ਅਮਰੀਕੀ ਰੱਖਿਆ ਮੁਖੀ ਮੈਟਿਸ ਕਰਨਗੇ ਭਾਰਤ, ਯੂ.ਏ.ਈ. ਦੀ ਯਾਤਰਾ

ਅਮਰੀਕੀ ਰੱਖਿਆ ਮੁਖੀ ਮੈਟਿਸ ਕਰਨਗੇ ਭਾਰਤ, ਯੂ.ਏ.ਈ. ਦੀ ਯਾਤਰਾ

ਸੰਯੁਕਤ ਰਾਸ਼ਟਰ – ਅਮਰੀਕਾ ਦੇ ਰੱਖਿਆ ਮੁਖੀ ਜੇਮਸ ਮੈਟਿਸ ਸੋਮਵਾਰ ਨੂੰ ਭਾਰਤ ਤੇ ਸੰਯੁਕਤ ਅਰਬ ਅਮੀਰਾਤ (ਯੂ.ਏ.ਈ.) ਦੀ ਯਾਤਰਾ ਕਰਨਗੇ। ਇਸ ਦੀ ਜਾਣਕਾਰੀ ਪੈਂਟਾਗਨ ਵਲੋਂ ਦਿੱਤੀ ਗਈ ਹੈ। ਇਸ ਦੌਰੇ ਦੌਰਾਨ ਮੈਟਿਸ ਦੇ ਨਾਲ ਅਮਰੀਕਾ ਦੇ ਚੋਟੀ ਦੇ ਰਾਜਦੂਤ ਮਾਈਕ ਪੋਂਪੀਓ ਵੀ ਹੋਣਗੇ। ਆਪਣੀ ਭਾਰਤ ਯਾਤਰਾ ਦੌਰਾਨ ਮੈਟਿਸ ਤੇ ਪੋਂਪੀਓ ਨਵੀਂ ਦਿੱਲੀ ‘ਚ ਭਾਰਤ ਦੇ ਰੱਖਿਆ ਮੰਤਰਾਲੇ ਤੇ ਵਿਦੇਸ਼ ਮਾਮਲਿਆਂ ਦੇ ਮੰਤਰਾਲੇ ਨਾਲ ‘2+2’ ਡਾਇਲਾਗ ‘ਤੇ ਪਹਿਲੀ ਵਾਰ ਚਰਚਾ ਕਰਨਗੇ। ਪੈਂਟਾਗਨ ਨੇ ਇਸ ਬਾਰੇ ਜਾਣਕਾਰੀ…

VIA PUNJAB
ਅੱਗੇ ਪੜ੍ਹੋ

ਪੂਰੇ ਰਾਸ਼ਟਰੀ ਸਨਮਾਨਾਂ ਨਾਲ ਮੈੱਕੇਨ ਨੂੰ ਦਿੱਤੀ ਗਈ ਆਖਰੀ ਵਿਦਾਈ

ਪੂਰੇ ਰਾਸ਼ਟਰੀ ਸਨਮਾਨਾਂ ਨਾਲ ਮੈੱਕੇਨ ਨੂੰ ਦਿੱਤੀ ਗਈ ਆਖਰੀ ਵਿਦਾਈ

ਵਾਸ਼ਿੰਗਟਨ – ਅਮਰੀਕਾ ਵਾਸੀਆਂ ਨੇ ਸ਼ੁੱਕਰਵਾਰ ਨੂੰ ਸੈਨੇਟਰ ਜਾਨ ਮੈੱਕੇਨ ਨੂੰ ਆਖਰੀ ਸ਼ਰਧਾਂਜਲੀ ਦਿੱਤੀ। ਜੰਗ ਦੇ ਨਾਇਕ ਅਤੇ ਰਾਜਨੇਤਾ ਦੀ ਆਖਰੀ ਵਿਦਾਈ ਲਈ ਰੱਖੇ ਗਏ ਪ੍ਰੋਗਰਾਮ ਦੇ ਤਹਿਤ ਉਨ੍ਹਾਂ ਦੀ ਦੇਹ ਨੂੰ ਅਮਰੀਕੀ ਸੰਸਦ ‘ਚ ਰੱਖਿਆ ਗਿਆ ਅਤੇ ਵਿਦਾਈ ਭਾਸ਼ਣ ਦਿੱਤੇ ਗਏ। ਆਖਰੀ ਵਿਦਾਈ ਦੇ ਪ੍ਰੋਗਰਾਮ ‘ਚ ਮੈੱਕੇਨ ਦੀ ਪਤਨੀ ਲਿੰਡਸੀ, ਉਨ੍ਹਾਂ ਦੇ 7 ਬੱਚੇ ਅਤੇ 106 ਸਾਲ ਦੀ ਮਾਂ ਰਾਬਰਟਾ ਮੈੱਕੇਨ ਤੋਂ ਇਲਾਵਾ ਕਈ ਸੰਸਦੀ ਮੈਂਬਰਾਂ, ਰਾਜਾਂ ਦੇ ਗਵਰਨਰਾਂ, ਡਿਪਲੋਮੈਟਾਂ ਅਤੇ ਹੋਰ ਅਧਿਕਾਰੀ ਮੌਜੂਦ…

