ਸ੍ਰੀ ਆਨੰਦਪੁਰ ਸਾਹਿਬ ਤੇ ਮਾਤਾ ਨੈਣਾ ਦੇਵੀ ਨੂੰ ਜੋੜਦੇ ਰੋਪਵੇਅ ਪ੍ਰਾਜੈਕਟ ਦਾ ਰਾਹ ਪੱਧਰਾ

ਸ੍ਰੀ ਆਨੰਦਪੁਰ ਸਾਹਿਬ ਤੇ ਮਾਤਾ ਨੈਣਾ ਦੇਵੀ ਨੂੰ ਜੋੜਦੇ ਰੋਪਵੇਅ ਪ੍ਰਾਜੈਕਟ ਦਾ ਰਾਹ ਪੱਧਰਾ

ਖਾਲਸੇ ਦੀ ਜਨਮ ਭੂਮੀ ਤੇ ਮਾਤਾ ਨੈਣਾ ਦੇਵੀ ਨੂੰ ਜੋੜਨਾ ਹਿੰਦੂ-ਸਿੱਖ ਤੰਦਾਂ ਨੂੰ ਕਰੇਗਾ ਹੋਰ ਮਜ਼ਬੂਤ: ਨਵਜੋਤ ਸਿੰਘ ਸਿੱਧੂ ਚੰਡੀਗੜ – ”ਖਾਲਸੇ ਦੀ ਜਨਮ ਭੂਮੀ ਸ੍ਰੀ ਆਨੰਦਪੁਰ ਸਾਹਿਬ ਅਤੇ ਮਾਤਾ ਨੈਣਾ ਦੇਵੀ ਨੂੰ ਜੋੜਦੇ ਬੇਹੱਦ ਵੱਕਾਰੀ ਰੋਪਵੇਅ ਪ੍ਰਾਜੈਕਟ ਦਾ ਰਾਹ ਪੱਧਰਾ ਹੋ ਗਿਆ ਹੈ। ਇੱਕ ਵਾਰ ਸ਼ੁਰੁ ਹੋਣ ‘ਤੇ ਇਹ ਪ੍ਰਾਜੈਕਟ ਨਾ ਸਿਰਫ਼ ਪੰਜਾਬ ਅਤੇ ਹਿਮਾਚਲ ਪ੍ਰਦੇਸ਼ ਵਿੱਚ ਸੈਰ ਸਪਾਟਾ ਖੇਤਰ ਨੂੰ ਹੁਲਾਰਾ ਦੇਣ ਪੱਖੋਂ ਮੀਲ ਦਾ ਪੱਥਰ ਸਾਬਿਤ ਹੋਵੇਗਾ ਸਗੋਂ ਹਿੰਦੂ-ਸਿੱਖ ਤੰਦਾਂ ਨੂੰ ਹੋਰ…

