ਖਸ਼ੋਗੀ ਦੀ ਹੱਤਿਆ ਲਈ ਦੁਨੀਆ ਜ਼ਿੰਮੇਵਾਰ : ਟਰੰਪ

ਖਸ਼ੋਗੀ ਦੀ ਹੱਤਿਆ ਲਈ ਦੁਨੀਆ ਜ਼ਿੰਮੇਵਾਰ : ਟਰੰਪ

ਵਾਸ਼ਿੰਗਟਨ – ਪੱਤਰਕਾਰ ਜਮਾਲ ਖਸ਼ੋਗੀ ਦੀ ਹੱਤਿਆ ਲਈ ਸਾਊਦੀ ਅਰਬ ਦੇ ਸ਼ਾਹੀ ਪਰਿਵਾਰ ਨੂੰ ਜ਼ਿੰਮੇਵਾਰ ਠਹਿਰਾਉਣ ਦੇ ਮਾਮਲੇ ’ਚ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ‘‘ਇਸ ਲਈ ਦੁਨੀਆ ਨੂੰ ਜ਼ਿੰਮੇਵਾਰ ਠਹਿਰਾਇਆ ਜਾਣਾ ਚਾਹੀਦਾ ਹੈ ਕਿਉਂਕਿ ਦੁਨੀਆ ਬਹੁਤ ਖਰਾਬ ਹੋ ਗਈ ਹੈ।’’ ਸਾਊਦੀ ਅਰਬ ਦੇ ਸ਼ਾਹ ਸਲਮਾਨ ਅਤੇ ਵਲੀ ਅਹਿਦ ਮੁਹੰਮਦ ਬਿਨ ਸਲਮਾਨ ਵੱਲੋਂ ਖਸ਼ੋਗੀ ਦੀ ਹੱਤਿਆ ’ਚ ਕੋਈ ਹੱਥ ਨਾ ਹੋਣ ਦੀ ਗੱਲ ਕਹੇ ਜਾਣ ਤੋਂ ਬਾਅਦ ਟਰੰਪ ਨੇ ਕਿਹਾ ਕਿ ਉਹ ਇਸ ਗੱਲ…

VIA PUNJAB
ਅੱਗੇ ਪੜ੍ਹੋ

ਬੰਗਾਲ ਵਾਰੀਅਰਸ ਨੇ ਬੈਂਗਲੁਰੂ ਬੁਲਸ ਨੂੰ 33-31 ਨਾਲ ਹਰਾਇਆ

ਬੰਗਾਲ ਵਾਰੀਅਰਸ ਨੇ ਬੈਂਗਲੁਰੂ ਬੁਲਸ ਨੂੰ 33-31 ਨਾਲ ਹਰਾਇਆ

ਨਵੀਂ ਦਿੱਲੀ – ਕਬੱਡੀ ਭਾਰਤ ਦੀ ਇਕ ਪ੍ਰਸਿੱਧ ਖੇਡ ਹੈ। ਕਬੱਡੀ ਹੁਣ ਭਾਰਤ ਤੋਂ ਇਲਾਵਾ ਸਾਰੇ ਵਿਸ਼ਵ ‘ਚ ਵੀ ਮਕਬੂਲ ਹੋ ਰਹੀ ਹੈ। ਕਬੱਡੀ ਦੇ ਕਈ ਕੌਮੀ ਅਤੇ ਕੌਮਾਂਤਰੀ ਟੂਰਨਾਮੈਂਟ ਕਰਾਏ ਜਾਂਦੇ ਹਨ। ਇਸ ਲੜੀ ਭਾਰਤ ‘ਚ ਪ੍ਰੋ ਕਬੱਡੀ ਲੀਗ ਦਾ ਆਯੋਜਨ ਕੀਤਾ ਜਾ ਰਿਹਾ ਹੈ। ਸ਼ੁੱਕਰਵਾਰ ਨੂੰ ਪ੍ਰੋ ਕਬੱਡੀ ਦੇ ਹੋਏ ਮੈਚ ‘ਚ ਮਨਿੰਦਰ ਸਿੰਘ ਦੇ ਸ਼ਾਨਦਾਰ ਪ੍ਰਦਰਸ਼ਨ ਦੇ ਦਮ ‘ਤੇ ਬੰਗਾਲ ਵਾਰੀਅਰਸ ਨੇ ਪ੍ਰੋ ਕਬੱਡੀ ਲੀਗ ਦੇ ਛੇਵੇਂ ਸੈਸ਼ਨ ਦੇ ਮੈਚ ‘ਚ ਬੈਂਗਲੁਰੂ…

