ਸਰਹੱਦੀ ਪੱਟੀ ਨੂੰ ਸਨੱਅਤੀ ਧੁਰੇ ਵਜੋਂ ਕੀਤਾ ਜਾਵੇ ਵਿਕਸਿਤ : ਕੈਪਟਨ

ਸਰਹੱਦੀ ਪੱਟੀ ਨੂੰ ਸਨੱਅਤੀ ਧੁਰੇ ਵਜੋਂ ਕੀਤਾ ਜਾਵੇ ਵਿਕਸਿਤ : ਕੈਪਟਨ

ਪੰਜਾਬ ਤੇ ਰਾਜਸਥਾਨ ਲਈ ਕੇਂਦਰ ਸਰਕਾਰ ਤੋਂ ਵਿਸ਼ੇਸ਼ ਪੈਕੇਜ ਦੀ ਮੰਗ ਦੁਹਰਾਈ ਨਵੀਂ ਦਿੱਲੀ – ਪੰਜਾਬ ਦੇ ਮੁਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਚੀਨ ਦੀ ਆਰਥਿਕ ਚੁਣੌਤੀ ਦੇ ਟਾਕਰੇ ਲਈ ਸਰਹਦੀ ਪਟੀ ਨੂੰ ਸਨਅਤੀ ਧੁਰੇ ਵਜੋਂ ਵਿਕਸਤ ਕਰਨ ਵਾਸਤੇ ਵਿਆਪਕ ਨੀਤੀ ਤਿਆਰ ਕਰਨ ਲਈ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਹੈ ਅਤੇ ਇਸੇ ਦੌਰਾਨ ਹੀ ਉਨ੍ਹਾਂ ਨੇ ਸਰਹਦੀ ਸੂਬਿਆਂ ਪੰਜਾਬ ਤੇ ਰਾਜਸਥਾਨ ਲਈ ਵਿਸ਼ੇਸ਼ ਪੈਕੇਜ ਦਿਤੇ ਜਾਣ ਦੀ ਮੰਗ ਵੀ ਦੁਹਰਾਈ ਹੈ। ਸੀ.ਆਈ.ਆਈ ਅਤੇ ਪੰਜਾਬ ਬਿਊਰੋ…

VIA PUNJAB
ਅੱਗੇ ਪੜ੍ਹੋ

ਸ਼੍ਰੋਮਣੀ ਕਮੇਟੀ ਵੱਲੋਂ ਗੁਰਬਾਣੀ ਪਾਠ ਬੋਧ ਸਮਾਗਮਾਂ ਦੀ ਲੜੀ ਸਿਖ਼ਰ ਵੱਲ

ਸ਼੍ਰੋਮਣੀ ਕਮੇਟੀ ਵੱਲੋਂ ਗੁਰਬਾਣੀ ਪਾਠ ਬੋਧ ਸਮਾਗਮਾਂ ਦੀ ਲੜੀ ਸਿਖ਼ਰ ਵੱਲ

-ਛੇਵਾਂ ਗੁਰਬਾਣੀ ਪਾਠ ਬੋਧ ਸਮਾਗਮ ਗੁਰਦੁਆਰਾ ਨਾਨਕਸਰ ਸਾਹਿਬ ਤਖ਼ਤੂਪੁਰਾ ਵਿਖੇ ਆਰੰਭ -ਗੁਰਬਾਣੀ ਦੇ ਸ਼ੁੱਧ ਉਚਾਰਨ ਦੀ ਸਿੱਖਿਆ ਦੇਣ ਵਿਚ ਸਹਾਈ ਹੋ ਰਹੇ ਹਨ ਗੁਰਬਾਣੀ ਪਾਠ ਬੋਧ ਸਮਾਗਮ ਤਲਵਿੰਦਰ ਸਿੰਘ ਬੁੱਟਰ / ਵਾਇਆ ਪੰਜਾਬ ਬਿਊਰੋ ਮੋਗਾ, 01 ਅਗਸਤ- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗ੍ਰੰਥੀ ਅਤੇ ਅਖੰਡ ਪਾਠੀ ਸਿੰਘਾਂ ਨੂੰ ਗੁਰਬਾਣੀ ਦੀ ਸੰਥਿਆ ਦੇਣ ਲਈ ਆਰੰਭੀ ਗਈ ਗੁਰਬਾਣੀ ਪਾਠ ਬੋਧ ਸਮਾਗਮਾਂ ਦੀ ਲੜੀ ਸਿਖ਼ਰ ਵੱਲ ਹੈ। ਇਹ ਨਵੇਕਲੀ ਪਹਿਲ ਸ਼੍ਰੋਮਣੀ ਕਮੇਟੀ ਦੇ ਮੌਜੂਦਾ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਦੀ ਅਗਵਾਈ…

