ਮੈਨੂੰ ਰਿਫਰੈਂਡਮ 2020 ਬਾਰੇ ਕੋਈ ਜਾਣਕਾਰੀ ਨਹੀਂ : ਅਮਰੀਕੀ ਅਧਿਕਾਰੀ

ਮੈਨੂੰ ਰਿਫਰੈਂਡਮ 2020 ਬਾਰੇ ਕੋਈ ਜਾਣਕਾਰੀ ਨਹੀਂ : ਅਮਰੀਕੀ ਅਧਿਕਾਰੀ

ਵਾਸ਼ਿੰਗਟਨ – ਅਮਰੀਕੀ ਸਟੇਟ ਵਿਭਾਗ ਦੇ ਡਿਪਟੀ ਰੋਬਰਟ ਪੈਲੈਡੀਨੋ ਨੇ ਦੱਸਿਆ ਕਿ ਉਹ 2020 ‘ਚ ਹੋਣ ਵਾਲੇ ਰਿਫਰੈਂਡਮ ਤੋਂ ਅਣਜਾਣ ਹਨ ਅਤੇ ਉਨ੍ਹਾਂ ਨੂੰ ਇਸ ਬਾਰੇ ਕੋਈ ਜਾਣਕਾਰੀ ਨਹੀਂ ਹੈ। ਉਨ੍ਹਾਂ ਤੋਂ ਜਦ ਇਸ ਸਬੰਧੀ ਪ੍ਰਸ਼ਨ ਪੁੱਛਿਆ ਗਿਆ ਕਿ ਕੀ ਉਹ ਸਿੱਖਸ ਫਾਰ ਜਸਟਿਸ ਵਲੋਂ ਕਰਵਾਈ ਜਾਣ ਵਾਲੀ ਰਾਇਸ਼ੁਮਾਰੀ ਬਾਰੇ ਜਾਣਦੇ ਹਨ ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਇਸ ਬਾਰੇ ਕੋਈ ਜਾਣਕਾਰੀ ਨਹੀਂ ਹੈ। ਉਨ੍ਹਾਂ ਕਿਹਾ ਕਿ ਅਮਰੀਕਾ ‘ਚ ਸਾਨੂੰ ਭਾਸ਼ਣ ਦੇਣ ਦਾ ਹੱਕ ਹੈ…

VIA PUNJAB
ਅੱਗੇ ਪੜ੍ਹੋ

ਸਾਬਕਾ ਰਾਸ਼ਟਰਪਤੀ ਓਬਾਮਾ ਨੇ ਬੀਮਾਰ ਬੱਚਿਆਂ ਨਾਲ ਮਨਾਈ ਕ੍ਰਿਸਮਸ

ਸਾਬਕਾ ਰਾਸ਼ਟਰਪਤੀ ਓਬਾਮਾ ਨੇ ਬੀਮਾਰ ਬੱਚਿਆਂ ਨਾਲ ਮਨਾਈ ਕ੍ਰਿਸਮਸ

ਵਾਸ਼ਿੰਗਟਨ – ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਬੱਚਿਆਂ ‘ਚ ਵੀ ਬਹੁਤ ਪ੍ਰਸਿੱਧ ਹਨ। ਰਾਸ਼ਟਰਪਤੀ ਰਹਿਣ ਦੌਰਾਨ ਕਈ ਵਾਰ ਉਨ੍ਹਾਂ ਨੂੰ ਬੱਚਿਆਂ ਨਾਲ ਖੁੱਲ੍ਹ ਕੇ ਸਹਿਜ ਵਿਵਹਾਰ ਕਰਦੇ ਹੋਏ ਦੇਖਿਆ ਗਿਆ ਹੈ। ਇਸ ਸਮੇਂ ਜਦ ਪੂਰੀ ਦੁਨੀਆ ਕ੍ਰਿਸਮਸ ਦੇ ਜਸ਼ਨ ‘ਚ ਬਿਜ਼ੀ ਹੈ, ਉਸ ਸਮੇਂ ਉਹ ਬੀਮਾਰ ਬੱਚਿਆਂ ਨਾਲ ਤਿਉਹਾਰ ਮਨਾ ਰਹੇ ਹਨ। ਓਬਾਮਾ ਵਾਸ਼ਿੰਗਟਨ ਦੇ ਇਕ ਹਸਪਤਾਲ ‘ਚ ਸਾਂਤਾ (ਸੈਂਟਾ) ਕਲਾਜ਼ ਬਣ ਕੇ ਪੁੱਜੇ ਅਤੇ ਬੱਚਿਆਂ ਨੂੰ ਤੋਹਫੇ ਦਿੱਤੇ। ਉਨ੍ਹਾਂ ਨੇ ਸਾਂਤਾ ਵਾਲੀ ਟੋਪੀ…

