ਅਯੁੱਧਿਆ ਮਾਮਲਾ: ਮੋਦੀ ਵੱਲੋਂ ਕਾਂਗਰਸ ’ਤੇ ਜੱਜਾਂ ਨੂੰ ਡਰਾਉਣ ਦਾ ਦੋਸ਼

ਅਯੁੱਧਿਆ ਮਾਮਲਾ: ਮੋਦੀ ਵੱਲੋਂ ਕਾਂਗਰਸ ’ਤੇ ਜੱਜਾਂ ਨੂੰ ਡਰਾਉਣ ਦਾ ਦੋਸ਼

ਅਲਵਰ – ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਲਵਰ ਦੇ ਵਿਜੈ ਨਗਰ ਮੈਦਾਨ ‘ਚ ਇਕ ਰੈਲੀ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸੁਪਰੀਮ ਕੋਰਟ ਦਾ ਕੋਈ ਵੀ ਜਜ ਜਦੋਂ ਅਯੁਧਿਆ ਵਰਗੇ ਗੰਭੀਰ ਮੁਦੇ ‘ਤੇ ਇਨਸਾਫ਼ ਦਿਵਾਉਣ ਲਈ ਅਗੇ ਵਧਦਾ ਹੈ ਤਾਂ ਕਾਂਗਰਸ ਜਜਾਂ ਦੇ ਖ਼ਿਲਾਫ਼ ਮਹਾਂ ਦੋਸ਼ ਲਿਆ ਕੇ ਉਨ੍ਹਾਂ ਨੂੰ ਡਰਾਉਂਦੀ ਧਮਕਾਉਂਦੀ ਹੈ। ਮੋਦੀ ਨੇ ਕਿਹਾ ਕਿ ਜਦ ਅਯੁਧਿਆ ਮਾਮਲੇ ‘ਚ ਸੁਪਰੀਮ ਕੋਰਟ ‘ਚ ਸੁਣਵਾਈ ਚਲ ਰਹੀ ਸੀ ਤਾਂ ਕਾਂਗਰਸ ਦੇ ਨੇਤਾ ਅਤੇ ਰਾਜ ਸਭਾ ਦੇ…

VIA PUNJAB
ਅੱਗੇ ਪੜ੍ਹੋ

ਕੇਂਦਰ ਵੱਲੋਂ ਰਾਮ ਮੰਦਰ ਦੀ ਉਸਾਰੀ ਸਬੰਧੀ 11 ਦਸੰਬਰ ਮਗਰੋਂ ਵੱਡਾ ਐਲਾਨ ਸੰਭਵ

ਕੇਂਦਰ ਵੱਲੋਂ ਰਾਮ ਮੰਦਰ ਦੀ ਉਸਾਰੀ ਸਬੰਧੀ 11 ਦਸੰਬਰ ਮਗਰੋਂ ਵੱਡਾ ਐਲਾਨ ਸੰਭਵ

ਕੇਦਰੀ ਮੰਤਰੀ ਨੇ ਹਿੰਦੂ ਸੰਤ ਨੂੰ ਦਿੱਤਾ ਭਰੋਸਾ ਨਵੀਂ ਦਿਲੀ – ਅਯੋਧਿਆ ਵਿਚ ਰਾਮ ਮੰਦਰ ਨਿਰਮਾਣ ‘ਚ ਦੇਰੀ ਹੋਣ ਕਰਕੇ ਅਜ ਵੀਐਚਪੀ ਨੇ ਧਰਮ ਸਭਾ ਕਰਵਾਈ। ਇਸ ਮੌਕੇ ਜ਼ਰਾ ਤਲਖ਼ ਹੁੰਦਿਆਂ ਵੀਐਚਪੀ ਨੇ ਕਿਹਾ ਕਿ ਇਹ ਰਾਮ ਮੰਦਰ ਸਬੰਧੀ ਆਖ਼ਰੀ ਧਰਮ ਸਭਾ ਹੈ।ਇਸ ਦੇ ਬਾਅਦ ਕੋਈ ਸਭਾ ਜਾਂ ਸੰਮੇਲਨ ਨਹੀਂ ਹੋਏਗਾ। ਇਸੇ ਦੌਰਾਨ ਚਿਤਰਕੂਟ ਧਾਮ ਦੇ ਮਹਾਰਾਜ ਸਵਾਮੀ ਰਾਮ ਭਦਰਾਚਾਰੀਆ ਨੇ ਰਾਮ ਮੰਦਰ ਦੇ ਨਿਰਮਾਣ ਸਬੰਧੀ ਕਿਹਾ ਕਿ 11 ਦਸੰਬਰ ਮਗਰੋਂ ਮੋਦੀ ਸਰਕਾਰ ਇਸ ਬਾਰੇ…

