ਭਾਈ ਹਵਾਰਾ ਵਲੋਂ ਸਮੁੱਚੇ ਪੰਥ ਨੂੰ 7 ਅਤੇ 14 ਅਕਤੂਬਰ ਨੂੰ ਬਰਗਾੜੀ ਪਹੁੰਚਣ ਦੀ ਅਪੀਲ

ਭਾਈ ਹਵਾਰਾ ਵਲੋਂ ਸਮੁੱਚੇ ਪੰਥ ਨੂੰ 7 ਅਤੇ 14 ਅਕਤੂਬਰ ਨੂੰ ਬਰਗਾੜੀ ਪਹੁੰਚਣ ਦੀ ਅਪੀਲ

ਪੰਥਕ ਜਥੇਬੰਦੀਆਂ ਦੇ ਆਗੂਆਂ ਨੇ ਜਥੇਦਾਰ ਹਵਾਰਾ ਨਾਲ ਕੀਤੀ ਮੁਲਾਕਾਤ ਵਾਇਆ ਪੰਜਾਬ ਬਿਊਰੋ ਨਵੀਂ ਦਿੱਲੀ, 6 ਅਕਤੂਬਰ  ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਹੋਈਆਂ ਬੇਅਦਬੀਆਂ ਅਤੇ ਸ਼ਹੀਦ ਹੋਏ ਦੋ ਸਿੱਖ ਨੌਜਵਾਨਾਂ ਦੇ ਦੋਸ਼ੀਆਂ ਨੂੰ ਸਜਾਵਾਂ ਦੁਆਉਣ ਲਈ ਬਰਗਾੜੀ ਵਿਖੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਭਾਈ ਧਿਆਨ ਸਿੰਘ ਮੰਡ ਵਲੋਂ ਲਗਾਏ ਗਏ ਮੋਰਚੇ ਦੇ ਸੰਬੰਧ ਵਿੱਚ ਸਰਬੱਤ ਖ਼ਾਲਸਾ ਦੁਆਰਾ ਥਾਪੇ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਜਥੇਦਾਰ ਸਿੰਘ ਸਾਹਿਬ ਭਾਈ ਜਗਤਾਰ ਸਿੰਘ ਜੀ ਹਵਾਰਾ…

VIA PUNJAB
ਅੱਗੇ ਪੜ੍ਹੋ

ਯੁਵੈਂਟਸ ਨੇ ਰੋਨਾਲਡੋ ਨੂੰ ਸਮਰਥਨ ਦਿੱਤਾ; ਨਾਈਕੀ ਫਿਕਰਮੰਦ

ਯੁਵੈਂਟਸ ਨੇ ਰੋਨਾਲਡੋ ਨੂੰ ਸਮਰਥਨ ਦਿੱਤਾ; ਨਾਈਕੀ ਫਿਕਰਮੰਦ

ਮਿਲਾਨ – ਇਤਾਲਵੀ ਚੈਂਪੀਅਨ ਯੁਵੈਂਟਸ ਨੇ ਆਪਣੇ ਸਟਾਰ ਖਿਡਾਰੀ ਕ੍ਰਿਸਟਿਆਨੋ ਰੋਨਾਲਡੋ ਉਤੇ ਲੱਗੇ ਬਲਾਤਕਾਰ ਦੇ ਦੋਸ਼ਾਂ ਸਬੰਧੀ ਚੁੱਪ ਤੋੜਦਿਆਂ ਕਿਹਾ ਕਿ ਅਮਰੀਕਨ ਮਾਡਲ ਦੇ ਦਾਅਵਿਆਂ ਨਾਲ ਇਸ ਪੁਰਤਗਾਲੀ ਫੁਟਬਾਲਰ ਨੂੰ ਲੈ ਕੇ ਉਸ ਦੀ ਰਾਇ ਨਹੀਂ ਬਦਲੇਗੀ, ਜਦਕਿ ਅਮਰੀਕਾ ਦਾ ਖੇਡ ਸਮਾਨ ਬਣਾਉਣ ਵਾਲੀ ਕੰਪਨੀ ਨਾਈਕੀ ਨੇ ਕਿਹਾ ਕਿ ਉਹ ਇਨ੍ਹਾਂ ਦੋਸ਼ਾਂ ਤੋਂ ਚਿੰਤਿਤ ਹੈ। ਸੀਰਿ ਏ ਚੈਂਪੀਅਨ ਯੁਵੈਂਟਸ ਨੇ ਟਵਿੱਟਰ ’ਤੇ ਕਿਹਾ, ‘‘ਕ੍ਰਿਸਟਿਆਨੋ ਰੋਨਾਲਡੋ ਨੇ ਪਿਛਲੇ ਕੁੱਝ ਮਹੀਨਿਆਂ ਵਿੱਚ ਜ਼ਬਰਦਸਤ ਵਚਨਬੱਧਤਾ ਅਤੇ ਪੇਸ਼ੇਵਾਰਾਨਾ ਪਹੁੰਚ…