VIA PUNJAB
ਅੱਗੇ ਪੜ੍ਹੋ

ਟਰੰਪ ਨੇ ਸੀਰੀਆ ਤੋਂ ਵਾਪਿਸ ਬੁਲਾਏ 2000 ਸਿਪਾਹੀ

ਟਰੰਪ ਨੇ ਸੀਰੀਆ ਤੋਂ ਵਾਪਿਸ ਬੁਲਾਏ 2000 ਸਿਪਾਹੀ

ਵਾਂਸ਼ਿੰਗਟਨ – ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸੀਰੀਆ ਵਿੱਚ ਆਈਐਸਆਈਐਸ ਤੇ ਜਿੱਤ ਦਾ ਦਾਅਵਾ ਕਰਦੇ ਹੋਏ ਆਪਣੇ 2000 ਸਿਪਾਹੀਆਂ ਨੂੰ ਵਾਪਸ ਆਉਣ ਦਾ ਹੁਕਮ ਦਿੱਤਾ ਹੈ| ਟਰੰਪ ਦੇ ਇਸ ਕਦਮ ਦਾ ਮੱਧ ਪੂਰਵੀ ਏਸ਼ੀਆ ਤੇ ਵੱਡਾ ਅਸਰ ਪੈ ਸਕਦਾ ਹੈ| ਇਸ ਦੇ ਚਲਦਿਆਂ ਅਮਰੀਕਾ ਦੇ ਸਮਰਥਨ ਨਾਲ ਇਸਲਾਮੀਕ ਸਟੇਟ ਦੇ ਜਿਹਾਦੀਆਂ ਨਾਲ ਲੜਣ ਵਾਲੇ ਕੁਰਦਿਸ਼ ਲੜਾਕਿਆਂ ਦੀ ਕਿਸਮਤ ਹੁਣ ਵਿਚਕਾਰ ਵਿੱਚ ਲਟਕੀ ਹੋਈ ਹੈ| ਰਾਸ਼ਟਰਪਤੀ ਟਰੰਪ ਨੇ ਟਵੀਟ ਕਰਕੇ ਕਿਹਾ, ਅਸੀਂ ਸੀਰੀਆ ਵਿੱਚ ਆਈ ਐਸ…

