ਪੀ.ਟੀ.ਆਈ. ਨੇ ਜ਼ਰਦਾਰੀ ਵਿਰੁੱਧ ਦਿੱਤੀ ਪਟੀਸ਼ਨ ਲਈ ਵਾਪਸ

ਪੀ.ਟੀ.ਆਈ. ਨੇ ਜ਼ਰਦਾਰੀ ਵਿਰੁੱਧ ਦਿੱਤੀ ਪਟੀਸ਼ਨ ਲਈ ਵਾਪਸ

ਇਸਲਾਮਾਬਾਦ – ਪਾਕਿਸਤਾਨ ਤਹਿਰੀਕ-ਏ-ਇਨਸਾਫ ਪਾਰਟੀ ਨੇ ਪਾਕਿਸਤਾਨ ਪੀਪਲਜ਼ ਪਾਰਟੀ ਦੇ ਪ੍ਰਧਾਨ ਅਤੇ ਸੰਸਦ ਮੈਂਬਰ ਆਸਿਫ ਅਲੀ ਜ਼ਰਦਾਰੀ ਨੂੰ ਅਯੋਗ ਠਹਿਰਾਏ ਜਾਣ ਲਈ ਦਿੱਤੀ ਗਈ ਪਟੀਸ਼ਨ ਵਾਪਸ ਲੈ ਲਈ ਹੈ। ਪੀ.ਟੀ.ਆਈ. ਦੇ ਖੁਰਮ ਸ਼ੇਰ ਜ਼ਮਾਨ ਨੇ ਜ਼ਰਦਾਰੀ ਨੂੰ ਅਯੋਗ ਠਹਿਰਾਉਣ ਲਈ ਪਾਕਿਸਤਾਨ ਚੋਣ ਕਮਿਸ਼ਨ ਵਿਚ ਪਟੀਸ਼ਨ ਦਾਇਰ ਕੀਤੀ ਸੀ। ਜ਼ਮਾਨ ਨੇ ਸਾਬਕਾ ਰਾਸ਼ਟਰਪਤੀ ਜ਼ਰਦਾਰੀ ਨੂੰ ਟੈਕਸ ਰਿਟਰਨ ਵਿਚ ਨਿਊਯਾਰਕ ਸਥਿਤ ਅਪਾਰਟਮੈਂਟ ਦਾ ਕਥਿਤ ਰੂਪ ਨਾਲ ਜ਼ਿਕਰ ਨਾ ਕੀਤੇ ਜਾਣ ਦੇ ਆਧਾਰ ‘ਤੇ ਅਯੋਗ ਠਹਿਰਾਏ ਜਾਣ ਲਈ…

VIA PUNJAB
ਅੱਗੇ ਪੜ੍ਹੋ

ਚੋਣਾਂ ਚ ਆਸਾਨ ਨਹੀਂ ਹੋਵੇਗੀ ਜਗਮੀਤ ਸਿੰਘ ਦੀ ਰਾਹ ਇਸ ਵਾਰ

ਚੋਣਾਂ ਚ ਆਸਾਨ ਨਹੀਂ ਹੋਵੇਗੀ ਜਗਮੀਤ ਸਿੰਘ ਦੀ ਰਾਹ ਇਸ ਵਾਰ

ਟੋਰਾਂਟੋ – ਫਰਵਰੀ ਮਹੀਨੇ ਬਰਨੇਬੀ ਸਾਊਥ ਦੀ ਫੈਡਰਲ ਸੀਟ ‘ਤੇ ਉਪ ਚੋਣਾਂ ਹੋਣ ਜਾ ਰਹੀਆਂ ਹਨ। ਇਨ੍ਹਾਂ ਚੋਣਾਂ ਵਿਚ ਭਾਰਤੀ-ਕੈਨੇਡੀਅਨ ਐੱਨ.ਡੀ.ਪੀ. ਨੇਤਾ ਜਗਮੀਤ ਸਿੰਘ ਦੇ ਸਿਆਸੀ ਕਰੀਅਰ ਦੀ ਸਖਤ ਪ੍ਰੀਖਿਆ ਹੋਵੇਗੀ। 25 ਫਰਵਰੀ ਦੀਆਂ ਚੋਣਾਂ ਜ਼ਰੀਏ ਸਿੰਘ ਦਾ ਉਦੇਸ਼ ਹਾਊਸ ਆਫ ਕਾਮਨਜ਼ ਵਿਚ ਦਾਖਲ ਹੋਣ ਦਾ ਹੈ। ਉਨ੍ਹਾਂ ਤੋਂ ਪਹਿਲੇ ਐੱਨ.ਡੀ.ਪੀ. ਨੇਤਾ ਥਾਮਸ ਮੁਲਕੇਅਰ ਨੇ ਚਿਤਾਵਨੀ ਦਿੱਤੀ ਹੈ,”ਜੇ ਸਿੰਘ ਸੰਸਦੀ ਚੋਣਾਂ ਵਿਚ ਹਾਰ ਗਏ ਤਾਂ ਉਨ੍ਹਾਂ ਲਈ ਪਾਰਟੀ ਦੇ ਉੱਚ ਅਹੁਦੇ ‘ਤੇ ਬਣੇ ਰਹਿਣਾ ਬਹੁਤ…