VIA PUNJAB
ਅੱਗੇ ਪੜ੍ਹੋ

ਭਾਰਤ ਨੇ ਵੈਸਟ ਇੰਡੀਜ਼ ਦੇ ਪੈਰ ਉਖਾੜੇ

ਭਾਰਤ ਨੇ ਵੈਸਟ ਇੰਡੀਜ਼ ਦੇ ਪੈਰ ਉਖਾੜੇ

ਰਾਜਕੋਟ – ਕਪਤਾਨ ਵਿਰਾਟ ਕੋਹਲੀ ਅਤੇ ਹਰਫ਼ਨਮੌਲਾ ਰਵਿੰਦਰ ਜਡੇਜਾ ਦੇ ਬਿਹਰਤੀਨ ਸੈਂਕੜਿਆਂ ਦੀ ਬਦੌਲਤ ਭਾਰਤ ਨੇ ਪਹਿਲੀ ਪਾਰੀ ਨੂੰ ਨੌਂ ਵਿਕਟਾਂ ’ਤੇ 649 ਦੌੜਾਂ ਦੇ ਪਹਾੜ ਵਰਗੇ ਸਕੋਰ ’ਤੇ ਐਲਾਨਣ ਦਿੱਤਾ। ਇਸ ਤੋਂ ਮਗਰੋਂ ਭਾਰਤੀ ਕ੍ਰਿਕਟ ਟੀਮ ਦੇ ਗੇਂਦਬਾਜ਼ਾਂ ਨੇ ਵੀ ਮਹਿਮਾਨ ਵੈਸਟ ਇੰਡੀਜ਼ ’ਤੇ ਕੋਈ ਰਹਿਮਦਿਲੀ ਨਹੀਂ ਵਿਖਾਈ ਅਤੇ ਪਹਿਲੇ ਟੈਸਟ ਦੇ ਦੂਜੇ ਦਿਨ ਅੱਜ ਦੀ ਖੇਡ ਖ਼ਤਮ ਹੋਣ ਤਕ 94 ਦੌੜਾਂ ’ਤੇ ਛੇ ਵਿਕਟਾਂ ਲੈ ਲਈਆਂ। ਵੈਸਟ ਇੰਡੀਜ਼ ਦੇ ਗੇਂਦਬਾਜ਼ ਭਾਰਤੀ ਬੱਲੇਬਾਜ਼ਾਂ ਸਾਹਮਣੇ…

