ਟਰੰਪ ਨੇ ਸਰਹੱਦ ਤੇ ਕੰਧ ਬਣਾਉਣ ਲਈ ਫਿਰ ਮੰਗਿਆ ਫੰਡ

ਟਰੰਪ ਨੇ ਸਰਹੱਦ ਤੇ ਕੰਧ ਬਣਾਉਣ ਲਈ ਫਿਰ ਮੰਗਿਆ ਫੰਡ

ਵਾਸ਼ਿੰਗਟਨ – ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਰਾਸ਼ਟਰ ਨੂੰ ਸੰਬੋਧਨ ਕਰਦਿਆਂ ਸਰਹੱਦ ਤੇ ਕੰਧ ਬਣਾਉਣ ਲਈ ਧਨ ਦੀ ਜ਼ਰੂਰਤ ਤੇ ਜ਼ੋਰ ਦਿੱਤਾ| ਓਵਲ ਹਾਊਸ ਤੋਂ ਪਹਿਲੀ ਵਾਰ ਸੰਬੋਧਨ ਕਰਦੇ ਹੋਏ ਟਰੰਪ ਨੇ ਸ਼ੱਟ ਡਾਊਨ ਦੌਰਾਨ ਡੈਮੋਕ੍ਰੇਟਸ ਤੇ ਦਬਾਅ ਬਣਾਉਣ ਲਈ ਸੁਰੱਖਿਆ ਅਤੇ ਮਨੁੱਖੀ ਆਧਾਰ ਤੇ ਫੰਡ ਦੀ ਮੰਗ ਕੀਤੀ|ਅਮਰੀਕੀ ਰਾਸ਼ਟਰਪਤੀ ਨੇ ਡੈਮੋਕ੍ਰੇਟ ਨੇਤਾਵਾਂ ਤੋਂ ਵਾਪਸ ਵ੍ਹਾਈਟ ਹਾਊਸ ਆਉਣ ਅਤੇ ਉਸ ਨਾਲ ਮੁਲਾਕਾਤ ਕਰਨ ਦੀ ਅਪੀਲ ਕਰਦੇ ਹੋਏ ਕਿਹਾ ਕਿ ਨੇਤਾਵਾਂ ਦਾ ਕੁਝ ਨਾ ਕਰਨਾ ਅਨੈਤਿਕ…

VIA PUNJAB
ਅੱਗੇ ਪੜ੍ਹੋ

ਚੀਨ ਵਿੱਚ ਕੈਨੇਡੀਅਨ ਨਾਗਰਿਕਾਂ ਨੂੰ ਹਿਰਾਸਤ ਵਿੱਚ ਲੈਣਾ ਗੈਰ-ਕਾਨੂੰਨੀ ਟਰੰਪ

ਚੀਨ ਵਿੱਚ ਕੈਨੇਡੀਅਨ ਨਾਗਰਿਕਾਂ ਨੂੰ ਹਿਰਾਸਤ ਵਿੱਚ ਲੈਣਾ ਗੈਰ-ਕਾਨੂੰਨੀ ਟਰੰਪ

ਟੋਰਾਂਟੋ – ਵ੍ਹਾਈਟ ਹਾਊਸ ਨੇ ਚੀਨ ਵਿੱਚ ਕੈਨੇਡਾ ਦੇ ਦੋ ਨਾਗਰਿਕਾਂ ਨੂੰ ਹਿਰਾਸਤ ਵਿੱਚ ਲਏ ਜਾਣ ਤੇ ਇਤਰਾਜ਼ ਪ੍ਰਗਟ ਕਰਦਿਆਂ ਇਸ ਨੂੰ ਗੈਰ-ਕਾਨੂੰਨੀ ਕਰਾਰ ਦਿੱਤਾ ਹੈ ਅਤੇ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਅਤੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਦੋਹਾਂ ਨਾਗਰਿਕਾਂ ਦੀ ਰਿਹਾਈ ਦੀ ਮੰਗ ਜਾਰੀ ਰੱਖਣ ਤੇ ਸਹਿਮਤੀ ਪ੍ਰਗਟਾਈ ਹੈ| ਅਧਿਕਾਰੀਆਂ ਨੇ ਇਸ ਦੀ ਜਾਣਕਾਰੀ ਦਿੱਤੀ| ਚੀਨ ਨੇ ਪਿਛਲੇ ਮਹੀਨੇ ਕੈਨੇਡਾ ਵਿੱਚ ਹੁਆਵੇ ਕੰਪਨੀ ਦੀ ਮੁੱਖ ਵਿੱਤੀ ਅਧਿਕਾਰੀ ਮੇਂਗ ਵਾਂਗਝੂ ਦੀ ਗ੍ਰਿਫਤਾਰੀ ਦੇ ਬਦਲੇ…