VIA PUNJAB
ਅੱਗੇ ਪੜ੍ਹੋ

ਅਮਰੀਕੀ ਕਾਨੂੰਨਸਾਜ਼ਾਂ ਤੇ ਦੋਸਤਾਂ ਨੇ ਖ਼ਸ਼ੋਗੀ ਨੂੰ ਕੀਤਾ ਯਾਦ

ਅਮਰੀਕੀ ਕਾਨੂੰਨਸਾਜ਼ਾਂ ਤੇ ਦੋਸਤਾਂ ਨੇ ਖ਼ਸ਼ੋਗੀ ਨੂੰ ਕੀਤਾ ਯਾਦ

ਵਾਸ਼ਿੰਗਟਨ – ਅਮਰੀਕਾ ਦੀਆਂ ਦੋਵਾਂ ਪਾਰਟੀਆਂ ਦੇ ਕਾਨੂੰਨਸਾਜ਼ਾਂ ਤੇ ਮਰਹੂਮ ਪੱਤਰਕਾਰ ਜਮਾਲ ਖ਼ਸ਼ੋਗੀ ਦੇ ਦੋਸਤ ਮਿੱਤਰਾਂ ਤੇ ਪ੍ਰੈੱਸ ਦੀ ਆਜ਼ਾਦੀ ਨਾਲ ਜੁੜੀਆਂ ਜਥੇਬੰਦੀਆਂ ਨੇ ਇਥੇ ਇਕ ਸਮਾਗਮ ਦੌਰਾਨ ਸਾਊਦੀ ਮੂਲ ਦੇ ਪੱਤਰਕਾਰ ਨੂੰ ਯਾਦ ਕੀਤਾ। ਸਮਾਗਮ ਖ਼ਸ਼ੋਗੀ ਦੇ ਕਤਲ ਹੋਇਆਂ ਨੂੰ ਸੌ ਦਿਨ ਪੂਰੇ ਹੋਣ ਦੇ ਸਬੰਧ ਵਿੱਚ ਵਿਉਂਤਿਆਂ ਗਿਆ ਸੀ। ਸਮਾਗਮ ਦੀ ਸ਼ੁਰੂਆਤ ਖ਼ਸ਼ੋਗੀ ਦੀ ਤਸਵੀਰ, ਜਿਸ ਦੇ ਪਿਛੋਕੜ ’ਚ ਅਮਰੀਕੀ ਝੰਡਾ ਨਜ਼ਰ ਆਉਂਦਾ ਸੀ, ਅੱਗੇ ਇਕ ਮਿੰਟ ਦਾ ਮੌਨ ਰੱਖਣ ਨਾਲ ਹੋਈ। ਸਦਨ…

