ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਮੰਤਰੀ ਮੰਡਲ ਵੱਲੋਂ ਪੁਲੀਸ ਐਕਟ ’ਚ ਸੋਧ ਦੀ ਪ੍ਰਵਾਨਗੀ

ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਮੰਤਰੀ ਮੰਡਲ ਵੱਲੋਂ ਪੁਲੀਸ ਐਕਟ ’ਚ ਸੋਧ ਦੀ ਪ੍ਰਵਾਨਗੀ

ਡੀ.ਜੀ.ਪੀ. ਨਿਯੁਕਤੀ ਲਈ ਕਮਿਸ਼ਨ ਸਥਾਪਤ ਹੋਵੇਗਾ ਚੰਡੀਗੜ੍ਹ – ਪੰਜਾਬ ਦੇ ਮੁਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿਚ ਮੰਤਰੀ ਮੰਡਲ ਨੇ ਅਦਾਲਤ ਦੇ ਦਿਸ਼ਾ-ਨਿਰਦੇਸ਼ਾਂ ਦੇ ਮੁਤਾਬਕ ਸੂਬੇ ਦੇ ਪੁਲੀਸ ਮੁਖੀ ਦੀ ਚੋਣ ਕਰਨ ਲਈ ਸਟੇਟ ਕਮਿਸ਼ਨ ਦੀ ਸਥਾਪਨਾ ਵਾਸਤੇ ਪੰਜਾਬ ਪੁਲੀਸ ਐਕਟ-2007 ਵਿਚ ਸੋਧ ਕਰਨ ਲਈ ਹਰੀ ਝੰਡੀ ਦੇ ਦਿਤੀ ਹੈ। ਇਕ ਸਰਕਾਰੀ ਬੁਲਾਰੇ ਨੇ ਦਸਿਆ ਕਿ ਪੰਜਾਬ ਪੁਲੀਸ (ਸੋਧ) ਬਿਲ-2018 ਨੂੰ ਵਿਧਾਨ ਸਭਾ ਦੇ ਚਲ ਰਹੇ ਇਜਲਾਸ ਦੌਰਾਨ ਸਦਨ ’ਚ ਪੇਸ਼ ਕੀਤਾ ਜਾਵੇਗਾ। ‘ ਦਾ…

VIA PUNJAB
ਅੱਗੇ ਪੜ੍ਹੋ

ਹਾਕੀ: ਭਾਰਤ ਚੌਥੀ ਜਿੱਤ ਦਰਜ ਕੇ ਸੈਮੀ ਫਾਈਨਲ ਵਿੱਚ

ਹਾਕੀ: ਭਾਰਤ ਚੌਥੀ ਜਿੱਤ ਦਰਜ ਕੇ ਸੈਮੀ ਫਾਈਨਲ ਵਿੱਚ

ਜਕਾਰਤਾ – ਮੌਜੂਦਾ ਚੈਂਪੀਅਨ ਭਾਰਤ ਦੀ ਖ਼ਿਤਾਬ ਬਚਾਓ ਮੁਹਿੰਮ ਜਾਰੀ ਹੈ। ਉਸ ਨੇ 18ਵੀਆਂ ਏਸ਼ਿਆਈ ਖੇਡਾਂ ਵਿੱਚ ‘ਸੋਨਾ ਜਿੱਤੋ ਅਤੇ ਓਲੰਪਿਕ ਟਿਕਟ ਹਾਸਲ ਕਰੋ’ ਦੀ ਮੁਹਿੰਮ ਨੂੰ ਅੱਗੇ ਵਧਾਉਂਦਿਆਂ ਅੱਜ ਮਜ਼ਬੂਤ ਵਿਰੋਧੀ ਦੱਖਣੀ ਕੋਰੀਆ ਨੂੰ ਪੂਲ ‘ਏ’ ਵਿੱਚ 5-3 ਨਾਲ ਹਰਾ ਕੇ ਆਪਣੀ ਲਗਾਤਾਰ ਚੌਥੀ ਜਿੱਤ ਦਰਜ ਕੀਤੀ ਹੈ। ਸੈਮੀ ਫਾਈਨਲ ਵਿੱਚ ਆਪਣਾ ਸਥਾਨ ਪਹਿਲਾਂ ਹੀ ਪੱਕਾ ਕਰ ਚੁੱਕੇ ਭਾਰਤ ਨੇ ਇਸ ਟੂਰਨਾਮੈਂਟ ਵਿੱਚ ਆਪਣੇ ਗੋਲਾਂ ਦੀ ਗਿਣਤੀ 56 ਕਰ ਲਈ ਹੈ ਅਤੇ ਉਹ 12…