VIA PUNJAB
ਅੱਗੇ ਪੜ੍ਹੋ

ਗੀਤਾ ਗੋਪੀਨਾਥ ਨੇ ਆਈਐੱਮਐੱਫ ਦੀ ਮੁੱਖ ਆਰਥਿਕ ਮਾਹਿਰ ਦਾ ਅਹੁਦਾ ਸੰਭਾਲਿਆ

ਗੀਤਾ ਗੋਪੀਨਾਥ ਨੇ ਆਈਐੱਮਐੱਫ ਦੀ ਮੁੱਖ ਆਰਥਿਕ ਮਾਹਿਰ ਦਾ ਅਹੁਦਾ ਸੰਭਾਲਿਆ

ਵਾਸ਼ਿੰਗਟਨ – ਉੱਘੀ ਭਾਰਤੀ-ਅਮਰੀਕੀ ਆਰਥਿਕ ਮਾਹਿਰ ਗੀਤਾ ਗੋਪੀਨਾਥ ਨੇ ਕੌਮਾਂਤਰੀ ਮੁਦਰਾ ਫੰਡ ਦੀ ਮੁੱਖ ਆਰਥਿਕ ਮਾਹਿਰ ਦਾ ਅਹੁਦਾ ਸੰਭਾਲ ਲਿਆ ਹੈ। ਉਹ ਇਸ ਆਲਮੀ ਸੰਸਥਾ ਦਾ ਸਿਖ਼ਰਲਾ ਅਹੁਦਾ ਸੰਭਾਲਣ ਵਾਲੀ ਪਹਿਲੀ ਮਹਿਲਾ ਹੈ। ਅਮਰੀਕਨ ਨਾਗਰਿਕ ਗੋਪੀਨਾਥ ਹਾਵਰਡ ਯੂਨੀਵਰਸਿਟੀ ਵਿਚ ਪ੍ਰੋਫੈਸਰ ਹਨ। ਉਨ੍ਹਾਂ ਦੀ ਨਿਯੁਕਤੀ ਅਕਤੂਬਰ ਵਿਚ ਆਈਐੱਮਐੱਫ ਦੀ ਐੱਮਡੀ ਕ੍ਰਿਸਟੀਨ ਲੈਗਾਰਡ ਨੇ ਕੀਤੀ ਸੀ ਤੇ ਗੋਪੀਨਾਥ ਦੀਆਂ ਅਕਾਦਮਿਕ ਪ੍ਰਾਪਤੀਆਂ ਤੇ ਕੌਮਾਂਤਰੀ ਤਜਰਬੇ ਨੂੰ ਲਾਮਿਸਾਲ ਦੱਸਿਆ ਸੀ। ਮੈਸੂਰ ਦੀ ਜੰਮਪਲ ਗੀਤਾ ਗੋਪੀਨਾਥ ਨੇ ਹਾਲ ਹੀ ਵਿਚ…

