ਬਠਿੰਡਾ ਵਿਖੇ ‘ਏਮਜ਼’ ਦਾ ਉਦਘਾਟਨ ਅੱਜ-ਤਲਵੰਡੀ ਹਲਕੇ ਤੋਂ ਵੱਡੀ ਗਿਣਤੀ ਲੋਕ ਕਰਨਗੇ ਸ਼ਿਰਕਤ : ਸਾਬਕਾ ਵਿਧਾਇਕ ਸਿੱਧੂ

ਬਠਿੰਡਾ ਵਿਖੇ ‘ਏਮਜ਼’ ਦਾ ਉਦਘਾਟਨ ਅੱਜ-ਤਲਵੰਡੀ ਹਲਕੇ ਤੋਂ ਵੱਡੀ ਗਿਣਤੀ ਲੋਕ ਕਰਨਗੇ ਸ਼ਿਰਕਤ : ਸਾਬਕਾ ਵਿਧਾਇਕ ਸਿੱਧੂ

ਤਲਵੰਡੀ ਸਾਬੋ – ਬਠਿੰਡਾ ਵਿਖੇ 23 ਦਸੰਬਰ ਨੂੰ ਆਲ ਇੰਡੀਆ ਇੰਸਟੀਚਿਊਟ ਆਫ ਮੈਡੀਕਲ ਸਾਇੰਸ (ਏਮਜ) ਦੇ ਓ.ਪੀ.ਡੀ ਉਦਘਾਟਨੀ ਸਮਾਗਮਾਂ ਵਿੱਚ ਵਿਧਾਨ ਸਭਾ ਹਲਕਾ ਤਲਵੰਡੀ ਸਾਬੋ ਤੋਂ ਨਾ ਕੇਵਲ ਅਕਾਲੀ ਭਾਜਪਾ ਵਰਕਰ ਸਗੋਂ ਆਮ ਲੋਕ ਵੀ ਸ਼ਮੂਲੀਅਤ ਕਰਨਗੇ। ਉਕਤ ਵਿਚਾਰਾਂ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਸ੍ਰ.ਜੀਤਮਹਿੰਦਰ ਸਿੰਘ ਸਿੱਧੂ ਸਾਬਕਾ ਵਿਧਾਇਕ ਨੇ ਇੱਥੋਂ ਜਾਰੀ ਪ੍ਰੈੱਸ ਬਿਆਨ ਰਾਹੀਂ ਕੀਤਾ। ਸਿੱਧੂ ਨੇ ਪ੍ਰੈੱਸ ਬਿਆਨ ਰਾਹੀਂ ਕਿਹਾ ਕਿ ਲੋਕ ਸਭਾ ਹਲਕਾ ਬਠਿੰਡਾ ਤੋਂ ਸੰਸਦ ਮੈਂਬਰ ਅਤੇ ਕੇਂਦਰੀ…

VIA PUNJAB
ਅੱਗੇ ਪੜ੍ਹੋ

ਖ਼ੁਦਕੁਸ਼ੀ ਕਰ ਗਏ ਕਿਸਾਨ ਦੇ ਪਰਿਵਾਰ ਦੀ 24 ਵਿੱਘੇ ਜ਼ਮੀਨ ਵੀ ਵਿਕੀ-ਸਰਕਾਰ ਨੇ ਨਹੀਂ ਕੀਤੀ ਮਾਲੀ ਮਦਦ

ਖ਼ੁਦਕੁਸ਼ੀ ਕਰ ਗਏ ਕਿਸਾਨ ਦੇ ਪਰਿਵਾਰ ਦੀ 24 ਵਿੱਘੇ ਜ਼ਮੀਨ ਵੀ ਵਿਕੀ-ਸਰਕਾਰ ਨੇ ਨਹੀਂ ਕੀਤੀ ਮਾਲੀ ਮਦਦ