VIA PUNJAB
ਅੱਗੇ ਪੜ੍ਹੋ

ਜੇਕਰ ਭਾਰਤ ਇਕ ਕਦਮ ਚੁਕੇਗਾ ਤਾਂ ਪਾਕਿ ਦੋ ਕਦਮ ਚੁਕਣ ਨੂੰ ਤਿਆਰ : ਸ. ਸਿੱਧੂ

ਜੇਕਰ ਭਾਰਤ ਇਕ ਕਦਮ ਚੁਕੇਗਾ ਤਾਂ ਪਾਕਿ ਦੋ ਕਦਮ ਚੁਕਣ ਨੂੰ ਤਿਆਰ : ਸ. ਸਿੱਧੂ

ਚੰਡੀਗੜ੍ਹ – ਸਥਾਨਕ ਸਰਕਾਰਾਂ ਅਤੇ ਸੈਰ ਸਪਾਟਾ ਤੇ ਸਭਿਆਚਾਰ ਮਾਮਲਿਆਂ ਬਾਰੇ ਮੰਤਰੀ ਨਵਜੋਤ ਸਿੰਘ ਸਿਧੂ ਨੇ ਸ੍ਰੀ ਕਰਤਾਰਪੁਰ ਸਾਹਿਬ ਲਾਂਘੇ ਬਾਰੇ ਬੋਲਦਿਆਂ ਕਿਹਾ ਕਿ ਇਹ ਦੋਵੇਂ ਸਰਕਾਰਾਂ (ਭਾਰਤ ਅਤੇ ਪਾਕਿ) ਵਲੋਂ ਚੁਕਿਆ ਗਿਆ ਇਕ ਸ਼ਲਾਘਾਯੋਗ ਕਦਮ ਹੈ। ਸਿਧੂ ਨੇ ਕਿਹਾ ਕਿ ਉਹ ਹਮੇਸ਼ਾ ਕਹਿੰਦੇ ਹਨ ਕਿ ਜੇਕਰ ਤੁਸੀ (ਭਾਰਤ) ਇਕ ਕਦਮ ਚੁਕੇਗਾ ਤਾਂ ਉਹ (ਪਾਕਿਸਤਾਨ) ਦੋ ਕਦਮ ਚੁਕਣ ਨੂੰ ਤਿਆਰ ਹੈ। ਇਸ ਦੇ ਨਾਲ ਹੀ ਸਿਧੂ ਨੇ ਕਿਹਾ ਕਿ ਭਾਰਤ ਨੇ ਇਕ ਕਦਮ ਚੁਕਿਆ ਤਾਂ…