VIA PUNJAB
ਅੱਗੇ ਪੜ੍ਹੋ

ਸਜ਼ਾ ਰੱਦ ਕਰਨ ਬਾਰੇ ਰਜਤ ਗੁਪਤਾ ਦੀ ਅਪੀਲ ਖਾਰਜ

ਸਜ਼ਾ ਰੱਦ ਕਰਨ ਬਾਰੇ ਰਜਤ ਗੁਪਤਾ ਦੀ ਅਪੀਲ ਖਾਰਜ

ਨਿਊਯਾਰਕ – ਵਪਾਰਕ ਭੇਤ ਸਾਂਝੇ ਕਰਨ ਦੇ ਮਾਮਲੇ ਵਿਚ ਦੋਸ਼ੀ ਠਹਿਰਾਏ ਜਾ ਚੁੱਕੇ ਭਾਰਤ ਦੇ ਜੰਮਪਲ ਤੇ ਅਮਰੀਕਨ ਕੰਪਨੀ ਦੇ ਸਾਬਕਾ ਅਧਿਕਾਰੀ ਰਜਤ ਗੁਪਤਾ ਦੀ ਸਜ਼ਾ ਰੱਦ ਕਰਨ ਦੀ ਇਕ ਅਪੀਲ ਨੂੰ ਅਮਰੀਕੀ ਅਦਾਲਤ ਨੇ ਖ਼ਾਰਜ ਕਰ ਦਿੱਤਾ ਹੈ। ਅਦਾਲਤ ਨੇ ਕਿਹਾ ਕਿ ਉਨ੍ਹਾਂ ਗੁਪਤਾ ਦੀ ਅਪੀਲ ਦੇ ਸਾਰੇ ਪੱਖ ਵਿਚਾਰ ਲਏ ਹਨ ਤੇ ਇਨ੍ਹਾਂ ਵਿਚ ਕੁਝ ਠੋਸ ਨਹੀਂ ਹੈ। ਅਦਾਲਤ ਨੇ ਕਿਹਾ ਕਿ ਡਿਸਟ੍ਰਿਕਟ ਕੋਰਟ ਵੱਲੋਂ ਸੁਣਾਈ ਗਈ ਸਜ਼ਾ ਬਰਕਰਾਰ ਰਹੇਗੀ। ਗੁਪਤਾ (70) ਹਾਲਾਂਕਿ…

VIA PUNJAB
ਅੱਗੇ ਪੜ੍ਹੋ

ਪਾਕਿ ਤੋਂ ਕੋਈ ਵਾਰੰਟ ਨਹੀਂ ਮਿਲਿਆ ਹੱਕਾਨੀ

ਪਾਕਿ ਤੋਂ ਕੋਈ ਵਾਰੰਟ ਨਹੀਂ ਮਿਲਿਆ ਹੱਕਾਨੀ

ਵਾਸ਼ਿੰਗਟਨ – ਰਾਜ ਧਰੋਹ ਤੇ ਗਬਨ ਦੇ ਮਮਲਿਆਂ ਸਬੰਧੀ ਪਾਕਿਸਤਾਨ ਦੀ ਸੁਪਰੀਮ ਕੋਰਟ ਵਲੋਂ ਲੋੜੀਂਦੇ ਅਮਰੀਕਾ ਵਿਚ ਦੇਸ਼ ਦੇ ਸਾਬਕਾ ਰਾਜਦੂਤ ਹੁਸੈਨ ਹੱਕਾਨੀ ਨੇ ਕਿਹਾ ਹੈ ਕਿ ਉਨ੍ਹਾਂ ਨੂੰ ਅਧਿਕਾਰੀਆਂ ਕੋਲੋਂ ਜਾਂਚ ਨੂੰ ਲੈ ਕੇ ਕੋਈ ਵੀ ਵਾਰੰਟ ਨਹੀਂ ਮਿਲਿਆ। ਪਾਕਿਸਤਾਨ ਨੇ ਆਪਣੇ ਵਿਦੇਸ਼ ਮੰਤਰਾਲਾ ਰਾਹੀਂ ਹੱਕਾਨੀ ਨੂੰ ਵਤਨ ਲਿਆਉਣ ਲਈ ਪ੍ਰਕਿਰਿਆ ਸ਼ੁਰੂ ਕੀਤੀ ਹੈ। ਇੰਟਰਪੋਲ ਵਲੋਂ ਇਸ ਸਬੰਧੀ ਕੋਈ ਮਦਦ ਨਾ ਕੀਤੇ ਜਾਣ ਕਾਰਨ ਪਾਕਿ ਨੇ ਖੁਦ ਹੀ ਕਾਰਵਾਈ ਕਰਨ ਦਾ ਫੈਸਲਾ ਕੀਤਾ ਹੈ।…

