ਐਨ.ਡੀ.ਏ. ਦੇ ਹਰੀਵੰਸ਼ ਨਾਰਾਇਣ ਬਣੇ ਰਾਜ ਸਭਾ ਦੇ ਉਪ ਸਭਾਪਤੀ

ਐਨ.ਡੀ.ਏ. ਦੇ ਹਰੀਵੰਸ਼ ਨਾਰਾਇਣ ਬਣੇ ਰਾਜ ਸਭਾ ਦੇ ਉਪ ਸਭਾਪਤੀ

ਨਵੀਂ ਦਿਲੀ – ਐਨ.ਡੀ.ਏ. ਦੇ ਉਮੀਦਵਾਰ ਹਰੀਵੰਸ਼ ਨਾਰਾਇਣ ਸਿੰਘ ਰਾਜ ਸਭਾ ਦੇ ਉਪ ਸਭਾਪਤੀ ਬਣ ਗਏ ਹਨ। ਉਨ੍ਹਾਂ ਨੂੰ ਸਦਨ ‘ਚੋਂ ਕੁਲ 125 ਵੋਟਾਂ ਹਾਸਿਲ ਹੋਈਆਂ। ਰਾਜਸਭਾ ਦੇ ਉਪ ਚੇਅਰਮੈਨ ਦੀਆਂ ਚੋਣਾਂ ਲਈ ਐੈਨ.ਡੀ.ਏ. ਵਲੋਂ ਜਨਤਾ ਦਲ ਜ਼ੂਨੈਟਿਡ ਦੇ ਸੰਸਦ ਹਰੀਵੰਸ਼ ਨਾਰਾਇਣ ਸਿੰਘ ਨੂੰ ਉਮੀਦਵਾਰ ਬਣਾਇਆ ਗਿਆ ਸੀ। ਕਾਂਗਸਸ ਨੇ ਬੀ.ਕੇ. ਹਰਿਪ੍ਰਸਾਦ ਨੂੰ ਆਪਣਾ ਉਮੀਦਵਾਰ ਬਣਾਇਆ ਸੀ । ਰਾਜਸਭਾ ‘ਚ ਇਹ ਲੜਾਈ ਐੈਨ.ਡੀ.ਏ. ਬਨਾਮ ਕਾਂਗਰਸ ਦੀ ਸੀ। ਜਿਥੇ ਕੁਲ 244 ਵੋਟਾਂ ਚੋਂ ਹਰਿਵੰਸ਼ ਨਾਰਾਇਣ ਸਿੰਘ…

VIA PUNJAB
ਅੱਗੇ ਪੜ੍ਹੋ

ਪ੍ਰਧਾਨ ਮੰਤਰੀ ਮੋਦੀ ਦੇ ਦਿਲ ’ਚ ਦਲਿਤਾਂ ਦੇ ਲਈ ਕੋਈ ਜਗ੍ਹਾ ਨਹੀਂ : ਰਾਹੁਲ ਗਾਂਧੀ

ਪ੍ਰਧਾਨ ਮੰਤਰੀ ਮੋਦੀ ਦੇ ਦਿਲ ’ਚ ਦਲਿਤਾਂ ਦੇ ਲਈ ਕੋਈ ਜਗ੍ਹਾ ਨਹੀਂ : ਰਾਹੁਲ ਗਾਂਧੀ

ਨਵੀਂ ਦਿੱਲੀ – ਦਿੱਲੀ ਵਿਖੇ ਸਥਿਤ ਜੰਤਰ-ਮੰਤਰ ’ਤੇ ਐਸ.ਸੀ.ਐਕਟ ਅਤੇ ਰਾਖਵਾਂਕਰਨ ਨਾਲ ਜੁੜੇ ਮੁਦੇ ਨੂੰ ਲੈ ਕੇ ਹੋ ਰਹੇ ਪ੍ਰਦਰਸ਼ਨ ਦੇ ਦੌਰਾਨ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ‘ਤੇ ਤਿੱਖੇ ਸ਼ਬਦੀ ਹਮਲੇ ਕਰਦਿਆ ਕਿਹਾ ਕਿ ਉਨ੍ਹਾਂ ਦੀ ਸੋਚ ਦਲਿਤਾਂ ਦੇ ਖਿਲਾਫ ਹੈ। ਇਸ ਦੇ ਨਾਲ ਹੀ ਰਾਹੁਲ ਗਾਂਧੀ ਨੇ ਕਿਹਾ ਮੋਦੀ ਦੇ ਦਿਲ ‘ਚ ਦਲਿਤਾਂ ਲਈ ਕੋਈ ਜਗ੍ਹਾ ਨਹੀਂ ਹੈ।