VIA PUNJAB
ਅੱਗੇ ਪੜ੍ਹੋ

ਮਹਿਲਾ ਟੀ-20 ਵਰਲਡ ਕੱਪ : ਇੰਗਲੈਂਡ ਤੋਂ ਹਾਰ ਕੇ ਫਾਈਨਲ ਤੋਂ ਬਾਹਰ ਹੋਈ ਟੀਮ ਇੰਡੀਆ

ਮਹਿਲਾ ਟੀ-20 ਵਰਲਡ ਕੱਪ : ਇੰਗਲੈਂਡ ਤੋਂ ਹਾਰ ਕੇ ਫਾਈਨਲ ਤੋਂ ਬਾਹਰ ਹੋਈ ਟੀਮ ਇੰਡੀਆ

ਐਂਟੀਗੁਆ – ਮੌਜੂਦਾ ਵਿਸ਼ਵ ਚੈਂਪੀਅਨ ਇੰਗਲੈਂਡ ਨੇ ਸ਼ੁੱਕਰਵਾਰ ਨੂੰ ਇੱਥੇ ਭਾਰਤ ਨੂੰ 8 ਵਿਕਟਾਂ ਨਾਲ ਹਰਾ ਕੇ ਆਈ.ਸੀ.ਸੀ. ਮਹਿਲਾ ਵਿਸ਼ਵ ਕੱਪ ਟੀ20 ਦੇ ਫਾਈਨਲ ‘ਚ ਪ੍ਰਵੇਸ਼ ਕਰ ਲਿਆ। ਇੰਗਲੈਂਡ ਫਾਈਨਲ ‘ਚ ਆਸਟਰੇਲੀਆ ਨਾਲ ਭਿੜੇਗਾ ਜਿਸ ਨੇ ਇਕ ਹੋਰ ਸੈਮੀਫਾਈਨਲ ‘ਚ ਮੇਜ਼ਬਾਨ ਅਤੇ ਪਿਛਲੀ ਵਾਰ ਦੇ ਜੇਤੂ ਵੈਸਟਇੰਡੀਜ਼ ਨੂੰ 71 ਦੌੜਾਂ ਨਾਲ ਹਰਾਇਆ। ਭਾਰਤ ਪਹਿਲਾ ਬੱਲੇਬਾਜ਼ੀ ਕਰਦੇ ਹੋਏ 19.2 ਓਵਰਾਂ ‘ਚ 112 ਦੌੜਾਂ ‘ਤੇ ਆਊਟ ਹੋ ਗਿਆ। ਉਸ ਵੱਲੋਂ ਸਲਾਮੀ ਬੱਲੇਬਾਜ਼ ਸਮ੍ਰਿਤੀ ਮੰਧਾਨਾ ਨੇ ਸਭ ਤੋਂ…