VIA PUNJAB
ਅੱਗੇ ਪੜ੍ਹੋ

ਸ਼ੇਖ਼ ਹਸੀਨਾ ਨੇ ਤੀਜੀ ਵਾਰ ਪ੍ਰਧਾਨ ਮੰਤਰੀ ਅਹੁਦੇ ਦੀ ਸਹੁੰ ਚੁੱਕੀ

ਸ਼ੇਖ਼ ਹਸੀਨਾ ਨੇ ਤੀਜੀ ਵਾਰ ਪ੍ਰਧਾਨ ਮੰਤਰੀ ਅਹੁਦੇ ਦੀ ਸਹੁੰ ਚੁੱਕੀ

ਢਾਕਾ – ਅਵਾਮੀ ਲੀਗ ਦੀ ਹੂੰਝਾਫੇਰ ਜਿੱਤ ਮਗਰੋਂ ਸੋਮਵਾਰ ਨੂੰ ਸ਼ੇਖ਼ ਹਸੀਨਾ (71) ਨੇ ਬੰਗਲਾਦੇਸ਼ ਦੀ ਪ੍ਰਧਾਨ ਮੰਤਰੀ ਵਜੋਂ ਲਗਾਤਾਰ ਤੀਜੀ ਵਾਰ ਸਹੁੰ ਚੁੱਕ ਲਈ ਹੈ। ਰਾਸ਼ਟਰਪਤੀ ਮੁਹੰਮਦ ਅਬਦੁਲ ਹਾਮਿਦ ਨੇ ਹਸੀਨਾ ਨੂੰ ਅਹੁਦੇ ਦੀ ਸਹੁੰ ਚੁਕਾਈ। ਉਂਜ ਉਹ ਚੌਥੀ ਵਾਰ ਮੁਲਕ ਦੀ ਪ੍ਰਧਾਨ ਮੰਤਰੀ ਬਣੀ ਹੈ। ਹਸੀਨਾ ਨਾਲ 24 ਕੈਬਨਿਟ ਮੰਤਰੀ, 19 ਰਾਜ ਮੰਤਰੀਆਂ ਤਿੰਨ ਜੂਨੀਅਰ ਮੰਤਰੀਆਂ ਨੇ ਵੀ ਸਹੁੰ ਚੁੱਕੀ ਹੈ। ਮੰਤਰੀ ਮੰਡਲ ’ਚ 31 ਨਵੇਂ ਚਿਹਰੇ ਸ਼ਾਮਲ ਹਨ। ਕਈ ਸੀਨੀਅਰ ਆਗੂਆਂ ਨੂੰ…