VIA PUNJAB
ਅੱਗੇ ਪੜ੍ਹੋ

ਨਵਾਜ਼ ਵਿਰੁੱਧ ਭ੍ਰਿਸ਼ਟਾਚਾਰ ਦੇ ਦੋ ਮਾਮਲਿਆਂ ਚ ਫੈਸਲਾ 24 ਦਸੰਬਰ ਨੂੰ

ਨਵਾਜ਼ ਵਿਰੁੱਧ ਭ੍ਰਿਸ਼ਟਾਚਾਰ ਦੇ ਦੋ ਮਾਮਲਿਆਂ ਚ ਫੈਸਲਾ 24 ਦਸੰਬਰ ਨੂੰ

ਇਸਲਾਮਾਬਾਦ – ਪਾਕਿਸਤਾਨ ਦੀ ਇਕ ਭ੍ਰਿਸ਼ਟਾਚਾਰ ਵਿਰੋਧੀ ਅਦਾਲਤ ਨੇ ਬੁੱਧਵਾਰ ਨੂੰ ਕਿਹਾ ਕਿ ਉਹ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਵਿਰੁੱਧ ਭ੍ਰਿਸ਼ਟਾਚਾਰ ਦੇ ਬਾਕੀ ਦੋ ਮਾਮਲਿਆਂ ਵਿਚ ਫੈਸਲਾ 24 ਦਸੰਬਰ ਨੂੰ ਸੁਣਾਏਗੀ। ਇਸਲਾਮਾਬਾਦ ਦੀ ਜਵਾਬਦੇਹੀ ਅਦਾਲਤ ਦੇ ਜੱਜ ਮੁਹੰਮਦ ਅਰਸ਼ਦ ਮਲਿਕ ਨੇ 68 ਸਾਲਾ ਸ਼ਰੀਫ ਵਿਰੁੱਧ ਫਲੈਗਸ਼ਿਪ ਇਨਵੈਸਟਮੈਂਟ ਅਤੇ ਅਲ-ਅਜ਼ੀਜ਼ੀਆ ਮਾਮਲਿਆਂ ਦੀ ਸੁਣਵਾਈ ਪੂਰੀ ਹੋਣ ਦੇ ਬਾਅਦ ਫੈਸਲਾ ਸੁਰੱਖਿਅਤ ਰੱਖ ਲਿਆ ਸੀ। ਅਦਾਲਤ 24 ਦਸੰਬਰ ਨੂੰ ਫੈਸਲਾ ਸੁਣਾਏਗੀ ਜੋ ਤਿੰਨ ਵਾਰ ਪ੍ਰਧਾਨ ਮੰਤਰੀ ਰਹਿ ਚੁੱਕੇ ਸ਼ਰੀਫ…

VIA PUNJAB
ਅੱਗੇ ਪੜ੍ਹੋ

ਅਮਰੀਕਾ ਦੇ ਸਕੂਲਾਂ ਦੇ ਅਧਿਆਪਕ ਹੋਣਗੇ ਹਥਿਆਰਬੰਦ, ਬੰਦੂਕ ਰੱਖਣੀ ਹੋਵੇਗੀ ਜ਼ਰੂਰੀ

ਅਮਰੀਕਾ ਦੇ ਸਕੂਲਾਂ ਦੇ ਅਧਿਆਪਕ ਹੋਣਗੇ ਹਥਿਆਰਬੰਦ, ਬੰਦੂਕ ਰੱਖਣੀ ਹੋਵੇਗੀ ਜ਼ਰੂਰੀ

ਵਾਸ਼ਿੰਗਟਨ – ਅਮਰੀਕੀ ਸਰਕਾਰ ਸਕੂਲਾਂ ਵਿੱਚ ਹੋ ਰਹੀ ਗੋਲੀਬਾਰੀ ਦੀ ਘਟਨਾਵਾਂ ਦੇ ਮੱਦੇਨਜ਼ਰ ਜਲਦੀ ਹੀ ਸਰਕਾਰ ਸਟਾਫ ਨੂੰ ਸੁਰੱਖਿਆ ਲਈ ਬੰਦੂਕ ਰੱਖਣਾ ਜ਼ਰੂਰੀ ਕਰ ਸਕਦੀ ਹੈ| ਰਾਸ਼ਟਪਤੀ ਡੋਨਾਲਡ ਟਰੰਪ ਵੱਲੋਂ ਬਣਾਈ ਕਮੇਟੀ ਨੇ ਇਸ ਸਬੰਧੀ ਸਰਕਾਰ ਨੂੰ ਸੁਝਾਅ ਦਿੱਤੇ ਹਨ| ਇਸ ਵਿੱਚ ਸਕੂਲਾਂ ਦੀ ਸੁਰੱਖਿਆ ਲਈ ਸੇਵਾਮੁਕਤ ਸੈਨਿਕਾਂ ਤੇ ਪੁਲੀਸ ਵਾਲਿਆਂ ਨੂੰ ਤਾਇਨਾਤ ਕਰਨ ਦੀ ਗੱਲ ਵੀ ਕੀਤੀ ਗਈ ਹੈ| ਅਮਰੀਕਾ ਦੇ ਫਲੋਰੀਡਾ ਦੇ ਸਕੂਲ ਵਿੱਚ ਇਸੇ ਸਾਲ ਫਰਵਰੀ ਵਿੱਚ ਗੋਲੀਬਾਰੀ ਦੀ ਘਟਨਾ ਹੋਈ ਸੀ|…