VIA PUNJAB
ਅੱਗੇ ਪੜ੍ਹੋ

ਕਰਤਾਰਪੁਰ ਸਾਹਿਬ ਦਾ ਲਾਂਘਾ ਖੋਲ੍ਹਣ ‘ਤੇ ਪਾਕਿ ਦਾ ਰਵੱਈਆ ਢਿੱਲਾ-ਮੱਠਾ

ਕਰਤਾਰਪੁਰ ਸਾਹਿਬ ਦਾ ਲਾਂਘਾ ਖੋਲ੍ਹਣ ‘ਤੇ ਪਾਕਿ ਦਾ ਰਵੱਈਆ ਢਿੱਲਾ-ਮੱਠਾ

ਇਸਲਾਮਾਬਾਦ – ਸ੍ਰੀ ਕਰਤਾਰਪੁਰ ਸਾਹਿਬ ਕੋਰੀਡੋਰ ਮਾਮਲੇ ‘ਤੇ ਭਾਰਤ ਨਾਲ ਹਾਲ ਹੀ ਵਿਚ ਹੋਈ ਗੱਲਬਾਤ ਦੇ ਬਾਅਦ ਪਾਕਿਸਤਾਨ ਦਾ ਰਵੱਈਆ ਫਿਰ ਢਿੱਲਾ ਨਜ਼ਰ ਆ ਰਿਹਾ ਹੈ। ਵੀਰਵਾਰ ਨੂੰ ਇਸਲਾਮਾਬਾਦ ਵਿਚ ਪਾਕਿਸਤਾਨ ਵਿਦੇਸ਼ ਮੰਤਰਾਲੇ ਦੇ ਬੁਲਾਰੇ ਮੁਹੰਮਦ ਫੈਜ਼ਲ ਨੇ ਕਿਹਾ ਕਿ ਕੋਰੀਡੋਰ ਖੋਲ੍ਹਿਆ ਜਾ ਸਕਦਾ ਹੈ ਪਰ ਉਸ ‘ਤੇ ਹਾਲੇ ਹੋਰ ਵਿਚਾਰ ਕੀਤੇ ਜਾਣ ਦੀ ਲੋੜ ਹੈ। ਕੋਰੀਡੋਰ ਜ਼ਰੀਏ ਅਸੀਂ ਦੋਹਾਂ ਦੇਸ਼ਾਂ ਵਿਚ ਸੰਬੰਧ ਸੁਧਾਰਨ ਦੀ ਕੋਸ਼ਿਸ਼ ਕਰ ਰਹੇ ਹਾਂ। ਗੌਰਤਲਬ ਹੈ ਕਿ ਪਾਕਿਸਤਾਨ ਸਾਲ 2001…