VIA PUNJAB
ਅੱਗੇ ਪੜ੍ਹੋ

ਪੀਵੀ ਸਿੰਧੂ ਤੇ ਸਾਇਨਾ ਨੇਹਵਾਲ ਨੇ ਸਿਰਜਿਆ ਇਤਿਹਾਸ

ਪੀਵੀ ਸਿੰਧੂ ਤੇ ਸਾਇਨਾ ਨੇਹਵਾਲ ਨੇ ਸਿਰਜਿਆ ਇਤਿਹਾਸ

ਜਕਾਰਤਾ – ਭਾਰਤੀ ਸ਼ਟਲਰ ਪੀਵੀ ਸਿੰਧੂ ਅਤੇ ਸਾਇਨਾ ਨੇਹਵਾਲ ਨੇ 18ਵੀਆਂ ਏਸ਼ਿਆਈ ਖੇਡਾਂ ਦੇ ਬੈਡਮਿੰਟਨ ਮੁਕਾਬਲੇ ਵਿੱਚ ਅੱਜ ਮਹਿਲਾ ਸਿੰਗਲਜ਼ ਸੈਮੀ ਫਾਈਨਲ ਵਿੱਚ ਪਹੁੰਚ ਕੇ ਨਵਾਂ ਇਤਿਹਾਸ ਸਿਰਜ ਦਿੱਤਾ ਹੈ। ਓਲੰਪਿਕ ਚਾਂਦੀ ਦਾ ਤਗ਼ਮਾ ਜੇਤੂ ਪੀਵੀ ਸਿੰਧੂ ਅਤੇ ਰਾਸ਼ਟਰਮੰਡਲ ਖੇਡਾਂ ਦੀ ਸੋਨ ਤਗ਼ਮਾ ਜੇਤੂ ਸਾਇਨਾ ਨੇ ਇਸ ਦੇ ਨਾਲ ਹੀ ਪਹਿਲੀ ਵਾਰ ਭਾਰਤ ਦੇ ਏਸ਼ਿਆਡ ਵਿੱਚ ਦੋ ਮਹਿਲਾ ਤਗ਼ਮੇ ਪੱਕੇ ਕਰ ਲਏ ਹਨ। ਸਾਇਨਾ ਨੇ ਵਿਸ਼ਵ ਦੀ ਚੌਥੇ ਨੰਬਰ ਦੀ ਖਿਡਾਰਨ ਅਤੇ ਆਪਣੀ ਪੁਰਾਣੀ ਰਿਵਾਇਤੀ…

VIA PUNJAB
ਅੱਗੇ ਪੜ੍ਹੋ

ਉੱਤਰੀ ਕੋਰੀਆ ‘ਤੇ ਟਰੰਪ ਦੇ ਬਿਆਨ ਨੂੰ ਚੀਨ ਨੇ ਦੱਸਿਆ ‘ਗੈਰ-ਜ਼ਿੰਮੇਵਾਰ’

ਉੱਤਰੀ ਕੋਰੀਆ ‘ਤੇ ਟਰੰਪ ਦੇ ਬਿਆਨ ਨੂੰ ਚੀਨ ਨੇ ਦੱਸਿਆ ‘ਗੈਰ-ਜ਼ਿੰਮੇਵਾਰ’