VIA PUNJAB
ਅੱਗੇ ਪੜ੍ਹੋ

ਸ਼੍ਰੋਮਣੀ ਕਮੇਟੀ ਵੱਲੋਂ ਧਾਰਮਿਕ ਪ੍ਰੀਖਿਆ ਦੇ ਦਾਖਲੇ ਸ਼ੁਰੂ

ਸ਼੍ਰੋਮਣੀ ਕਮੇਟੀ ਵੱਲੋਂ ਧਾਰਮਿਕ ਪ੍ਰੀਖਿਆ ਦੇ ਦਾਖਲੇ ਸ਼ੁਰੂ

ਅੰਮ੍ਰਿਤਸਰ – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਦੀ ਧਰਮ ਪ੍ਰਚਾਰ ਕਮੇਟੀ ਵੱਲੋਂ ਨਵੰਬਰ 2018 ਅਤੇ ਜਨਵਰੀ 2019 ਵਿਚ ਲਈ ਜਾਣ ਵਾਲੀ ਧਾਰਮਿਕ ਪ੍ਰੀਖਿਆ ਦੇ ਦਾਖ਼ਲਾ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ ਹੈ। ਇਸ ਬਾਰੇ ਜਾਣਕਾਰੀ ਦਿੰਦਿਆਂ ਧਰਮ ਪ੍ਰਚਾਰ ਕਮੇਟੀ ਦੇ ਸਕੱਤਰ ਸ. ਬਲਵਿੰਦਰ ਸਿੰਘ ਜੌੜਾਸਿੰਘਾ ਨੇ ਦੱਸਿਆ ਕਿ ਸਕੂਲਾਂ/ਕਾਲਜਾਂ ਦੇ ਵਿਦਿਆਰਥੀਆਂ ਨੂੰ ਗੁਰਬਾਣੀ, ਸਿੱਖ ਇਤਿਹਾਸ, ਸਿੱਖ ਰਹਿਣੀ ਅਤੇ ਸਿੱਖੀ ਦੇ ਸੰਸਕਾਰਾਂ ਨਾਲ ਜੋੜਨ ਲਈ ਹਰ ਸਾਲ ਲਈ ਜਾਂਦੀ ਧਾਰਮਿਕ ਪ੍ਰੀਖਿਆ ਵਿਚ ਹਜ਼ਾਰਾਂ ਵਿਦਿਆਰਥੀ ਭਾਗ ਲੈਂਦੇ…

VIA PUNJAB
ਅੱਗੇ ਪੜ੍ਹੋ

ਆਮ ਆਦਮੀ ਪਾਰਟੀ ਦਾ ਅਸਲ ਮਕਸਦ ਪੰਜਾਬ ’ਚੋਂ ਨਸ਼ੇ ਖ਼ਤਮ ਕਰਨਾ : ਭਗਵੰਤ ਮਾਨ

ਆਮ ਆਦਮੀ ਪਾਰਟੀ ਦਾ ਅਸਲ ਮਕਸਦ ਪੰਜਾਬ ’ਚੋਂ ਨਸ਼ੇ ਖ਼ਤਮ ਕਰਨਾ : ਭਗਵੰਤ ਮਾਨ

ਦਿੜ੍ਹਬਾ ਮੰਡੀ – ਪੰਜਾਬ ਡਰੱਗ ਮਾਫੀਆ ਤੋਂ ਬਹੁਤ ਦੁਖੀ ਹੈ, ਜਿਸ ਕਰਕੇ ਆਪ ਪਾਰਟੀ ਦਾ ਅਸਲ ਮਕਸਦ ਪੰਜਾਬ ਵਿੱਚੋਂ ਡਰੱਗ ਨੂੰ ਖ਼ਤਮ ਕਰਵਾਉਣਾ ਹੈ ਕਿਉਂਕਿ ਪੰਜਾਬ ਦੇ ਲੋਕਾਂ ਦੀ ਚਿਰਾਂ ਤੋ ਮੰਗ ਹੈ ਕਿ ਪੰਜਾਬ ਵਿੱਚੋਂ ਨਸ਼ਾ ਖ਼ਤਮ ਕਰੋ, ਨੌਜਵਾਨਾਂ ਨੂੰ ਰੁਜ਼ਗਾਰ ਦੇਵੋ ਪਰੰਤੂ ਪੰਜਾਬ ਸਰਕਾਰ ਇਸ ਪਾਸੇ ਕੋਈ ਧਿਆਨ ਨਹੀਂ ਦੇ ਰਹੀ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਲੋਕ ਸਭਾ ਹਲਕਾ ਸੰਗਰੂਰ ਤੋਂ ਮੈਂਬਰ ਪਾਰਲੀਮੈਂਟ ਭਗਵੰਤ ਮਾਨ ਨੇ ਦਿੜ੍ਹਬਾ ਵਿਖੇ ਮੀਡੀਆ ਨਾਲ ਗੱਲਬਾਤ ਕਰਦਿਆਂ ਕੀਤਾ। ਇਸ…