VIA PUNJAB
ਅੱਗੇ ਪੜ੍ਹੋ

ਪਾਕਿਸਤਾਨ ਨੇ ਲਾਹੌਰ ‘ਚ ਭਾਰਤੀ ਹਾਈ ਕਮਿਸ਼ਨਰ ਦਾ ਭਾਸ਼ਣ ਰੱਦ ਕੀਤਾ

ਪਾਕਿਸਤਾਨ ਨੇ ਲਾਹੌਰ ‘ਚ ਭਾਰਤੀ ਹਾਈ ਕਮਿਸ਼ਨਰ ਦਾ ਭਾਸ਼ਣ ਰੱਦ ਕੀਤਾ

ਲਾਹੌਰ – ਦੁਵੱਲੇ ਸਬੰਧਾਂ ਵਿਚ ਤਣਾਅ ਵਿਚਾਲੇ ਪਾਕਿਸਤਾਨ ਨੇ ਵਿਦੇਸ਼ ਮੰਤਰਾਲੇ ਤੋਂ ਅਗਾਊਂ ਇਜਾਜ਼ਤ ਨਾ ਲੈਣ ‘ਤੇ ਇਥੇ ਇਕ ਟ੍ਰੇਨਿੰਗ ਇੰਸਟੀਚਿਊਟ ਵਿਚ ਭਾਰਤੀ ਹਾਈ ਕਮਿਸ਼ਨਰ ਅਜੇ ਬਿਸਾਰੀਆ ਦਾ ਨਿਰਧਾਰਿਤ ਭਾਸ਼ਣ ਆਖਰੀ ਮਿੰਟ ਵਿਚ ਰੱਦ ਕਰ ਦਿੱਤਾ। ਸੂਤਰਾਂ ਨੇ ਇਹ ਜਾਣਕਾਰੀ ਦਿੱਤੀ। ਇਸ ਘਟਨਾ ਚੱਕਰ ਨਾਲ ਸਬੰਧਤ ਇਕ ਅਧਿਕਾਰੀ ਨੇ ਸ਼ੁੱਕਰਵਾਰ ਨੂੰ ਭਾਸ਼ਾ ਨੂੰ ਦੱਸਿਆ ਕਿ ਭਾਰਤੀ ਹਾਈ ਕਮਿਸ਼ਨਰ ਬਿਸਾਰੀਆ ਨੂੰ ਵੀਰਵਾਰ ਨੂੰ ਨੈਸ਼ਨਲ ਸਕੂਲ ਆਫ ਪਬਲਿਕ ਪਾਲਿਸੀ (ਐੱਨ. ਐੱਸ. ਪੀ. ਪੀ.) ਵਿਚ ਭਾਸ਼ਣ ਲਈ ਸੱਦਾ…

VIA PUNJAB
ਅੱਗੇ ਪੜ੍ਹੋ

ਦੱਖਣੀ ਕੋਰੀਆ ਦੇ ਸਾਬਕਾ ਰਾਸ਼ਟਰਪਤੀ ਨੂੰ 15 ਸਾਲ ਦੀ ਜੇਲ੍ਹ

ਦੱਖਣੀ ਕੋਰੀਆ ਦੇ ਸਾਬਕਾ ਰਾਸ਼ਟਰਪਤੀ ਨੂੰ 15 ਸਾਲ ਦੀ ਜੇਲ੍ਹ

ਸਿਓਲ – ਦੱਖਣੀ ਕੋਰੀਆ ਦੇ ਸਾਬਕਾ ਰਾਸ਼ਟਰਪਤੀ ਲੀ ਮਯੁੰਗ-ਬਾਕ (76) ਨੂੰ ਭ੍ਰਿਸ਼ਟਾਚਾਰ ਦੇ ਦੋਸ਼ਾਂ ਤਹਿਤ 15 ਸਾਲ ਜੇਲ੍ਹ ਦੀ ਸੁਣਾਈ ਗਈ ਹੈ। ਮੁਲਕ ਦੇ ਸਾਬਕਾ ਆਗੂਆਂ ਨੂੰ ਜੇਲ੍ਹ ’ਚ ਡੱਕਣ ਦਾ ਇਹ ਤਾਜ਼ਾ ਮਾਮਲਾ ਹੈ। ਸਾਲ 2008 ਤੋਂ 2013 ਤਕ ਰਾਸ਼ਟਰਪਤੀ ਰਹੇ ਲੀ ਨੂੰ ਵੱਢੀਖੋਰੀ ਅਤੇ ਫੰਡਾਂ ਦੀ ਹੇਰਾ-ਫੇਰੀ ਸਮੇਤ ਭ੍ਰਿਸ਼ਟਾਚਾਰ ਦੇ ਹੋਰ ਮਾਮਲਿਆਂ ’ਚ ਦੋਸ਼ੀ ਠਹਿਰਾਇਆ ਗਿਆ ਹੈ। ਸਿਓਲ ਕੇਂਦਰੀ ਜ਼ਿਲ੍ਹਾ ਅਦਾਲਤ ਵੱਲੋਂ ਲੀ ਨੂੰ 13 ਅਰਬ ਵੌਨ (1.15 ਕਰੋੜ ਡਾਲਰ) ਜੁਰਮਾਨਾ ਭਰਨ ਦੇ…

