ਅਫਗਾਨ ਸ਼ਾਂਤੀ ਪ੍ਰਕਿਰਿਆ ਚ ਵਿਸ਼ੇਸ਼ ਭੂਮਿਕਾ ਨਿਭਾਉਂਦਾ ਹੈ ਪਾਕਿ ਪੈਟ੍ਰਿਕ

ਅਫਗਾਨ ਸ਼ਾਂਤੀ ਪ੍ਰਕਿਰਿਆ ਚ ਵਿਸ਼ੇਸ਼ ਭੂਮਿਕਾ ਨਿਭਾਉਂਦਾ ਹੈ ਪਾਕਿ ਪੈਟ੍ਰਿਕ

ਅਮਰੀਕਾ ਦੇ ਕਾਰਜਕਾਰੀ ਰੱਖਿਆ ਮੰਤਰੀ ਪੈਟ੍ਰਿਕ ਸ਼ਾਨਹਾਨ ਨੇ ਕਿਹਾ ਕਿ ਅਫਗਾਨਿਸਤਾਨ ਦੀ ਸ਼ਾਂਤੀ ਪ੍ਰਕਿਰਿਆ ਵਿਚ ਪਾਕਿਸਤਾਨ ਦੀ ਭੂਮਿਕਾ ਮਹੱਤਵਪੂਰਣ ਹੈ। ਨਾਲ ਹੀ ਉਨ੍ਹਾਂ ਨੇ ਯੁੱਧ ਨਾਲ ਪੀੜਤ ਅਫਗਾਨਿਸਤਾਨ ਤੋਂ ਫੌਜੀਆਂ ਨੂੰ ਵਾਪਸ ਬੁਲਾਉਣ ਦੇ ਕਿਸੇ ਵੀ ਕਦਮ ਦਾ ਵਿਰੋਧ ਕੀਤਾ। ਯੂ.ਐੱਸ. ਜੁਆਇੰਟ ਚੀਫ ਆਫ ਸਟਾਫ ਦੇ ਚੇਅਰਮੈਨ ਜਨਰਲ ਜੋਸੇਫ ਡਨਫੋਰਡ ਵੀ ਸੈਨੇਟ ਕਮੇਟੀ ਦੀ ਸੁਣਵਾਈ ਦੌਰਾਨ ਸ਼ਾਨਹਾਨ ਨਾਲ ਸਹਿਮਤ ਰਹੇ। ਕਮੇਟੀ 1 ਅਕਤੂਬਰ ਤੋਂ ਸ਼ੁਰੂ ਹੋ ਰਹੇ ਵਿੱਤੀ ਸਾਲ 2020 ਲਈ ਰੱਖਿਆ ਬਜਟ ‘ਤੇ ਸੁਣਵਾਈ…

VIA PUNJAB
ਅੱਗੇ ਪੜ੍ਹੋ

ਅਮਰੀਕਾ ਪੁਲਸ ਨੇ 1000 ਹਥਿਆਰਾਂ ਦਾ ਜ਼ਖੀਰਾ ਕੀਤਾ ਜ਼ਬਤ

ਅਮਰੀਕਾ ਪੁਲਸ ਨੇ 1000 ਹਥਿਆਰਾਂ ਦਾ ਜ਼ਖੀਰਾ ਕੀਤਾ ਜ਼ਬਤ

ਲਾਸ ਏਂਜਲਸ – ਅਮਰੀਕੀ ਸ਼ਹਿਰ ਲਾਸ ਏਂਜਲਸ ਦੀ ਪੁਲਸ ਨੇ ਇਕ ਘਰ ‘ਚ ਛਾਪੇਮਾਰੀ ਕਰਕੇ 1000 ਤੋਂ ਵਧੇਰੇ ਰਾਇਫਲਾਂ ਅਤੇ  ਹੈਂਡਗਨਜ਼ ਨੂੰ ਜ਼ਬਤ ਕੀਤਾ ਹੈ। ਬੁੱਧਵਾਰ ਨੂੰ ਪੁਲਸ ਨੇ ਇਕ ਘਰ ‘ਚ ਤੜਕੇ 4 ਵਜੇ ਛਾਪਾ ਮਾਰਿਆ। ਉਨ੍ਹਾਂ ਨੂੰ ਜਾਣਕਾਰੀ ਮਿਲੀ ਸੀ ਕਿ ਇੱਥੇ ਗੈਰ-ਕਾਨੂੰਨੀ ਹਥਿਆਰਾਂ ਦੀ ਤਸਕਰੀ ਹੁੰਦੀ ਹੈ। ਜਿਸ ਘਰ ‘ਚ ਛਾਪਾ ਮਾਰਿਆ ਗਿਆ ਉਸ ਦਾ ਮੁੱਲ ਮਿਲੀਅਨ ਡਾਲਰਾਂ ‘ਚ ਹੋਵੇਗਾ। ਇਹ ਬੈੱਲ ਏਅਰ ਅਤੇ ਹੋਮਬਲੀ ਹਿੱਲ ਨੇੜੇ ਸਥਿਤ ਹੈ। ਪੁਲਸ ਵਲੋਂ ਸਾਂਝੀਆਂ…

