ਅਮਰੀਕੀ ਚੋਣਾਂ ‘ਚ ਡੈਮੋਕ੍ਰੇਟਿਕ ਪਾਰਟੀ ਦਾ ਸਮਰਥਨ ਕਰੇਗੀ ਟੇਲਰ ਸਵਿਫਟ

ਅਮਰੀਕੀ ਚੋਣਾਂ ‘ਚ ਡੈਮੋਕ੍ਰੇਟਿਕ ਪਾਰਟੀ ਦਾ ਸਮਰਥਨ ਕਰੇਗੀ ਟੇਲਰ ਸਵਿਫਟ

ਲਾਸ ਏਜੰਲਸ – ਅਮਰੀਕੀ ਗੀਤਕਾਰ ਟੇਲਰ ਸਵਿਫਟ ਨੇ ਆਖਿਰਕਾਰ ਐਤਵਾਰ ਨੂੰ ਦੇਸ਼ ਦੇ ਰਾਜਨੀਤੀ ਬਿਆਨ ਦਿੰਦੇ ਹੋਏ ਕਿਹਾ ਕਿ ਉਹ ਅਮਰੀਕੀ ਮਿਡ-ਟਰਮ (ਨਵੰਬਰ) ਚੋਣਾਂ ‘ਚ ਡੈਮੋਕ੍ਰੇਟਿਕ ਪਾਰਟੀ ਦੇ ਫਿਲ ਬ੍ਰੇਡਸਨ ਅਤੇ ਜਿਮ ਕੂਪਰ ਦਾ ਸਮਰਥਨ ਕਰੇਗੀ। ਹਮੇਸ਼ਾ ਆਪਣੀ ਰਾਜਨੀਤਕ ਸਲਾਹ ਆਪਣੇ ਤੱਕ ਸੀਮਤ ਰੱਖਣ ਵਾਲੀ ਟੇਲਰ ਸਵਿਫਟ ਨੇ ਇੰਸਟਾਗਾ੍ਰਮ ‘ਤੇ ਕਿਹਾ ਕਿ ਮਾਰਸ਼ਲੈਕਬਰਨ ਨੂੰ ਮੇਰਾ ਸਮਰਥਨ ਨਹੀ ਹੈ ਕਿਉਂਕਿ ਰਿਪਬਲਿਕਨ ਉਮੀਦਵਾਰ ਉਨ੍ਹਾਂ ਸਾਰਿਆਂ ਦਾ ਸਾਰ ਕਰਦੇ ਹਨ ਜੋ ਟੈਨੇਸੀ ਦੇ ਮੇਰੇ ਮੁੱਲਾਂ ਮੁਤਾਬਕ ਨਹੀਂ ਹੈ।…