VIA PUNJAB
ਅੱਗੇ ਪੜ੍ਹੋ

ਮੀਂਹ ਕਾਰਨ ਭਾਰਤ ਤੇ ਆਸਟਰੇਲੀਆ ਵਿਚਾਲੇ ਦੂਜਾ ਟੀ-20 ਮੈਚ ਰੱਦ

ਮੀਂਹ ਕਾਰਨ ਭਾਰਤ ਤੇ ਆਸਟਰੇਲੀਆ ਵਿਚਾਲੇ ਦੂਜਾ ਟੀ-20 ਮੈਚ ਰੱਦ

ਮੈਲਬਰਨ – ਭਾਰਤ ਤੇ ਆਸਟਰੇਲੀਆ ਵਿਚਾਲੇ ਦੂਜਾ ਟੀ-20 ਕੌਮਾਂਤਰੀ ਮੈਚ ਮੀਂਹ ਕਾਰਨ ਰੱਦ ਹੋ ਗਿਆ, ਜਿਸ ਕਰ ਕੇ ਵਧੀਆ ਗੇਂਦਬਾਜ਼ੀ ਦੇ ਬਾਵਜੂਦ ਭਾਰਤ ਹੱਥੋਂ ਤਿੰਨ ਮੈਚਾਂ ਦੀ ਲੜੀ ’ਚ ਵਾਪਸੀ ਕਰਨ ਦਾ ਸੁਨਹਿਰੀ ਮੌਕਾ ਨਿਕਲ ਗਿਆ। ਮੀਂਹ ਕਾਰਨ ਤਿੰਨ ਵਾਰ ਟੀਚੇ ਵਿੱਚ ਸੋਧ ਕੀਤੀ ਗਈ। ਆਸਟਰੇਲੀਆ ਨੇ 19 ਓਵਰਾਂ ’ਚ ਸੱਤ ਵਿਕਟਾਂ ’ਤੇ 132 ਦੌੜਾਂ ਬਣਾਈਆਂ ਸਨ ਜਦੋਂ ਪਹਿਲੀ ਵਾਰ ਮੀਂਹ ਸ਼ੁਰੂ ਹੋਇਆ। ਭਾਰਤ ਨੂੰ 19 ਓਵਰਾਂ ’ਚ 137 ਦੌੜਾਂ ਦਾ ਟੀਚਾ ਮਿਲਿਆ। ਉਸ ਤੋਂ…

VIA PUNJAB
ਅੱਗੇ ਪੜ੍ਹੋ

ਵਿਸ਼ਵ ਮੁੱਕੇਬਾਜ਼ੀ: ਸੋਨੀਆ ਨੇ ਫਾਈਨਲ ’ਚ ਪਹੁੰਚ ਕੇ ਪੱਕੀ ਕੀਤੀ ਚਾਂਦੀ

ਵਿਸ਼ਵ ਮੁੱਕੇਬਾਜ਼ੀ: ਸੋਨੀਆ ਨੇ ਫਾਈਨਲ ’ਚ ਪਹੁੰਚ ਕੇ ਪੱਕੀ ਕੀਤੀ ਚਾਂਦੀ

ਨਵੀਂ ਦਿੱਲੀ – ਸੋਨੀਆ (57 ਕਿੱਲੋ) ਨੇ ਅੱਜ ਇੱਥੇ ਚੱਲ ਰਹੀ ਦਸਵੀਂ ਏਆਈਬੀਏ ਮਹਿਲਾ ਮੁੱਕੇਬਾਜ਼ੀ ਵਿਸ਼ਵ ਚੈਂਪੀਅਨਸ਼ਿਪ ਦੇ ਫਾਈਨਲ ’ਚ ਪ੍ਰਵੇਸ਼ ਕਰ ਕੇ ਭਾਰਤ ਦਾ ਦੂਜਾ ਚਾਂਦੀ ਦਾ ਤਗ਼ਮਾ ਪੱਕਾ ਕੀਤਾ ਜਦੋਂਕਿ ਸਿਮਰਨਜੀਤ ਕੌਰ (64 ਕਿੱਲੋ) ਨੂੰ ਸਖ਼ਤ ਮੁਕਾਬਲੇ ’ਚ ਹਾਰਨ ਤੋਂ ਬਾਅਦ ਕਾਂਸੀ ਦਾ ਤਗ਼ਮਾ ਮਿਲਿਆ। ਦੋਹਾਂ ਮੁੱਕੇਬਾਜ਼ਾਂ ਖ਼ਿਲਾਫ਼ ਮੁੱਕੇਬਾਜ਼ ਕਾਫੀ ਫੁਰਤੀਲੀਆਂ ਸਨ। ਭਾਰਤ ਦੀਆਂ ਚਾਰ ਮੁੱਕੇਬਾਜ਼ਾਂ ਸੈਮੀ ਫਾਈਨਲ ’ਚ ਪਹੁੰਚੀਆਂ ਸਨ ਜਿਨ੍ਹਾਂ ’ਚੋਂ ਪੰਜ ਵਾਰ ਦੀ ਚੈਂਪੀਅਨ ਐੱਮਸੀ ਮੇਰੀ ਕੌਮ (48 ਕਿੱਲੋ) ਅਤੇ…