ਗੁਰਬਤ ਦੀ ਦਲਦਲ ਵਿੱਚ ਧਸ ਰਹੇ ਪਰਿਵਾਰ ਦੀ ਕੋਈ ਨਹੀਂ ਫੜ ਰਿਹਾ ਬਾਂਹ ਸ਼ੇਰਪੁਰ – ‘ਘਾਲਿ ਖਾਇ ਕਿਛੁ ਹਥਹੁ ਦੇਇ।। ਨਾਨਕ ਰਾਹੁ ਪਛਾਣਹਿ ਸੇਇ।।’ ਅਤੇ ਅਜਿਹੇ ਹੋਰ ਮਹਾਂਵਾਕਾਂ ਰਾਹੀਂ ਸਾਨੂੰ ਗੁਰੂ ਨਾਨਕ ਦੇਵ ਜੀ ਦੇ ਕਿਰਤ ਕਰਨ ਤੇ ਭਾਈਚਾਰਕ ਸਾਂਝ ਦੇ ਸਿਧਾਂਤਾਂ ਦੀ ਪਛਾਣ ਹੁੰਦੀ ਹੈ। ਬਾਬਾ ਜੀ ਦਾ 550ਵਾਂ ਪ੍ਰਕਾਸ਼ ਪੁਰਬ ਮਨਾਉਂਦਿਆਂ ਸਾਨੂੰ ਪੰਜਾਬ ਦੇ ਕਿਰਤੀਆਂ ਦੇ ਅਜੋਕੇ ਹਾਲਾਤ ਨੂੰ ਘੋਖਣਾ ਅਤੇ ਵਿਚਾਰਨਾ ਚਾਹੀਦਾ ਹੈ। ਸ਼ੇਰਪੁਰ, 22 ਦਸੰਬਰ (ਹਰਜੀਤ ਕਾਤਿਲ )- ਪਿੰਡ ਅਲਾਲ ‘ਚ…

VIA PUNJAB
ਅੱਗੇ ਪੜ੍ਹੋ

ਪੰਜਾਬ ਸਰਕਾਰ ਖਿਲਾਫ ਧਰਨਾ ਅੱਜ : ਆਪ

ਪੰਜਾਬ ਸਰਕਾਰ ਖਿਲਾਫ ਧਰਨਾ ਅੱਜ : ਆਪ

ਅਮਲੋਹ – ਆਮ ਆਦਮੀ ਪਾਰਟੀ ਦੇ ਮਹਿਲਾ ਵਿੰਗ ਦੀ ਸੂਬਾ ਮੀਤ ਪ੍ਰਧਾਨ ਸੁੱਖਵਿੰਦਰ ਕੌਰ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋ ਪਿੰਡਾ ਦੀਆ ਪੰਚਾਇਤੀ ਜਮੀਨਾ ਤੇ ਕਬਜਾ ਕਰਨ ਦੇ ਵਿਰੋਧ ਵਿੱਚ ਅੱਜ (23 ਦਸੰਬਰ) ਮਾਨਯੋਗ ਡਿਪਟੀ ਕਮਿਸ਼ਨਰ ਫਤਿਹਗੜ ਸਾਹਿਬ ਦੇ ਦਫਤਰ ਅੱਗ ਧਰਨਾ ਲਗਾ ਕੇ ਡਿਪਟੀ ਕਮਿਸ਼ਨ ਨੂੰ ਸੂਬੇ ਦੇ ਮੁੱਖ ਮੰਤਰੀ ਦੇ ਨਾਮ ਮੰਗ ਪੱਤਰ ਦਿੱਤਾ ਜਾਵੇਗਾ। ਉਨ੍ਹਾ ਨੇ ਦੱਸਿਆ ਕਿ ਪੰਜਾਬ ਸਰਕਾਰ ਨੇ ਪਿੰਡਾ ਦੀਆ ਸ਼ਾਮਲਾਤ ਜਮੀਤਾ ਤੇ ਕਬਜਾ ਕਰਨ ਦੀ ਨੀਅਤ ਨਾਲ ਦੀ…

VIA PUNJAB
ਅੱਗੇ ਪੜ੍ਹੋ

ਗਰੀਬਾਂ ਦੇ ਮਕਾਨਾਂ ਲਈ ਕੇਂਦਰ ਸਰਕਾਰ ਵੱਲੋਂ ਭੇਜਿਆ ਕਰੋੜਾਂ ਰੁਪਿਆ ਹੜੱਪਣ ਦੇ ਰੌਂਅ ਵਿੱਚ ਨਗਰ ਕੌਂਸਲ ਮੌੜ ਦੇ ਕਰਮਚਾਰੀ