VIA PUNJAB
ਅੱਗੇ ਪੜ੍ਹੋ

ਟਰੰਪ ਵੱਲੋਂ ਮੈਕਸਿਕੋ ਸਰਹੱਦ ’ਤੇ ਸਟੀਲ ਬੈਰੀਅਰ ਲਾਉਣ ਦੀ ਪੇਸ਼ਕਸ਼

ਟਰੰਪ ਵੱਲੋਂ ਮੈਕਸਿਕੋ ਸਰਹੱਦ ’ਤੇ ਸਟੀਲ ਬੈਰੀਅਰ ਲਾਉਣ ਦੀ ਪੇਸ਼ਕਸ਼

ਵਾਸ਼ਿੰਗਟਨ – ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਮੰਨਿਆ ਹੈ ਕਿ ‘ਸ਼ੱਟਡਾਊਨ’ ਬਾਰੇ ਉਪ ਰਾਸ਼ਟਰਪਤੀ ਵੱਲੋਂ ਡੈਮੋਕਰੈਟਾਂ ਨਾਲ ਕੀਤੀ ਜਾ ਰਹੀ ਗੱਲਬਾਤ ਕਿਸੇ ਸਿਰੇ ਨਹੀਂ ਲੱਗ ਸਕੀ ਹੈ। ਉਨ੍ਹਾਂ ਕਿਹਾ ਕਿ ਡੈਮੋਕਰੈਟ ਟਰੰਪ ਤੇ ਰਿਪਬਲਿਕਨਾਂ ਉੱਤੇ ਦਬਾਅ ਵਧਾਉਣ ਦੇ ਰੌਂਅ ਵਿਚ ਹਨ। ਹਾਲਾਂਕਿ ਸਟਾਫ਼ ਮੀਟਿੰਗ ਲਈ ਕੈਂਪ ਡੇਵਿਡ ਰਵਾਨਾ ਹੋਣ ਤੋਂ ਪਹਿਲਾਂ ਟਰੰਪ ਨੇ ਅਮਰੀਕਾ-ਮੈਕਸਿਕੋ ਸਰਹੱਦ ’ਤੇ ਸੁਰੱਖਿਆ ਕੰਧ ਉਸਾਰਨ ਸਬੰਧੀ ਅਪਣਾਏ ਰਵੱਈਏ ’ਚ ਕਿਸੇ ਢਿੱਲ ਦਾ ਸੰਕੇਤ ਨਹੀਂ ਦਿੱਤਾ। ਟਰੰਪ ਨੇ ਹੁਣ ਕਿਹਾ ਹੈ ਕਿ…

VIA PUNJAB
ਅੱਗੇ ਪੜ੍ਹੋ

ਆਸਟਰੇਲੀਆ ਸਰਕਾਰ ਨੇ 800 ਤੋਂ ਵੱਧ ਲੋਕਾਂ ਦੇ ਵੀਜ਼ੇ ਰੱਦ ਕੀਤੇ

ਆਸਟਰੇਲੀਆ ਸਰਕਾਰ ਨੇ 800 ਤੋਂ ਵੱਧ ਲੋਕਾਂ ਦੇ ਵੀਜ਼ੇ ਰੱਦ ਕੀਤੇ

ਸਿਡਨੀ – ਆਸਟਰੇਲੀਆ ਸਰਕਾਰ ਨੇ ਅਪਰਾਧਿਕ ਮਾਮਲਿਆਂ ’ਚ ਸ਼ਾਮਲ 800 ਤੋਂ ਵੱਧ ਵਿਅਕਤੀਆਂ ਦੇ ਵੀਜ਼ੇ ਰੱਦ ਕਰ ਦਿੱਤੇ ਹਨ। ਇਹ ਵੀਜ਼ਾਧਾਰਕ ਭਾਰਤ ਸਮੇਤ ਹੋਰ ਮੁਲਕਾਂ ਤੋਂ ਆਏ ਸਨ। ਉਨ੍ਹਾਂ ਨੂੰ ਮੁਲਕ ਛੱਡਣ ਦੇ ਹੁਕਮ ਦਿੱਤੇ ਹਨ। ਰੱਦ ਵੀਜ਼ਾਧਾਰਕਾਂ ’ਚ ਆਸਟਰੇਲੀਆ ਦੇ ਪੱਕੇ ਵਸਨੀਕ ਤੇ ਵਿਦਿਆਰਥੀ ਵੀ ਸ਼ਾਮਲ ਹਨ।ਆਸਟਰੇਲੀਆ ਦੇ ਗ੍ਰਹਿ ਮੰਤਰੀ ਪੀਟਰ ਡਟਨ ਨੇ ਆਖਿਆ ਕਿ ਅਪਰਾਧੀ ਵਿਅਕਤੀਆਂ ਨੂੰ ਘਰਾਂ ਨੂੰ ਵਾਪਸ ਭੇਜਣਾ ਉਨ੍ਹਾਂ ਲੋਕਾਂ ਲਈ ਸੁਨੇਹਾ ਹੈ ਜਿਹੜੇ ਮੁਲਕ ਦੇ ਕਾਨੂੰਨ ਨੂੰ ਤੋੜਦੇ ਹਨ।…