VIA PUNJAB
ਅੱਗੇ ਪੜ੍ਹੋ

ਪ੍ਰਕਾਸ਼ ਦਿਹਾੜੇ ਮੌਕੇ ਨਗਰ ਕੀਰਤਨ ਸਜਾਇਆ ਗਿਆ

ਪ੍ਰਕਾਸ਼ ਦਿਹਾੜੇ ਮੌਕੇ ਨਗਰ ਕੀਰਤਨ ਸਜਾਇਆ ਗਿਆ

ਐਸ ਏ ਅੇਸ ਨਗਰ – ਪਿੰਡ ਭਾਗੋਮਾਜਰਾ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ਮੌਕੇ ਨਗਰ ਕੀਰਤਨ ਸਜਾਇਆ ਗਿਆ| ਇਹ ਨਗਰ ਕੀਰਤਨ ਭਾਗੋਮਾਜਰਾ ਤੋਂ ਪਿੰਡ ਬੈਰੋਂਪੁਰ, ਮਾਣਕ ਮਾਜਰਾ ਅਤੇ ਹੋਰ ਪਿੰਡਾਂ ਵਿੱਚ ਹੁੰਦਾ ਹੋਇਆ ਗੁਰਦੁਆਰਾ ਭਾਗੋਮਾਜਰਾ ਵਿਖੇ ਆ ਕੇ ਸੰਪੂਰਨ ਹੋਇਆ| ਇਸ ਨਗਰ ਕੀਰਤਨ ਦੀ ਅਗਵਾਈ ਸ੍ਰੀ ਗੁਰੂ ਗਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਪੰਜ ਪਿਆਰੇ ਕਰ ਰਹੇ ਸਨ| ਪੈਰੀਫੇਰੀ ਮਿਲਕਮੈਨ ਯੂਨੀਅਨ ਚੰਡੀਗੜ੍ਹ ਮੁਹਾਲੀ ਦੇ ਜਨਰਲ ਸਕੱਤਰ ਬਲਜਿੰਦਰ ਸਿੰਘ ਭਾਗੋਮਾਜਰਾ ਨੇ ਦਸਿਆ…

VIA PUNJAB
ਅੱਗੇ ਪੜ੍ਹੋ

ਮੁੱਖ ਮੰਤਰੀ ਵੱਲੋਂ ਏਕਤਾ ਦੇ ਸੱਦੇ ਨਾਲ ਸਾਲ ਭਰ ਚੱਲਣ ਵਾਲੇ ਸਮਾਰੋਹਾਂ ਦੀ ਸ਼ੁਰੂਆਤ

ਮੁੱਖ ਮੰਤਰੀ ਵੱਲੋਂ ਏਕਤਾ ਦੇ ਸੱਦੇ ਨਾਲ ਸਾਲ ਭਰ ਚੱਲਣ ਵਾਲੇ ਸਮਾਰੋਹਾਂ ਦੀ ਸ਼ੁਰੂਆਤ

ਡਾ. ਮਨਮੋਹਨ ਸਿੰਘ ਵੱਲੋਂ ਨਫ਼ਰਤ ਤੇ ਫਿਰਕਾਪ੍ਰਸਤੀ ਤੋਂ ਉਪਰ ਉਠ ਕੇ ਸਾਂਝੇ ਤੌਰ ‘ਤੇ ਸਮਾਰੋਹ ਮਨਾਉਣ ਦੀ ਅਪੀਲ ਸੁਲਤਾਨਪੁਰ ਲੋਧੀ – ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ‘ਨਾਨਕ ਨਾਮ ਚੜਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ’ ਦੇ ਸ਼ਬਦਾਂ ਨਾਲ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਾਲ ਭਰ ਚੱਲਣ ਵਾਲੇ ਸਮਾਰੋਹਾਂ ਦੀ ਲੜੀ ਦੀ ਸ਼ੁਰੂਆਤ ਕਰਦਿਆਂ ਲੋਕਾਂ ਨੂੰ ਧਾਰਮਿਕ ਤੇ ਸਿਆਸੀ ਵਖਰੇਵਿਆਂ ਤੋਂ ਉਪਰ ਉਠ ਕੇ ਇਨਾਂ ਸਮਾਰੋਹਾਂ ਨੂੰ…

VIA PUNJAB
ਅੱਗੇ ਪੜ੍ਹੋ

ਡਾ. ਮਨਮੋਹਨ ਸਿੰਘ, ਬਦਨੌਰ ਤੇ ਕੈਪਟਨ ਅਮਰਿੰਦਰ ਸਿੰਘ ਵਲੋਂ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ 150 ਕਰੋੜ ਰੁਪਏ ਦੇ ਪ੍ਰਾਜੈਕਟਾਂ ਦੇ ਨੀਂਹ ਪੱਥਰ

ਡਾ. ਮਨਮੋਹਨ ਸਿੰਘ, ਬਦਨੌਰ ਤੇ ਕੈਪਟਨ ਅਮਰਿੰਦਰ ਸਿੰਘ ਵਲੋਂ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ 150 ਕਰੋੜ ਰੁਪਏ ਦੇ ਪ੍ਰਾਜੈਕਟਾਂ ਦੇ ਨੀਂਹ ਪੱਥਰ