VIA PUNJAB
ਅੱਗੇ ਪੜ੍ਹੋ

ਸ਼ਾਹਬਾਜ਼ ਸ਼ਰੀਫ਼ ਭ੍ਰਿਸ਼ਟਾਚਾਰ ਦੇ ਦੋਸ਼ਾਂ ’ਚ ਗ੍ਰਿਫ਼ਤਾਰ

ਸ਼ਾਹਬਾਜ਼ ਸ਼ਰੀਫ਼ ਭ੍ਰਿਸ਼ਟਾਚਾਰ ਦੇ ਦੋਸ਼ਾਂ ’ਚ ਗ੍ਰਿਫ਼ਤਾਰ

ਲਾਹੌਰ – ਲਹਿੰਦੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ, ਪਾਕਿਸਤਾਨ ’ਚ ਵਿਰੋਧੀ ਧਿਰ ਦੇ ਆਗੂ ਅਤੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਦੇ ਛੋਟੇ ਭਰਾ ਸ਼ਾਹਬਾਜ਼ ਸ਼ਰੀਫ਼ (67) ਨੂੰ ਭ੍ਰਿਸ਼ਟਾਚਾਰ ਦੇ ਦੋ ਕੇਸਾਂ ’ਚ ਸ਼ਮੂਲੀਅਤ ਲਈ ਸ਼ੁੱਕਰਵਾਰ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਸ਼ਰੀਫ਼ ਪਰਿਵਾਰ ਨੂੰ ਇਹ ਨਵਾਂ ਝਟਕਾ ਹੈ ਕਿਉਂਕਿ ਨਵਾਜ਼ ਸ਼ਰੀਫ਼, ਉਨ੍ਹਾਂ ਦੀ ਧੀ ਅਤੇ ਜਵਾਈ ਪਹਿਲਾਂ ਹੀ ਜੇਲ੍ਹ ਅੰਦਰ ਬੰਦ ਹਨ। ਕੌਮੀ ਜਵਾਬਦੇਹੀ ਬਿਉਰੋ ਦੇ ਤਰਜਮਾਨ ਨਵਾਜ਼ਿਸ਼ ਅਲੀ ਅਸੀਮ ਨੇ ਦੱਸਿਆ ਕਿ ਸ਼ਾਹਬਾਜ਼ ਸ਼ਰੀਫ਼ ਬਿਉਰੋ…