VIA PUNJAB
ਅੱਗੇ ਪੜ੍ਹੋ

ਸ਼੍ਰੋਮਣੀ ਕਮੇਟੀ ਤਾਇਕਵਾਂਡੋ ਦੇ ਸੋਨ ਤਗਮਾ ਜੇਤੂ ਗੁਰਸਿੱਖ ਖਿਡਾਰੀ ਰਵਿੰਦਰ ਸਿੰਘ ਨੂੰ ਕਰੇਗੀ ਸਨਮਾਨਿਤ

ਸ਼੍ਰੋਮਣੀ ਕਮੇਟੀ ਤਾਇਕਵਾਂਡੋ ਦੇ ਸੋਨ ਤਗਮਾ ਜੇਤੂ ਗੁਰਸਿੱਖ ਖਿਡਾਰੀ ਰਵਿੰਦਰ ਸਿੰਘ ਨੂੰ ਕਰੇਗੀ ਸਨਮਾਨਿਤ

ਅੰਮ੍ਰਿਤਸਰ – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਕਿਹਾ ਕਿ ਤਾਇਕਵਾਂਡੋ ਵਿਚ ਕੌਮਾਂਤਰੀ ਪੱਧਰ ’ਤੇ ਸੋਨ ਤਗਮਾ ਜੇਤੂ ਨੌਜੁਆਨ ਗੁਰਸਿੱਖ ਖਿਡਾਰੀ ਰਵਿੰਦਰ ਸਿੰਘ ਨੂੰ ਸ਼੍ਰੋਮਣੀ ਕਮੇਟੀ ਵੱਲੋਂ ਅੰਤਿ੍ਰੰਗ ਕਮੇਟੀ ਦੇ ਫੈਸਲੇ ਅਨੁਸਾਰ ਸਨਮਾਨਿਤ ਕੀਤਾ ਜਾਵੇਗਾ। ਇਹ ਪ੍ਰਗਟਾਵਾ ਸ਼੍ਰੋਮਣੀ ਕਮੇਟੀ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਬੀਤੇ ਕੱਲ੍ਹ ਉਦੋਂ ਕੀਤਾ ਜਦੋਂ ਉਨ੍ਹਾਂ ਨੂੰ ਮਿਲ ਕੇ ਤਾਇਕਵਾਂਡੋ ਖਿਡਾਰੀ ਰਵਿੰਦਰ ਸਿੰਘ ਨੇ ਆਪਣੀ ਖੇਡ ਪ੍ਰਾਪਤੀਆਂ ਬਾਰੇ ਜਾਣੂ ਕਰਵਾਇਆ। ਸ਼੍ਰੋਮਣੀ ਕਮੇਟੀ ਪ੍ਰਧਾਨ ਭਾਈ ਲੌਂਗੋਵਾਲ ਨੂੰ…

VIA PUNJAB
ਅੱਗੇ ਪੜ੍ਹੋ

ਫੂਡ ਸਪਲਾਈ ਮੰਤਰੀ ਨੂੰ ਕੀਤੀ ਸ਼ਿਕਾਇਤ ਤੋਂ ਬਾਅਦ ਵਿਭਾਗ ਦੀ ਟੀਮ ਨੇ ਬੱਸਾਂ ਵਿਚ ਅਣ-ਅਧਿਕਾਰਤ ਤੌਰ ਤੇ ਡੀਜ਼ਲ ਭਰਨ ਦਾ ਕੀਤਾ ਪਰਦਾਫਾਸ

ਫੂਡ ਸਪਲਾਈ ਮੰਤਰੀ ਨੂੰ ਕੀਤੀ ਸ਼ਿਕਾਇਤ ਤੋਂ ਬਾਅਦ ਵਿਭਾਗ ਦੀ ਟੀਮ ਨੇ ਬੱਸਾਂ ਵਿਚ ਅਣ-ਅਧਿਕਾਰਤ ਤੌਰ ਤੇ ਡੀਜ਼ਲ ਭਰਨ ਦਾ ਕੀਤਾ ਪਰਦਾਫਾਸ