VIA PUNJAB
ਅੱਗੇ ਪੜ੍ਹੋ

6 ਦੇਸ਼ਾਂ ਦੇ 30 ਉਪਗ੍ਰਿਹਾਂ ਨੂੰ ਲਾਂਚ ਕਰੇਗਾ ਰੂਸ

6 ਦੇਸ਼ਾਂ ਦੇ 30 ਉਪਗ੍ਰਿਹਾਂ ਨੂੰ ਲਾਂਚ ਕਰੇਗਾ ਰੂਸ

ਮਾਸਕੋ – ਰੂਸ ਅਮਰੀਕਾ, ਯੂਰਪੀ ਯੂਨੀਅਨ ਦੇ ਦੇਸ਼ਾਂ, ਜਾਪਾਨ ਅਤੇ ਦੱਖਣੀ ਅਫਰੀਕਾ ਦੇ ਕਲ ਲਗਭਗ 30 ਉਪਗ੍ਰਹਿਆਂ ਨੂੰ ਲਾਂਚ ਕਰੇਗਾ| ਲਾਂਚ ਕਰਨ ਦਾ ਇਹ ਕੰਮ ਦੂਰ ਦੁਰਾਡੇ ਪੂਰਬ ਵਿਚ ਸਥਿਤ ਵੋਸਤੋਚੀ ਪੁਲਾੜ ਕੇਂਦਰ ਤੋਂ 27 ਦਸੰਬਰ ਨੂੰ ਹੋਵੇਗਾ| ਇਨ੍ਹਾਂ ਵਿਚ ਰੂਸ ਦੇ ਵੀ 2 ਉਪਗ੍ਰਹਿ ਸ਼ਾਮਲ ਹਨ| ਰੂਸੀ ਪੁਲਾੜ ਉਦਯੋਗ ਦੇ ਸੂਤਰਾਂ ਮੁਤਾਬਕ ਫ੍ਰੇਗੇਟ ਬੂਸਟਰ ਦੇ ਨਾਲ ਸੋਯੂਜ-2.1 ਏ ਕੈਰੀਅਰ ਰਾਕੇਟ ਦੋ ਰੂਸੀ ਉਪਗ੍ਰਹਿਆਂ ਕਾਨੋਪਾਸ-5 ਅਤੇ ਕਾਨੋਪਾਸ-6 ਦੇ ਨਾਲ-ਨਾਲ 26 ਛੋਟੇ ਵਿਦੇਸ਼ੀ ਉਪਗ੍ਰਹਿਆਂ ਨੂੰ ਪੁਲਾੜ…

VIA PUNJAB
ਅੱਗੇ ਪੜ੍ਹੋ

ਈਸਟਰ ਆਈਲੈਂਡ ਵਿੱਚ ਲੱਗੇ 6. 2 ਤੀਬਰਤਾ ਦੇ ਭੂਚਾਲ ਦੇ ਝਟਕੇ

ਈਸਟਰ ਆਈਲੈਂਡ ਵਿੱਚ ਲੱਗੇ 6. 2 ਤੀਬਰਤਾ ਦੇ ਭੂਚਾਲ ਦੇ ਝਟਕੇ

ਆਈਲੈਂਡ – ਈਸਟਰ ਆਈਲੈਂਡ ਵਿੱਚ ਅੱਜ ਭੂਚਾਲ ਦੇ ਤੇਜ਼ ਝਟਕੇ ਮਹਿਸੂਸ ਕੀਤੇ ਗਏ| ਅਮਰੀਕੀ ਮੌਸਮ ਅਧਿਕਾਰੀਆਂ ਨੇ ਦੱਸਿਆ ਕਿ ਭੂਚਾਲ ਦੀ ਤੀਬਰਤਾ ਰਿਕਟਰ ਪੈਮਾਨੇ ਤੇ 6.2 ਮਾਪੀ ਗਈ ਹੈ| ਫਿਲਹਾਲ ਹੁਣ ਤਕ ਭੂਚਾਲ ਕਾਰਨ ਕਿਸੇ ਦੇ ਜ਼ਖਮੀ ਹੋਣ ਜਾਂ ਕਿਸੇ ਪ੍ਰਕਾਰ ਦੇ ਜਾਨ-ਮਾਲ ਦੇ ਨੁਕਸਾਨ ਹੋਣ ਦੀ ਖਬਰ ਸਾਹਮਣੇ ਨਹੀਂ ਆਈ ਹੈ| ਉਂਝ ਲੋਕਾਂ ਵਿੱਚ ਕਾਫੀ ਡਰ ਦਾ ਮਾਹੌਲ ਹੈ ਅਤੇ ਖਤਰੇ ਦੇ ਨੇੜਲੇ ਇਲਾਕੇ ਵਾਲੇ ਲੋਕ ਘਰਾਂ ਵਿੱਚੋਂ ਨਿਕਲ ਕੇ ਸੜਕਾਂ ਤੇ ਆ ਗਏ|…