VIA PUNJAB
ਅੱਗੇ ਪੜ੍ਹੋ

ਪ੍ਰੋ ਕਬੱਡੀ ਲੀਗ 2018 : ਹਰਿਆਣਾ ‘ਤੇ ਭਾਰੀ ਪਈ ਪੁਣੇਰੀ ਦੀ ਪਲਟਨ

ਪ੍ਰੋ ਕਬੱਡੀ ਲੀਗ 2018 : ਹਰਿਆਣਾ ‘ਤੇ ਭਾਰੀ ਪਈ ਪੁਣੇਰੀ ਦੀ ਪਲਟਨ

ਚੇਨਈ – ਪੁਣੇਰੀ ਪਲਟਨ ਨੇ ਆਲਰਾਊਂਡ ਪ੍ਰਦਰਸ਼ਨ ਕਰਦੇ ਹੋਏ ਹਰਿਆਣਾ ਸਟੀਲਰਸ ਨੂੰ ਪ੍ਰੋ ਕਬੱਡੀ ਲੀਗ ਦੇ 6ਵੇਂ ਸੀਜ਼ਨ ‘ਚ ਸੋਮਵਾਰ ਨੂੰ 34-22 ਨਾਲ ਹਰਾ ਦਿੱਤਾ। ਪੁਣੇਰੀ ਦੀ 2 ਮੈਚਾਂ ‘ਚ ਇਹ ਪਹਿਲੀ ਜਿੱਤ ਹੈ। ਪੁਣੇਰੀ ਨੇ ਰੇਡ ਨਾਲ 16 ਤੇ ਡੀਫੈਂਸ ਨਾਲ 9 ਅੰਕ ਹਾਸਲ ਕਰ ਮੁਕਾਬਲਾ ਆਪਣੇ ਪੱਖ ‘ਚ ਕਰ ਲਿਆ। ਪੁਣੇਰੀ ਨੂੰ ਆਲਆਊਟ ਨਾਲ 4 ਅੰਕ ਵੀ ਮਿਲੇ।ਹਰਿਆਣਾ ਨੇ ਰੇਡ ਨਾਲ 11 ਤੇ ਡੀਫੈਂਸ ਨਾਲ 9 ਅੰਕ ਜੋੜੇ। ਹਰਿਆਣਾ ਇਕ ਵਾਰ ਵੀ ਪੁਣੇ…

VIA PUNJAB
ਅੱਗੇ ਪੜ੍ਹੋ

ਇਕ ਦਿਨਾ ਦਰਜਾਬੰਦੀ: ਵਿਰਾਟ ਤੇ ਬੁਮਰਾਹ ਸਿਖ਼ਰ ਉਤੇ ਬਰਕਰਾਰ

ਇਕ ਦਿਨਾ ਦਰਜਾਬੰਦੀ: ਵਿਰਾਟ ਤੇ ਬੁਮਰਾਹ ਸਿਖ਼ਰ ਉਤੇ ਬਰਕਰਾਰ

ਦੁਬਈ – ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਤੇ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਆਈਸੀਸੀ ਦੀ ਇਕ ਦਿਨਾ ਦਰਜਾਬੰਦੀ ਵਿਚ ਸਿਖ਼ਰ ’ਤੇ ਬਰਕਰਾਰ ਹਨ। ਕੋਹਲੀ 884 ਅੰਕਾਂ ਨਾਲ ਬੱਲੇਬਾਜ਼ਾਂ ਦੀ ਦਰਜਾਬੰਦੀ ਵਿਚ ਪਹਿਲੇ ਸਥਾਨ ’ਤੇ ਹਨ ਜਦਕਿ ਇਕ ਦਿਨਾ ਟੀਮ ਦੇ ਉਪ ਕਪਤਾਨ ਰੋਹਿਤ ਸ਼ਰਮਾ 842 ਅੰਕਾਂ ਨਾਲ ਦੂਜੇ ਸਥਾਨ ’ਤੇ ਹਨ। ਸਿਖ਼ਰਲੇ ਦਸ ਵਿਚ ਸ਼ਾਮਲ ਇਕ ਹੋਰ ਭਾਰਤੀ ਖਿਡਾਰੀ ਸ਼ਿਖ਼ਰ ਧਵਨ 802 ਅੰਕਾਂ ਨਾਲ ਦਰਜਾਬੰਦੀ ਵਿਚ ਪੰਜਵੇਂ ਸਥਾਨ ’ਤੇ ਹਨ। ਗੇਂਦਬਾਜ਼ਾਂ ਵਿਚ ਡੈੱਥ ਓਵਰਾਂ…

