB
ਅੱਗੇ ਪੜ੍ਹੋ

ਸਤਯਦੇਵ ਨਾਰਾਇਣ ਆਰਿਆ ਨੇ ਹਰਿਆਣਾ ਦੇ ਨਵੇਂ ਰਾਜਪਾਲ ਵੱਜੋਂ ਸੁੰਹ ਚੁੱਕੀ

ਸਤਯਦੇਵ ਨਾਰਾਇਣ ਆਰਿਆ ਨੇ ਹਰਿਆਣਾ ਦੇ ਨਵੇਂ ਰਾਜਪਾਲ ਵੱਜੋਂ ਸੁੰਹ ਚੁੱਕੀ

ਚੰਡੀਗੜ੍ਹ – ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਮੁੱਖ ਜੱਜ ਕ੍ਰਿਸ਼ਣ ਮੁਰਾਰੀ ਨੇ ਅੱਜ ਨਵੇਂ ਨਿਯੁਕਤ ਸਤਯਦੇਵ ਨਾਰਾਇਣ ਆਰਿਆ ਨੂੰ ਅੱਜ ਇੱਥੇ ਰਾਜ ਭਵਨ ਵਿਚ ਆਯੋਜਿਤ ਸਾਦੇ ਤੇ ਵੱਡੇ ਸਮਾਰੋਹ ਵਿਚ ਹਰਿਆਣਾ ਦੇ ਨਵੇਂ ਰਾਜਪਾਲ ਦੇ ਅਹੁੱਦੇ ਦੀ ਸੁੰਹ ਦਿਵਾਈ। ਨਵੇਂ ਨਿਯੁਕਤ ਰਾਜਪਾਲ ਨੇ ਸੁੰਹ ਸਮਾਰਹੋ ਵਿਚ ਆਏ ਲੋਕਾਂ ਨਾਲ ਨਿੱਜੀ ਤੌਰ ’ਤੇ ਮੁਲਾਕਾਤ ਕੀਤੀ ਅਤੇ ਉਨ੍ਹਾਂ ਦੀ ਵਧਾਈ ਸਵੀਕਾਰ ਕੀਤੀ। ਉਨ੍ਹਾਂ ਨੇ ਉਨ੍ਹਾਂ ਲੋਕਾਂ ਦੇ ਪ੍ਰਤੀ ਖਾਸ ਤੌਰ ’ਤੇ ਧੰਨਵਾਦ ਕੀਤਾ ਜੋ ਬਿਹਾਰ ਦੇ…

VIA PUNJAB
ਅੱਗੇ ਪੜ੍ਹੋ

ਕੇਰਲਾ ਨੂੰ ਹੋਰਨਾਂ ਸੂਬਿਆਂ ਨਾਲੋਂ ਵੱਧ ਮਦਦ ਦੀ ਲੋੜ: ਵਿਜਿਅਨ

ਕੇਰਲਾ ਨੂੰ ਹੋਰਨਾਂ ਸੂਬਿਆਂ ਨਾਲੋਂ ਵੱਧ ਮਦਦ ਦੀ ਲੋੜ: ਵਿਜਿਅਨ

ਤਿਰੂਵਨੰਤਪੁਰਮ – ਕੇਰਲਾ ਦੇ ਮੁੱਖ ਮੰਤਰੀ ਪਿਨਾਰੇਈ ਵਿਜਿਅਨ ਨੇ ਅੱਜ ਕਿਹਾ ਕਿ ਕੇਰਲਾ ’ਚ ਹੜ੍ਹਾਂ ਕਾਰਨ ਹੋਏ ਨੁਕਸਾਨ ਦੀ ਤੁਲਨਾ ਕਿਸੇ ਹੋਰ ਸੂਬੇ ਨਾਲ ਨਹੀਂ ਕੀਤੀ ਜਾਣੀ ਚਾਹੀਦੀ ਤੇ ਸੂਬੇ ਦੀ ਮਦਦ ਲਈ ਪੈਮਾਨਾ ਵੱਖਰਾ ਹੋਣਾ ਚਾਹੀਦਾ ਹੈ। ਹੜ੍ਹਾਂ ਕਾਰਨ ਕੇਰਲਾ ’ਚ ਹੋਈ ਤਬਾਹੀ ਦੇ ਅੰਕੜੇ ਦਸਦਿਆਂ ਸ੍ਰੀ ਵਿਜਿਅਨ ਨੇ ਕਿਹਾ ਕਿ ਮੁੱਢਲੇ ਅਨੁਮਾਨ ਮੁਤਾਬਕ ਰਾਜ ਵਿੱਚ 20 ਹਜ਼ਾਰ ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ ਜੋ ਕਿ ਸੂਬੇ ਦੇ ਵਿੱਤੀ ਸਾਲ 2018-19 ਦੀ ਯੋਜਨਾ ਦੇ…