VIA PUNJAB
ਅੱਗੇ ਪੜ੍ਹੋ

ਜਲਦ ਹੀ ‘ਕੌਮੀ ਐਮਰਜੈਂਸੀ’ ਦਾ ਐਲਾਨ ਕਰ ਸਕਦੇ ਹਨ ਟਰੰਪ

ਜਲਦ ਹੀ ‘ਕੌਮੀ ਐਮਰਜੈਂਸੀ’ ਦਾ ਐਲਾਨ ਕਰ ਸਕਦੇ ਹਨ ਟਰੰਪ

ਵਾਸ਼ਿੰਗਟਨ – ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇਸ਼ ਵਿਚ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਰੋਕਣ ਲਈ ਅਮਰੀਕਾ-ਮੈਕਸੀਕੋ ਦੀ ਸੀਮਾ ਤੇ ਕੰਧ ਬਣਵਾਉਣਾ ਚਾਹੁੰਦੇ ਹਨ| ਇਸ ਲਈ ਟਰੰਪ ਜਲਦੀ ਕੌਮੀ ਐਮਰਜੈਂਸੀ ਲਾਗੂ ਕਰ ਸਕਦੇ ਹਨ| ਆਪਣੀ ਵਿਵਾਦਮਈ ਅਮਰੀਕਾ-ਮੈਕਸੀਕੋ ਸੀਮਾ ਕੰਧ ਯੋਜਨਾ ਲਈ ਸਮਰਥਨ ਜੁਟਾਉਣ ਦੇ ਉਦੇਸ਼ ਨਾਲ ਟਰੰਪ ਨੇ ਟੈਕਸਾਸ ਦਾ ਦੌਰਾ ਕੀਤਾ| ਇਸ ਦੌਰਾਨ ਟਰੰਪ ਤੋਂ ਪੁੱਛਿਆ ਗਿਆ ਕੀ ਉਹ ਐਮਰਜੈਂਸੀ ਲਾਗੂ ਕਰਨ ਵਾਲੇ ਹਨ| ਉਨ੍ਹਾਂ ਨੇ ਇਸ ਦੇ ਜਵਾਬ ਵਿਚ ਕਿਹਾ,”ਅਸੀਂ ਇਸ ਦੇ ਨੇੜੇ ਹਾਂ| ਮੈਨੂੰ…

VIA PUNJAB
ਅੱਗੇ ਪੜ੍ਹੋ

ਉੱਤਰੀ ਕੋਰੀਆ ਤੇ ਰੋਕ ਹਟਾਉਣ ਚ ਅਮਰੀਕਾ ਨਾਲ ਸਹਿਯੋਗ ਦੇ ਪੱਖ ਚ ਮੂਨ

ਉੱਤਰੀ ਕੋਰੀਆ ਤੇ ਰੋਕ ਹਟਾਉਣ ਚ ਅਮਰੀਕਾ ਨਾਲ ਸਹਿਯੋਗ ਦੇ ਪੱਖ ਚ ਮੂਨ

ਸਿਓਲ – ਦੱਖਣੀ ਕੋਰੀਆ ਦੇ ਰਾਸ਼ਟਰਪਤੀ ਮੂਨ-ਜੇਈ-ਇਨ ਨੇ ਵੀਰਵਾਰ ਨੂੰ ਕਿਹਾ ਕਿ ਉਨ੍ਹਾਂ ਦਾ ਦੇਸ਼ ਉੱਤਰੀ ਕੋਰੀਆ ‘ਤੇ ਲਗਾਈਆਂ ਕੌਮਾਂਤਰੀ ਰੋਕਾਂ ਨੂੰ ਹਟਾਉਣ ‘ਚ ਅਮਰੀਕਾ ਅਤੇ ਹੋਰ ਇਛੁੱਕ ਦੇਸ਼ਾਂ ਦਾ ਸਹਿਯੋਗ ਕਰਨਾ ਚਾਹੁੰਦਾ ਹੈ। ਰਾਸ਼ਟਰਪਤੀ ਨੇ ਨਵੇਂ ਸਾਲ ਮੌਕੇ ‘ਤੇ ਚੈਨਲਾਂ ‘ਤੇ ਪ੍ਰਸਾਰਿਤ ਆਪਣੇ ਸੰਬੋਧਨ ‘ਚ ਕਿਹਾ,”ਅਸੀਂ ਕੌਮਾਂਤਰੀ ਰੋਕਾਂ ਦੇ ਬਾਕੀ ਮੁੱਦਿਆਂ ‘ਤੇ ਜਲਦੀ ਤੋਂ ਜਲਦੀ ਨਿਪਟਾਰੇ ਲਈ ਅਮਰੀਕਾ ਅਤੇ ਹੋਰ ਦੇਸ਼ਾਂ ਨਾਲ ਆਪਣਾ ਸਾਥ ਬਣਾਈ ਰੱਖਾਂਗੇ। ਅਸੀਂ ਕੋਰੀਆਈ ਪ੍ਰਾਇਦੀਪ ਦੇ ਸ਼ਾਂਤੀ ਦੇ ਮਾਰਗ ‘ਤੇ…