VIA PUNJAB
ਅੱਗੇ ਪੜ੍ਹੋ

ਗੰਨੇ ਦੀ ਅਦਾਇਗੀ ਤੇ ਬਿਜਲੀ ਸਬਸਿਡੀ ਸਮੇਤ ਬਕਾਏ ਦੇ ਨਿਪਟਾਰੇ ਲਈ 391 ਕਰੋੜ ਰੁਪਏ ਜਾਰੀ

ਗੰਨੇ ਦੀ ਅਦਾਇਗੀ ਤੇ ਬਿਜਲੀ ਸਬਸਿਡੀ ਸਮੇਤ ਬਕਾਏ ਦੇ ਨਿਪਟਾਰੇ ਲਈ 391 ਕਰੋੜ ਰੁਪਏ ਜਾਰੀ

ਚੰਡੀਗੜ੍ – ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਅੱਜ ਕਿਸਾਨਾਂ ਲਈ ਗੰਨੇ ਦੇ ਬਕਾਏ ਅਤੇ ਬਿਜਲੀ ਸਬਸਿਡੀ ਸਮੇਤ ਸਮਾਜਿਕ ਸੁਰੱਖਿਆ ਪੈਨਸ਼ਨਾਂ ਅਤੇ ਵਿਕਾਸ ਸਕੀਮਾਂ ਦੇ ਬਕਾਏ ਦੀ ਅਦਾਇਗੀ ਲਈ ਹੋਰ 391 ਕਰੋੜ ਰੁਪਏ ਜਾਰੀ ਕਰ ਦਿੱਤੇ ਹਨ। ਇਕ ਸਰਕਾਰੀ ਬੁਲਾਰੇ ਮੁਤਾਬਕ ਖੇਤੀਬਾੜੀ ’ਤੇ ਬਿਜਲੀ ਸਬਸਿਡੀ ਲਈ ਪਾਵਰਕਾਮ ਨੂੰ 200 ਕਰੋੜ ਰੁਪਏ ਜਦਕਿ ਕਿਸਾਂਨਾਂ ਦੇ ਗੰਨੇ ਦੇ ਬਕਾਏ ਦੇ ਭੁਗਤਾਨ ਲਈ 35 ਕਰੋੜ ਰੁਪਏ ਸ਼ੂਗਰਫੈਡ ਨੂੰ ਦੇਣ ਵਾਸਤੇ ਸਹਿਕਾਰਿਤਾ ਵਿਭਾਗ ਨੂੰ ਜਾਰੀ ਕਰ…

VIA PUNJAB
ਅੱਗੇ ਪੜ੍ਹੋ

18 ਨੂੰ ਪ੍ਰਧਾਨ ਮੰਤਰੀ ਅਹੁਦੇ ਲਈ ਸਹੁੰ ਚੁਕਣਗੇ ਇਮਰਾਨ ਖਾਨ

18 ਨੂੰ ਪ੍ਰਧਾਨ ਮੰਤਰੀ ਅਹੁਦੇ ਲਈ ਸਹੁੰ ਚੁਕਣਗੇ ਇਮਰਾਨ ਖਾਨ

ਇਸਲਾਮਾਬਾਦ – 18 ਅਗਸਤ ਨੂੰ ਇਮਰਾਨ ਖਾਨ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਦੇ ਅਹੁਦੇ ਦੀ ਸਹੁੰ ਚੁਕਣਗੇ। ਇਹ ਜਾਣਕਾਰੀ ਪੀ.ਟੀ.ਆਈ. ਦੇ ਸੈਨੇਟਰ ਫੇਜ਼ਲ ਜਾਵੇਦ ਖਾਨ ਨੇ ਟਵੀਟ ਕਰ ਕੇ ਦਿਤੀ ਹੈ। ਉਨ੍ਹਾਂ ਕਿਹਾ ਹੈ ਕਿ ਕ੍ਰਿਕਟਰ ਤੋਂ ਸਿਆਸਤਦਾਨਾਂ ਬਣੇ ਪਾਕਿਸਤਾਨ ਤਹਿਰੀਕ-ਏ-ਇਨਸਾਫ ਪਾਰਟੀ ਦੇ ਮੁਖੀ ਇਮਰਾਨ ਖਾਨ ਦੇ ਪ੍ਰਧਾਨ ਮੰਤਰੀ ਵਜੋਂ ਸਹੁੰ ਚੁਕ ਸਮਾਰੋਹ ਵਿਚ ਹਿਸਾ ਲੈਣ ਲਈ ਭਾਰਤੀ ਖਿਡਾਰੀ ਕਪਿਲ ਦੇਵ, ਨਵਜੋਤ ਸਿੰਘ ਸਿਧੂ ਅਤੇ ਸੁਨੀਲ ਗਾਵਸਕਰ ਨੂੰ ਸਦਾ ਦਿਤਾ ਗਿਆ ਹੈ।