VIA PUNJAB
ਅੱਗੇ ਪੜ੍ਹੋ

ਸਿੱਖ ’ਤੇ ਹਮਲਾ ਕਰਨ ਵਾਲੇ ਅਮਰੀਕੀ ਨੂੰ ਕੈਦ

ਸਿੱਖ ’ਤੇ ਹਮਲਾ ਕਰਨ ਵਾਲੇ ਅਮਰੀਕੀ ਨੂੰ ਕੈਦ

ਨਿਊਯਾਰਕ – ਅਮਰੀਕਾ ਦੇ ਸਿਆਟਲ ’ਚ ਪਿਛਲੇ ਸਾਲ ਭਾਰਤੀ ਮੂਲ ਦੇ 53 ਸਾਲਾ ਸਿਖ ਕੈਬ ਡਰਾਈਵਰ ’ਤੇ ਹਥੌੜੇ ਨਾਲ ਵਾਰ ਕਰਨ ਦੇ ਦੋਸ਼ ’ਚ ਅਮਰੀਕੀ ਨਾਗਰਿਕ ਨੂੰ 15 ਮਹੀਨਿਆਂ ਦੀ ਸਜ਼ਾ ਸੁਣਾਈ ਗਈ ਹੈ। ਸਿਖ ਮਨੁਖੀ ਅਧਿਕਾਰ ਸਮੂਹ ‘ਦੀ ਸਿਖ ਕੋਲੀਜ਼ਨ’ ਮੁਤਾਬਕ ਰਾਰੀ ਬੈਨਸਨ ਨਾਂਅ ਦੇ ਅਮਰੀਕੀ ਨੇ ਦਸੰਬਰ, 2017 ਵਿਚ ਸਵਰਨ ਸਿੰਘ ’ਤੇ ਜਾਨਲੇਵਾ ਹਮਲਾ ਕੀਤਾ ਸੀ। ਬੈਨਸਨ ਨੇ ਸਿਆਟਲ ਦੀ ਅਦਾਲਤ ’ਚ ਸ਼ੁਕਰਵਾਰ ਨੂੰ ਹੀ ਆਪਣਾ ਜ਼ੁਰਮ ਕਬੂਲਿਆ ਹੈ। ਅਦਾਲਤ ਨੇ ਉਸ ਨੂੰ…