VIA PUNJAB
ਅੱਗੇ ਪੜ੍ਹੋ

ਰਾਸ਼ਟਰਪਤੀ ਚੋਣ ਲੜਨ ਸਬੰਧੀ ਫ਼ੈਸਲਾ ਜਲਦ ਲਵਾਂਗੀ: ਕਮਲਾ ਹੈਰਿਸ

ਰਾਸ਼ਟਰਪਤੀ ਚੋਣ ਲੜਨ ਸਬੰਧੀ ਫ਼ੈਸਲਾ ਜਲਦ ਲਵਾਂਗੀ: ਕਮਲਾ ਹੈਰਿਸ

ਵਾਸ਼ਿੰਗਟਨ – ਭਾਰਤੀ ਮੂਲ ਦੀ ਪਹਿਲੀ ਅਮਰੀਕੀ ਸੈਨੇਟਰ ਕਮਲਾ ਹੈਰਿਸ ਨੇ ਕਿਹਾ ਕਿ ਅਮਰੀਕਾ ਵਿਚ 2020 ਵਿਚ ਹੋਣ ਵਾਲੀਆਂ ਰਾਸ਼ਟਰਪਤੀ ਚੋਣਾਂ ਵਿਚ ਭਾਗ ਲੈਣ ਸਬੰਧੀ ਉਹ ਜਲਦ ਫ਼ੈਸਲਾ ਲਵੇਗੀ। ਹੈਰਿਸ ਨੇ ਕਿਹਾ ਉਸ ਨੂੰ ਯਕੀਨ ਹੈ ਕਿ ਅਮਰੀਕੀ ਲੋਕ ਦੇਸ਼ ਦੇ ਸਰਵਉੱਚ ਅਹੁਦੇ ਉਤੇ ਕਿਸੇ ਔਰਤ ਨੂੰ ਦੇਖਣ ਲਈ ਤਿਆਰ ਹਨ। ਹੈਰਿਸ ਨੂੰ ਆਗਾਮੀ ਰਾਸ਼ਟਰਪਤੀ ਚੋਣਾਂ ਵਾਸਤੇ ਡੋਨਲਡ ਟਰੰਪ ਦੇ ਵਿਰੋਧੀ ਵਜੋਂ ਡੈਮੋਕ੍ਰੈਟਿਕ ਪਾਰਟੀ ਦੇ ਪ੍ਰਭਾਵੀ ਉਮੀਦਵਾਰ ਵਜੋਂ ਦੇਖਿਆ ਜਾ ਰਿਹਾ ਹੈ। ਹੈਰਿਸ ਇੱਥੇ ਆਪਣੀ…

VIA PUNJAB
ਅੱਗੇ ਪੜ੍ਹੋ

ਸੁਪਰੀਮ ਸੋਵੀਅਤ ਦੇ ਆਖਰੀ ਪ੍ਰਧਾਨ ਅਨਾਤੋਲੀ ਲੁਕਯਾਨੋਵ ਦਾ ਦੇਹਾਂਤ

ਸੁਪਰੀਮ ਸੋਵੀਅਤ ਦੇ ਆਖਰੀ ਪ੍ਰਧਾਨ ਅਨਾਤੋਲੀ ਲੁਕਯਾਨੋਵ ਦਾ ਦੇਹਾਂਤ

ਮਾਸਕੋ – ਸੋਵੀਅਤ ਯੂਨੀਅਨ ਦੀ ਪ੍ਰਮੁੱਖ ਵਿਧਾਨਿਕ ਇਕਾਈ ਸੁਪਰੀਮ ਸੋਵੀਅਤ ਦੇ ਆਖਰੀ ਪ੍ਰਧਾਨ ਅਤੇ ਮਿਖਾਇਲ ਗੋਰਬਾਚੇਵ ਦੇ ਸੁਧਾਰਾਂ ਦੇ ਸਖਤ ਆਲੋਚਕ ਅਨਾਤੋਲੀ ਲੁਕਯਾਨੋਵ ਦਾ ਦੇਹਾਂਤ ਹੋ ਗਿਆ| ਉਹ 88 ਸਾਲ ਦੇ ਸਨ| ਰੂਸੀ ਗੱਲਬਾਤ ਕਮੇਟੀ ਆਰ.ਆਈ.ਏ. ਨੋਵੋਸਤੀ ਨੇ ਇਹ ਜਾਣਕਾਰੀ ਦਿੱਤੀ| ਉਹ ਸਾਲ 1990 ਵਿਚ ਸੁਪਰੀਮ ਯੂਨੀਅਨ ਦੇ ਪ੍ਰਧਾਨ ਬਣੇ ਸਨ| ਉਨ੍ਹਾਂ ਤੋਂ ਪਹਿਲਾਂ ਸੋਵੀਅਤ ਯੂਨੀਅਨ ਦੇ ਸਾਬਕਾ ਰਾਸ਼ਟਰਪਤੀ ਗੋਰਬਾਚੇਵ ਕੋਲ ਇਹ ਅਹੁਦਾ ਸੀ| 7 ਮਈ 1930 ਨੂੰ ਜਨਮੇ ਲੁਕਯਾਨੋਵ ਨੇ ਗੋਰਬਾਚੇਵ ਦੀਆਂ ਨੀਤੀਆਂ ਦੀ…

