ਪਾਕਿ ਦੇ ਖੈਬਰ ਪਖਤੂਨਖਵਾ ’ਚ ਧਮਾਕਾ, 25 ਮਰੇ ਕਈ ਜ਼ਖ਼ਮੀ

ਪਾਕਿ ਦੇ ਖੈਬਰ ਪਖਤੂਨਖਵਾ ’ਚ ਧਮਾਕਾ, 25 ਮਰੇ ਕਈ ਜ਼ਖ਼ਮੀ

ਕਰਾਚੀ ’ਚ ਚੀਨੀ ਦੂਤਾਵਾਸ ’ਤੇ ਵੀ ਹਮਲਾ, 3 ਹਮਲਾਵਰਾਂ ਦੀ ਮਾਰੇ ਇਸਲਾਮਾਬਾਦ – ਪਾਕਿਸਤਾਨ ਦੇ ਖੈਬਰ ਪਖਤੂਨਖਵਾ ਦੇ ਹਾਂਗੂ ’ਚ ਸ਼ੁਕਰਵਾਰ ਸਵੇਰੇ ਇਕ ਬੰਬ ਧਮਾਕਾ ਹੋਇਆ। ਇਕ ਸਮਾਚਾਰ ਏਜੰਸੀ ਮੁਤਾਬਿਕ ਇਹ ਧਮਾਕਾ ਕਜੀ ਇਲਾਕੇ ਦੇ ਕਲਾਯਾਬਾਜ਼ਾਰ ਵਿਚ ਹੋਇਆ। ਇਸ ਧਮਾਕੇ ’ਚ ਹੁਣ ਤਕ 25 ਲੋਕਾਂ ਦੇ ਮਾਰੇ ਜਾਣ ਦੀ ਪੁਸ਼ਟੀ ਹੋ ਚੁਕੀ ਹੈ ਅਤੇ 35 ਤੋਂ ਵਧੇਰੇ ਲੋਕ ਜ਼ਖ਼ਮੀ ਹੋਏ ਹਨ। ਸੁਰੱਖਿਆ ਕਰਮੀਆਂ ਦਾ ਕਹਿਣਾ ਹੈ ਕਿ ਧਮਾਕਾ ਮਦਰਸੇ ਦੇ ਗੇਟ ਦੇ ਸਾਹਮਣੇ ਹੋਇਆ। ਧਮਾਕੇ…

VIA PUNJAB
ਅੱਗੇ ਪੜ੍ਹੋ

ਅਨੰਤਨਾਗ ’ਚ ਸੁਰਖਿਆ ਬਲਾਂ ਨਾਲ ਮੁਕਾਬਲੇ ’ਚ 6 ਅੱਤਵਾਦੀ ਢੇਰ

ਅਨੰਤਨਾਗ ’ਚ ਸੁਰਖਿਆ ਬਲਾਂ ਨਾਲ ਮੁਕਾਬਲੇ ’ਚ 6 ਅੱਤਵਾਦੀ ਢੇਰ

ਸ਼੍ਰੀਨਗਰ – ਜੰਮੂ ਕਸ਼ਮੀਰ ਦੇ ਅਨੰਤਨਾਗ ’ਚ ਸੁਰਖਿਆ ਬਲਾਂ ਦੇ ਹਥ ਅਜ ਵਡੀ ਕਾਮਯਾਬੀ ਲਗੀ।ਹੈ। ਸੁਰਖਿਆ ਬਲਾਂ ਨੇ ਵਡੇ ਆਪ੍ਰੇਸ਼ਨ ਨੂੰ ਅੰਜ਼ਾਮ ਦਿੰਦੇ ਹੋਏ ਅਨੰਤਨਾਗ ਜ਼ਿਲ੍ਹੇ ਦੇ ਸੇਤਕੀਪੋਰਾ ਦੇ ਬਿਜੀਬਹਾਦ ’ਚ ਮੁਕਾਬਲੇ ਦੌਰਾਨ 6 ਅਤਵਾਦੀਆਂ ਨੂੰ ਮਾਰ ਦਿਤਾ।।ਸੈਨਾ ਨੂੰ ਇਲਾਕੇ ’ਚ ਅਤਵਾਦੀਆਂ ਦੀਆਂ ਗਤੀਵਿਧੀਆਂ ਦੀ ਜਾਣਕਾਰੀ ਮਿਲੀ ਸੀ, ਜਿਸ ਤੋਂ ਬਾਅਦ ਸੁਰਖਿਆ ਬਲਾਂ ਨੇ ਘੇਰਾਬੰਦੀ ਕਰ ਕੇ ਸਰਚ ਆਪ੍ਰੇਸ਼ਨ ਸ਼ੁਰੂ ਕੀਤਾ। ।ਮਿਲੀ ਜਾਣਕਾਰੀ ਅਨੁਸਾਰ ਬਿਜਬੇਹਰਾ ਦੇ ਸੇਕੀਪੋਰਾ ਇਲਾਕੇ ’ਚ ਅਤਵਾਦੀਆਂ ਦੇ ਛਿਪੇ ਹੋਣ ਦੀ ਸੂਚਨਾ…