VIA PUNJAB
ਅੱਗੇ ਪੜ੍ਹੋ

ਟਰੰਪ ਦੇ ਕੰਮ ਨਾਲ ਕਰੀਬ 60 ਫੀਸਦੀ ਲੋਕ ਨਾਖੁਸ਼

ਟਰੰਪ ਦੇ ਕੰਮ ਨਾਲ ਕਰੀਬ 60 ਫੀਸਦੀ ਲੋਕ ਨਾਖੁਸ਼

ਵਾਸ਼ਿੰਗਟਨ – ਅਮਰੀਕਾ ਦੇ ਕਰੀਬ 60 ਫੀਸਦੀ ਲੋਕਾਂ ਨੇ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਕੰਮ ਨੂੰ ਨਾਮਨਜ਼ੂਰ ਕਰ ਦਿੱਤਾ ਹੈ ਤੇ ਇਨ੍ਹਾਂ ‘ਚੋਂ ਤਕਰੀਬਨ ਅੱਧੇ ਲੋਕਾਂ ਨੇ ਨਿਰਪੱਖਤਾ ਦੀ ਹਮਾਇਤ ਕੀਤੀ ਹੈ। ਸ਼ੁੱਕਰਵਾਰ ਨੂੰ ਛਪੇ ‘ਵਾਸ਼ਿੰਗਟਨ ਪੋਸਟ-ਏ.ਬੀ.ਸੀ. ਨਿਊਜ਼’ ਸਰਵੇਖਣ ਮੁਤਾਬਕ ਸਿਰਫ 30 ਫੀਸਦੀ ਲੋਕਾਂ ਨੇ ਹੀ ਟਰੰਪ ਵੱਲੋਂ ਵ੍ਹਾਈਟ ਹਾਊਸ ‘ਚ ਕੀਤੇ ਗਏ ਕੰਮ ਨੂੰ ਸਵੀਕਾਰ ਕੀਤਾ ਹੈ। ਅਪ੍ਰੈਲ ‘ਚ ਕੀਤੇ ਗਏ ਆਖਿਰੀ ਪੋਸਟ-ਏ.ਬੀ.ਸੀ. ਦੇ ਸਰਵੇਖਣ ‘ਚ ਟਰੰਪ ਦੇ ਸਮਰਥਨ ‘ਚ 40 ਫੀਸਦੀ ਤੇ ਉਨ੍ਹਾਂ ਖਿਲਾਫ…

VIA PUNJAB
ਅੱਗੇ ਪੜ੍ਹੋ

ਟਰੰਪ ਨੇ ਮੂਲਰ ਦੀ ਜਾਂਚ ਨੂੰ ਗੈਰ ਕਾਨੂੰਨੀ ਕਰਾਰ ਦਿੱਤਾ

ਟਰੰਪ ਨੇ ਮੂਲਰ ਦੀ ਜਾਂਚ ਨੂੰ ਗੈਰ ਕਾਨੂੰਨੀ ਕਰਾਰ ਦਿੱਤਾ

ਵਾਸ਼ਿੰਗਟਨ – ਅਮਰੀਕਾ ‘ਚ ਰਾਸ਼ਟਰਪਤੀ ਚੋਣਾਂ 2016 ‘ਚ ਰੂਸੀ ਦਖਲ ਅੰਦਾਜ਼ੀ ਦੇ ਮਾਮਲਿਆਂ ਦੇ ਵਿਸ਼ੇਸ਼ ਵਕੀਲ ਰਾਬਰਟ ਮੂਲਰ ਦੀ ਜਾਂਚ ਨੂੰ ਗੈਰ-ਕਾਨੂੰਨੀ ਦੱਸਦੇ ਹੋਏ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਕਿ ਉਨ੍ਹਾਂ ਦੀ ਜਾਂਚ ਦਾ ਦਾਇਰਾ ਮੇਰੇ ਨਜ਼ਦੀਕੀਆਂ ਤੋਂ ਅੱਗੇ ਵਧ ਨਹੀਂ ਰਿਹਾ ਹੈ। ਟਰੰਪ ਨੇ ਵੀਰਵਾਰ ਨੂੰ ਇਕ ਇੰਟਰਵੀਊ ‘ਚ ਕਿਹਾ ਕਿ 2016 ‘ਚ ਉਨ੍ਹਾਂ ਦੀ ਚੋਣ ਮੁਹਿੰਮ ਨਾਲ ਰੂਸ ਦੇ ਕਥਿਤ ਜੋੜ-ਮੇਲ ਦੀ ਜਾਂਚ ਕਰਨ ਲਈ ਮੂਲਰ ਦੀ ਨਿਯੁਕਤੀ ਕਰਨਾ ਗਲਤ ਸੀ। ਉਨ੍ਹਾਂ ਨੇ…