VIA PUNJAB
ਅੱਗੇ ਪੜ੍ਹੋ

ਭਾਰਤ ਮਹਿਲਾ ਹਾਕੀ ਟੀਮ ਦੀ ਜੇਤੂ ਲੈਅ ਬਰਕਰਾਰ, ਉਰੂਗਵੇ ਨੂੰ 2-1 ਨਾਲ ਹਰਾਇਆ

ਭਾਰਤ ਮਹਿਲਾ ਹਾਕੀ ਟੀਮ ਦੀ ਜੇਤੂ ਲੈਅ ਬਰਕਰਾਰ, ਉਰੂਗਵੇ ਨੂੰ 2-1 ਨਾਲ ਹਰਾਇਆ

ਭਾਰਤ ਦੀ ਅੰਡਰ-18 ਮਹਿਲਾ ਹਾਕੀ ਟੀਮ ਨੇ ਅੱਜ ਇੱਥੇ ਯੂਥ ਓਲੰਪਿਕਸ ਦੇ ਆਪਣੇ ਦੂਜੇ ਮੈਚ ਵਿਚ ਉਰੂਗਵੇ ਨੂੰ 2-1 ਨਾਲ ਮਾਤ ਦੇ ਦਿੱਤੀ। ਭਾਰਤ ਲਈ ਲਾਲਰੇਮਸਿਆਮੀ (ਪਹਿਲੇ ਤੇ 19ਵੇਂ ਮਿੰਟ) ਨੇ ਦੋਵੇਂ ਗੋਲ ਦਾਗੇ। ਜਦਕਿ ਉਰੂਗਵੇ ਲਈ ਮੈਗਡੇਲੇਨਾ ਵਰਗਾ (10ਵੇਂ) ਨੇ ਇੱਕੋ ਇਕ ਗੋਲ ਕੀਤਾ। ਭਾਰਤੀ ਟੀਮ ਨੇ ਇਸ ਤੋਂ ਪਹਿਲਾਂ ਆਸਟ੍ਰੀਆ ਨੂੰ 4-2 ਨਾਲ ਮਾਤ ਦਿੱਤੀ ਸੀ। ਭਾਰਤ ਨੇ ਮੈਚ ਵਿਚ ਸ਼ਾਨਦਾਰ ਸ਼ੁਰੂਆਤ ਕੀਤੀ ਤੇ ਪਹਿਲੇ ਹੀ ਮਿੰਟ ਵਿਚ ਚੜ੍ਹਤ ਕਾਇਮ ਕਰ ਲਈ। ਭਾਰਤੀ…

VIA PUNJAB
ਅੱਗੇ ਪੜ੍ਹੋ

ਯੂਥ ਓਲੰਪਿਕਸ: ਜੂਡੋ ਵਿਚ ਭਾਰਤ ਨੂੰ ਪਹਿਲਾ ਓਲੰਪਿਕ ਤਗ਼ਮਾ

ਯੂਥ ਓਲੰਪਿਕਸ: ਜੂਡੋ ਵਿਚ ਭਾਰਤ ਨੂੰ ਪਹਿਲਾ ਓਲੰਪਿਕ ਤਗ਼ਮਾ

ਬਿਊਨਸ ਆਇਰਸ – ਥੰਗਜਾਨ ਤਬਾਬੀ ਦੇਵੀ ਨੇ ਓਲੰਪਿਕ ਪੱਧਰ ’ਤੇ ਭਾਰਤ ਨੂੰ ਜੂਡੋ ਵਿਚ ਪਹਿਲਾ ਤਗ਼ਮਾ ਦਿਵਾਉਂਦਿਆਂ ਯੂਥ ਓਲੰਪਿਕਸ ਖੇਡਾਂ ਵਿਚ ਮਹਿਲਾਵਾਂ ਦੇ 44 ਕਿਲੋ ਵਰਗ ਵਿਚ ਚਾਂਦੀ ਦਾ ਤਗ਼ਮਾ ਜਿੱਤਿਆ ਹੈ। ਮਣੀਪੁਰ ਦੀ ਏਸ਼ਿਆਈ ਕੈਡੇਟ ਚੈਂਪੀਅਨ ਤਬਾਬੀ ਦੇਵੀ ਨੂੰ ਫਾਈਨਲ ਵਿਚ ਵੈਨਜ਼ੂਏਲਾ ਦੀ ਮਾਰੀਆ ਜਿਮਿਨੇਜ ਨੇ 11-0 ਨਾਲ ਮਾਤ ਦਿੱਤੀ। ਭਾਰਤ ਨੇ ਜੂਡੋ ਵਿਚ ਸੀਨੀਅਰ ਜਾਂ ਜੂਨੀਅਰ ਵਰਗ ਵਿਚ ਕਿਸੇ ਵੀ ਪੱਧਰ ’ਤੇ ਹਾਲੇ ਤਕ ਓਲੰਪਿਕ ਤਗ਼ਮਾ ਨਹੀਂ ਜਿੱਤਿਆ ਹੈ। ਤਬਾਬੀ ਦੇਵੀ ਨੇ ਸੈਮੀਫਾਈਨਲ…