VIA PUNJAB
ਅੱਗੇ ਪੜ੍ਹੋ

ਅਫਗਾਨਿਸਤਾਨ ਚ ਸ਼ਾਂਤੀ ਲਈ ਹਰ ਸੰਭਵ ਕੋਸ਼ਿਸ ਕਰੇਗਾ ਪਾਕਿ ਇਮਰਾਨ

ਅਫਗਾਨਿਸਤਾਨ ਚ ਸ਼ਾਂਤੀ ਲਈ ਹਰ ਸੰਭਵ ਕੋਸ਼ਿਸ ਕਰੇਗਾ ਪਾਕਿ ਇਮਰਾਨ

ਇਸਲਾਮਾਬਾਦ – ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਮੰਗਲਵਾਰ ਨੂੰ ਕਿਹਾ ਕਿ ਉਨ੍ਹਾਂ ਦਾ ਦੇਸ਼ ਅਫਗਾਨਿਸਤਾਨ ਵਿਚ ਸ਼ਾਂਤੀ ਪ੍ਰਕਿਰਿਆ ਨੂੰ ਅੱਗੇ ਵਧਾਉਣ ਲਈ ਆਪਣੀ ਸਮਰੱਥਾ ਮੁਤਾਬਕ ਸਭ ਕੁਝ ਕਰੇਗਾ। 17 ਸਾਲਾ ਦੇ ਖੂਨੀ ਸੰਘਰਸ਼ ਨੂੰ ਖਤਮ ਕਰਨ ਲਈ ਪਾਕਿਸਤਾਨ ਵੱਲੋਂ ਸਪਾਂਸਰ ਅਮਰੀਕਾ ਅਤੇ ਤਾਲਿਬਾਨ ਵਿਚਕਾਰ ਵਾਰਤਾ ਸੰਯੁਕਤ ਅਰਬ ਅਮੀਰਾਤ ਵਿਚ ਆਯੋਜਿਤ ਕੀਤੀ ਜਾ ਰਹੀ ਹੈ। ਇਮਰਾਨ ਨੇ ਆਬੂ ਧਾਬੀ ਵਿਚ ਅਮਰੀਕਾ ਅਤੇ ਤਾਲਿਬਾਨ ਵਿਚਕਾਰ ਵਾਰਤਾ ਆਯੋਜਿਤ ਕਰਨ ਵਿਚ ਪਾਕਿਸਤਾਨ ਵੱਲੋਂ ਨਿਭਾਈ ਜਾਣ ਵਾਲੀ ਭੂਮਿਕਾ…

VIA PUNJAB
ਅੱਗੇ ਪੜ੍ਹੋ

ਵਿਰੋਧੀ ਧਿਰ ਨੇ ਥੈਰੇਸਾ ਮੇਅ ਵਿਰੁੱਧ ਕੀਤਾ ਅਵਿਸ਼ਵਾਸ ਪ੍ਰਸਤਾਵ ਪੇਸ਼

ਵਿਰੋਧੀ ਧਿਰ ਨੇ ਥੈਰੇਸਾ ਮੇਅ ਵਿਰੁੱਧ ਕੀਤਾ ਅਵਿਸ਼ਵਾਸ ਪ੍ਰਸਤਾਵ ਪੇਸ਼

ਲੰਡਨ – ਬ੍ਰਿਟੇਨ ਵਿਚ ਵਿਰੋਧੀ ਧਿਰ ਦੇ ਨੇਤਾ ਜੇਰੇਮੀ ਕੋਰਬਿਨ ਨੇ ਪ੍ਰਧਾਨ ਮੰਤਰੀ ਥੈਰੇਸਾ ਮੇਅ ਵਿਰੁੱਧ ਸੰਸਦ ਵਿਚ ਗੈਰ-ਬਾਈਡਿੰਗ ਅਵਿਸ਼ਵਾਸ ਪ੍ਰਸਤਾਵ ਪੇਸ਼ ਕੀਤਾ। ਪ੍ਰਸਤਾਵ ਤੋਂ ਪਹਿਲਾਂ ਪ੍ਰਧਾਨ ਮੰਤਰੀ ਮੇਅ ਨੇ ਸੰਸਦ ਮੈਂਬਰਾਂ ਨੂੰ ਕਿਹਾ ਸੀ ਕਿ ਇਸ ਤਰ੍ਹਾਂ ਬਾਰ-ਬਾਰ ਵੋਟਿੰਗ ਕਰਾਉਣ ਨਾਲ ਨਵੇਂ ਸਾਲ ਵਿਚ ਉਨ੍ਹਾਂ ਦੇ ਬ੍ਰੈਗਜ਼ਿਟ ਸਮਝੌਤੇ ‘ਤੇ ਹੋਣ ਵਾਲੀ ਵੋਟਿੰਗ ਵੰਡ ਵਿਚ ਹੋਰ ਦੇਰੀ ਹੋਵੇਗੀ। ਮੇਅ ਨੇ ਕਿਹਾ ਕਿ ਡਰਾਫਟ ‘ਤੇ ਵੋਟਿੰਗ 14 ਜਨਵਰੀ ਤੋਂ ਸ਼ੁਰੂ ਹੋ ਰਹੇ ਹਫਤੇ ਵਿਚ ਹੋਵੇਗੀ। ਹਾਰ…

VIA PUNJAB
ਅੱਗੇ ਪੜ੍ਹੋ
1 129 130 131 132 133 192