ਵਾਸ਼ਿੰਗਟਨ – ਚੀਨ ਨੇ ਆਖਿਆ ਹੈ ਕਿ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਦਾ ਇਹ ਕਹਿਣਾ ਬੇਹੱਦ ਗੈਰ-ਜ਼ਿੰਮੇਵਾਰ ਹੈ ਕਿ ਅਸੀਂ ਪ੍ਰਮਾਣੂ ਪ੍ਰੋਗਰਾਮ ਨੂੰ ਲੈ ਕੇ ਉੱਤਰੀ ਕੋਰੀਆ ‘ਤੇ ਦਬਾਅ ਨਹੀਂ ਪਾ ਰਹੇ। ਡੋਨਾਲਡ ਟਰੰਪ ਨੇ ਸ਼ੁੱਕਰਵਾਰ ਨੂੰ ਟਵੀਟ ਕੀਤਾ ਸੀ ਕਿ ਚੀਨ ਅਮਰੀਕਾ ਨਾਲ ਵਪਾਰਕ ਤਣਾਅ ਵੱਧਣ ਕਾਰਨ ਉੱਤਰੀ ਕੋਰੀਆ ਦੇ ਮਾਮਲੇ ‘ਚ ਉਨ੍ਹਾਂ ਦੀ ਮਦਦ ਨਹੀਂ ਕਰ ਰਿਹਾ। ਚੀਨ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਨੇ ਇਸ ਦਾ ਜਵਾਬ ਦਿੰਦੇ ਹੋਏ ਆਖਿਆ ਕਿ ਟਰੰਪ ਦਾ…

VIA PUNJAB
ਅੱਗੇ ਪੜ੍ਹੋ

ਅਮਰੀਕਾ ‘ਚ ਸਾਬਕਾ ਨਿਰਦੇਸ਼ਕ ਸਰੀਰਕ ਸ਼ੋਸ਼ਣ ਮਾਮਲੇ ‘ਚ ਗ੍ਰਿਫਤਾਰ

ਅਮਰੀਕਾ ‘ਚ ਸਾਬਕਾ ਨਿਰਦੇਸ਼ਕ ਸਰੀਰਕ ਸ਼ੋਸ਼ਣ ਮਾਮਲੇ ‘ਚ ਗ੍ਰਿਫਤਾਰ

ਨਿਊਯਾਰਕ – ਅਮਰੀਕਾ ਦੇ ਰੋਗ ਕੰਟਰੋਲਰ ਅਤੇ ਰੋਕਥਾਮ ਕੇਂਦਰ (ਸੀ. ਡੀ. ਸੀ.) ਦੇ ਸਾਬਕਾ ਨਿਰਦੇਸ਼ਕ ਥਾਮਸ ਫਰਾਈਡਨ ਨੂੰ ਸਰੀਰਕ ਸ਼ੋਸ਼ਣ ਦੇ ਮਾਮਲੇ ਵਿਚ ਗ੍ਰਿਫਤਾਰ ਕੀਤਾ ਗਿਆ ਹੈ। ਉਸ ਨੇ ਪੱਛਮੀ ਅਫਰੀਕਾ ਵਿਚ 4 ਸਾਲ ਪਹਿਲਾਂ ਇਕ ਬੀਮਾਰੀ ਨੂੰ ਰੋਕਣ ਵਿਚ ਮਦਦ ਕੀਤੀ ਸੀ। ਨਿਊਯਾਰਕ ਪੁਲਸ ਦੇ ਬੁਲਾਰੇ ਨੇ ਦੱਸਿਆ ਕਿ ਥਾਮਸ ਫਰਾਈਡਨ ਨਾਮੀ ਉਕਤ ਸਿਹਤ ਨਿਰਦੇਸ਼ਕ ਵਿਰੁੱਧ 55 ਸਾਲ ਦੀ ਇਕ ਔਰਤ ਨੇ ਮਾਮਲਾ ਦਰਜ ਕਰਵਾਇਆ ਸੀ। ਔਰਤ ਨੇ ਦੋਸ਼ ਲਗਾਇਆ ਕਿ ਥਾਮਸ ਨੇ ਬਰੁਕਲਿਨ…