VIA PUNJAB
ਅੱਗੇ ਪੜ੍ਹੋ

ਅਮਰੀਕਾ-ਰੂਸ ਦੇ ਤਣਾਅ ਵਿਚਕਾਰ ISS ਦੇ ਪੁਲਾੜ ਯਾਤਰੀ ਵਾਪਸ ਪਰਤੇ

ਅਮਰੀਕਾ-ਰੂਸ ਦੇ ਤਣਾਅ ਵਿਚਕਾਰ ISS ਦੇ ਪੁਲਾੜ ਯਾਤਰੀ ਵਾਪਸ ਪਰਤੇ

ਵਾਸ਼ਿੰਗਟਨ – ਅਮਰੀਕਾ ਅਤੇ ਰੂਸ ਵਿਚ ਤਣਾਅ ਵਿਚਕਾਰ ਅਮਰੀਕਾ ਦੇ ਦੋ ਅਤੇ ਰੂਸ ਦਾ ਇਕ ਪੁਲਾੜ ਯਾਤਰੀ ਅੰਤਰਰਾਸ਼ਟਰੀ ਸਪੇਸ ਸਟੇਸ਼ਨ (ਆਈ.ਐੱਸ.ਐੱਸ.) ‘ਤੇ ਆਪਣੇ 6 ਮਹੀਨੇ ਦੀ ਮੁਹਿੰਮ ਖਤਮ ਕਰ ਕੇ ਵੀਰਵਾਰ ਨੂੰ ਧਰਤੀ ‘ਤੇ ਵਾਪਸ ਆ ਗਿਆ। ਨਾਸਾ ਪੁਲਾੜ ਯਾਤਰੀ ਡ੍ਰਿਊ ਫਿਊਸਟੇਲ, ਰਿਕੀ ਅਰਨੋਲਡ ਅਤੇ ਰੋਸਕੋਸਮੋਸ ਕੇ. ਓਲੇਗ ਆਰਟੀਮੇਏਵ ਅੰਤਰਰਾਸ਼ਟਰੀ ਸਮੇਂ ਮੁਤਾਬਕ ਸਵੇਰੇ 11:45 ‘ਤੇ ਕਜ਼ਾਖਿਸਤਾਨ ਦੇ ਕਜ਼ਾਖ ਨਗਰ ਦੇ ਦੱਖਣ-ਪੂਰਬ ਵਿਚ ਉਤਰੇ।ਇਹ ਪੁਲਾੜ ਯਾਤਰੀ ਅਜਿਹੇ ਸਮੇਂ ਵਿਚ ਵਾਪਸ ਆਏ ਹਨ ਜਦੋਂ ਰੂਸ ਅਤੇ ਅਮਰੀਕਾ…

VIA PUNJAB
ਅੱਗੇ ਪੜ੍ਹੋ

ਅਮਰੀਕਾ ‘ਚ ਪੁਲਸ ਕਰਮਚਾਰੀਆਂ ‘ਤੇ ਗੋਲੀਬਾਰੀ, ਇਕ ਦੀ ਮੌਤ

ਅਮਰੀਕਾ ‘ਚ ਪੁਲਸ ਕਰਮਚਾਰੀਆਂ ‘ਤੇ ਗੋਲੀਬਾਰੀ, ਇਕ ਦੀ ਮੌਤ

ਵਾਸ਼ਿੰਗਟਨ – ਅਮਰੀਕਾ ਦੇ ਦੱਖਣੀ ਕੈਰੋਲੀਨਾ ਸੂਬੇ ਵਿਚ ਇਕ ਵਿਅਕਤੀ ਨੇ 7 ਪੁਲਸ ਕਰਮਚਾਰੀਆਂ ਨੂੰ ਨਿਸ਼ਾਨਾ ਬਣਾ ਕੇ ਗੋਲੀਬਾਰੀ ਕੀਤੀ, ਜਿਸ ਵਿਚ ਇਕ ਦੀ ਮੌਤ ਹੋ ਗਈ। ਇਹ ਹਮਲਾ ਇੰਨਾ ਖਤਰਨਾਕ ਸੀ ਕਿ ਪੁਲਸ ਕਰਮਚਾਰੀਆਂ ਨੂੰ ਜ਼ਖਮੀ ਵਿਅਕਤੀਆਂ ਨੂੰ ਲੈ ਜਾਣ ਲਈ ਬੁਲੇਟ ਪਰੂਫ ਗੱਡੀ ਦੀ ਵਰਤੋਂ ਕਰਨੀ ਪਈ। ਜ਼ਖਮੀਆਂ ਵਿਚ ਦੋ ਨਗਰ ਪੁਲਸ ਅਧਿਕਾਰੀ ਹਨ ਜਦਕਿ 3 ਫਲੋਰੇਂਸ ਕਾਊਂਟੀ ਸ਼ੇਰਿਫ ਦੇ ਪ੍ਰਤੀਨਿਧੀ ਹਨ। ਫਲੋਰੇਂਸ ਕਾਊਂਟੀ ਦੇ ਸ਼ੇਰਿਫ ਮੇਜਰ ਮਾਈਕ ਨੁਨ ਨੇ ਦੱਸਿਆ ਕਿ ਹਮਲਾ…