VIA PUNJAB
ਅੱਗੇ ਪੜ੍ਹੋ

ਸਾਬਕਾ ਹਾਕੀ ਖਿਡਾਰੀ ਸੰਦੀਪ ਮਾਈਕਲ ਦਾ ਦੇਹਾਂਤ

ਸਾਬਕਾ ਹਾਕੀ ਖਿਡਾਰੀ ਸੰਦੀਪ ਮਾਈਕਲ ਦਾ ਦੇਹਾਂਤ

ਬੰਗਲੌਰ – ਸਾਬਕਾ ਹਾਕੀ ਖਿਡਾਰੀ ਸੰਦੀਪ ਮਾਈਕਲ ਦਾ ਅੱਜ ਇੱਥੇ ਕਿਸੇ ਅਨਜਾਣ ਦਿਮਾਗੀ ਬਿਮਾਰੀ ਕਾਰਨ ਦੇਹਾਂਤ ਹੋ ਗਿਆ। ਉਹ 33 ਵਰ੍ਹਿਆਂ ਦੇ ਸਨ। ਸੰਦੀਪ ਦੀ ਕਪਤਾਨੀ ਵਿੱਚ ਭਾਰਤੀ ਜੂਨੀਅਰ ਟੀਮ ਨੇ 2003 ਵਿੱਚ ਏਸ਼ੀਆ ਕੱਪ ’ਚ ਸੋਨ ਤਗ਼ਮਾ ਜਿੱਤਿਆ ਸੀ। ਕਰਨਾਟਕ ਰਾਜ ਹਾਕੀ ਐਸੋਸੀਏਸ਼ਨ ਦੇ ਸਕੱਤਰ ਕੇ ਕ੍ਰਿਸ਼ਨਾਮੂਰਤੀ ਨੇ ਪੀਟੀਆਈ ਨੂੰ ਦੱਸਿਆ ਕਿ ਸੰਦੀਪ ਦਾ ਦੇਹਾਂਤ ਅੱਜ ਦੁਪਹਿਰ ਇੱਥੋਂ ਦੇ ਇਕ ਨਿੱਜੀ ਹਸਪਤਾਲ ਵਿੱਚ ਹੋਇਆ। ਉਹ ਕਿਸੇ ਦਿਮਾਗੀ ਬਿਮਾਰੀ ਤੋਂ ਪੀੜਤ ਸੀ ਅਤੇ ਉਸ ਨੂੰ…