VIA PUNJAB
ਅੱਗੇ ਪੜ੍ਹੋ

ਜਿਨਸੀ ਸ਼ੋਸ਼ਣ ਦੀ ਸ਼ਿਕਾਇਤ ਲਈ ਸਮਾਂ ਸੀਮਾ ਖ਼ਤਮ ਕੀਤੀ ਜਾਵੇ: ਮੇਨਕਾ ਗਾਂਧੀ

ਜਿਨਸੀ ਸ਼ੋਸ਼ਣ ਦੀ ਸ਼ਿਕਾਇਤ ਲਈ ਸਮਾਂ ਸੀਮਾ ਖ਼ਤਮ ਕੀਤੀ ਜਾਵੇ: ਮੇਨਕਾ ਗਾਂਧੀ

ਨਵੀਂ ਦਿੱਲੀ – ਕੇਂਦਰੀ ਮਹਿਲਾ ਅਤੇ ਬਾਲ ਵਿਕਾਸ ਮੰਤਰੀ ਮੇਨਕਾ ਗਾਂਧੀ ਨੇ ਕਾਨੂੰਨ ਮੰਤਰਾਲੇ ਨੂੰ ਕਿਹਾ ਹੈ ਕਿ ਬਾਲ ਜਿਨਸੀ ਸ਼ੋਸ਼ਣ ਦੀ ਸ਼ਿਕਾਇਤ ਲਈ ਸਮਾਂ ਸੀਮਾ ਹਟਾਈ ਜਾਵੇ ਤਾਂ ਜੋ ‘10-12 ਸਾਲ ਬਾਅਦ’ ਵੀ ਲੋਕ ਅਜਿਹੇ ਮਾਮਲਿਆਂ ਦੀ ਸ਼ਿਕਾਇਤ ਕਰ ਸਕਣ। ਮੇਨਕਾ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਹ ਬਹੁਤ ਖੁਸ਼ ਹਨ ਕਿ ‘ਮੀ ਟੂ’ ਮੁਹਿੰਮ ਭਾਰਤ ਵਿੱਚ ਵੀ ਸ਼ੁਰੂ ਹੋ ਗਈ ਹੈ ਅਤੇ ਇਸ ਨਾਲ ਮਹਿਲਾਵਾਂ ਨੂੰ ਸਾਹਮਣੇ ਆ ਕੇ ਸ਼ਿਕਾਇਤ…

VIA PUNJAB
ਅੱਗੇ ਪੜ੍ਹੋ

ਪੈਟਰੋਲ ਡੀਜ਼ਲ ਨੂੰ ਲੱਗੀ ਰਹੇਗੀ ‘ਅੱਗ’

ਪੈਟਰੋਲ ਡੀਜ਼ਲ ਨੂੰ ਲੱਗੀ ਰਹੇਗੀ ‘ਅੱਗ’

ਨਵੀਂ ਦਿੱਲੀ – ਪੈਟਰੋਲੀਅਮ ਮੰਤਰੀ ਧਰਮੇਂਦਰ ਪ੍ਰਧਾਨ ਨੇ ਕਿਹਾ ਹੈ ਕਿ ਤੇਲ ਕੀਮਤਾਂ ਨੂੰ ਕੰਟਰੋਲ ਮੁਕਤ ਕਰਨ ਦੇ ਫ਼ੈਸਲੇ ਨੂੰ ਵਾਪਸ ਲੈਣ ਦਾ ਸਵਾਲ ਪੈਦਾ ਨਹੀਂ ਹੁੰਦਾ। ਇਸ ਦੇ ਬਾਵਜੂਦ ਸਰਕਾਰ ਨੇ ਸਰਕਾਰੀ ਤੇਲ ਕੰਪਨੀਆਂ ਨੂੰ ਪੈਟਰੋਲ ਅਤੇ ਡੀਜ਼ਲ ਦਾ ਮੁੱਲ ਇਕ ਰੁਪਏ ਪ੍ਰਤੀ ਲਿਟਰ ਘਟਾਉਣ ਲਈ ਕਿਹਾ ਹੈ। ਇਥੇ ਐਨਰਜੀ ਫੋਰਮ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਕੌਮਾਂਤਰੀ ਪੱਧਰ ’ਤੇ ਤੇਲ ਦੀਆਂ ਕੀਮਤਾਂ ਚਾਰ ਸਾਲ ’ਚ ਸਭ ਤੋਂ ਉਪਰ 85 ਡਾਲਰ ਪ੍ਰਤੀ ਬੈਰਲ ’ਤੇ…