ਗਰੀਬਾਂ ਦੇ ਮਕਾਨਾਂ ਲਈ ਕੇਂਦਰ ਸਰਕਾਰ ਵੱਲੋਂ ਭੇਜਿਆ ਕਰੋੜਾਂ ਰੁਪਿਆ ਹੜੱਪਣ ਦੇ ਰੌਂਅ ਵਿੱਚ ਨਗਰ ਕੌਂਸਲ ਮੌੜ ਦੇ ਕਰਮਚਾਰੀ

ਪੈਸੇ ਨਾ ਦੇਣ ਲਈ ਲਗਾ ਰਹੇ ਹਨ ਬੇਤੁਕੇ ਬਹਾਨੇ-ਮਾਰ ਰਹੇ ਹਨ ਇੱਧਰ-ਉਧਰ ਦੀਆਂ ਗੱਲਾਂ ਮੌੜ ਮੰਡੀ – ਭਾਰਤ ਸਰਕਾਰ ਵਲੋਂ ਗਰੀਬ ਪਰਿਵਾਰਾਂ ਲਈ ਮਕਾਨ ਬਣਾਉਂਣ ਲਈ ਡੇਢ-ਡੇਢ ਲੱਖ ਰੁਪਿਆ ਪ੍ਰਤੀ ਪਰਿਵਾਰ ਭੇਜਿਆ ਸੀ ਤਾਂ ਜੋ ਗਰੀਬ ਪਰਿਵਾਰ ਅਪਣਾ ਸਿਰ ਢੱਕਣ ਲਈ ਘਰ ਬਣਾ ਸਕਣ। ਮੌੜ ਮੰਡੀ ਸ਼ਹਿਰ ਦੇ ਗਰੀਬ ਵਾਸੀਆਂ ਲਈ ਵੀ ਇਹ ਪੈਸਾ ਨਗਰ ਕੌਂਸਲ ਮੌੜ ਵਿੱਚ ਆਇਆ ਹੈ,ਪਰ ਗਰੀਬਾਂ ਨੂੰ ਦਿੱਤਾ ਜਾਣ ਵਾਲਾ ਇਹ ਪੈਸਾ ਸਥਾਨਕ ਨਗਰ ਕੌਂਸਲ ਵੱਲੋਂ ਅੱਗੇ ਗਰੀਬਾਂ ਨੂੰ ਦੇਣ…

VIA PUNJAB
ਅੱਗੇ ਪੜ੍ਹੋ

ਸ੍ਰੀ ਮੰਜੀ ਸਾਹਿਬ ਵਿਖੇ ਦਸਵੇਂ ਪਾਤਸ਼ਾਹ ਦੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਸਮਰਪਿਤ ਗੁਰਬਾਣੀ ਜਾਪ ਸਮਾਗਮ

ਸ੍ਰੀ ਮੰਜੀ ਸਾਹਿਬ ਵਿਖੇ ਦਸਵੇਂ ਪਾਤਸ਼ਾਹ ਦੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਸਮਰਪਿਤ ਗੁਰਬਾਣੀ ਜਾਪ ਸਮਾਗਮ

ਅੰਮ੍ਰਿਤਸਰ – ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਵਸ ਨੂੰ ਸਮਰਪਿਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇਥੇ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਸਕੂਲਾਂ/ਕਾਲਜਾਂ ਦੇ ਬੱਚਿਆਂ ਦਾ ਗੁਰਬਾਣੀ ਜਾਪ ਸਮਾਗਮ ਕਰਵਾਇਆ ਗਿਆ। ਦੱਸਣਯੋਗ ਹੈ ਕਿ ਇਸ ਦਿਹਾੜੇ ਸਬੰਧੀ ਹਰ ਸਾਲ 22 ਦਸੰਬਰ ਨੂੰ ਵੱਖ-ਵੱਖ ਥਾਵਾਂ ‘ਤੇ ਬੱਚਿਆਂ ਦੇ ਸਮਾਗਮ ਕਰਵਾਏ ਜਾਂਦੇ ਹਨ। ਇਸ ਦੀ ਸ਼ੁਰੂਆਤ ਸੰਨ 2016 ਵਿਚ ਕੀਤੀ ਗਈ ਸੀ। ਅੱਜ ਹੋਏ ਸਮਾਗਮ ਮੌਕੇ ਕਰੀਬ ਪੰਜ ਹਜ਼ਾਰ ਬੱਚਿਆਂ…