VIA PUNJAB
ਅੱਗੇ ਪੜ੍ਹੋ

ਪਾਕਿ ਵਜ਼ੀਰ-ਏ-ਆਜ਼ਮ ਇਮਰਾਨ ਖਾਨ ਵੱਲੋਂ ਕਰਤਾਰਪੁਰ ਲਾਂਘੇ ਦੇ ਨੀਂਹ ਪੱਥਰ ਸਮਾਗਮ ’ਚ ਸ. ਨਵਜੋਤ ਸਿੰਘ ਸਿੱਧੂ ਨੂੰ ਸੱਦਾ

ਪਾਕਿ ਵਜ਼ੀਰ-ਏ-ਆਜ਼ਮ ਇਮਰਾਨ ਖਾਨ ਵੱਲੋਂ ਕਰਤਾਰਪੁਰ ਲਾਂਘੇ ਦੇ ਨੀਂਹ ਪੱਥਰ ਸਮਾਗਮ ’ਚ ਸ. ਨਵਜੋਤ ਸਿੰਘ ਸਿੱਧੂ ਨੂੰ ਸੱਦਾ

ਲਾਹੌਰ – ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਆਪਣੇ ਦੋਸਤ ਤੇ ਪੰਜਾਬ ਦੇ ਕੈਬਨਿਟ ਮੰਤਰੀ ਸ. ਨਵਜੋਤ ਸਿੰਘ ਸਿੱਧੂ ਨੂੰ ਕਰਤਾਰਪੁਰ ਸਾਹਿਬ ਦੇ ਲਾਂਘੇ ਦੇ ਨੀਂਹ ਪਥਰ ਸਮਾਗਮ ਵਿਚ ਸ਼ਾਮਲ ਹੋਣ ਲਈ ਸਦਾ ਦਿਤਾ ਹੈ।ਪਾਕਿਸਤਾਨ ਸਰਕਾਰ ਕਰਤਾਰਪੁਰ ਸਾਹਿਬ ਵਿਖੇ 28 ਨਵੰਬਰ ਨੂੰ ਟਕ ਲਾ ਕੇ ਗਲਿਆਰੇ ਦੇ ਉਸਾਰੀ ਕਾਰਜਾਂ ਦੀ ਸ਼ੁਰੂਆਤ ਕਰੇਗੀ। ਸ. ਸਿਧੂ ਵੱਲੋਂ ਇਸ ਸਦੇ ਨੂੰ ਪ੍ਰਵਾਨ ਕੀਤੇ ਜਾਣ ’ਤੇ ਇਸੇ ਸਾਲ ਇਹ ਉਨ੍ਹਾਂ ਦਾ ਦੂਜਾ ਪਾਕਿਸਤਾਨ ਦੌਰਾ ਹੋਵੇਗਾ।ਪਾਕਿਸਤਾਨ ਦਾ ਪਹਿਲਾ ਦੌਰਾ…