VIA PUNJAB
ਅੱਗੇ ਪੜ੍ਹੋ

ਏਅਰਸੈਲ-ਮੈਕਸਿਸ ਮਾਮਲਾ: ਪੀ.ਚਿਦੰਬਰਮ ਅਤੇ ਕਾਰਤੀ ਨੂੰ ਅਦਾਲਤ ਤੋਂ ਮਿਲੀ ਰਾਹਤ

ਏਅਰਸੈਲ-ਮੈਕਸਿਸ ਮਾਮਲਾ: ਪੀ.ਚਿਦੰਬਰਮ ਅਤੇ ਕਾਰਤੀ ਨੂੰ ਅਦਾਲਤ ਤੋਂ ਮਿਲੀ ਰਾਹਤ

ਨਵੀਂ ਦਿੱਲੀ – ਏਅਰਸੈਲ-ਮੈਕਸਿਸ ਮਾਮਲੇ ਵਿੱਚ ਸਾਬਕਾ ਕੇਂਦਰੀ ਮੰਤਰੀ ਪੀ.ਚਿਦੰਬਰਮ ਅਤੇ ਉਨ੍ਹਾਂ ਦੇ ਪੁੱਤਰ ਕਾਰਤੀ ਚਿਦਾਂਬਰਮ ਨੂੰ ਵੱਡੀ ਰਾਹਤ ਮਿਲੀ ਹੈ| ਦਿੱਲੀ ਦੀ ਅਦਾਲਤ ਨੇ ਚਿਦਾਂਬਰਮ ਦੀ ਸੀ.ਬੀ.ਆਈ. ਅਤੇ ਈ.ਡੀ. ਵੱਲੋਂ ਗ੍ਰਿਫਤਾਰੀ ਤੇ ਅੰਤਰਿਮ ਰੋਕ ਵਧਾ ਦਿੱਤੀ ਗਈ ਹੈ| ਇਸ ਮਾਮਲੇ ਨੂੰ ਲੈ ਕੇ ਅਗਲੀ ਸੁਣਵਾਈ 1 ਨਵੰਬਰ ਨੂੰ ਹੋਵੇਗੀ| ਵਿਸ਼ੇਸ਼ ਸੀ.ਬੀ.ਆਈ. ਜੱਜ ਓ.ਪੀ.ਸੈਨੀ ਨੇ ਮਾਮਲੇ ਦੀ ਅਗਲੀ ਸੁਣਵਾਈ ਲਈ 1 ਨਵੰਬਰ ਦੀ ਤਰੀਕ ਤੈਅ ਕੀਤੀ ਜਦਕਿ ਸੀ.ਬੀ.ਆਈ. ਅਤੇ ਈ.ਡੀ. ਵੱਲੋਂ ਪੇਸ਼ ਹੋਏ ਵਕੀਲਾਂ ਨੇ…

VIA PUNJAB
ਅੱਗੇ ਪੜ੍ਹੋ

ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਵਿਕਾਸ ਗੀਤ ਦੀ ਸੀ.ਡੀ. ਲਾਂਚ ਕੀਤੀ

ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਵਿਕਾਸ ਗੀਤ ਦੀ ਸੀ.ਡੀ. ਲਾਂਚ ਕੀਤੀ