VIA PUNJAB
ਅੱਗੇ ਪੜ੍ਹੋ

ਜਡੇਜਾ ਨੇ ਲਗਾਇਆ ਆਪਣੇ ਟੈਸਟ ਕਰੀਅਰ ਦਾ ਪਹਿਲਾ ਸੈਂਕੜਾ

ਜਡੇਜਾ ਨੇ ਲਗਾਇਆ ਆਪਣੇ ਟੈਸਟ ਕਰੀਅਰ ਦਾ ਪਹਿਲਾ ਸੈਂਕੜਾ

ਰਾਜਕੋਟ – ਭਾਰਤ ਤੇ ਵੈਸਟ ਇੰਡੀਜ਼ ਵਿਚਾਲੇ ਪਹਿਲਾ ਟੈਸਟ ਮੈਚ ਰਾਜਕੋਟ ‘ਚ ਖੇਡਿਆ ਜਾ ਰਿਹਾ ਹੈ। ਭਾਰਤ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ ਸੀ। ਕਪਤਾਨ ਵਿਰਾਟ ਕੋਹਲੀ ਤੇ ਆਲਰਾਊਂਡਰ ਰਵਿੰਦਰ ਜਡੇਜਾ ਦੇ ਬਿਹਤਰੀਨ ਸੈਂਕੜਿਆਂ ਦੀ ਬਦੌਲਤ ਪਹਿਲੀ ਪਾਰੀ ਨੂੰ 9 ਵਿਕਟਾਂ ‘ਤੇ 649 ਦੌੜਾਂ ਦੇ ਵੱਡੇ ਸਕੋਰ ‘ਤੇ ਖਤਮ ਐਲਾਨ ਕਰਨ ਤੋਂ ਬਾਅਦ ਭਾਰਤੀ ਕ੍ਰਿਕਟ ਟੀਮ ਦੇ ਗੇਂਦਬਾਜ਼ਾਂ ਨੇ ਵੀ ਮਹਿਮਾਨ ਵੈਸਟ ਇੰਡੀਜ਼ ‘ਤੇ ਕੋਈ ਦਯਾ ਨਹੀਂ ਦਿਖਾਈ ਤੇ ਪਹਿਲੇ ਟੈਸਟ…

VIA PUNJAB
ਅੱਗੇ ਪੜ੍ਹੋ

ਭਾਰਤ ਨੇ ਸ਼੍ਰੀਲੰਕਾ ਨੂੰ 7 ਵਿਕਟਾਂ ਨਾਲ ਹਰਾਇਆ

ਭਾਰਤ ਨੇ ਸ਼੍ਰੀਲੰਕਾ ਨੂੰ 7 ਵਿਕਟਾਂ ਨਾਲ ਹਰਾਇਆ

ਬੈਂਗਲੁਰੂ – ਭਾਰਤ ਨੇ ਤ੍ਰਿਕੋਣੀ ਬਲਾਈਂਡ ਕ੍ਰਿਕਟ ਸੀਰੀਜ਼ ‘ਚ ਸ਼੍ਰੀਲੰਕਾ ਨੂੰ ਸ਼ੁੱਕਰਵਾਰ 7 ਵਿਕਟਾਂ ਨਾਲ ਹਰਾ ਕੇ 3 ਅੰਕ ਹਾਸਲ ਕਰ ਲਏ। ਇਸ ਸੀਰੀਜ਼ ਦੀ ਤੀਜੀ ਟੀਮ ਇੰਗਲੈਂਡ ਹੈ। ਸ਼੍ਰੀਲੰਕਾ ਦੀ ਟੀਮ 18.5 ਓਵਰਾਂ ‘ਚ 145 ਦੌੜਾਂ ‘ਤੇ ਢੇਰ ਹੋ ਗਈ ਜਦਕਿ ਭਾਰਤ ਨੇ 14.4 ਓਵਰ ‘ਚ 3 ਵਿਕਟਾਂ ‘ਤੇ 146 ਦੌੜਾਂ ਬਣਾ ਕੇ ਮੈਚ ਜਿੱਤ ਲਿਆ। ਗਣੇਸ਼ ਮੁਹੂਦਕਰ ਨੇ ਜੇਤੂ 55 ਤੇ ਸੁਨੀਲ ਰਮੇਸ਼ ਨੇ 57 ਦੌੜਾਂ ਦਾ ਯੋਗਦਾਨ ਦਿੱਤਾ। ਰਮੇਸ਼ ‘ਮੈਨ ਆਫ ਦ…

VIA PUNJAB
ਅੱਗੇ ਪੜ੍ਹੋ
1 1,098 1,099 1,100 1,101 1,102 1,271