ਗਿੱਦੜਬਾਹਾ ਦੇ ਇਕ ਪੰਪ ਤੋਂ ਡੀਜਲ ਲੈ ਕੇ ਬੱਸਾਂ ਵਿਚ ਤੇਲ ਭਰਨ ਵਾਲੇ ਇਕ ਟੈਂਕਰ ਕਾਬੂ ਬਠਿੰਡਾ/ਚੰਡੀਗੜ – ਸ੍ਰੀ ਮੁਕਤਸਰ ਸਾਹਿਬ ਜ਼ਿਲੇ ਦੇ ਇਕ ਪੰਪ ਤੋਂ ਅਣ-ਅਧਿਕਾਰਤ ਤੌਰ ਤੇ ਡੀਜਲ ਲਿਆ ਕੇ ਬਠਿੰਡਾ ਵਿਖੇ ਸਪਲਾਈ ਕਰਨ ਸਬੰਧੀ ਇਕ ਸ਼ਿਕਾਇਤ ਪ੍ਰਾਪਤ ਹੋਣ ਤੇ ਫੂਡ ਅਤੇ ਸਿਵਲ ਸਪਲਾਈ ਮੰਤਰੀ ਸ੍ਰੀ ਭਾਰਤ ਭੂਸ਼ਣ ਆਸੂ ਦੇ ਹੁਕਮਾਂ ਤੇ ਵਿਭਾਗ ਦੀ ਇਕ ਟੀਮ ਨੇ ਅੱਜ ਛਾਪਾਮਾਰੀ ਕਰਕੇ ਇਕ ਵੱਡੇ ਗਿਰੋਹ ਦਾ ਪਰਦਾਫਾਸ਼ ਕੀਤਾ ਹੈ। ਫੂਡ ਅਤੇ ਸਿਵਲ ਸਪਲਾਈ ਵਿਭਾਗ ਦੇ…

VIA PUNJAB
ਅੱਗੇ ਪੜ੍ਹੋ

ਕਵਾਲਿਟੀ ਕੰਟਰੋਲ ਹੋਵੇਗਾ ਪੀ.ਡਬਲਿਊ.ਡੀ ਦੇ ਸਾਰੇ ਕਾਰਜਾਂ ਦਾ ਆਧਾਰ: ਸਿੰਗਲਾ

ਕਵਾਲਿਟੀ ਕੰਟਰੋਲ ਹੋਵੇਗਾ ਪੀ.ਡਬਲਿਊ.ਡੀ ਦੇ ਸਾਰੇ ਕਾਰਜਾਂ ਦਾ ਆਧਾਰ: ਸਿੰਗਲਾ

ਸੂਬੇ ਦੇ ਸਾਰੇ ਹਾਟ ਮਿਕਸ ਪਲਾਂਟਾਂ ਵਿੱਚ ਲਗਾਈਆਂ ਜਾਣਗੀਆਂ ਆਟੋਮੈਟਿਕ ਕੰਪਿਉਟਰਾਈਜ਼ਡ ਬਿਟੁਮਨ ਐਕਸਟ੍ਰੇਕਸ਼ਨ ਭੱਠੀਆਂ ਚੰਡੀਗੜ੍ਹ – “ਕਵਾਲਿਟੀ ਕੰਟਰੋਲ ਹੋਵੇਗਾ ਪੀ.ਡਬਲਿਊ.ਡੀ ਦੇ ਸਾਰੇ ਕਾਰਜਾਂ ਦਾ ਮੁੱਖ ਆਧਾਰ ” ਇਹ ਕਹਿਣਾ ਹੈ ਸੂਬੇ ਦੇ ਪੀ.ਡਬਲਿਊ.ਡੀ ਮੰਤਰੀ ਸ੍ਰੀ ਵਿਜੈ ਇੰਦਰ ਸਿੰਗਲਾ ਦਾ।ਉਹਨਾਂ ਕਿਹਾ ਕਿ ਸੜਕੀ ਪ੍ਰੋਜੈਕਟਾਂ ਵਿੱਚ ਬੇਨਿਯਮੀਆਂ ਤੇ ਕੁਤਾਹੀਆਂ ਤੋਂ ਬਾਅਦ ਅਧਿਕਾਰੀਆਂ ਖਿਲਾਫ ਜਾਂਚ ਅਤੇ ਮੁਅੱਤਲੀਆਂ ਕਰਕੇ ਸਮਾਂ ਖ਼ਰਾਬ ਕਰਨਾ ਹੁਣ ਬੀਤੇ ਸਮੇਂ ਦਾ ਰਾਗ ਹੋ ਗਿਆ ਹੈ। ਹੁਣ ਸੂਬੇ ਦੇ ਸਾਰੇ ਹਾਟ ਮਿਕਸ ਪਲਾਂਟਾਂ ਦੇ ਮਾਲਕਾਂ…