VIA PUNJAB
ਅੱਗੇ ਪੜ੍ਹੋ

ਪੌਪਕੋਰਨ ਵੇਚਣ ਵਾਲੇ ਪਾਕਿਸਤਾਨੀ ਨੇ ਬਣਾਇਆ ਆਪਣਾ ਜਹਾਜ਼

ਪੌਪਕੋਰਨ ਵੇਚਣ ਵਾਲੇ ਪਾਕਿਸਤਾਨੀ ਨੇ ਬਣਾਇਆ ਆਪਣਾ ਜਹਾਜ਼

ਤਾਬੁਰ – ਕਹਿੰਦੇ ਹਨ ਜਦੋਂ ਕੁਝ ਕਰਨ ਦਾ ਜਜ਼ਬਾ ਹੋਵੇ ਤਾਂ ਹੌਸਲਿਆਂ ਨੂੰ ਵੀ ਪਰ ਲੱਗਣ ਵਿਚ ਦੇਰ ਨਹੀਂ ਲੱਗਦੀ। ਪਾਕਿਸਤਾਨ ਵਿਚ ਪੌਪਕੋਰਨ ਵੇਚਣ ਵਾਲੇ ਇਕ ਵਿਅਕਤੀ ਨੇ ਰੋਡ ਕਟਰ ਦੇ ਇੰਜਣ, ਰਿਕਸ਼ੇ ਦੇ ਪਹੀਆਂ ਨਾਲ ਆਪਣਾ ਖੁਦ ਦਾ ਇਕ ਜਹਾਜ਼ ਬਣਾਇਆ ਹੈ, ਜਿਸ ਨੇ ਉਸ ਨੂੰ ਦੇਸ਼ ਦਾ ਹੀਰੋ ਬਣਾ ਦਿੱਤਾ ਅਤੇ ਖੁਦ ਪਾਕਿਸਤਾਨੀ ਹਵਾਈ ਫੌਜ ਨੇ ਉਸ ਦੀ ਸ਼ਲਾਘਾ ਵਿਚ ਕਸੀਦੇ ਪੜ੍ਹੇ ਹਨ। ਮੁਹੰਮਦ ਫਿਆਜ਼ ਦੀ ਇਸ ਕਹਾਣੀ ਨੇ ਦੇਸ਼ ਦੇ ਲੱਖਾਂ ਲੋਕਾਂ…