VIA PUNJAB
ਅੱਗੇ ਪੜ੍ਹੋ

ਹਰ ਸੰਭਵ ਸਹਾਇਤਾ ਮੁਹਈਆ ਕਰਵਾਏਗੀ ਕੇਂਦਰ ਸਰਕਾਰ : ਰਾਜਨਾਥ

ਹਰ ਸੰਭਵ ਸਹਾਇਤਾ ਮੁਹਈਆ ਕਰਵਾਏਗੀ ਕੇਂਦਰ ਸਰਕਾਰ : ਰਾਜਨਾਥ

ਤਿਰੂਵੰਨਤਪੂਰਮ- ਭਾਰੀ ਮੀਂਹ ਕਾਰਨ ਆਏ ਹੜ੍ਹ ਅਤੇ ਜ਼ਮੀਨ ਖਿਸਕਣ ਨਾਲ ਕੇਰਲ ਦਾ 12 ਅਗਸਤ ਨੂੰ ਦੌਰਾ ਕਰਨਗੇ। ਹੜ੍ਹ ਦੇ ਹਾਲਾਤ ’ਤੇ ਕੇਂਦਰ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਕਿ ਉਨ੍ਹਾਂ ਨੇ ਅਜ ਕੇਰਲ ਦੇ ਮੁਖ ਮੰਤਰੀ ਨਾਲ ਗਲਬਾਤ ਕੀਤੀ ਹੈ, ਉਨ੍ਹਾਂ ਕਿਹਾ ਕਿ ਇਹ ਕੇਂਦਰੀ ਸਹਾਇਤਾ ਤੋਂ ਪੂਰੀ ਤਰ੍ਹਾਂ ਸੰਤੁਸ਼ਟ ਹਨ।ਇਸ ਦੇ ਇਲਾਵਾ ਉਨ੍ਹਾਂ ਨੇ ਕਿਹਾ ਕਿ ਰਾਜ ਸਰਕਾਰ ਨੂੰ ਕਿਸੇ ਵੀ ਤਰ੍ਹਾਂ ਦੀ ਸਹਾਇਤਾ ਦੀ ਲੋੜ ਹੋਵੇਗੀ ਉਹ ਕੇਂਦਰ ਸਰਕਾਰ ਵਲੋਂ ਮੁਹਈਆ ਕਰਵਾਈ ਜਾਵੇਗੀ।

VIA PUNJAB
ਅੱਗੇ ਪੜ੍ਹੋ

ਕੇਰਲ ’ਚ ਰੈਡ ਅਲਰਟ ਹੜਾਂ ਕਾਰਨ 30 ਮੌਤਾਂ

ਕੇਰਲ ’ਚ ਰੈਡ ਅਲਰਟ ਹੜਾਂ ਕਾਰਨ 30 ਮੌਤਾਂ

ਚੈਰੂਥੋਮੀ ਡੈਮ ਦੇ 5 ਸ਼ਟਰ ਖੋਲੇ ਗਏ, ਰਾਜਨਾਥ ਐਤਵਾਰ ਨੂੰ ਕਰਨਗੇ ਦੌਰਾ ਕੋਚੀ – ਕੇਰਲ ਵਿਚ ਭਾਰੀ ਮੀਂਹ, ਹੜ੍ਹਾਂ ਤੇ ਜ਼ਮੀਨ ਖਿਸਕਣ ਦੀਆਂ ਘਟਨਾਵਾਂ ਕਾਰਨ ਸੂਬੇ ਵਿਚ 30 ਮੌਤਾਂ ਹੋ ਗਈਆਂ ਹਨ।ਜਿਨ੍ਹਾਂ ਵਿਚੋਂ 21 ਮੌਤਾਂ ਸਿਰਫ਼ ਇਡੁਕੀ ਤੇ ਮਲਪੁਰਮ ਜ਼ਿਲ੍ਹਿਆਂ ਵਿਚ ਹੋਈਆਂ ਹਨ।ਇਨ੍ਹਾਂ ਤੋਂ ਇਲਾਵਾ 4 ਲੋਕ ਲਾਪਤਾ ਹਨ। ਕੇਰਲ ਦੇ ਚੇਰੂਥੋਨੀ ਡੈਮ ਦੇ ਪੰਜ ਸ਼ਟਰ ਖੋਲ੍ਹ ਦਿਤੇ ਗਏ ਹਨ। ਹੜ੍ਹ ਕਾਰਨ ਚੇਰੂਥੋਨੀ ਕਸਬੇ ਦੇ ਨਿਵਾਸੀਆਂ ਨੂੰ ਪਹਿਲਾਂ ਹੀ ਸੁਰਖਿਅਤ ਥਾਂਵਾਂ ‘ਤੇ ਪਹੁੰਚਾਇਆ ਜਾ ਚੁਕਾ…