VIA PUNJAB
ਅੱਗੇ ਪੜ੍ਹੋ

ਕੈਲੀਫੋਰਨੀਆ ‘ਚ ਅਕਾਲੀ ਨੇਤਾ ਮਨਜੀਤ ਸਿੰਘ ਜੀ.ਕੇ. ‘ਤੇ ਹਮਲਾ

ਕੈਲੀਫੋਰਨੀਆ ‘ਚ ਅਕਾਲੀ ਨੇਤਾ ਮਨਜੀਤ ਸਿੰਘ ਜੀ.ਕੇ. ‘ਤੇ ਹਮਲਾ

ਕੈਲੀਫੋਰਨੀਆ – ਅਮਰੀਕਾ ਦੇ ਕੈਲੀਫੋਰਨੀਆ ਸ਼ਹਿਰ ਵਿਚ ਅਕਾਲੀ ਦਲ ਦੇ ਨੇਤਾ ਮਨਜੀਤ ਸਿੰਘ ਜੀ.ਕੇ. ‘ਤੇ ਹਮਲਾ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਮੁਤਾਬਕ ਸ਼ਨੀਵਾਰ (25 ਅਗਸਤ) ਨੂੰ ਕੈਲੀਫੋਰਨੀਆ ਦੇ ਇਕ ਗੁਰਦੁਆਰੇ ਦੇ ਬਾਹਰ ਅਕਾਲੀ ਨੇਤਾ ਮਨਜੀਤ ਸਿੰਘ ਜੀ.ਕੇ. ‘ਤੇ ਹਮਲਾ ਕੀਤਾ ਗਿਆ। ਇਸ ਹਮਲੇ ਦਾ ਇਕ ਵੀਡੀਓ ਵੀ ਸਾਹਮਣੇ ਆਇਆ ਹੈ। ਵੀਡੀਓ ਵਿਚ ਦੇਖਿਆ ਜਾ ਸਕਦਾ ਹੈ ਕਿ ਹਮਲਾਵਰਾਂ ਨੇ ਉਨ੍ਹਾਂ ਦੇ ਮੂੰਹ ‘ਤੇ ਕਾਲਿਖ ਮਲੀ। ਨਾਲ ਹੀ ਉਨ੍ਹਾਂ ਦੀ ਪੱਗ ਵੀ ਖੋਲ੍ਹਣ ਦੀ…

VIA PUNJAB
ਅੱਗੇ ਪੜ੍ਹੋ

ਪੋਪ ਫਰਾਂਸਿਸ ਵੱਲੋਂ ਆਇਰਲੈਂਡ ਪੀੜਤਾਂ ਨਾਲ ਮੁਲਾਕਾਤ

ਪੋਪ ਫਰਾਂਸਿਸ ਵੱਲੋਂ ਆਇਰਲੈਂਡ ਪੀੜਤਾਂ ਨਾਲ ਮੁਲਾਕਾਤ

ਨੌਕ – ਪੋਪ ਫਰਾਂਸਿਸ ਅੱਜ ਆਇਰਲੈਂਡ ਦੇ ਮਸ਼ਹੂਰ ਗਿਰਜਾਘਰ ’ਚ ਪਹੁੰਚੇ ਤੇ ਉਨ੍ਹਾਂ ਪਾਦਰੀਆਂ ਦੇ ਜਿਨਸੀ ਸ਼ੋਸ਼ਣ ਦੇ ਸ਼ਿਕਾਰ ਹੋਏ ਪੀੜਤਾਂ ਨਾਲ ਮੁਲਾਕਾਤ ਕਰਨ ਤੋਂ ਬਾਅਦ ਸਮੂਹਿਕ ਸਭਾ ’ਚ ਸ਼ਮੂਲੀਅਤ ਕੀਤੀ। ਪੋਪ ਫਰਾਂਸਿਸ ਅੱਜ ਇੱਥੇ ਉੱਤਰ ਪੱਛਮੀ ਆਇਰਲੈਂਡ ਸਥਿਤ ਮੈਰੀਅਨ ਚਰਚ ਪਹੁੰਚੇ ਜਿੱਥੇ ਉਨ੍ਹਾਂ ਆਇਰਲੈਂਡ ਦੇ ਲੋਕਾਂ ਲਈ ਪ੍ਰਾਰਥਨਾ ਕੀਤੀ। ਬੀਤੇ ਦਿਨ ਉਨ੍ਹਾਂ ਪਾਦਰੀਆਂ ਦੇ ਤਸ਼ੱਦਦ ਦੇ ਸ਼ਿਕਾਰ ਹੋਏ ਵਿਅਕਤੀਆਂ ਨਾਲ 90 ਮਿੰਟ ਦੇ ਕਰੀਬ ਮੁਲਾਕਾਤ ਕੀਤੀ। ਇਨ੍ਹਾਂ ’ਚ ਉਹ ਦੋ ਵਿਅਕਤੀ ਵੀ ਸ਼ਾਮਲ ਸਨ…