ਮੁੱਖ ਮੰਤਰੀ ਵਲੋਂ 3312 ਕਰੋੜ ਰੁਪੈ ਦੇ ਵੱਖਰੇ ਪ੍ਰਾਜੈਕਟਾਂ ਦਾ ਐਲਾਨ- ਕੈਦੀਆਂ ਦੀ ਸਜ਼ਾ ਮੁਆਫੀ ਤੇ ਰਿਹਾਈ ਵੀ ਹੋਵੇਗੀ ਸੁਲਤਾਨਪੁਰ ਲੋਧੀ – ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ , ਰਾਜਪਾਲ ਸ੍ਰੀ ਵੀ.ਪੀ. ਸਿੰਘ ਬਦਨੌਰ, ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਅੱਜ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਤਿੰਨ ਇਤਿਹਾਸਕ ਸ਼ਹਿਰਾਂ ਸੁਲਤਾਨਪੁਰ ਲੋਧੀ, ਡੇਰਾ ਬਾਬਾ ਨਾਨਕ ਤੇ ਬਟਾਲਾ ਲਈ 150 ਕਰੋੜ ਰੁਪੈ ਦੇ 26 ਵੱਖ-ਵੱਖ ਪ੍ਰਾਜੈਕਟਾਂ ਦਾ ਨੀਂਹ ਪੱਥਰ ਰੱਖਿਆ। ਮੁੱਖ…

VIA PUNJAB
ਅੱਗੇ ਪੜ੍ਹੋ

ਹਰਿਆਣਾ ਦੇ ਮੁੱਖ ਮੰਤਰੀ ਨੇ ਗੀਤਾ ਮੇਲਾ ਮਾਰੀਸ਼ਸ਼ ਵਿਚ ਆਯੋਜਿਤ ਕਰਵਾਉਣ ਦਾ ਐਲਾਨ ਕੀਤਾ

ਹਰਿਆਣਾ ਦੇ ਮੁੱਖ ਮੰਤਰੀ ਨੇ ਗੀਤਾ ਮੇਲਾ ਮਾਰੀਸ਼ਸ਼ ਵਿਚ ਆਯੋਜਿਤ ਕਰਵਾਉਣ ਦਾ ਐਲਾਨ ਕੀਤਾ

ਚੰਡੀਗੜ – ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਸਮਾਜ ਅਤੇ ਮਨੁੱਖ ਦੇ ਨਿਰਮਾਣ ਵਿਚ ਗੀਤਾ ਦੇ ਮਹੱਤਵ ਤੇ ਕਰਮ ਦੇ ਸਿਧਾਂਤ ਨੂੰ ਵਿਸ਼ਵ ਪੱਧਰ ‘ਤੇ ਪਹੁੰਚਾਉਣ ਦੀ ਪਹਿਲ ਕਰਦੇ ਹੋਏ ਕੁਰੂਕਸ਼ੇਤਰ ਤੇ ਦੇਸ਼ ਤੋਂ ਬਾਹਰ ਪਹਿਲੀ ਵਾਰ ਫਰਵਰੀ, 2019 ਵਿਚ ਕੌਮਾਂਤਰੀ ਗੀਤਾ ਮੇਲਾ ਦਾ ਆਯੋਜਨਾ ਮਾਰੀਸ਼ਸ਼ ਵਿਚ ਹਰਿਆਣਾ ਸਰਕਾਰ ਦੇ ਸਹਿਯੋਗ ਨਾਲ ਕਰਵਾਉਣ ਦਾ ਐਲਾਨ ਕੀਤਾ| ਇਸ ਤਰਾਂ, ਦਿੱਲੀ ਦੇ ਲਾਲ ਕਿਲਾ ਕੰਪਲੈਕਸ ਵਿਚ ਪਹਿਲੀ ਵਾਰ ਕੌਮਾਂਤਰੀ ਗੀਤਾ ਮੇਲਾ, 2018 ਦੀ ਪ੍ਰਦਰਸ਼ਨੀ ਦਾ ਵੀ…