VIA PUNJAB
ਅੱਗੇ ਪੜ੍ਹੋ

ਸ. ਸਿਧੂ ਵੱਲੋਂ ਸੱਦਾ ਕਬੂਲ

ਸ. ਸਿਧੂ ਵੱਲੋਂ ਸੱਦਾ ਕਬੂਲ

ਚੰਡੀਗੜ੍ਹ- ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਵਲੋਂ ਕਰਤਾਰਪੁਰ ਸਾਹਿਬ ਲਾਂਘੇ ਦੇ ਨੀਂਹ ਪਥਰ ਸਮਾਗਮ ਵਿਚ ਸ਼ਾਮਲ ਹੋਣ ਦੇ ਮਿਲੇ ਸਦੇ ਨੂੰ ਨਵਜੋਤ ਸਿਧੂ ਨੇ ਕਬੂਲ ਲਿਆ ਹੈ।ਪੰਜਾਬ ਦੇ ਕੈਬਨਿਟ ਮੰਤਰੀ ਸਿਧੂ ਨੇ ਦੱਸਿਆ ਕਿ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਦਫ਼ਤਰ ਤੋਂ ਉਨ੍ਹਾਂ ਨੂੰ ਫ਼ੋਨ ਕਰ ਕੇ ਸਦਾ ਦਿਤਾ ਗਿਆ ਹੈ।ਨਵਜੋਤ ਸਿੰਘ ਸਿਧੂ ਨੇ ਦਸਿਆ ਕਿ ਉਹ ਪਾਕਿਸਤਾਨ ਸਰਕਾਰ ਵਲੋਂ ਕਰਵਾਏ ਜਾ ਰਹੇ ਇਸ ਪ੍ਰੋਗਰਾਮ ਵਿਚ ਉਨ੍ਹਾਂ ਦੇ ਸਦੇ ‘ਤੇ ਜਾਣਗੇ।

VIA PUNJAB
ਅੱਗੇ ਪੜ੍ਹੋ

ਕੈਲੀਫੋਰਨੀਆ : ਜੰਗਲੀ ਅੱਗ ਨੇ ਲਈ 83 ਲੋਕਾਂ ਦੀ ਜਾਨ

ਕੈਲੀਫੋਰਨੀਆ : ਜੰਗਲੀ ਅੱਗ ਨੇ ਲਈ 83 ਲੋਕਾਂ ਦੀ ਜਾਨ

ਕੈਲੀਫੋਰਨੀਆ – ਅਮਰੀਕਾ ਦੇ ਉੱਤਰੀ ਕੈਲੀਫੋਰਨੀਆ ਦੇ ਜੰਗਲਾਂ ‘ਚ ਲੱਗੀ ਭਿਆਨਕ ਅੱਗ ‘ਚੋਂ 2 ਹੋਰ ਵਿਅਕਤੀਆਂ ਦੀਆਂ ਲਾਸ਼ਾਂ ਮਿਲਣ ਨਾਲ ਮਰਨ ਵਾਲਿਆਂ ਦੀ ਗਿਣਤੀ 83 ਹੋ ਗਈ ਹੈ। ਬੁੱਟੇ ਕਾਊਂਟੀ ਦੇ ਸ਼ੈਰਿਫ ਕੋਰੀ ਹੋਨੀਆ ਨੇ ਦੱਸਿਆ ਕਿ 563 ਲੋਕਾਂ ਦੇ ਨਾਂ ਅਜੇ ਵੀ ਲਾਪਤਾ ਸੂਚੀ ‘ਚ ਦਰਜ ਹਨ। ਹਾਲਾਂਕਿ ਅਧਿਕਾਰੀਆਂ ਨੇ ਪਿਛਲੇ 24 ਘੰਟਿਆਂ ਦੌਰਾਨ ਇਸ ਸੂਚੀ ‘ਚ ਦਰਜ 307 ਲੋਕਾਂ ਦਾ ਪਤਾ ਲਗਾ ਲਿਆ ਹੈ। ਪਿਛਲੇ ਦੋ ਹਫਤਿਆਂ ਤੋਂ ਕੈਲੀਫੋਰਨੀਆ ਦੇ ਜੰਗਲਾਂ ‘ਚ ਲੱਗੀ…