VIA PUNJAB
ਅੱਗੇ ਪੜ੍ਹੋ

ਸ਼ੱਕੀ ਹਾਲਤ ਵਿੱਚ ਤਿੰਨ ਨੌਜਵਾਨ ਕਾਬੂ

ਸ਼ੱਕੀ ਹਾਲਤ ਵਿੱਚ ਤਿੰਨ ਨੌਜਵਾਨ ਕਾਬੂ

100 ਗ੍ਰਾਮ ਹੈਰੋਇਨ ਇੱਕ ਪਿਸਟਲ 32 ਬੋਰ ਦੇਸੀ ਸਮੇਤ ਪੰਜ ਰੌਂਦ ਬੱਤੀ ਬੋਰ ਜਿੰਦਾ ਬਰਾਮਦ ਬਠਿੰਡਾ – ਅੱਜ ਡਾ: ਨਾਨਕ ਸਿੰਘ ਆਈ ਪੀ ਐੱਸ ਸੀਨੀਅਰ ਕਪਤਾਨ ਪੁਲਿਸ ਬਠਿੰਡਾ ਜੀ ਵੱਲੋਂ ਪ੍ਰੈੱਸ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਮਾੜੇ ਅਨਸਰਾਂ ਵਿਰੁੱਧ ਵਿੱਢੀ ਮੁਹਿੰਮ ਤਹਿਤ ਜੇਰੇ ਨਿਗਰਾਨੀ ਸ੍ਰੀ ਗੁਰਬਿੰਦਰ ਸਿੰਘ ਸੰਘਾ ਕਪਤਾਨ ਪੁਲਿਸ (4)ਬਠਿੰਡਾ ਸ੍ਰੀ ਆਸਵੰਤ ਸਿੰਘ ਪੀ.ਪੀ.ਐੱਸ ,ਡੀ.ਐੱਸ.ਪੀ ਸਿਟੀ-2 ਬਠਿੰਡਾ ਐੱਸ ਆਈ ਤਜਿੰਦਰ ਸਿੰਘ ਇੰਚਾਰਜ ਸੀ ਆਈ ਏ ਬਠਿੰਡਾ ਤੋਂ ਰਿੰਗ ਰੋਡ ਪਰ ਖੜ੍ਹੀ ਕਾਰ ਵਰਨਾ ਚਿੱਟਾ…

VIA PUNJAB
ਅੱਗੇ ਪੜ੍ਹੋ

ਫਿਲੌਰ ਪੁਲਿਸ ਨੇ ਹਾਈਟੈਕ ਨਾਕੇ ਤੋਂ 33 ਲੱਖ ਰੁਪਏ ਕੀਤੇ ਬਰਾਮਦ

ਫਿਲੌਰ ਪੁਲਿਸ ਨੇ ਹਾਈਟੈਕ ਨਾਕੇ ਤੋਂ 33 ਲੱਖ ਰੁਪਏ ਕੀਤੇ ਬਰਾਮਦ

ਫਿਲੌਰ – ਐਸ ਐਸ ਪੀ ਨਵਜੋਤ ਸਿੰਘ ਮਾਹਲ ਜਿਲਾ ਜਲੰਧਰ ਦਿਹਾਤੀ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਲੁਧਿਆਣਾ ਫਿਲੌਰ ਹਾਈਵੇਅ ਤੇ ਲਗਦੇ ਹਾਈ ਟੈਕ ਨਾਕੇ ਦੌਰਾਨ ਪੁਲਿਸ ਨੇ ਇੱਕ ਵਿਆਕਤੀ ਤੋਂ ੩੩ ਲੱਖ ਰੁਪਏ ਦੀ ਭਾਰਤੀ ਕੰਰਸੀ ਬਰਾਮਦ ਕੀਤੀ ਹੈ ਪੰਜਾਬ ਟਾਇਮਜ਼ ਨਾਲ ਗੱਲਬਾਤ ਦੌਰਾਨ ਡੀ ਐਸ ਪੀ ਫਿਲੌਰ ਦਵਿੰਦਰ ਅਤਰੀ ਨੇ ਦੱਸਿਆ ਕਿ ਐਸ ਐਚ ਓ ਫਿਲੌਰ ਸੁੱਖਾ ਸਿੰਘ ਨੇ ਸਮੇਤ ਪੁਲਿਸ ਪਾਰਟੀ ਹਾਈਟੈਕ ਨਾਕਾ ਸਤਿਲੁਜ ਪੁਲ ਫਿਲੌਰ ਵਿੱਖੇ ਲਗਾਇਆ ਹੋਇਆ ਸੀ ਅਤੇ ਆਉਣ ਜਾਣ ਵਾਲੇ…