VIA PUNJAB
ਅੱਗੇ ਪੜ੍ਹੋ

ਕੈਲਾਸ਼ ਮਾਨਸਰੋਵਰ ਯਾਤਰਾ ਦੌਰਾਨ ਰਾਹੁਲ ਕਾਠਮੰਡੂ ਪਹੁੰਚੇ

ਕੈਲਾਸ਼ ਮਾਨਸਰੋਵਰ ਯਾਤਰਾ ਦੌਰਾਨ ਰਾਹੁਲ ਕਾਠਮੰਡੂ ਪਹੁੰਚੇ

ਕਾਠਮੰਡੂ – ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਤਿੱਬਤ ਸਥਿਤ ਕੈਲਾਸ਼ ਮਾਨਸਰੋਵਰ ਯਾਤਰਾ ਦੌਰਾਨ ਅੱਜ ਨੇਪਾਲ ਦੀ ਰਾਜਧਾਨੀ ਪਹੁੰਚ ਗਏ ਹਨ। ਕਾਂਗਰਸ ਪ੍ਰਧਾਨ ਅੱਜ ਬਾਅਦ ਦੁਪਹਿਰ ਦੋ ਵਜੇ ਕਾਠਮੰਡੂ ਪਹੁੰਚੇ। ਉਹ ਇੱਕ ਦਿਨ ਕਾਠਮੰਡੂ ਰੁਕਣ ਮਗਰੋਂ ਭਲਕੇ ਨੇਪਾਲਗੰਜ ਵੱਲ ਚਾਲੇ ਪਾਉਣਗੇ। ਇਸ ਤੋਂ ਪਹਿਲਾਂ ਕਾਂਗਰਸ ਦੇ ਬੁਲਾਰੇ ਰਣਦੀਪ ਸੁਰਜੇਵਾਲਾ ਨੇ ਕਿਹਾ ਕਿ ਇਸ ਤੀਰਥ ਯਾਤਰਾ ਦਾ ਮਕਸਦ ਦੇਸ਼ ਅਤੇ ਦੇਸ਼ ਦੀ ਜਨਤਾ ਲਈ ਖੁਸ਼ਹਾਲੀ ਤੇ ਕਾਮਯਾਬੀ ਲਈ ਭਗਵਾਨ ਸ਼ਿਵ ਦਾ ਆਸ਼ੀਰਵਾਦ ਹਾਸਲ ਕਰਨਾ ਹੈ। ਇਹ ਯਾਤਰਾ ਤਕਰੀਬਨ…

VIA PUNJAB
ਅੱਗੇ ਪੜ੍ਹੋ

ਐਚ-1ਬੀ ਵੀਜ਼ਾ ਦੇਣ ਦੀ ਪ੍ਰੀਕ੍ਰਿਆ ਵਿੱਚ ਕੋਈ ਤਬਦੀਲੀ ਨਹੀ : ਅਮਰੀਕਾ

ਐਚ-1ਬੀ ਵੀਜ਼ਾ ਦੇਣ ਦੀ ਪ੍ਰੀਕ੍ਰਿਆ ਵਿੱਚ ਕੋਈ ਤਬਦੀਲੀ ਨਹੀ : ਅਮਰੀਕਾ

ਵਾਸ਼ਿੰਗਟਨ – ਅਮਰੀਕਾ ਅਤੇ ਭਾਰਤ ਵਿਚਕਾਰ ਅਗਲੇ ਹਫਤੇ ਨਵੀਂ ਦਿੱਲੀ ਵਿਚ ਹੋਣ ਵਾਲੀ 2+2 ਬੈਠਕ ਤੋਂ ਪਹਿਲਾਂ ਟਰੰਪ ਪ੍ਰਸ਼ਾਸਨ ਨੇ ਕਿਹਾ ਹੈ ਕਿ ਐਚ-1ਬੀ ਵੀਜ਼ਾ ਜਾਰੀ ਕਰਨ ਦੀ ਪ੍ਰੀਕ੍ਰਿਆ ਵਿਚ ਕੋਈ ਤਬਦੀਲੀ ਨਹੀਂ ਕੀਤੀ ਗਈ ਹੈ| ਸੰਭਾਵਨਾ ਹੈ ਕਿ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਬੈਠਕ ਦੌਰਾਨ ਵੀਜ਼ਾ ਦਾ ਮੁੱਦਾ ਚੁੱਕ ਸਕਦੀ ਹੈ| ਸੁਸ਼ਮਾ ਨੇ ਬੀਤੇ ਮਹੀਨੇ ਰਾਜ ਸਭਾ ਵਿਚ ਦੱਸਿਆ ਸੀ ਕਿ ਅਸੀਂ ਇਸ ਮੁੱਦੇ ਨੂੰ ਕਈ ਮੰਚਾਂ ਉਤੇ ਰਸਮੀ ਰੂਪ ਵਿਚ ਚੁੱਕ ਰਹੇ ਹਾਂ| ਅਸੀਂ…