VIA PUNJAB
ਅੱਗੇ ਪੜ੍ਹੋ

ਅਮਰੀਕੀ ਸੈਨੇਟਰ ਜੌਹਨ ਮੈਕੇਨ ਦਾ ਦੇਹਾਂਤ

ਅਮਰੀਕੀ ਸੈਨੇਟਰ ਜੌਹਨ ਮੈਕੇਨ ਦਾ ਦੇਹਾਂਤ

ਨਿਊਯਾਰਕ – ਅਮਰੀਕੀ ਸੈਨੇਟਰ ਤੇ ਵੀਅਤਨਾਮ ਜੰਗ ਦੇ ਯੋਧੇ ਜੌਹਨ ਮੈਕੇਨ ਦਾ ਦੇਹਾਂਤ ਹੋ ਗਿਆ। ਉਹ 81 ਸਾਲ ਦੇ ਸਨ। ਮੈਕੇਨ ਛੇ ਵਾਰ ਐਰੀਜ਼ੋਨਾ ਤੋਂ ਸੈਨੇਟਰ ਰਹੇ। ਉਹ ਦਿਮਾਗ ਦੇ ਕੈਂਸਰ ਤੋਂ ਪੀੜਤ ਸਨ ਤੇ ਉਹ 2017 ਤੋਂ ਇਲਾਜ ਕਰਵਾ ਰਹੇ ਸਨ। ਉਨ੍ਹਾਂ ਦੇ ਦਫ਼ਤਰ ਵੱਲੋਂ ਜਾਰੀ ਬਿਆਨ ਅਨੁਸਾਰ ਮੈਕੇਨ ਦਾ ਬੀਤੇ ਦਿਨ ਸ਼ਾਮ 4.28 ਵਜੇ ਦੇਹਾਂਤ ਹੋ ਗਿਆ। ਉਨ੍ਹਾਂ ਦੇ ਪਰਿਵਾਰ ਨੇ ਸ਼ੁੱਕਰਵਾਰ ਨੂੰ ਦੱਸਿਆ ਕਿ ਉਨ੍ਹਾਂ ਆਪਣਾ ਕੈਂਸਰ ਦਾ ਇਲਾਜ ਕਰਾਉਣਾ ਬੰਦ ਕਰ…