VIA PUNJAB
ਅੱਗੇ ਪੜ੍ਹੋ

ਅਮਰੀਕਾ ਐੱਚ-1ਬੀ ਐਪਲੀਕੇਸ਼ਨ ਡਿਊਟੀ ਵਧਾਉਣ ਦਾ ਪ੍ਰਸਤਾਵ ਦੇਵੇਗਾ – ਕਿਰਤ ਮੰਤਰੀ

ਅਮਰੀਕਾ ਐੱਚ-1ਬੀ ਐਪਲੀਕੇਸ਼ਨ ਡਿਊਟੀ ਵਧਾਉਣ ਦਾ ਪ੍ਰਸਤਾਵ ਦੇਵੇਗਾ – ਕਿਰਤ ਮੰਤਰੀ

ਵਾਸ਼ਿੰਗਟਨ – ਟਰੰਪ ਪ੍ਰਸ਼ਾਸਨ ਨੇ ਐੱਚ1-ਬੀ ਵੀਜ਼ਾ ਲਈ ਐਪਲੀਕੇਸ਼ਨ ਡਿਊਟੀ ਵਧਾਉਣ ਦਾ ਪ੍ਰਸਤਾਵ ਦਿੱਤਾ ਹੈ। ਕਿਰਤ ਮੰਤਰੀ ਐਲੇਕਜੇਂਡਰ ਏਕੋਸਟਾ ਨੇ ਅਮਰੀਕੀ ਸੰਸਦ ਮੈਂਬਰਾਂ ਨੂੰ ਦੱਸਿਆ ਕਿ ਅਪ੍ਰੈਂਟਿਸ ਪ੍ਰੋਗਰਾਮ ਨੂੰ ਵਿਸਤਾਰ ਦੇਣ ਦੇ ਸੰਬੰਧ ‘ਚ ਨਿਧੀ ਵਧਾਉਣ ਲਈ ਇਹ ਪ੍ਰਸਤਾਵ ਦਿੱਤਾ ਗਿਆ ਹੈ। ਇਸ ਪ੍ਰੋਗਰਾਮ ਰਾਹੀਂ ਅਮਰੀਕੀ ਨੌਜਵਾਨਾਂ ਦੇ ਸਾਹਮਣੇ ਇਕ ਅਕਤੂਬਰ 2019 ਤੋਂ ਸ਼ੁਰੂ ਹੋ ਰਹੇ ਵਿੱਤੀ ਸਾਲ 2020 ਲਈ ਕਿਰਤ ਮੰਤਰਾਲੇ ਦਾ ਸਾਲਾਨਾ ਬਜਟ ਪੇਸ਼ ਕਰਕੇ ਹੋਏ ਐੱਚ-1ਬੀ ਐਪਲੀਕੇਸ਼ਨ ਡਿਊਟੀ ‘ਚ ਕਿੰਨਾ ਵਾਧਾ ਹੋਵੇਗਾ…

VIA PUNJAB
ਅੱਗੇ ਪੜ੍ਹੋ

ਚੰਨ ਤੇ ਉਤਰਨ ਵਾਲੀ ਪਹਿਲੀ ਮਹਿਲਾ ਅਮਰੀਕੀ ਹੋਵੇਗੀ : ਪੇਨਸ

ਚੰਨ ਤੇ ਉਤਰਨ ਵਾਲੀ ਪਹਿਲੀ ਮਹਿਲਾ ਅਮਰੀਕੀ ਹੋਵੇਗੀ : ਪੇਨਸ

ਵਾਸ਼ਿੰਗਟਨ –  ਅਮਰੀਕਾ ਦੇ ਉਪ ਰਾਸ਼ਟਰਪਤੀ ਮਾਈਕ ਪੇਨਸ ਨੇ ਜ਼ੋਰ ਦੇ ਕੇ ਕਿਹਾ ਕਿ ਧਰਤੀ ਦੇ ਕੁਦਰਤੀ ਉਪਗ੍ਰਹਿ ਚੰਨ ਤੇ ਉਤਰਨ ਵਾਲੀ ਸਭ ਤੋਂ ਪਹਿਲੀ ਮਹਿਲਾ ਅਮਰੀਕੀ ਹੋਵੇਗੀ| ਜਿਕਰਯੋਗ ਹੈ ਕਿ ਅਮਰੀਕਾ ਚੰਨ ਤੇ ਦੂਜਾ ਪੁਲਾੜ ਮਿਸ਼ਨ ਭੇਜਣ ਦੀ ਯੋਜਨਾ ਬਣਾ ਰਿਹਾ ਹੈ| ਇੱਥੇ ਸੈਟੇਲਾਈਟ 2019 ਸੰਮੇਲਨ ਨੂੰ ਸੰਬੋਧਿਤ ਕਰਦਿਆਂ ਪੇਨਸ ਨੇ ਕਿਹਾ,”ਰਾਸ਼ਟਰਪਤੀ ਟਰੰਪ ਦੇ ਨਿਰਦੇਸ਼ ਤੇ ਅਮਰੀਕਾ ਅਗਲੇ 5 ਸਾਲ ਦੇ ਅੰਦਰ ਚੰਨ ਤੇ ਵਾਪਸ ਜਾਵੇਗਾ ਅਤੇ ਚੰਨ ਤੇ ਉਤਰਨ ਵਾਲੀ ਪਹਿਲੀ ਮਹਿਲਾ ਅਤੇ…