VIA PUNJAB
ਅੱਗੇ ਪੜ੍ਹੋ

ਟਰੰਪ ਵਲੋਂ ਅਮਰੀਕੀ-ਮੈਕਸੀਕੋ ਸੀਮਾ ਨੂੰ ਬੰਦ ਕਰਨ ਦੀ ਧਮਕੀ

ਟਰੰਪ ਵਲੋਂ ਅਮਰੀਕੀ-ਮੈਕਸੀਕੋ ਸੀਮਾ ਨੂੰ ਬੰਦ ਕਰਨ ਦੀ ਧਮਕੀ

ਵਾਸ਼ਿੰਗਟਨ – ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇਕ ਵਾਰ ਫਿਰ ਮੈਕਸੀਕੋ ਦੇ ਨਾਲ ਲੱਗਣ ਵਾਲੀ ਅਮਰੀਕੀ ਸੀਮਾ ਨੂੰ ਬੰਦ ਕਰਨ ਦੀ ਧਮਕੀ ਦਿੱਤੀ| ਟਰੰਪ ਨੇ ਮੱਧ ਅਮਰੀਕਾ ਵਿਚ ਪ੍ਰਵਾਸੀਆਂ ਦੇ ਦਾਖਲੇ ਤੇ ਰੋਕ ਲਗਾਉਣ ਦੀਆਂ ਆਪਣੇ ਪ੍ਰਸ਼ਾਸਨ ਦੀਆਂ ਕੋਸ਼ਿਸ਼ਾਂ ਦੇ ਹਿੱਸੇ ਦੇ ਤੌਰ ਤੇ ਇਹ ਧਮਕੀ ਦਿੱਤੀ| ਟਰੰਪ ਨੇ ਫਲੋਰੀਡਾ ਦੇ ਪਾਮ ਬੀਚ ਵਿਚ ਪੱਤਰਕਾਰਾਂ ਨੂੰ ਕਿਹਾ,”ਜੇ ਸਾਨੂੰ ਲੱਗਾ ਇਹ ਉਸ ਪੱਧਰ ਤੱਕ ਪਹੁੰਚ ਗਿਆ ਹੈ ਜਿੱਥੋਂ ਦੀ ਅਸੀਂ ਕੰਟਰੋਲ ਗਵਾਉਣ ਜਾ ਰਹੇ ਹਾਂ ਜਾਂ…

VIA PUNJAB
ਅੱਗੇ ਪੜ੍ਹੋ

ਮੋਦੀ ਤੇ ਮਨਮੋਹਨ ਸਿੰਘ ਨੇ ਬਾਦਲ ਪਰਿਵਾਰ ਦੇ ਸਮਾਗਮ ’ਚ ਹਾਜ਼ਰੀ ਭਰੀ

ਮੋਦੀ ਤੇ ਮਨਮੋਹਨ ਸਿੰਘ ਨੇ ਬਾਦਲ ਪਰਿਵਾਰ ਦੇ ਸਮਾਗਮ ’ਚ ਹਾਜ਼ਰੀ ਭਰੀ

ਨਵੀਂ ਦਿੱਲੀ – ਗੁਰੂ ਨਾਨਕ ਦੇਵ ਦੇ ਪ੍ਰਕਾਸ਼ ਪੁਰਬ ਮੌਕੇ ਕੇਂਦਰੀ ਫੂਡ ਪ੍ਰੋਸੈਸਿੰਗ ਮੰਤਰੀ ਹਰਸਿਮਰਤ ਕੌਰ ਬਾਦਲ ਦੀ ਸਰਕਾਰੀ ਰਿਹਾਇਸ਼ ’ਤੇ ਬਾਦਲ ਪਰਿਵਾਰ ਵੱਲੋਂ ਕਰਵਾਏ ਧਾਰਮਿਕ ਸਮਾਗਮ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਤੇ ਉਨ੍ਹਾਂ ਦੀ ਪਤਨੀ ਸ੍ਰੀਮਤੀ ਗੁਰਸ਼ਰਨ ਕੌਰ ਸਮੇਤ ਕੇਂਦਰੀ ਵਿਤ ਮੰਤਰੀ ਅਰੁਣ ਜੇਤਲੀ, ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਤੇ ਹੋਰ ਸ਼ਖ਼ਸੀਅਤਾਂ ਹਾਜ਼ਰ ਹੋਈਆਂ। ਪ੍ਰਧਾਨ ਮੰਤਰੀ ਮੋਦੀ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਗੁਰਬਾਣੀ ਦੇਸ਼…