VIA PUNJAB
ਅੱਗੇ ਪੜ੍ਹੋ

ਸੁਸ਼ਮਾ ਸਵਰਾਜ ਪਹੁੰਚੀ ਵੀਅਤਨਾਮ, ਦੋ-ਪੱਖੀ ਸਹਿਯੋਗ ਵਧਾਉਣ ‘ਤੇ ਹੋਵੇਗੀ ਚਰਚਾ

ਸੁਸ਼ਮਾ ਸਵਰਾਜ ਪਹੁੰਚੀ ਵੀਅਤਨਾਮ, ਦੋ-ਪੱਖੀ ਸਹਿਯੋਗ ਵਧਾਉਣ ‘ਤੇ ਹੋਵੇਗੀ ਚਰਚਾ

ਨਵੀਂ ਦਿੱਲੀ – ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਦੋ ਦੇਸ਼ਾਂ ਦੀ 4 ਦਿਨ ਦੀ ਯਾਤਰਾ ਦੇ ਪਹਿਲੇ ਪੜਾਅ ਵਿਚ ਐਤਵਾਰ ਰਾਤ ਵੀਅਤਨਾਮ ਦੀ ਰਾਜਧਾਨੀ ਹਨੋਈ ਪਹੁੰਚੀ। ਉਹ ਵੀਅਤਨਾਮ ਅਤੇ ਕੰਬੋਡੀਆ ਦੀ ਚਾਰ ਦਿਨ ਦੀ ਯਾਤਰਾ ‘ਤੇ ਹੈ। ਇਸ ਯਾਤਰਾ ਦਾ ਉਦੇਸ਼ ਆਸੀਆਨ ਖੇਤਰ ਦੇ ਦੋ ਖਾਸ ਦੇਸ਼ਾਂ ਨਾਲ ਭਾਰਤ ਦੇ ਰਿਸ਼ਤਿਆਂ ਨੂੰ ਮਜ਼ਬੂਤ ਬਣਾਉਣਾ ਹੈ। ਇਕ ਸਮਾਚਾਰ ਏਜੰਸੀ ਮੁਤਾਬਕ ਭਾਰਤੀ ਦੂਤਘਰ ਨੇ ਇੱਥੇ ਟਵੀਟ ਕੀਤਾ ਕਿ ਸਵਰਾਜ ਦਾ ਸਵਾਗਤ ਰਾਜਦੂਤ ਪੀ. ਹਰੀਸ਼, ਭਾਰਤੀ ਬੱਚਿਆਂ ਅਤੇ ਵੀਅਤਨਾਮ…

VIA PUNJAB
ਅੱਗੇ ਪੜ੍ਹੋ

ਦਲਿਤ ਤੇ ਪੱਛੜੇ ਚਾਹੁੰਦੇ ਨੇ ਉਨ੍ਹਾਂ ਵਿੱਚੋਂ ਬਣੇ ਅਗਲਾ ਮੁੱਖ ਮੰਤਰੀ: ਅਸ਼ੋਕ ਤੰਵਰ

ਦਲਿਤ ਤੇ ਪੱਛੜੇ ਚਾਹੁੰਦੇ ਨੇ ਉਨ੍ਹਾਂ ਵਿੱਚੋਂ ਬਣੇ ਅਗਲਾ ਮੁੱਖ ਮੰਤਰੀ: ਅਸ਼ੋਕ ਤੰਵਰ

ਨਵੀਂ ਦਿੱਲੀ – ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੱਘ ਹੁੱਡਾ ਦੇ ਨਾਲ ਲੰਬੇ ਸਮੇਂ ਤੋਂ ਚਲੇ ਆ ਰਹੇ ਮਤਭੇਦਾਂ ਦੀਆਂ ਖ਼ਬਰਾਂ ਵਿਚਕਾਰ ਹਰਿਆਣਾ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਅਸ਼ੋਕ ਤੰਵਰ ਨੇ ਮੁੱਖ ਮੰਤਰੀ ਦੇ ਅਹੁਦੇ ਲਈ ਮਜ਼ਬੂਤੀ ਨਾਲ ਆਪਣੀ ਦਾਅਵੇਦਾਰੀ ਪੇਸ਼ ਕਰਦੇ ਹੋਏ ਕਿਹਾ ਕਿ ਹਰਿਆਣਾ ਦੇ ਦਲਿਤ, ਪੱਛੜੇ ਵਰਗ ਅਤੇ ਹੋਰ ਲਤਾੜੇ ਹੋਏ ਵਰਗਾਂ ਦੀ ਇਹ ਇੱਛਾ ਹੈ ਕਿ ਸੂਬੇ ਦਾ ਅਗਲਾ ਮੁੱਖ ਮੰਤਰੀ ਉਨ੍ਹਾਂ ਵਿੱਚੋਂ ਹੀ ਬਣੇ। ਸ੍ਰੀ ਤੰਵਰ ਨੇ ਮੁੱਖ ਮੰਤਰੀ ਦੇ…

VIA PUNJAB
ਅੱਗੇ ਪੜ੍ਹੋ
1 1,179 1,180 1,181 1,182 1,183 1,271