VIA PUNJAB
ਅੱਗੇ ਪੜ੍ਹੋ

ਹਰਿਆਣਾ ਸਰਕਾਰ ਨੇ ਪਰਿਵਰਤਨ ਯੋਜਨਾ ਨੋਟੀਫ਼ਾਇਡ ਕੀਤੀ

ਹਰਿਆਣਾ ਸਰਕਾਰ ਨੇ ਪਰਿਵਰਤਨ ਯੋਜਨਾ ਨੋਟੀਫ਼ਾਇਡ ਕੀਤੀ

ਚੰਡੀਗੜ੍ਹ – ਹਰਿਆਣਾ ਸਰਕਾਰ ਨੇ ਟੀਮ ਹਰਿਆਣਾ ਦੇ ਲਈ ਪਰਿਵਰਤਨ ਯੋਜਨਾ ਨੋਟੀਫ਼ਾਇਡ ਕੀਤੀ ਹੈ׀ ‘ਪਰਿਵਰਤਨ’ 46 ਪਿਛੜੇ ਬਲਾਕਾਂ ਵਿਚ ਰਾਜ ਸਰਕਾਰ ਦੇ ਪਹਿਲ ਵਾਲੇ ਖੇਤਰਾਂ ਵਿਚ ਨੀਤੀਆਂ ਦੇ ਲਾਗੂ ਕਰਨ ਵਿਚ ਤੇਜੀ ਲਿਆਉਣ ਦੀ ਦਿਸ਼ਾ ਵਿਚ ਇਕ ਗਤੀਸ਼ੀਲ ਪਹਿਲ ਹੈ׀ ਇਕ ਸਰਕਾਰੀ ਬੁਲਾਰੇ ਨੇ ਅੱਜ ਇਹ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਇਸ ਯੋਜਨਾ ਦਾ ਮੰਤਵ ‘ਪ੍ਰਦਰਸ਼ਨ, ਸੁਧਾਰ ਅਤੇ ਬਦਲਾਅ’ ਹੈ׀ ਇਸ ਪਹਿਲ ਦੇ ਪ੍ਰਭਾਵੀ ਲਾਗੂ ਕਰਨ ਦੇ ਲਈ ਇੰਨਾਂ 46 ਬਲਾਕਾਂ ਵਿੱਚੋਂ ਹਰੇਕ ਨੂੰ ਪ੍ਰਸਾਸ਼ਕੀ…