VIA PUNJAB
ਅੱਗੇ ਪੜ੍ਹੋ

ਕਾਂਗਰਸ ਨੇ ਉੱਤਰ-ਪੂਰਬ ਦੇ ਸਭਿਆਚਾਰ ਤੇ ਪਹਿਰਾਵੇ ਦਾ ਮਜ਼ਾਕ ਉਡਾਇਆ: ਮੋਦੀ

ਕਾਂਗਰਸ ਨੇ ਉੱਤਰ-ਪੂਰਬ ਦੇ ਸਭਿਆਚਾਰ ਤੇ ਪਹਿਰਾਵੇ ਦਾ ਮਜ਼ਾਕ ਉਡਾਇਆ: ਮੋਦੀ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੋਸ਼ ਲਾਇਆ ਹੈ ਕਿ ਕਾਂਗਰਸ ਉੱਤਰਪੂਰਬ ਦੇ ਸਭਿਆਚਾਰ ਤੇ ਪਹਿਰਾਵੇ ਦਾ ਮਜ਼ਾਕ ਉਡਾਉਂਦੀ ਰਹੀ ਹੈ। ਇੱਥੇ ਚੋਣ ਰੈਲੀ ਵਿਚ ਆਪਣੇ ਜਾਣੇ-ਪਛਾਣੇ ਅੰਦਾਜ਼ ਵਿਚ ਸ੍ਰੀ ਮੋਦੀ ਨੇ ਕਾਂਗਰਸ ਦੇ ਖੂਬ ਆਹੂ ਲਾਹੇ ਤੇ ਆਖਿਆ ਕਿ ਪਾਰਟੀ ‘ਪਾੜੋ ਤੇ ਰਾਜ ਕਰੋ’ ਦੀ ਨੀਤੀ ਅਪਣਾਉਂਦੀ ਰਹੀ ਹੈ ਜਿਸ ਕਰ ਕੇ ਇਹ ਹੁਣ ਦੋ ਤਿੰਨ ਰਾਜਾਂ ਤਕ ਸੀਮਤ ਹੋ ਗਈ ਹੈ। ਮਿਜ਼ੋਰਮ ਵਿਚ 40 ਮੈਂਬਰੀ ਵਿਧਾਨ ਸਭਾ ਲਈ 28 ਨਵੰਬਰ ਨੂੰ ਵੋਟਾਂ ਪੈਣਗੀਆਂ। ਉਨ੍ਹਾਂ…

VIA PUNJAB
ਅੱਗੇ ਪੜ੍ਹੋ

ਸਿਗਨੇਚਰ ਬ੍ਰਿਜ ’ਤੇ ਸੈਲਫੀ ਲੈਂਦੇ ਦੋ ਨੌਜਵਾਨਾਂ ਦੀ ਮੌਤ

ਸਿਗਨੇਚਰ ਬ੍ਰਿਜ ’ਤੇ ਸੈਲਫੀ ਲੈਂਦੇ ਦੋ ਨੌਜਵਾਨਾਂ ਦੀ ਮੌਤ

ਨਵੀਂ ਦਿਲੀ – ਦਿਲੀ ਦੇ ਸਿਗਨੇਚਰ ਬ੍ਰਿਜ ‘ਤੇ ਅਜ ਸਵੇਰੇ ਵਡਾ ਹਾਦਸਾ ਹੋ ਗਿਆ, ਜਿਸ ‘ਚ ਦੋ ਬਾਈਕ ਸਵਾਰ ਨੌਜਵਾਨਾਂ ਦੀ ਮੌਤ ਹੋ ਗਈ।ਰਿਪੋਰਟ ਮੁਤਾਬਕ ਇਹ ਹਾਦਸਾ ਉਸ ਸਮੇਂ ਹੋਇਆ ਜਦੋਂ ਦੋ ਬਾਈਕ ਸਵਾਰ ਨੌਜਵਾਨ ਸਵੇਰੇ ਸਿਗਨੇਚਰ ਬ੍ਰਿਜ ‘ਤੇ ਜਾ ਰਹੇ ਸੀ ਅਤੇ ਸੈਲਫੀ ਲੈਂਦੇ ਸਮੇਂ ਅਚਾਨਕ ਉਨ੍ਹਾਂ ਦੀ ਬਾਈਕ ਦਾ ਸੰਤੁਲਨ ਵਿਗੜ ਗਿਆ, ਜਿਸ ਕਾਰਨ ਉਹ ਡਿਵਾਈਡਰ ਨਾਲ ਟਕਰਾ ਗਏ। ਬਾਈਕ ਡਿਵਾਈਡਰ ਨਾਲ ਇੰਨੀ ਜ਼ੋਰ ਨਾਲ ਟਕਰਾਈ ਕਿ ਦੋਵੇਂ ਨੌਜਵਾਨਾਂ ਪੁਲ ਤੋਂ ਹੇਠਾਂ ਰੇਤ…

VIA PUNJAB
ਅੱਗੇ ਪੜ੍ਹੋ
1 1,010 1,011 1,012 1,013 1,014 1,271