VIA PUNJAB
ਅੱਗੇ ਪੜ੍ਹੋ

ਕੁਰੂਕਸ਼ੇਤਰ ਵਿਕਾਸ ਬੋਰਡ ਨੂੰ ਕਾਨੂੰਨੀ ਦਰਜਾ ਦਿੱਤਾ ਜਾਵੇਗਾ – ਮੁੱਖ ਮੰਤਰੀ

ਕੁਰੂਕਸ਼ੇਤਰ ਵਿਕਾਸ ਬੋਰਡ ਨੂੰ ਕਾਨੂੰਨੀ ਦਰਜਾ ਦਿੱਤਾ ਜਾਵੇਗਾ – ਮੁੱਖ ਮੰਤਰੀ

ਚੰਡੀਗੜ- ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਕਿਹਾ ਕਿ ਕੌਮਾਂਤਰੀ ਗੀਤਾ ਮੇਲਾ ਭਵਿੱਖ ਵਿਚ ਵੀ ਇਕ ਸਥਾਈ ਪ੍ਰੋਗ੍ਰਾਮ ਹੋਵੇ, ਇਸ ਲਈ ਕੁਰੂਕਸ਼ੇਤਰ ਵਿਕਾਸ ਬੋਰਡ ਨੂੰ ਕਾਨੂੰਨੀ ਦਰਜਾ ਦਿੱਤਾ ਜਾਵੇਗਾ| ਇਸ ਤੋਂ ਇਲਾਵਾ, ਗੀਤਾ ਮਨੀਸ਼ੀ ਸ੍ਰੀ ਗਿਆਨਾਨੰਦ ਜੀ ਮਹਾਰਾਜ ਦੀ ਪ੍ਰਧਾਨਗੀ ਹੇਠ ਇਕ ਸਥਾਈ ਆਯੋਜਨ ਕਮੇਟੀ ਦਾ ਗਠਨ ਵੀ ਕੀਤਾ ਜਾਵੇਗਾ| 7 ਤੋਂ 23 ਦਸੰਬਰ, 2018 ਨੂੰ ਕੁਰੂਕਸ਼ੇਤਰ ਵਿਚ ਮਨਾਏ ਜਾਣ ਵਾਲੇ ਕੌਮਾਂਤਰੀ ਗੀਤਾ ਮੇਲੇ ਦੇ ਮੌਕੇ ਮੁੱਖ ਮੰਤਰੀ ਅੱਜ ਦਿੱਲੀ ਦੇ ਲਾਲ ਕਿਲਾ ਕੰਪਲੈਕਸ…

VIA PUNJAB
ਅੱਗੇ ਪੜ੍ਹੋ

ਡੇਢ-ਡੇਢ ਕਰੋੜ ਰੁਪਏ ਦਾ ਦੀਵਾਲੀ ਬੰਪਰ ਜਿੱਤਣ ਵਾਲੇ ਦੋਵੇਂ ਜੇਤੂਆਂ ਨੇ ਦਸਤਾਵੇਜ਼ ਜਮ੍ਹਾਂ ਕਰਵਾਏ

ਡੇਢ-ਡੇਢ ਕਰੋੜ ਰੁਪਏ ਦਾ ਦੀਵਾਲੀ ਬੰਪਰ ਜਿੱਤਣ ਵਾਲੇ ਦੋਵੇਂ ਜੇਤੂਆਂ ਨੇ ਦਸਤਾਵੇਜ਼ ਜਮ੍ਹਾਂ ਕਰਵਾਏ