VIA PUNJAB
ਅੱਗੇ ਪੜ੍ਹੋ

ਰਾਜ ਵਿੱਚ ਮੁੜ ਪੰਚਾਇਤ ਚੋਣਾਂ ਨਹੀਂ, ਨਤੀਜਿਆਂ ਦਾ ਐਲਾਨ ਕੀਤਾ ਜਾਵੇ: ਸੁਪਰੀਮ ਕੋਰਟ

ਰਾਜ ਵਿੱਚ ਮੁੜ ਪੰਚਾਇਤ ਚੋਣਾਂ ਨਹੀਂ, ਨਤੀਜਿਆਂ ਦਾ ਐਲਾਨ ਕੀਤਾ ਜਾਵੇ: ਸੁਪਰੀਮ ਕੋਰਟ

ਪੱਛਮੀ ਬੰਗਾਲ – ਪੱਛਮੀ ਬੰਗਾਲ ਪੰਚਾਇਤ ਚੋਣ ਮਾਮਲੇ ਵਿੱਚ ਮਮਤਾ ਬੈਨਰਜੀ ਨੂੰ ਸੁਪਰੀਮ ਕੋਰਟ ਤੋਂ ਵੱਡੀ ਰਾਹਤ ਮਿਲੀ ਹੈ| ਕੋਰਟ ਨੇ ਕਿਹਾ ਕਿ ਬਿਨਾਂ ਕਿਸੇ ਵਿਰੋਧ ਤੋਂ ਜਿੱਤੀਆਂ ਸੀਟਾਂ ਉਤੇ ਮੁੜ ਚੋਣਾਂ ਨਹੀਂ ਹੋਣਗੀਆਂ| ਕੋਰਟ ਨੇ ਚੋਣ ਕਮਿਸ਼ਨ ਤੋਂ ਉਨ੍ਹਾਂ ਸੀਟਾਂ ਦੇ ਨਤੀਜੇ ਐਲਾਨ ਕਰਨ ਨੂੰ ਕਿਹਾ ਹੈ, ਜਿੱਥੇ ਸਿਰਫ ਇਕ ਉਮੀਦਵਾਰ ਚੁਣਾਵੀਂ ਮੈਦਾਨ ਵਿੱਚ ਸੀ| ਕੋਰਟ ਨੇ 20 ਹਜ਼ਾਰ ਤੋਂ ਜ਼ਿਆਦਾ ਸੀਟਾਂ ਦੇ ਨਤੀਜੇ ਐਲਾਨ ਕਰਨ ਉਤੇ ਲੱਗੀ ਰੋਕ ਵੀ ਹਟਾ ਦਿੱਤੀ ਹੈ| ਪੱਛਮੀ…

VIA PUNJAB
ਅੱਗੇ ਪੜ੍ਹੋ

ਹਰਿਆਣਾ ਸਰਕਾਰ ਵੱਲੋਂ ਰੱਖੜੀ ਮੌਕੇ ਮਹਿਲਾਵਾਂ ਨੂੰ ਹਰਿਆਣਾ ਰੋਡਵੇਜ ਦੀਆਂ ਬੱਸਾਂ ਵਿਚ ਮੁਫਤ ਯਾਤਰਾ ਦੀ ਸਹੂਲਤ

ਹਰਿਆਣਾ ਸਰਕਾਰ ਵੱਲੋਂ ਰੱਖੜੀ ਮੌਕੇ ਮਹਿਲਾਵਾਂ ਨੂੰ ਹਰਿਆਣਾ ਰੋਡਵੇਜ ਦੀਆਂ ਬੱਸਾਂ ਵਿਚ ਮੁਫਤ ਯਾਤਰਾ ਦੀ ਸਹੂਲਤ

ਚੰਡੀਗੜ੍ਹ – ਹਰਿਆਣਾ ਸਰਕਾਰ ਨੇ ਮਹਿਲਾਵਾਂ ਨੂੰ ਰੱਖੜੀ ਦਾ ਤੋਹਫਾ ਦਿੰਦੇ ਹੋੲੈ ਇਸ ਮੌਕੇ ’ਤੇ ਉਨ੍ਹਾਂ ਨੂੰ ਹਰਿਆਣਾ ਰਾਜ ਟਰਾਂਸਪੋਰਟ ਦੀ ਬੱਸਾਂ ਵਿਚ ਮੁਫਤ ਯਾਤਰਾ ਸਹੂਲਤ ਪ੍ਰਦਾਨ ਕਰਨ ਦਾ ਫੈਸਲਾ ਕੀਤਾ ਹੈ। ਮਹਿਲਾਵਾਂ ਅਤੇ ਉਨ੍ਹਾਂ ਦੇ ਨਾਲ 15 ਸਾਲ ਤਕ ਦੇ ਬੱਚਿਆਂ ਨੂੰ ਇਹ ਮੁਫਤ ਯਾਤਰਾ ਸਹੂਲਤ 25 ਅਗਸਤ, 2018 ਨੂੰ ਦੁਪਹਿਰ 12:00 ਵਜੇ ਤੋਂ 26 ਅਗਸਤ, 2018 ਨੂੰ ਰਾਤ 12 ਵਜੇ ਤਕ ਦਿੱਤੀ ਜਾਵੇਗੀ। ਟਰਾਂਸਪੋਰਟ ਮੰਤਰੀ ਕ੍ਰਿਸ਼ਣ ਲਾਲ ਪਵਾਰ ਨੇ ਇਹ ਜਾਣਕਾਰੀ ਦਿੰਦੇ ਹੋਏ…

VIA PUNJAB
ਅੱਗੇ ਪੜ੍ਹੋ
1 302 303 304 305 306 325