VIA PUNJAB
ਅੱਗੇ ਪੜ੍ਹੋ

ਸੀਰੀਆ-ਤੁਰਕੀ ਸੀਮਾ ‘ਤੇ ਨਿਗਰਾਨੀ ਚੌਕੀਆਂ ਬਣਾਏਗੀ ਅਮਰੀਕੀ ਫੌਜ : ਮੈਟਿਸ

ਸੀਰੀਆ-ਤੁਰਕੀ ਸੀਮਾ ‘ਤੇ ਨਿਗਰਾਨੀ ਚੌਕੀਆਂ ਬਣਾਏਗੀ ਅਮਰੀਕੀ ਫੌਜ : ਮੈਟਿਸ

ਵਾਸ਼ਿੰਗਟਨ – ਅਮਰੀਕਾ ਦੇ ਰੱਖਿਆ ਮੰਤਰੀ ਜਿਮ ਮੈਟਿਸ ਦਾ ਕਹਿਣਾ ਹੈ ਕਿ ਇਸਲਾਮਿਕ ਸਟੇਟ ਸਮੂਹ (ਆਈ.ਐੱਸ.) ਵਿਰੁੱਧ ਲੜਾਈ ਵਿਚ ਤੁਰਕੀ ਅਤੇ ਅਮਰੀਕਾ ਦੇ ਕੁਰਦ ਸਹਿਯੋਗੀਆਂ ਵਿਚਕਾਰ ਤਣਾਅ ਨੂੰ ਘੱਟ ਕਰਨ ਲਈ ਸੀਰੀਆ ਅਤੇ ਤੁਰਕੀ ਦੇ ਵਿਚ ਉੱਤਰੀ ਸੀਮਾ ‘ਤੇ ਨਿਗਰਾਨੀ ਚੌਕੀਆਂ ਬਣਾਈਆਂ ਜਾਣਗੀਆਂ। ਅਮਰੀਕੀ ਫੌਜ ਇਨ੍ਹਾਂ ਚੌਕੀਆਂ ਦੀ ਸਥਾਪਨਾ ਕਰੇਗੀ। ਮੈਟਿਸ ਨੇ ਬੁੱਧਵਾਰ ਨੂੰ ਪੱਤਰਕਾਰਾਂ ਨੂੰ ਕਿਹਾ,”ਉੱਤਰੀ ਸੀਰੀਆਈ ਸੀਮਾ ‘ਤੇ ਅਸੀਂ ਕਈ ਥਾਵਾਂ ‘ਤੇ ਨਿਗਰਾਨੀ ਚੌਕੀਆਂ ਬਣਾ ਰਹੇ ਹਾਂ।” ਉਨ੍ਹਾਂ ਨੇ ਕਿਹਾ ਕਿ ਚੌਕੀਆਂ ਇਸ…

VIA PUNJAB
ਅੱਗੇ ਪੜ੍ਹੋ

ਪ੍ਰੋ ਕਬੱਡੀ ਲੀਗ : ਗੁਜਰਾਤ ਨੇ ਹਰਿਆਣਾ ਨੂੰ 40-31 ਨਾਲ ਹਰਾਇਆ

ਪ੍ਰੋ ਕਬੱਡੀ ਲੀਗ : ਗੁਜਰਾਤ ਨੇ ਹਰਿਆਣਾ ਨੂੰ 40-31 ਨਾਲ ਹਰਾਇਆ

ਨਵੀਂ ਦਿੱਲੀ – ਰੇਡਰ ਸਚਿਨ ਦੇ 10 ਅੰਕ ਦੀ ਮਦਦ ਨਾਲ ਗੁਜਰਾਤ ਫਾਰਚਿਊਨ ਜਾਇੰਟਸ ਨੇ ਪ੍ਰੋ ਕਬੱਡੀ ਲੀਗ ਦੇ 6ਵੇਂ ਸੀਜ਼ਨ ‘ਚ ਵੀਰਵਾਰ ਨੂੰ ਇੱਥੇ ਹਰਿਆਣਾ ਸਟੀਲਰਸ ਨੂੰ 40-31 ਨਾਲ ਹਰਾਇਆ। ਗੁਜਰਾਤ ਦੇ ਸਚਿਨ ਨੇ ਇਸ ਮੌਜੂਦਾ ਸੈਸ਼ਨ ‘ਚ 100 ਅੰਕ ਹਾਸਲ ਕੀਤੇ। ਸਚਿਨ ਤੋਂ ਇਲਾਵਾ ਡਿਫੇਂਡਰ ਪ੍ਰਵੇਸ਼ ਬੈਂਸਵਾਲ ਨੇ 6 ਟੈਕਲ ਅੰਕ ਹਾਸਲ ਕਰ ਟੀਮ ਦੀ ਜਿੱਤ ਨੂੰ ਪੱਕਾ ਕਰ ਦਿੱਤਾ। ਹਰਿਆਣਾ ਦੀ ਟੀਮ ਦੇ ਲਈ ਮੋਨੂੰ ਗੋਇਲ ਨੇ 10 ਅੰਕ ਹਾਸਲ ਤਾਂ ਕੀਤੇ…