VIA PUNJAB
ਅੱਗੇ ਪੜ੍ਹੋ

ਹਾਂਗਕਾਂਗ ਵਾਸੀ ਵੀ ਹੁਣ ਚਖ਼ ਸਕਣਗੇ ਮਾਰਕਫੈਡ ਦੇ ਉਤਪਾਦਾਂ ਦਾ ਸਵਾਦ

ਹਾਂਗਕਾਂਗ ਵਾਸੀ ਵੀ ਹੁਣ ਚਖ਼ ਸਕਣਗੇ ਮਾਰਕਫੈਡ ਦੇ ਉਤਪਾਦਾਂ ਦਾ ਸਵਾਦ

ਮਾਰਕਫੈਡ ਨੇ ਆਪਣੇ ਉਤਪਾਦਾਂ ਦੀ ਵਿਕਰੀ ਲਈ ਹਾਂਗਕਾਂਗ ‘ਚ ਖੋਲਿਆ ਕਾਊਂਟਰ ਹਾਂਗਕਾਂਗ/ਚੰਡੀਗੜ – ਸਹਿਕਾਰਤਾ ਮੰਤਰੀ ਸ. ਸੁਖਜਿੰਦਰ ਸਿੰਘ ਰੰਧਾਵਾ ਵੱਲੋਂ ਸਹਿਕਾਰੀ ਅਦਾਰਿਆਂ ਨੂੰ ਮਜ਼ਬੂਤ ਕਰਨ ਲਈ ਕੀਤੇ ਜਾ ਰਹੇ ਉਪਰਾਲਿਆਂ ਦੀ ਲੜੀ ਵਿੱਚ ਇਸ ਖੇਤਰ ਦੇ ਸਭ ਤੋਂ ਅਹਿਮ ਸਹਿਕਾਰੀ ਅਦਾਰੇ ਮਾਰਕਫੈਡ ਨੇ ਆਪਣੇ ਉਤਪਾਦਾਂ ਦੀ ਵਿਕਰੀ ਦਾ ਘੇਰਾ ਵਧਾਉਂਦਿਆਂ ਹਾਂਗਕਾਂਗ ਵਿਖੇ ਵਿਕਰੀ ਕੇਂਦਰ ਖੋਲਿਆ ਹੈ। ਇੰਡੀਆ ਫੂਡ ਮਾਰਟ ਦੇ ਉਦਮ ਸਦਕਾ ਹਾਂਗਕਾਂਗ ਦੀ ਮਸ਼ਹੂਰ ਇੰਡੀਆ ਮਾਰਕਿਟ ‘ਚੁੰਗ ਕਿੰਗ ਮੋਨਸਨ’ ਵਿੱਚ ਕਮਲ ਸਵੀਟ ਵਿਖੇ ਮਾਰਕਫੈਡ…

VIA PUNJAB
ਅੱਗੇ ਪੜ੍ਹੋ

ਕੈਪਟਨ ਸਰਕਾਰ ‘ਚ ਅਨੁਸੂਚਿਤ ਜਾਤੀ ਵਰਗ ਨਾਲ ਨਿਰਵਸਤਰ ਅਤੇ ਪਿਸ਼ਾਬ ਪਿਲਾਉਣ ਦੀਆਂ ਘਟਨਾਵਾਂ ਸ਼ਰਮਨਾਕ– ਕੈਂਥ

ਕੈਪਟਨ ਸਰਕਾਰ ‘ਚ ਅਨੁਸੂਚਿਤ ਜਾਤੀ ਵਰਗ ਨਾਲ ਨਿਰਵਸਤਰ ਅਤੇ ਪਿਸ਼ਾਬ ਪਿਲਾਉਣ ਦੀਆਂ ਘਟਨਾਵਾਂ ਸ਼ਰਮਨਾਕ– ਕੈਂਥ

ਐਸ ਸੀ ਵਰਗ ਦੇ ਕੈਬਿਨਟ ਮੰਤਰੀ ਅਤੇ ਵਿਧਾਇਕ ਸ਼ਰਮਸਾਰ ਕਰਨ ਵਾਲੀਆਂ ਘਟਨਾਵਾਂ ਪ੍ਰਤੀ ਚੁੱਪ – ਕੈਂਥ ਚੰਡੀਗੜ੍ਹ – ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਵਿੱਚ ਪਿਛਲੇ ਹਫਤੇ ਵਿੱਚ ਦੋ ਸ਼ਰਮਨਾਕ ਘਟਨਾਵਾਂ , ਜਲੰਧਰ ਅਤੇ ਮੁੱਖ ਮੰਤਰੀ ਦੇ ਵਿਧਾਨ ਸਭਾ ਹਲਕਾ ਪਟਿਆਲਾ ਦੀਆਂ ਹਨ, ਪੰਜਾਬ ਦੇ ਅਨੁਸੂਚਿਤ ਜਾਤੀ ਵਰਗ ਦੇ ਲੜਕਿਆਂ ਅਣਮਨੁੱਖੀ ਵਿਵਹਾਰ ਪਟਿਆਲੇ ਵਿੱਚ ਨੌਜਵਾਨ ਨੂੰ ਨਿਰਵਸਤਰ ਕਰਕੇ ਕੁੱਟਮਾਰ ਅਤੇ ਜਲੰਧਰ ਵਿੱਚ ਵਿਦਿਆਰਥੀ ਨੂੰ ਪਿਸ਼ਾਬ ਪਿਲਾਉਣ ਦੀਆਂ ਘਟਨਾਵਾਂ ਨੇ ਪੰਜਾਬ ਵਿੱਚ ਜੰਗਲ ਰਾਜ…