VIA PUNJAB
ਅੱਗੇ ਪੜ੍ਹੋ

ਕਸ਼ਮੀਰ ਮੁੱਦੇ ਨੂੰ ਸੰਯੁਕਤ ਰਾਸ਼ਟਰ ਦੇ ਪ੍ਰਸਤਾਵਾਂ ਮੁਤਾਬਕ ਹੱਲ ਕਰੋਂ ਤੁਰਕੀ

ਕਸ਼ਮੀਰ ਮੁੱਦੇ ਨੂੰ ਸੰਯੁਕਤ ਰਾਸ਼ਟਰ ਦੇ ਪ੍ਰਸਤਾਵਾਂ ਮੁਤਾਬਕ ਹੱਲ ਕਰੋਂ ਤੁਰਕੀ

ਇਸਲਾਮਾਬਾਦ – ਤੁਰਕੀ ਨੇ ਆਖਿਆ ਕਿ ਕਸ਼ਮੀਰ ਮੁੱਦੇ ਨੂੰ ਸੰਯੁਕਤ ਰਾਸ਼ਟਰ ਦੇ ਪ੍ਰਸਤਾਵਾਂ ਮੁਤਾਬਕ ਹੱਲ ਕੀਤਾ ਜਾਣਾ ਚਾਹੀਦਾ ਹੈ। ਉਸ ਦੀ ਇਹ ਟਿੱਪਣੀ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਦੇ ਤੁਰਕੀ ਦੇ ਰਾਸ਼ਟਰਪਤੀ ਰਜ਼ਬ ਤਇਬ ਐਦਰੋਗਨ ਨਾਲ ਮੁਲਾਕਾਤ ਕਰਨ ਤੋਂ ਬਾਅਦ ਆਈ ਹੈ। ਐਦਰੋਗਨ ਦੇ ਸੱਦੇ ‘ਤੇ ਖਾਨ ਦੀ 2 ਦਿਨਾਂ ਤੁਰਕੀ ਯਾਤਰਾ ਖਤਮ ਹੋਣ ‘ਤੇ ਜਾਰੀ ਕੀਤੇ ਗਏ ਸੰਯੁਕਤ ਬਿਆਨ ‘ਚ ਤੁਰਕੀ ਦਾ ਇਹ ਰੁਖ ਸਾਹਮਣੇ ਆਇਆ ਹੈ। ਬਿਆਨ ‘ਚ ਕਿਹਾ ਗਿਆ ਹੈ ਕਿ…

VIA PUNJAB
ਅੱਗੇ ਪੜ੍ਹੋ

ਚੀਨ ਨਾਲ ਵਪਾਰ ਸਬੰਧੀ ਗੱਲਬਾਤ ਸਹੀ ਦਿਸ਼ਾ ਚ ਟਰੰਪ

ਚੀਨ ਨਾਲ ਵਪਾਰ ਸਬੰਧੀ ਗੱਲਬਾਤ ਸਹੀ ਦਿਸ਼ਾ ਚ ਟਰੰਪ

ਵਾਸ਼ਿੰਗਟਨ – ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸ਼ੁੱਕਰਵਾਰ ਨੂੰ ਆਖਿਆ ਕਿ ਚੀਨ ਨਾਲ ਜਾਰੀ ਵਪਾਰ ਸਬੰਧੀ ਗੱਲਬਾਤ ਸਹੀ ਦਿਸ਼ਾ ‘ਚ ਜਾ ਰਹੀ ਹੈ। ਟਰੰਪ ਨੇ ਰੋਜ਼ ਗਾਰਡਨ ‘ਚ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਆਖਿਆ, ‘ਸਾਡੀ ਚੀਨ ਨਾਲ ਵਿਆਪਕ ਪੱਧਰ ‘ਤੇ ਵਪਾਰ ਸਬੰਧੀ ਗੱਲਬਾਤ ਜਾਰੀ ਹੈ। ਰਾਸ਼ਟਰਪਤੀ ਸ਼ੀ ਇਸ ‘ਚ ਬਹੁਤ ਦਿਲਚਸਪੀ ਲੈ ਰਹੇ ਹਨ ਅਤੇ ਮੈਂ ਵੀ। ਅਸੀਂ ਉੱਚ ਪੱਧਰ ‘ਤੇ ਗੱਲਬਾਤ ਕਰ ਰਹੇ ਹਾਂ, ਅਸੀਂ ਬਹੁਤ ਚੰਗਾ ਕਰ ਰਹੇ ਹਾਂ।’ ਉਨ੍ਹਾਂ ਆਖਿਆ ਕਿ ਇਸ ਵਿਚਾਲੇ…

VIA PUNJAB
ਅੱਗੇ ਪੜ੍ਹੋ
1 123 124 125 126 127 192