VIA PUNJAB
ਅੱਗੇ ਪੜ੍ਹੋ

ਹਲਕਾ ਵਿਧਾਇਕ ਨੇ ਚਾਲੀ ਪੰਚਾਇਤਾਂ ਨੂੰ ਵੰਡੇ 40 ਲੱਖ ਤੋਂ ਉੱਪਰ ਦੇ ਚੈੱਕ

ਹਲਕਾ ਵਿਧਾਇਕ ਨੇ ਚਾਲੀ ਪੰਚਾਇਤਾਂ ਨੂੰ ਵੰਡੇ 40 ਲੱਖ ਤੋਂ ਉੱਪਰ ਦੇ ਚੈੱਕ

ਸਰਕਾਰ ਪਿੰਡਾਂ ਦੇ ਵਿਕਾਸ ਲਈ ਪੂਰੀ ਸੁਹਿਰਦ : ਸੁਰਜੀਤ ਸਿੰਘ ਧੀਮਾਨ ਅਮਰਗੜ੍ਹ – ਹਲਕਾ ਅਮਰਗੜ੍ਹ ਦੇ ਪਿੰਡਾਂ ਨੂੰ ਪਾਣੀ ਦੀ ਨਿਕਾਸੀ ਅਤੇ ਗਲੀਆਂ ਨਾਲੀਆਂ ਲਈ ਪਹਿਲਾਂ ਦਿੱਤੀ ਇੱਕ ਕਰੋੜ ਤੋਂ ਉਪਰ ਦੀ ਗ੍ਰਾਂਟ ਤੋਂ ਬਾਅਦ ਦੂਜੀ ਕਿਸ਼ਤ ਦੇ ਰੂਪ ਵਿੱਚ ਮਲੇਰਕੋਟਲਾ-1 ਬਲਾਕ ਦੇ ਕਰੀਬ ਚਾਲੀ ਪਿੰਡਾਂ ਦੀਆਂ ਪੰਚਾਇਤਾਂ ਨੂੰ ਹਲਕਾ ਵਿਧਾਇਕ ਸੁਰਜੀਤ ਸਿੰਘ ਧੀਮਾਨ ਵੱਲੋਂ ਸਥਾਨਕ ਕਾਂਗਰਸ ਪਾਰਟੀ ਦੇ ਦਫ਼ਤਰ ਵਿਖੇ 41 ਲੱਖ 40 ਹਜ਼ਾਰ ਰੁਪਏ ਦੇ ਚੈੱਕ ਦਿੱਤੇ ਗਏ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ…

VIA PUNJAB
ਅੱਗੇ ਪੜ੍ਹੋ

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਵੀਡੀਓ ਕਾਨਫਰੰਸ ਰਾਹੀਂ ਵੈਲਕਮ ਹੋਟਲ ਅੰਮ੍ਰਿਤਸਰ ਦਾ ਉਦਘਾਟਨ

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਵੀਡੀਓ ਕਾਨਫਰੰਸ ਰਾਹੀਂ ਵੈਲਕਮ ਹੋਟਲ ਅੰਮ੍ਰਿਤਸਰ ਦਾ ਉਦਘਾਟਨ