VIA PUNJAB
ਅੱਗੇ ਪੜ੍ਹੋ

ਅਮਰੀਕੀ ਪਾਬੰਦੀਆਂ ਦੇ ਜਵਾਬ ‘ਚ ਸਾਈਬਰ ਹਮਲੇ ਕਰ ਸਕਦੈ ਈਰਾਨ : ਮਾਹਿਰ

ਅਮਰੀਕੀ ਪਾਬੰਦੀਆਂ ਦੇ ਜਵਾਬ ‘ਚ ਸਾਈਬਰ ਹਮਲੇ ਕਰ ਸਕਦੈ ਈਰਾਨ : ਮਾਹਿਰ

ਵਾਸ਼ਿੰਗਟਨ – ਸਾਈਬਰ ਸੁਰੱਖਿਆ ਅਤੇ ਖੁਫੀਆ ਮਾਹਿਰਾਂ ਦਾ ਆਖਣਾ ਹੈ ਕਿ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਇਸ ਹਫਤੇ ਫਿਰ ਤੋਂ ਪਾਬੰਦੀਆਂ ਲਾਏ ਜਾਣ ਦੇ ਵਿਰੋਧ ‘ਚ ਈਰਾਨ ਸਾਈਬਰ ਹਮਲੇ ਕਰ ਸਕਦਾ ਹੈ। ਟਰੰਪ ਵੱਲੋਂ 2015 ਦੇ ਈਰਾਨ ਪ੍ਰਮਾਣੂ ਸਮਝੌਤੇ ਤੋਂ ਵੱਖ ਹੋਣ ਜਾਣ ਤੋਂ ਬਾਅਦ ਮਈ ਤੋਂ ਹੀ ਈਰਾਨ ਵੱਲੋਂ ਸਾਈਬਰ ਹਮਲੇ ਕੀਤੇ ਜਾਣ ਨੂੰ ਲੈ ਕੇ ਚਿੰਤਾ ਵਿਅਕਤ ਕੀਤੀ ਜਾ ਰਹੀ ਹੈ। ਮਾਹਿਰਾਂ ਦਾ ਆਖਣਾ ਹੈ ਕਿ ਖਤਰਾ ਮੰਗਲਵਾਰ ਨੂੰ ਹੋਰ ਵੱਧ ਗਿਆ ਜਦੋਂ…

VIA PUNJAB
ਅੱਗੇ ਪੜ੍ਹੋ

7 ਲੱਖ ਤੋਂ ਵਧੇਰੇ ਲੋਕ ਵੀਜ਼ਾ ਸਮਾਂ ਖਤਮ ਹੋਣ ਮਗਰੋਂ ਅਮਰੀਕਾ ‘ਚ ਰੁਕੇ

7 ਲੱਖ ਤੋਂ ਵਧੇਰੇ ਲੋਕ ਵੀਜ਼ਾ ਸਮਾਂ ਖਤਮ ਹੋਣ ਮਗਰੋਂ ਅਮਰੀਕਾ ‘ਚ ਰੁਕੇ

ਸੈਨ ਡਿਏਗੋ – ਅਮਰੀਕਾ ਵਿਚ ਪਿਛਲੇ ਸਾਲ 7 ਲੱਖ ਤੋਂ ਵਧੇਰੇ ਵਿਦੇਸ਼ੀਆਂ ਨੂੰ ਵੀਜ਼ਾ ਸਮਾਂ ਖਤਮ ਹੋਣ ਮਗਰੋਂ ਦੇਸ਼ ‘ਚੋਂ ਜਾਣਾ ਸੀ ਪਰ ਉਹ ਵਧੇਰੇ ਸਮੇਂ ਤਕ ਰੁੱਕੇ ਰਹੇ। ਅੰਦਰੂਨੀ ਸੁਰੱਖਿਆ ਮੰਤਰਾਲੇ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ। ਦੱਸਣਯੋਗ ਹੈ ਕਿ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਮੈਕਸੀਕੋ ਨਾਲ ਸਰਹੱਦ ‘ਤੇ ਅਰਬਾਂ ਡਾਲਰ ਦੀ ਲਾਗਤ ਨਾਲ ਕੰਧ ਬਣਾ ਕੇ ਸਰਹੱਦ ਨੂੰ ਸੁਰੱਖਿਅਤ ਬਣਾਉਣ ਦੀ ਗੱਲ ਆਖੀ ਹੈ। ਹਾਲ ਦੇ ਸਾਲਾਨਾ ਅੰਕੜੇ ਦੱਸਦੇ ਹਨ ਕਿ ਵੀਜ਼ਾ ਸਮਾਂ ਖਤਮ…

VIA PUNJAB
ਅੱਗੇ ਪੜ੍ਹੋ
1 1,214 1,215 1,216 1,217 1,218 1,271