VIA PUNJAB
ਅੱਗੇ ਪੜ੍ਹੋ

ਰੂਸ ਵਿੱਚ ਜਹਾਜ਼ ਹਾਦਸੇ ਵਿੱਚ ਮਰਨ ਵਾਲਿਆਂ ਦੀ ਗਿਣਤੀ 41 ਹੋਈ

ਰੂਸ ਵਿੱਚ ਜਹਾਜ਼ ਹਾਦਸੇ ਵਿੱਚ ਮਰਨ ਵਾਲਿਆਂ ਦੀ ਗਿਣਤੀ 41 ਹੋਈ

ਮਾਸਕੋ – ਰੂਸ ਦੇ ਮਾਸਕੋ ਵਿੱਚ ਹਵਾਈ ਅੱਡੇ ਤੇ ਵਾਪਰੇ ਜਹਾਜ਼ ਹਾਦਸੇ ਵਿੱਚ ਹੁਣ ਤਕ 41 ਵਿਅਕਤੀਆਂ ਦੀ ਮੌਤ ਹੋਣ ਦੀ ਖਬਰ ਹੈ| ਰੂਸ ਦੀ ਜਾਂਚ ਏਜੰਸੀ ਨੇ ਇਸ ਦੀ ਪੁਸ਼ਟੀ ਕੀਤੀ ਹੈ| ਸੂਤਰਾਂ ਮੁਤਾਬਕ ਮਾਸਕੋ ਇੰਟਰਸਟੇਟ ਜਾਂਚ ਕਮੇਟੀ ਦੇ ਪ੍ਰਤੀਨਿਧੀ ਏਲੇਨਾ ਮਾਕਰਵਸਕਾਇਆ ਨੇ ਪੁਸ਼ਟੀ ਕੀਤੀ ਹੈ ਕਿ ਹਾਦਸੇ ਵਿੱਚ ਹੁਣ ਤਕ 41 ਲੋਕਾਂ ਦੇ ਮਾਰੇ ਜਾਣ ਦੀ ਖਬਰ ਹੈ| ਉਨ੍ਹਾਂ ਦੱਸਿਆ ਕਿ ਸੁਖੋਈ ਸੁਪਰਜੈਟ-100 ਜਹਾਜ਼ ਵਿੱਚ 78 ਯਾਤਰੀ ਸਵਾਰ ਸਨ ਅਤੇ ਇਨ੍ਹਾਂ ਵਿੱਚੋਂ 37…

VIA PUNJAB
ਅੱਗੇ ਪੜ੍ਹੋ

ਇਰਾਨ ਨੂੰ ਚਿਤਾਵਨੀ ਦੇਣ ਲਈ ਅਮਰੀਕਾ ਤੈਨਾਤ ਕਰੇਗਾ ‘ਕਰੀਅਰ ਸਟ੍ਰਾਈਕ ਗਰੁੱਪ’

ਇਰਾਨ ਨੂੰ ਚਿਤਾਵਨੀ ਦੇਣ ਲਈ ਅਮਰੀਕਾ ਤੈਨਾਤ ਕਰੇਗਾ ‘ਕਰੀਅਰ ਸਟ੍ਰਾਈਕ ਗਰੁੱਪ’