VIA PUNJAB
ਅੱਗੇ ਪੜ੍ਹੋ

ਸਭ ਕਾ ਸਾਥ, ਸਭ ਕਾ ਵਿਕਾਸ ’ਚ ਸਾਡਾ ਨੇਪਾਲ ਭਰਾ ਵੀ ਸ਼ਾਮਲ : ਪ੍ਰਧਾਨ ਮੰਤਰੀ

ਸਭ ਕਾ ਸਾਥ, ਸਭ ਕਾ ਵਿਕਾਸ ’ਚ ਸਾਡਾ ਨੇਪਾਲ ਭਰਾ ਵੀ ਸ਼ਾਮਲ : ਪ੍ਰਧਾਨ ਮੰਤਰੀ

ਮੋਦੀ ਨੇ ਨੇਪਾਲ ਦੇ ਪ੍ਰਧਾਨ ਮੰਤਰੀ ਨਾਲ ਕੀਤੀ ਮੁਲਾਕਾਤ ਕਾਠਮਾਂਡੂ – ਨੇਪਾਲ ’ਚ ਪਸ਼ੂਪਤੀਨਾਥ ਧਰਮਸ਼ਾਲਾ ਦੇ ਉਦਘਾਟਨ ਸਮਾਰੋਹ ਨੂੰ ਸੰਬੋਧਨ ਕਰਦਿਆ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੇ ਕਿਹਾ ਕਿ ਭਾਰਤ ਜਦੋਂ ‘ਸਭ ਕਾ ਸਾਥ, ਸਭ ਕਾ ਵਿਕਾਸ‘ ਦੀ ਗਲ ਕਰਦਾ ਹੈ, ਤਾਂ ਉਸ ਵਿਚ ਉਸਦਾ ਨੇਪਾਲ ਭਰਾ ਵੀ ਸ਼ਾਮਲ ਹੈ।ਪ੍ਰਧਾਨ ਮੰਤਰੀ ਸ੍ਰੀ ਮੋਦੀ ਨੇ ਸ਼ੁੱਕਰਵਾਰ ਨੇਪਾਲ ਦੀ ਰਾਜਧਾਨੀ ਕਾਠਮੰਡੂ ‘ਚ ਨੇਪਾਲ ਦੇ ਪ੍ਰਧਾਨ ਮੰਤਰੀ ਕੇ. ਪੀ. ਸ਼ਰਮਾ ਓਲੀ ਨਾਲ ਮੁਲਾਕਾਤ ਕੀਤੀ ਅਤੇ ਦਵੱਲੇ ਮਾਮਲਿਆਂ ’ਤੇ…