VIA PUNJAB
ਅੱਗੇ ਪੜ੍ਹੋ

ਕੋਚ ਰਮੇਸ਼ ਦੀ ਮੌਜੂਦਗੀ ‘ਚ ਸਾਡੀ ਮਾਨਸਿਕਤਾ ਬਦਲੀ ਹਰਮਨਪ੍ਰੀਤ

ਕੋਚ ਰਮੇਸ਼ ਦੀ ਮੌਜੂਦਗੀ ‘ਚ ਸਾਡੀ ਮਾਨਸਿਕਤਾ ਬਦਲੀ ਹਰਮਨਪ੍ਰੀਤ

ਭਾਰਤੀ ਕਪਤਾਨ ਹਰਮਨਪ੍ਰੀਤ ਕੌਰ ਨੇ ਆਈ.ਸੀ.ਸੀ. ਮਹਿਲਾ ਟੀ-20 ਵਿਸ਼ਵ ਕੱਪ ‘ਚ ਟੀਮ ਨੂੰ ਮਿਲ ਰਹੀ ਸ਼ਾਨਦਾਰ ਸਫਲਤਾ ਦਾ ਸਿਹਰਾ ਨਵੇਂ ਕੋਚ ਰਮੇਸ਼ ਪਵਾਰ ਨੂੰ ਦਿੰਦੇ ਹੋਏ ਕਿਹਾ ਕਿ ਉਨ੍ਹਾਂ ਦੇ ਆਉਣ ਨਾਲ ਟੀਮ ਦੀ ਮਾਨਸਿਕਤਾ ਬਦਲੀ। ਭਾਰਤੀ ਟੀਮ ਸੈਮੀਫਾਈਨਲ ‘ਚ ਇੰਗਲੈਂਡ ਨਾਲ ਖੇਡੇਗੀ। ਤੁਸ਼ਾਰ ਅਰੋਠੇ ਦੀ ਵਿਵਾਦਤ ਹਾਲਾਤ ‘ਚ ਰਵਾਨਗੀ ਦੇ ਬਾਅਦ ਪੋਵਾਰ ਨੂੰ ਕੋਚ ਬਣਾਇਆ ਗਿਆ ਸੀ। ਰਮਨਪ੍ਰੀਤ ਨੇ ਸੈਮੀਫਾਈਨਲ ਦੀ ਪੂਰਬਲੀ ਸ਼ਾਮ ‘ਤੇ ਕਿਹਾ, ”ਸਾਡੀ ਰਣਨੀਤੀ ਬਿਹਤਰ ਹੋਈ ਹੈ ਅਤੇ ਟੀਚੇ ਵੱਡੇ ਹੋਏ…