ਵਾਸ਼ਿੰਗਟਨ – ਅਮਰੀਕਾ ਦੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਜੌਨ ਬੋਲਟਨ ਨੇ ਚਿਤਾਵਨੀ ਦਿੱਤੀ ਹੈ ਕਿ ਅਮਰੀਕਾ ਈਰਾਨ ਨੂੰ ਇਕ ਸਪੱਸ਼ਟ ਸੰਦੇਸ਼ ਭੇਜਣ ਲਈ ਪੱਛਮੀ ਏਰੀਆ ‘ਯੂ.ਐਸ.ਐਸ. ਅਬਰਾਹਿਮ ਲਿੰਕਨ ਕਰੀਅਰ ਸਟ੍ਰਾਈਕ ਗਰੁੱਪ’ ਅਤੇ ਇਕ ਬੰਬਾਰੀ ਕਾਰਜ ਬਲ ਤਾਇਨਾਤ ਕਰ ਰਿਹਾ ਹੈ| ਇਸ ਸੰਦੇਸ਼ ਮੁਤਾਬਕ ਅਮਰੀਕੀ ਹਿੱਤਾਂ ਜਾਂ ਉਸ ਦੇ ਸਾਥੀਆਂ ਤੇ ਹੋਰ ਹਮਲਿਆਂ ਨਾਲ ਪੂਰੀ ਤਿਆਰੀ ਨਾਲ ਨਜਿੱਠਿਆ ਜਾਵੇਗਾ| ਬੋਲਟਨ ਵਿਚ ਕਿਹਾ ਕਿ ਇਰਾਨ ਤੋਂ ਮਿਲੇ ਕਈ ਪਰੇਸ਼ਾਨ ਕਰਨ ਵਾਲੇ ਅਤੇ ਤਣਾਅ ਵਧਾਉਣ ਵਾਲੇ ਸੰਕੇਤਾਂ ਅਤੇ ਚਿਤਾਵਨੀਆਂ…

VIA PUNJAB
ਅੱਗੇ ਪੜ੍ਹੋ

ਮਾਰਕ ਮੋਰਗਨ ਅਮਰੀਕੀ ਇਮੀਗ੍ਰੇਸ਼ਨ ਵਿਭਾਗ ਦੇ ਮੁਖੀ ਨਾਮਜ਼ਦ

ਮਾਰਕ ਮੋਰਗਨ ਅਮਰੀਕੀ ਇਮੀਗ੍ਰੇਸ਼ਨ ਵਿਭਾਗ ਦੇ ਮੁਖੀ ਨਾਮਜ਼ਦ

ਵਾਸ਼ਿੰਗਟਨ –  ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਦੇ ਸਮੇਂ ਦੇ ਸੀਮਾ ਗਸ਼ਤੀ ਅਧਿਕਾਰੀ ਨੂੰ ਇਮੀਗ੍ਰੇਸ਼ਨ ਅਤੇ ਕਸਟਮ ਵਿਭਾਗ (ਆਈ.ਸੀ.ਈ.) ਦੇ ਪ੍ਰਮੁੱਖ ਦੇ ਤੌਰ ਤੇ ਨਾਮਜ਼ਦ ਕੀਤਾ ਹੈ| ਟਰੰਪ ਨੇ ਟਵੀਟ ਕਰ ਕੇ ਕਿਹਾ,”ਮੈਨੂੰ ਮਜ਼ਬੂਤ, ਨਿਰਪੱਖ ਅਤੇ ਸਿਹਤਮੰਦ ਇਮੀਗ੍ਰੇਸ਼ਨ ਨੀਤੀ ਵਿੱਚ ਵਿਸ਼ਵਾਸ ਰੱਖਣ ਵਾਲੇ ਸਾਰੇ ਲੋਕਾਂ ਨੂੰ ਇਹ ਦੱਸਦੇ ਹੋਏ ਖੁਸ਼ੀ ਹੋ ਰਹੀ ਹੈ ਕਿ ਮਾਰਕ ਮੋਰਗਨ ਆਈ.ਸੀ.ਈ. ਦੇ ਪੁਰਸ਼ ਅਤੇ ਮਹਿਲਾ ਕਾਰਕੁੰਨਾਂ ਦੇ ਪ੍ਰਮੁੱਖ ਦੇ ਤੌਰ ਤੇ ਟਰੰਪ ਪ੍ਰਸ਼ਾਸਨ ਵਿਚ ਸ਼ਾਮਲ…