ਚੰਡੀਗੜ – ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਅੱਜ ਸੂਚਨਾ, ਲੋਕ ਸੰਪਰਕ ਤੇ ਭਾਸ਼ਾ ਵਿਭਾਗ, ਹਰਿਆਣਾ ਵੱਲੋਂ ਤਿਆਰ ਕੀਤੀ ਗਈ ਵਿਕਾਸ ਗੀਤ ਦੀ ਸੀ.ਡੀ. ਗੁਰੂਗ੍ਰਾਮ ਵਿਚ ਲਾਂਚ ਕੀਤੀ| ਲਗਭਗ 7 ਮਿੰਟ ਦੀ ਇਸ ਆਡਿਓ-ਵੀਡਿਓ ਸੀ.ਡੀ. ਵਿਚ ਸੂਬਾ ਸਰਕਾਰ ਦੀ 40 ਵੱਖ-ਵੱਖ ਯੋਜਨਾਵਾਂ ਨੂੰ ਵਧੀਆ ਢੰਗ ਨਾਲ ਪੇਸ਼ ਕੀਤਾ ਹੈ| ਗੁਰੂਗ੍ਰਾਮ ਦੇ ਲੋਕ ਨਿਰਮਾਣ ਗੈਸਟ ਹਾਊਸ ਵਿਚ ਆਯੋਜਿਤ ਸੀ.ਡੀ. ਲਾਂਚ ਪ੍ਰੋਗ੍ਰਾਮ ਵਿਚ ਪੱਤਰਕਾਰਾਂ ਨਾਲ ਗਲਬਾਤ ਕਰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਸਾਡੇ ਚੋਣ ਮਨੋਰੱਥ…

VIA PUNJAB
ਅੱਗੇ ਪੜ੍ਹੋ

ਜੋ ਨੇਤਾ ਆਪਣੀ ਪਾਰਟੀ ਨੂੰ ਠੀਕ ਨਹੀਂ ਰੱਖ ਸਕਦਾ, ਉਹ ਦੇਸ਼ ਤੇ ਸੂਬੇ ਲਈ ਕੀ ਕਰ ਸਕਦਾ ਹੈ – ਮੁੱਖ ਮੰਤਰੀ

ਜੋ ਨੇਤਾ ਆਪਣੀ ਪਾਰਟੀ ਨੂੰ ਠੀਕ ਨਹੀਂ ਰੱਖ ਸਕਦਾ, ਉਹ ਦੇਸ਼ ਤੇ ਸੂਬੇ ਲਈ ਕੀ ਕਰ ਸਕਦਾ ਹੈ – ਮੁੱਖ ਮੰਤਰੀ

ਚੰਡੀਗੜ – ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਅੱਜ ਕਿਹਾ ਕਿ ਜੋ ਨੇਤਾ ਆਪਣੀ ਪਾਰਟੀ ਨੂੰ ਠੀਕ ਨਹੀਂ ਰੱਖ ਸਕਦਾ, ਉਹ ਦੇਸ਼ ਤੇ ਸੂਬੇ ਲਈ ਕੀ ਕਰ ਸਕਦਾ ਹੈ, ਇਹ ਸਮਾਜ ਨੂੰ ਵੇਖਣਾ ਹੈ| ਮੁੱਖ ਮੰਤਰੀ ਨੇ ਇਹ ਵਿਚਾਰ ਅੱਜ ਗੁਰੂਗ੍ਰਾਮ ਵਿਚ ਪੱਤਰਕਾਰਾਂ ਦੇ ਜਵਾਬ ਦਿੰਦੇ ਹੋਏ ਪ੍ਰਗਟਾਏ| ਉਹ ਅੱਜ ਗੁਰੂਗ੍ਰਾਮ ਵਿਚ ਸੂਚਨਾ, ਲੋਕ ਸੰਪਰਕ ਤੇ ਭਾਸ਼ਾ ਵਿਭਾਗ ਹਰਿਆਣਾ ਵੱਲੋਂ ਤਿਆਰ ਕਰਵਾਈ ਗਈ ਵਿਕਾਸ ਗੀਤ ਸੀ.ਡੀ. ਦੀ ਘੁੰਡ ਚੁੱਕਾਈ ਦੇ ਮੌਕੇ ‘ਤੇ ਪੱਤਰਕਾਰਾਂ ਨਾਲ…

VIA PUNJAB
ਅੱਗੇ ਪੜ੍ਹੋ
1 1,094 1,095 1,096 1,097 1,098 1,271