VIA PUNJAB
ਅੱਗੇ ਪੜ੍ਹੋ

ਪਾਬੰਦੀ ਦੇ ਬਾਅਦ ਚੰਦੀਮਲ ਦੀ ਸ਼੍ਰੀਲੰਕਾ ਟੀਮ ‘ਚ ਹੋਈ ਵਾਪਸੀ

ਪਾਬੰਦੀ ਦੇ ਬਾਅਦ ਚੰਦੀਮਲ ਦੀ ਸ਼੍ਰੀਲੰਕਾ ਟੀਮ ‘ਚ ਹੋਈ ਵਾਪਸੀ

ਕੋਲੰਬੋ – ਸ਼੍ਰੀਲੰਕਾ ਦੇ ਕਪਤਾਨ ਦਿਨੇਸ਼ ਚੰਦੀਮਲ ਨੂੰ ਖੇਡ ਜਾਬਤਾ ਦੀ ਉਲੰਘਣਾ ਦੇ ਲਈ ਪਾਬੰਦੀ ਝਲਣ ਦੇ ਬਾਅਦ ਅੱਜ ਟੀ-20 ਟੀਮ ‘ਚ ਵਾਪਸ ਸ਼ਾਮਲ ਕਰ ਲਿਆ ਗਿਆ ਹੈ। ਸ਼੍ਰੀਲੰਕਾ ਕ੍ਰਿਕਟ ਦੇ ਬਿਆਨ ਮੁਤਾਬਕ ਚੰਦੀਮਲ ਨੂੰ ਦੱਖਣੀ ਅਫਰੀਕਾ ਖਿਲਾਫ ਇਕਲੌਤੇ ਟੀ-20 ਮੈਚ ਲਈ 15 ਮੈਂਬਰੀ ਟੀਮ ‘ਚ ਸ਼ਾਮਲ ਕੀਤਾ ਗਿਆ ਹੈ। ਚੰਦੀਮਲ ਦੋ ਟੈਸਟ ਮੈਚਾਂ ਦੀ ਸੀਰੀਜ਼ ਅਤੇ ਪਹਿਲੇ ਚਾਰ ਵਨਡੇ ਮੈਚਾਂ ‘ਚ ਨਹੀਂ ਖੇਡ ਸਕੇ ਸਨ। ਪੰਜਵਾਂ ਅਤੇ ਆਖਰੀ ਵਨਡੇ ਐਤਵਾਰ ਨੂੰ ਹੋਵੇਗਾ ਪਰ ਚੰਦੀਮਲ…