VIA PUNJAB
ਅੱਗੇ ਪੜ੍ਹੋ

ਪਾਕਿਸਤਾਨ ਦੀ ਨਵੀਂ ਸਰਕਾਰ ਅੱਗੇ ਅੱਤਵਾਦ ਦਾ ਮੁੱਦਾ ਚੁੱਕਣਗੇ ਪੋਂਪੀਓ : ਰਿਪੋਰਟ

ਪਾਕਿਸਤਾਨ ਦੀ ਨਵੀਂ ਸਰਕਾਰ ਅੱਗੇ ਅੱਤਵਾਦ ਦਾ ਮੁੱਦਾ ਚੁੱਕਣਗੇ ਪੋਂਪੀਓ : ਰਿਪੋਰਟ

ਵਾਸ਼ਿੰਗਟਨ – ਪਾਕਿਸਤਾਨ ਦੀ ਨਵੀਂ ਸਰਕਾਰ ਨਾਲ ਅਗਲੇ ਹਫਤੇ ਹੋਣ ਵਾਲੀ ਮੁਲਾਕਾਤ ਦੌਰਾਨ ਅਮਰੀਕੀ ਵਿਦੇਸ਼ ਮੰਤਰੀ ਮਾਈਕ ਪੋਂਪੀਓ ਅੱਤਵਾਦ ਵਿਰੁੱਧ ਜੰਗ ਦਾ ਮੁੱਦਾ ਚੁੱਕਣਗੇ। ਇਕ ਮੀਡੀਆ ਰਿਪੋਰਟ ਵਿਚ ਇਹ ਜਾਣਕਾਰੀ ਦਿੱਤੀ ਗਈ ਹੈ। ਪਾਕਿਸਤਾਨੀ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਨੇ ਮੰਗਲਵਾਰ ਨੂੰ ਇਸ ਗੱਲ ਦੀ ਪੁਸ਼ਟੀ ਕੀਤੀ ਸੀ ਕਿ ਪੋਂਪੀਓ 5 ਸਤੰਬਰ ਨੂੰ ਇਸਲਾਮਾਬਾਦ ਵਿਚ ਹੋਣਗੇ। ਓਧਰ ਅਮਰੀਕੀ ਰੱਖਿਆ ਮੰਤਰੀ ਜੇਮਸ ਨੌਰਮ ਮੈਟਿਸ ਨੇ ਮੰਗਲਵਾਰ ਨੂੰ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਸੀ, ”ਵਿਦੇਸ਼ ਮੰਤਰੀ ਪੋਂਪੀਓ…

VIA PUNJAB
ਅੱਗੇ ਪੜ੍ਹੋ

5 ਹਜ਼ਾਰ ਡਾਲਰ ‘ਚ ਵਿਕ ਸਕਦਾ ਹੈ ਚਰਖੇ ਦੇ ਬਾਰੇ ਲਿਖਿਆ ਗਿਆ ਗਾਂਧੀ ਦਾ ਪੱਤਰ

5 ਹਜ਼ਾਰ ਡਾਲਰ ‘ਚ ਵਿਕ ਸਕਦਾ ਹੈ ਚਰਖੇ ਦੇ ਬਾਰੇ ਲਿਖਿਆ ਗਿਆ ਗਾਂਧੀ ਦਾ ਪੱਤਰ

ਵਾਸ਼ਿੰਗਟਨ – ਅਮਰੀਕਾ ਦੇ ਨੀਲਾਮੀ ਘਰ ਆਰ.ਆਰ. ਆਕਸ਼ਨ ਮੁਤਾਬਕ ਮਹਾਤਮਾ ਗਾਂਧੀ ਵੱਲੋਂ ਚਰਖੇ ਦੇ ਮਹੱਤਵ ‘ਤੇ ਜ਼ੋਰ ਦਿੰਦੇ ਹੋਏ ਲਿਖਿਆ ਗਿਆ ਇਕ ਬਿਨਾਂ ਤਰੀਕ ਵਾਲਾ ਪੱਤਰ 5 ਹਜ਼ਾਰ ਡਾਲਰ ਵਿਚ ਨੀਲਾਮ ਹੋ ਸਕਦਾ ਹੈ। ਨੀਲਾਮੀ ਘਰ ਨੇ ਇਕ ਬਿਆਨ ਵਿਚ ਦੱਸਿਆ ਕਿ ਯਸ਼ਵੰਤ ਪ੍ਰਸਾਦ ਨਾਮ ਦੇ ਕਿਸੇ ਵਿਅਕਤੀ ਨੂੰ ਲਿਖਿਆ ਗਿਆ ਇਹ ਪੱਤਰ ਗੁਜਰਾਤੀ ਵਿਚ ਹੈ ਅਤੇ ਇਹ ”ਬਾਪੂ ਦਾ ਅਸ਼ੀਰਵਾਦ” ਨਾਲ ਦਸਤਖਤ ਕੀਤਾ ਹੋਇਆ ਹੈ। ਗਾਂਧੀ ਨੇ ਪੱਤਰ ਵਿਚ ਲਿਖਿਆ ਹੈ,”ਅਸੀਂ ਜੋ ਚਰਖੇ ਬਾਰੇ…

VIA PUNJAB
ਅੱਗੇ ਪੜ੍ਹੋ
1 169 170 171 172 173 192