VIA PUNJAB
ਅੱਗੇ ਪੜ੍ਹੋ

IND vs AUS : ਸੀਰੀਜ਼ ਬਚਾਉਣ ਉਤਰੇਗਾ ਭਾਰਤ

IND vs AUS : ਸੀਰੀਜ਼ ਬਚਾਉਣ ਉਤਰੇਗਾ ਭਾਰਤ

ਮੈਲਬੋਰਨ- ਵਿਰਾਟ ਕੋਹਲੀ ਦੀ ਅਗਵਾਈ ਵਾਲੀ ਭਾਰਤੀ ਕ੍ਰਿਕਟ ਟੀਮ ਆਸਟਰੇਲੀਆ ਦੌਰੇ ਵਿਚ ਜੇਤੂ ਸ਼ੁਰੂਆਤ ਕਰਨ ਤੋਂ ਖੁੰਝ ਗਈ ਪਰ ਉਸ ਦਾ ਸਾਰਾ ਧਿਆਨ ਹੁਣ ਮੈਲਬੋਰਨ ਕ੍ਰਿਕਟ ਗਰਾਊਂਡ ‘ਤੇ ਸ਼ੁੱਕਰਵਾਰ ਨੂੰ ਹੋਣ ਵਾਲੇ ਦੂਜੇ ਟੀ-20 ‘ਤੇ ਲੱਗਾ ਹੋਇਆ ਹੈ, ਜਿੱਥੇ ਜਿੱਤ ਦਰਜ ਕਰ ਕੇ ਉਸ ਦਾ ਇਕੌਲਤਾ ਟੀਚਾ ਸੀਰੀਜ਼ ਬਚਾਉਣਾ ਹੈ। ਭਾਰਤ ਨੂੰ ਗਾਬਾ ਵਿਚ ਪਹਿਲੇ ਮੈਚ ਵਿਚ ਡੀ. ਐੱਲ. ਵਾਈ. ਪ੍ਰਣਾਲੀ ਨਾਲ 4 ਦੌੜਾਂ ਨਾਲ ਹਾਰ ਝੱਲਣੀ ਪਈ ਸੀ, ਜਿਸ ਨਾਲ ਉਹ ਤਿੰਨ ਮੈਚਾਂ ਦੀ…

VIA PUNJAB
ਅੱਗੇ ਪੜ੍ਹੋ

ਸਾਇਨਾ ਤੇ ਕਸ਼ਿਅਪ ਆਖ਼ਰੀ ਅੱਠਾਂ ’ਚ

ਸਾਇਨਾ ਤੇ ਕਸ਼ਿਅਪ ਆਖ਼ਰੀ ਅੱਠਾਂ ’ਚ

ਲਖਨਊ – ਮੌਜੂਦਾ ਚੈਂਪੀਅਨ ਸਮੀਰ ਵਰਮਾ, ਸਾਬਕਾ ਚੈਂਪੀਅਨ ਸਾਇਨਾ ਨੇਹਵਾਲ ਅਤੇ ਪਾਰੂਪੱਲੀ ਕਸ਼ਿਅਪ ਨੇ ਅੱਜ ਇੱਥੇ ਸੱਯਦ ਮੋਦੀ ਕੌਮਾਂਤਰੀ ਬੈਡਮਿੰਟਨ ਟੂਰਨਾਮੈਂਟ ਦੇ ਕੁਆਰਟਰ ਫਾਈਨਲ ਵਿੱਚ ਥਾਂ ਬਣਾ ਲਈ ਹੈ। ਲਖਨਊ ਟੂਰਨਾਮੈਂਟ ਵਿੱਚ ਤਿੰਨ ਵਾਰ ਦੀ ਜੇਤੂ ਤੇ ਦੂਜਾ ਦਰਜਾ ਪ੍ਰਾਪਤ ਸਾਇਨਾ ਨੇ ਅਮੋਲਿਕਾ ਸਿੰਘ ਸਿਸੌਦੀਆ ਨੂੰ 21-14, 21-9 ਨਾਲ ਹਰਾਇਆ, ਜਦੋਂਕਿ ਦੋ ਵਾਰ (2012 ਅਤੇ 2015) ਦੇ ਚੈਂਪੀਅਨ ਕਸ਼ਿਅਪ ਨੇ ਪਹਿਲਾ ਗੇਮ ਗੁਆਉਣ ਮਗਰੋਂ ਵਾਪਸੀ ਕਰਦਿਆਂ ਇੰਡੋਨੇਸ਼ੀਆ ਦੇ ਫਿਰਮਾਨ ਅਬਦੁਲ ਖੋਲਿਕ ਨੂੰ 9-21, 22-20, 21-8…

VIA PUNJAB
ਅੱਗੇ ਪੜ੍ਹੋ
1 1,011 1,012 1,013 1,014 1,015 1,271