VIA PUNJAB
ਅੱਗੇ ਪੜ੍ਹੋ

ਪਾਕਿਸਤਾਨੀ ਗਾਇਕਾ ਰੇਸ਼ਮਾ ਦੀ ਪਤੀ ਨੇ ਗੋਲੀ ਮਾਰ ਕੇ ਕੀਤੀ ਹੱਤਿਆ

ਪਾਕਿਸਤਾਨੀ ਗਾਇਕਾ ਰੇਸ਼ਮਾ ਦੀ ਪਤੀ ਨੇ ਗੋਲੀ ਮਾਰ ਕੇ ਕੀਤੀ ਹੱਤਿਆ

ਮੁੰਬਈ – ਪਾਕਿਸਤਾਨ ਦੀ ਮਸ਼ਹੂਰ ਗਾਇਕਾ ਰੇਸ਼ਮਾ ਦਾ ਉਸ ਦੇ ਪਤੀ ਨੇ ਗੋਲੀ ਮਾਰ ਕੇ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਰੇਸ਼ਮਾ ਦਾ ਕਤਲ ਪਾਕਿਸਤਾਨ ਦੇ ਖੈਬਰ ਪਖਤੂਨਵਾ ‘ਚ ਨੋਸ਼ੇਰਾ ਕਲਾਂ ‘ਚ ਕੀਤਾ ਗਿਆ। ਸੂਤਰਾਂ ਮੁਤਾਬਕ ਜਮੀਨ ਵਿਵਾਦ ਦੇ ਮਾਮਲੇ ‘ਚ ਗਾਇਕਾ ਦੇ ਪਤੀ ਨੇ ਉਸ ਦਾ ਕਤਲ ਕੀਤਾ ਹੈ। ਦੱਸ ਦੇਈਏ ਕਿ ਰੇਸ਼ਮਾ ਉਸ ਦੀ ਚੌਥੀ ਪਤਨੀ ਸੀ। ਜਮੀਨ ਨੂੰ ਲੈ ਕੇ ਚੱਲ ਰਹੇ ਵਿਵਾਦ ਕਾਰਨ ਰੇਸ਼ਮਾ ਆਪਣੇ ਭਰਾ ਦੇ ਘਰ ‘ਚ ਹੀ…

VIA PUNJAB
ਅੱਗੇ ਪੜ੍ਹੋ

ਮਾਰੀਆ ਸ਼ਾਰਾਪੋਵਾ ਦੀ ਜਿੱਤ, ਵਿੰਬਲਡਨ ਚੈਂਪੀਅਨ ਕਰਬਰ ਦੀ ਹਾਰ

ਮਾਰੀਆ ਸ਼ਾਰਾਪੋਵਾ ਦੀ ਜਿੱਤ, ਵਿੰਬਲਡਨ ਚੈਂਪੀਅਨ ਕਰਬਰ ਦੀ ਹਾਰ

ਮਾਂਟਰੀਅਲ – ਰੂਸੀ ਖਿਡਾਰਨ ਮਾਰੀਆ ਸ਼ਾਰਾਪੋਵਾ ਨੇ ਮਾਂਟਰੀਅਲ ਡਬਲਯੂਟੀਏ ਟੂਰਨਾਮੈਂਟ ਵਿੱਚ ਹਮਵਤਨ ਦਾਰੀਆ ਕਾਸਾਤਕਿਨਾ ’ਤੇ 6-0, 6-2 ਨਾਲ ਜਿੱਤ ਦਰਜ ਕੀਤੀ, ਪਰ ਏਂਜਲਿਕ ਕਰਬਰ ਨੂੰ ਵਿੰਬਲਡਨ ਖ਼ਿਤਾਬ ਹਾਸਲ ਕਰਨ ਮਗਰੋਂ ਆਪਣੇ ਪਹਿਲੇ ਮੈਚ ਵਿੱਚ ਹਾਰ ਦਾ ਸਾਹਮਣਾ ਕਰਨਾ ਪਿਆ। ਸ਼ਾਰਾਪੋਵਾ ਨੇ ਸਿਰਫ਼ 66 ਮਿੰਟ ਵਿੱਚ 12ਵਾਂ ਦਰਜਾ ਪ੍ਰਾਪਤ ਕਾਸਾਤਕਿਨਾ ਨੂੰ ਹਰਾਇਆ, ਜੋ ਮੈਚ ਦੌਰਾਨ ਸਿਰਫ਼ ਤਿੰਨ ਵਿਨਰ ਹੀ ਮਾਰ ਸਕੀ। ਪੰਜ ਵਾਰ ਦੀ ਚੈਂਪੀਅਨ ਸ਼ਾਰਾਪੋਵਾ ਦਾ ਸਾਹਮਣਾ ਕੁਆਰਟਰ ਫਾਈਨਲ ਵਿੱਚ ਥਾਂ ਬਣਾਉਣ ਲਈ ਫਰਾਂਸ ਦੀ…

VIA PUNJAB
ਅੱਗੇ ਪੜ੍ਹੋ
1 1,212 1,213 1,214 1,215 1,216 1,271