ਅਮ੍ਰਿਤਸਰ – ਆਈਟੀਸੀ ਹੋਟਲਜ਼ ਨੇ ਅੱਜ ਵੈਲਕਮ ਹੋਟਲ ਅੰਮ੍ਰਿਤਸਰ ਦੇ ਉਦਘਾਟਨ ਦਾ ਐਲਾਨ ਕੀਤਾ। ਪੰਜਾਬ ਦੇ ਮਾਨਯੋਗ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀਡੀਓ ਕਾਨਫਰੰਸ ਰਾਹੀਂ ਪੰਜਾਬ ਦੇ ਹੌਸਪਿਟੈਲਿਟੀ ਖੋਤਰ ਦੇ ਇਸ ਨਵੇਂ ਪੜਾਅ ਦਾ ਉਦਘਾਟਨ ਕੀਤਾ, ਜੋ ਪੰਜਾਬ ਦੇ ਸੈਰ ਸਪਾਟੇ ਨੂੰ ਹੋਰ ਖੁਸ਼ਹਾਲ ਕਰੇਗਾ ਅੱਠ ਏਕੜ ਵਿਚ ਵਿਸ਼ੇਸ਼ ਰੂਪ ਨਾਲ ਤਿਆਰ ਹਰਿਆਲੀ ਵਿਚਕਾਰ ਇਹ ਸ਼ਾਨਦਾਰ ਵੈਲਕਮ ਹੋਟਲ ਅੰਮ੍ਰਿਤਸਰ ਇਕ ਬਸਤੀਵਾਦੀ ਭਵਨ ਵਿਚ ਤਿਆਰ ਕੀਤਾ ਗਿਆ ਹੈ। ਇਹ ਪਹਿਲਾਂ ਸੰਧਾਂਵਾਲੀਆ ਹਵੇਲੀ ਸੀ, ਜੋ 20ਵੀਂ…

VIA PUNJAB
ਅੱਗੇ ਪੜ੍ਹੋ

ਜ਼ਿਲ੍ਹਾ ਸੰਗਰੂਰ ‘ਚ ਸਭ ਤੋਂ ਵੱਧ 10 ‘ਸਾਂਝੀਆਂ ਰਸੋਈਆਂ’ ਲੋੜਵੰਦਾਂ ਲਈ ਬਣੀਆਂ ਵਰਦਾਨ : ਘਨਸ਼ਿਆਮ ਥੋਰੀ

ਜ਼ਿਲ੍ਹਾ ਸੰਗਰੂਰ ‘ਚ ਸਭ ਤੋਂ ਵੱਧ 10 ‘ਸਾਂਝੀਆਂ ਰਸੋਈਆਂ’ ਲੋੜਵੰਦਾਂ ਲਈ ਬਣੀਆਂ ਵਰਦਾਨ : ਘਨਸ਼ਿਆਮ ਥੋਰੀ

ਸੰਗਰੂਰ – ਪੰਜਾਬ ਸਰਕਾਰ ਵੱਲੋਂ ਮਹਿਜ਼ 10 ਰੁਪਏ ਵਿਚ ਪੌਸ਼ਟਿਕ ਭੋਜਨ ਮੁਹੱਈਆ ਕਰਾਉਣ ਲਈ ਸਾਲ 2017 ਵਿਚ ਸ਼ੁਰੂ ਕੀਤੀ ‘ਸਾਂਝੀ ਰਸੋਈ’ ਸਕੀਮ ਜ਼ਿਲ੍ਹਾ ਸੰਗਰੂਰ ਵਿਚ ਜ਼ਿਲ੍ਹ੍ਹਾ ਪ੍ਰਸ਼ਾਸਨ ਅਤੇ ਰੈੱਡ ਕ੍ਰਾਸ ਸੁਸਾਇਟੀ ਦੇ ਉਦਮ ਸਦਕਾ ਗਰੀਬਾਂ ਅਤੇ ਲੋੜਵੰਦਾਂ ਲਈ ਵਰਦਾਨ ਸਾਬਿਤ ਹੋ ਰਹੀ ਹੈ, ਜਿਸ ਦੀ ਸਫਲਤਾ ਬਦੌਲਤ ਜ਼ਿਲ੍ਹਾ ਸੰਗਰੂਰ ਮੌਜੂਦਾ ਸਮੇਂ ਵਿਚ 10 ਸਾਂਝੀਆਂ ਰਸੋਈਆਂ ਦੀਆਂ ਸੇਵਾਵਾਂ ਨਾਲ ਪੰਜਾਬ ਦੇ ਬਾਕੀ ਜ਼ਿਲ੍ਹਿਆਂ ਤੋਂ ਮੋਹਰੀ ਹੈ। ਇਸ ਸਬੰਧੀ ਹੋਰ ਜਾਣਕਾਰੀ ਦਿੰਦੇ ਹੋਏ ਡਿਪਟੀ ਕਮਿਸ਼ਨਰ ਸੰਗਰੂਰ ਸ੍ਰੀ…

VIA PUNJAB
ਅੱਗੇ ਪੜ੍ਹੋ
1 205 206 207 208 209 469