VIA PUNJAB
ਅੱਗੇ ਪੜ੍ਹੋ

ਫਰਾਂਸ ਇਮਾਰਤ ਵਿੱਚ ਅੱਗ ਲੱਗਣ ਕਾਰਨ 19 ਵਿਅਕਤੀ ਜ਼ਖਮੀ

ਫਰਾਂਸ ਇਮਾਰਤ ਵਿੱਚ ਅੱਗ ਲੱਗਣ ਕਾਰਨ 19 ਵਿਅਕਤੀ ਜ਼ਖਮੀ

ਪੈਰਿਸ – ਦੱਖਣੀ-ਪੱਛਮੀ ਫ੍ਰਾਂਸੀਸੀ ਸ਼ਹਿਰ ਟੂਲੂਜ ਵਿਚ ਬੀਤੀ ਰਾਤ ਚਾਰ ਮੰਜ਼ਿਲਾ ਅਪਾਰਟਮੈਂਟ ਵਿਚ ਅੱਗ ਲੱਗ ਗਈ| ਇਸ ਹਾਦਸੇ ਵਿਚ 19 ਵਿਅਕਤੀ ਜ਼ਖਮੀ ਹੋ ਗਏ ਜਿਨ੍ਹਾਂ ਵਿਚੋਂ ਦੋ ਦੀ ਹਾਲਤ ਗੰਭੀਰ ਹੈ| ਦਮਕਲ ਸੇਵਾ ਨੇ ਅੱਜ ਇਹ ਜਾਣਕਾਰੀ ਦਿੱਤੀ| ਫਾਇਰ ਲੈਫਟੀਨੈਂਟ ਕਰਨਲ ਸਲਿਵੇਨ ਜੇਰਗੂਡ ਨੇ ਦੱਸਿਆ ਕਿ ਹਾਦਸੇ ਵਿਚ ਇਮਾਰਤ ਦਾ ਕੁਝ ਹਿੱਸਾ ਨੁਕਸਾਨਿਆ ਗਿਆ ਅਤੇ ਸੁਰੱਖਿਆ ਦੇ ਤੌਰ ਤੇ ਨੇੜਲੇ ਹੋਟਲ ਵਿਚ ਠਹਿਰੇ ਲੋਕਾਂ ਨੂੰ ਬਾਹਰ ਕੱਢ ਲਿਆ ਗਿਆ| ਹਾਲਾਂਕਿ ਸਵੇਰ ਤੱਕ ਅੱਗ ਤੇ ਕਾਬੂ…