ਗੁਰਦਾਸਪੁਰ ਦੇ ਮੋਹਨ ਲਾਲ ਅਤੇ ਬਠਿੰਡਾ ਦੀ ਹਰਦੀਪ ਕੌਰ ਦੀ ਨਿਕਲੀ ਲਾਟਰੀ ਚੰਡੀਗੜ੍ਹ – ਪੰਜਾਬ ਸਰਕਾਰ ਦੇ ਦੀਵਾਲੀ ਬੰਪਰ-2018 ਦਾ ਡੇਢ-ਡੇਢ ਕਰੋੜ ਰੁਪਏ ਦਾ ਪਹਿਲਾ ਇਨਾਮ ਜਿੱਤਣ ਵਾਲੇ ਦੋਵੇਂ ਜੇਤੂਆਂ ਨੇ ਆਪੋ-ਆਪਣੇ ਦਸਤਾਵੇਜ ਪੰਜਾਬ ਸਰਕਾਰ ਦੇ ਲਾਟਰੀ ਵਿਭਾਗ ਕੋਲ ਜਮ੍ਹਾਂ ਕਰਵਾ ਦਿੱਤੇ ਹਨ। ਦੀਵਾਲੀ ਬੰਪਰ ਨੇ ਗੁਰਦਾਸਪੁਰ ਜ਼ਿਲ੍ਹੇ ਦੇ ਪਿੰਡ ਚੂਹੜ ਚੱਕ ਵਾਸੀ ਮੋਹਨ ਲਾਲ ਅਤੇ ਬਠਿੰਡਾ ਜ਼ਿਲ੍ਹੇ ਦੇ ਪਿੰਡ ਗੁਲਾਬਗੜ੍ਹ ਵਾਸੀ ਹਰਦੀਪ ਕੌਰ ਦੇ ਭਾਗ ਖੋਲ੍ਹ ਦਿੱਤੇ ਹਨ। ਦੀਵਾਲੀ ਬੰਪਰ-2018 ਦਾ ਡਰਾਅ ਪਿਛਲੇ ਦਿਨੀਂ…

VIA PUNJAB
ਅੱਗੇ ਪੜ੍ਹੋ

ਵਿਜੇ ਦੇਵ ਦਿੱਲੀ ‘ਚ ਬਣੇ ਨਵੇਂ ਮੁੱਖ ਸਕੱਤਰ

ਵਿਜੇ ਦੇਵ ਦਿੱਲੀ ‘ਚ ਬਣੇ ਨਵੇਂ ਮੁੱਖ ਸਕੱਤਰ

ਨਵੀਂ ਦਿੱਲੀ – ਦਿੱਲੀ ਦੇ ਮੁੱਖ ਚੋਣ ਅਧਿਕਾਰੀ ਵਿਜੇ ਦੇਵ ਨੂੰ ਰਾਸ਼ਟਰੀ ਰਾਜਧਾਨੀ ਦਾ ਮੁੱਖ ਸਕੱਤਰ ਨਿਯੁਕਤ ਕੀਤਾ ਗਿਆ ਹੈ। ਰਿਪੋਰਟ ਮੁਤਾਬਕ ਵਿਜੇ ਦੇਵ ਦੀ ਜੁਵਿਨਿੰਗ ਤਾਰੀਖ ਤੋਂ ਅਗਲੇ ਆਦੇਸ਼ ਤੱਕ ਮੁੱਖ ਸਕੱਤਰ ਦੇ ਅਹੁਦੇ ‘ਤੇ ਮੌਜੂਦ ਰਹਿਣਗੇ। ਉਨ੍ਹਾਂ ਨੇ ਦੱਸਿਆ ਹੈ ਕਿ 1987 ਬੈਚ ਦੇ ਆਈ. ਏ. ਐੱਮ. ਅਧਿਕਾਰੀ ਦੇਵ ਦੀ ਨਿਯੁਕਤੀ ਦਾ ਰਸਮੀ ਹੁਕਮ ਆ ਚੁੱਕਿਆ ਹੈ। ਦੇਵ ਕੇਂਦਰ ਪ੍ਰਸ਼ਾਸ਼ਿਤ ਖੇਤਰ ਚੰਡੀਗੜ੍ਹ ਦੇ ਸਲਾਹਕਾਰ ਵੀ ਰਹੇ ਹਨ। ਮੁੱਖ ਸਕੱਤਰ ਅੰਸ਼ੂ ਪ੍ਰਕਾਸ਼ ਦਾ ਹਾਲ…

VIA PUNJAB
ਅੱਗੇ ਪੜ੍ਹੋ
1 1,009 1,010 1,011 1,012 1,013 1,271