VIA PUNJAB
ਅੱਗੇ ਪੜ੍ਹੋ

ਬੋਇੰਗ 737 ਮੈਕਸ ਦੀ ਯਾਤਰਾ ਤੋਂ ਨਹੀਂ ਕਰਾਂਗਾ ਸੰਕੋਚ ਵਾਰੇਨ ਬਫੇਟ

ਬੋਇੰਗ 737 ਮੈਕਸ ਦੀ ਯਾਤਰਾ ਤੋਂ ਨਹੀਂ ਕਰਾਂਗਾ ਸੰਕੋਚ ਵਾਰੇਨ ਬਫੇਟ

ਵਾਸ਼ਿੰਗਟਨ –  ਦੁਨੀਆ ਦੇ ਸੀਨੀਅਰ ਪ੍ਰਭਾਵਸ਼ਾਲੀ ਕਾਰੋਬਾਰੀਆਂ ਵਿਚੋਂ ਇਕ ਵਾਰੇਨ ਬਫੇਟ ਨੇ ਕਿਹਾ ਕਿ ਉਹ ਬੋਇੰਗ 737 ਮੈਕਸ ਜਹਾਜ਼ ਵਿਚ ਉਡਾਣ ਭਰਨ ਤੋਂ ਸੰਕੋਚ ਨਹੀਂ ਕਰਨਗੇ। ਬੋਇੰਗ 737 ਦੇ ਦੋ ਜਹਾਜ਼ਾਂ ਦੇ ਹਾਦਸਾਗ੍ਰਸਤ ਹੋ ਜਾਣ ਦੇ ਬਾਅਦ ਕਈ ਦੇਸ਼ਾਂ ਨੇ ਬੋਇੰਗ ਜਹਾਜ਼ਾਂ ਦੀ ਆਵਾਜਾਈ ‘ਤੇ ਰੋਕ ਲਗਾ ਦਿੱਤੀ ਹੈ।  ਓਮਹਾ ਵਿਚ ਉਨ੍ਹਾਂ ਨੇ ਆਪਣੇ ਬਰਕਸ਼ਾਇਰ ਹੇਥਵੇਅ ਇੰਪਾਇਰ ਦੀ ਸਾਲਾਨਾ ਸ਼ੇਅਰਹੋਲਡਰ ਬੈਠਕ ਦੇ ਇਲਾਵਾ ਏ.ਐੱਫ.ਪੀ. ਦੇ ਪੁੱਛੇ ਗਏ ਸਵਾਲਾਂ ਦੇ ਜਵਾਬ ਵਿਚ ਕਿਹਾ,”ਮੈਂ 737 ਮੈਕਸ ਜਹਾਜ਼…

VIA PUNJAB
ਅੱਗੇ ਪੜ੍ਹੋ

ਕਿਮ ਆਪਣਾ ਵਾਅਦਾ ਨਹੀਂ ਤੋੜਨਗੇ ਟਰੰਪ

ਕਿਮ ਆਪਣਾ ਵਾਅਦਾ ਨਹੀਂ ਤੋੜਨਗੇ ਟਰੰਪ

ਵਾਸ਼ਿੰਗਟਨ – ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਭਰੋਸਾ ਜਤਾਇਆ ਹੈ ਕਿ ਉੱਤਰ ਕੋਰੀਆ ਦੇ ਕਿਮ ਜੋਂਗ ਉਨ ਆਪਣਾ ਵਾਅਦਾ ਨਹੀਂ ਤੋੜਨਗੇ। ਪਿਓਂਗਯਾਂਗ ਵਲੋਂ ਆਪਣੇ ਮਿਜ਼ਾਇਲ ਪ੍ਰੋਗਰਾਮ ਨੂੰ ਕਥਿਤ ਤੌਰ ‘ਤੇ ਅੱਗੇ ਵਧਾਉਣ ਬਾਰੇ ਦੱਖਣੀ ਕੋਰੀਆ ਦੇ ਖਦਸ਼ਾ ਜ਼ਾਹਿਰ ਕਰਨ ‘ਤੇ ਟਰੰਪ ਨੇ ਇਹ ਟਿੱਪਣੀ ਕੀਤੀ। ਇਸ ਦਿਲਚਸਪ ਦੁਨੀਆ ‘ਚ ਕੋਈ ਵੀ ਚੀਜ਼ ਮੁਮਕਿਨ ਹੈ ਪਰ ਮੇਰਾ ਮੰਨਣਾ ਹੈ ਕਿ ਕਿਮ ਜੋਂਗ ਉਨ ਉੱਤਰ ਕੋਰੀਆ ਦੀ ਆਰਥਿਕ ਸੰਭਾਵਨਾਵਾਂ ਨੂੰ ਪੂਰੀ ਤਰ੍ਹਾਂ ਸਾਕਾਰ ਕਰ ਰਹੇ ਹਨ…

VIA PUNJAB
ਅੱਗੇ ਪੜ੍ਹੋ
1 102 103 104 105 106 192