VIA PUNJAB
ਅੱਗੇ ਪੜ੍ਹੋ

ਟਰੂਡੋ ਨੇ ਜਾਪਾਨ ਦੇ ਪ੍ਰਧਾਨ ਮੰਤਰੀ ਨਾਲ ਕੀਤੀ ਗੱਲਬਾਤ

ਟਰੂਡੋ ਨੇ ਜਾਪਾਨ ਦੇ ਪ੍ਰਧਾਨ ਮੰਤਰੀ ਨਾਲ ਕੀਤੀ ਗੱਲਬਾਤ

ਓਟਾਵਾ – ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਆਪਣੇ ਜਾਪਾਨੀ ਹਮਰੁਤਬਾ ਸ਼ਿੰਜੋ ਆਬੇ ਨਾਲ ਟੈਲੀਫੋਨ ‘ਤੇ ਗੱਲ ਬਾਤ ਕੀਤੀ। ਜਾਪਾਨ ਦੀ ਯੋਜਨਾ ਸੀ ਕਿ ਵ੍ਹੇਲ ਦਾ ਵਪਾਰਕ ਸ਼ਿਕਾਰ ਫਿਰ ਤੋਂ ਸ਼ੁਰੂ ਹੋ ਜਾਵੇ। ਪ੍ਰਧਾਨ ਮੰਤਰੀ ਦਫਤਰ ਤੋਂ ਜਾਰੀ ਬਿਆਨ ਮੁਤਾਬਕ,”ਟਰੂਡੋ ਨੇ ਵ੍ਹੇਲ ਮੱਛੀਆਂ ਦੀ ਸੁਰੱਖਿਆ ਦੇ ਮਹੱਤਵਪੂਰਣ ਮੁੱਦੇ ਨੂੰ ਚੁੱਕਿਆ ਅਤੇ ਇਸ ਦੇ ਨਾਲ ਹੀ ਵ੍ਹੇਲ ਦੀਆਂ ਪ੍ਰਜਾਤੀਆਂ (ਨਸਲਾਂ) ਦੀ ਸੁਰੱਖਿਆ ਲਈ ਕੌਮਾਂਤਰੀ ਸਾਂਝੇਦਾਰਾਂ ਨਾਲ ਕੰਮ ਕਰਨ ਦੀ ਵਚਨਬੱਧਤਾ ਪ੍ਰਗਟ ਕੀਤੀ।”ਜ਼ਿਕਰਯੋਗ ਹੈ ਕਿ ਜਾਪਾਨ…

VIA PUNJAB
ਅੱਗੇ ਪੜ੍ਹੋ

ਅਫ਼ਗਾਨ ਮਸਲੇ ’ਤੇ ਟਰੰਪ ਦਾ ਵਿਸ਼ੇਸ਼ ਦੂਤ ਭਾਰਤ ਦਾ ਦੌਰਾ ਕਰੇਗਾ

ਅਫ਼ਗਾਨ ਮਸਲੇ ’ਤੇ ਟਰੰਪ ਦਾ ਵਿਸ਼ੇਸ਼ ਦੂਤ ਭਾਰਤ ਦਾ ਦੌਰਾ ਕਰੇਗਾ

ਵਾਸ਼ਿੰਗਟਨ – ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੇ ਅਫ਼ਗਾਨ ਮਾਮਲਿਆਂ ਬਾਰੇ ਵਿਸ਼ੇਸ਼ ਦੂਤ ਜ਼ਾਲਮੇਈ ਖਾਲਿਜ਼ਾਦ ਭਾਰਤ ਦੇ ਆਪਣੇ ਪਹਿਲੇ ਦੌਰੇ ਮੌਕੇ ਅਫ਼ਗਾਨਿਸਤਾਨ ’ਚ ਅੰਦਰੂਨੀ ਸਿਆਸੀ ਸਥਿਰਤਾ ਕਾਇਮ ਕਰਨ ਦੇ ਯਤਨਾਂ ਤਹਿਤ ਭਾਰਤੀ ਅਥਾਰਿਟੀ ਨਾਲ ਸਹਿਮਤੀ ਬਣਾਉਣ ਦੀ ਕੋਸ਼ਿਸ਼ ਕਰਨਗੇ। ਅਮਰੀਕੀ ਵਿਦੇਸ਼ ਮੰਤਰਾਲੇ ਨੇ ਇਹ ਐਲਾਨ ਰਾਸ਼ਟਰਪਤੀ ਟਰੰਪ ਤੇ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਿਚਾਲੇ ਹੋਈ ਗੱਲਬਾਤ ਤੋਂ ਬਾਅਦ ਕੀਤਾ ਹੈ। ਦੋਵਾਂ ਆਗੂਆਂ ਨੇ ਗ੍ਰਹਿ ਯੁੱਧ ਦਾ ਸ਼ਿਕਾਰ ਅਫ਼ਗਾਨਿਸਤਾਨ ਵਿਚ ਸ਼ਾਂਤੀ ਬਹਾਲੀ ਲਈ ਸਹਿਯੋਗ ਬਾਰੇ ਗੱਲਬਾਤ ਕੀਤੀ…

VIA PUNJAB
ਅੱਗੇ ਪੜ੍ਹੋ
1 122 123 124 125 126 192