VIA PUNJAB
ਅੱਗੇ ਪੜ੍ਹੋ

ਈਰਾਨ ‘ਚ ਫੱਸੇ 21 ਭਾਰਤੀ ਮਛੇਰੇ ਜਲਦ ਪਰਤਣਗੇ ਭਾਰਤ : ਸੁਸ਼ਮਾ

ਈਰਾਨ ‘ਚ ਫੱਸੇ 21 ਭਾਰਤੀ ਮਛੇਰੇ ਜਲਦ ਪਰਤਣਗੇ ਭਾਰਤ : ਸੁਸ਼ਮਾ

ਨਵੀਂ ਦਿੱਲੀ – ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਟਵਿਟਰ ‘ਤੇ 21 ਭਾਰਤੀ ਮਛੇਰਿਆਂ ਦੇ ਸਵਦੇਸ਼ ਪਰਤਣ ‘ਤੇ ਟਵੀਟ ਕਰ ਖੁਸ਼ੀ ਜਾਹਰ ਕੀਤੀ ਹੈ। ਤਾਮਿਲਨਾਡੂ ਦੇ 21 ਮਛੇਰੇ ਈਰਾਨ ਦੇ ਨਖੀਤਘੀ ਇਲਾਕੇ ‘ਚ ਫੱਸ ਗਏ ਸਨ। ਸੁਸ਼ਮਾ ਨੇ ਟਵਿਟਰ ‘ਤੇ ਦੱਸਿਆ ਕਿ ਭਾਰਤੀ ਅੰਬੈਸੀ ਅਤੇ ਬੰਦਾਰ ਅਬਾਸ ਸਥਿਤ ਵਣਜ ਦੂਤਘਰ ਦੀ ਮਦਦ ਨਾਲ ਈਰਾਨ ‘ਚ ਫੱਸੇ ਭਾਰਤੀ ਮਛੇਰਿਆਂ ਨੂੰ ਈਰਾਨ ਨੇ ਰਿਹਾਅ ਕੀਤਾ ਹੈ। ਕੇਂਦਰੀ ਮੰਤਰੀ ਨੇ ਕਿਹਾ ਕਿ ਮਛੇਰਿਆਂ ਦੀ ਘਰ ਵਾਪਸੀ ਦੀ ਪ੍ਰਕਿਰਿਆ ਤਿੰਨ…

VIA PUNJAB
ਅੱਗੇ ਪੜ੍ਹੋ

ਜੱਜ ਲੋਯਾ ਮਾਮਲਾ: ਸੁਪਰੀਮ ਕੋਰਟ ਵੱਲੋਂ ਰੀਵਿਊ ਪਟੀਸ਼ਨ ਖਾਰਜ

ਜੱਜ ਲੋਯਾ ਮਾਮਲਾ: ਸੁਪਰੀਮ ਕੋਰਟ ਵੱਲੋਂ ਰੀਵਿਊ ਪਟੀਸ਼ਨ ਖਾਰਜ

ਨਵੀਂ ਦਿੱਲੀ – ਸੁਪਰੀਮ ਕੋਰਟ ਨੇ ਆਪਣੇ 19 ਅਪਰੈਲ ਨੂੰ ਦਿੱਤੇ ਫੈਸਲੇ ਬਾਰੇ ਰੀਵਿਊ ਪਟੀਸ਼ਨ ਨੂੰ ਖਾਰਜ ਕਰ ਦਿੱਤਾ ਹੈ। ਇਸ ਫੈਸਲੇ ਵਿੱਚ ਸੁਪਰੀਮ ਕੋਰਟ ਨੇ ਫੈਸਲਾ ਦਿੱਤਾ ਸੀ ਕਿ ਵਿਸ਼ੇਸ਼ ਸੀਬੀਆਈ ਜੱਜ ਬੀਐੱਚ ਲੋਯਾ ਦੀ ਮੌਤ ਕੁਦਰਤੀ ਤੌਰ ਉੱਤੇ ਹੋਈ ਸੀ। ਜ਼ਿਕਰਯੋਗ ਹੈ ਕਿ ਜੱਜ ਲੋਯਾ ਦੀ ਭੇਤਭਰੀ ਮੌਤ ਨੂੰ ਲੈ ਕੇ ਦੇਸ਼ ਵਿੱਚ ਚਰਚਾ ਛਿੜ ਗਈ ਸੀ। ਇਸ ਤੋਂ ਪਹਿਲਾਂ ਸੁਪਰੀਮ ਕੋਰਟ ਨੇ ਆਪਣੇ ਫੈਸਲੇ ਦੇ ਵਿੱਚ ਇਸ ਕੇਸ ਵਿੱਚ ਵਿਸ਼ੇਸ਼ ਜਾਂਚ ਟੀਮ…

VIA PUNJAB
ਅੱਗੇ ਪੜ੍ਹੋ

ਵਨ ਡੇ ‘ਚ ਡੈਬਿਊ ਕਰਨ ਵਾਲੀ 27ਵੀਂ ਟੀਮ ਬਣੇਗਾ ਨੇਪਾਲ

ਵਨ ਡੇ ‘ਚ ਡੈਬਿਊ ਕਰਨ ਵਾਲੀ 27ਵੀਂ ਟੀਮ ਬਣੇਗਾ ਨੇਪਾਲ

ਨਵੀਂ ਦਿੱਲੀ – ਵਨ ਡੇ ਕੌਮਾਂਤਰੀ ਦਾ ਦਰਜਾ ਹਾਸਲ ਕਰਨ ਵਾਲੀ ਸਭ ਤੋਂ ਨਵੀਂ ਟੀਮ ਨੇਪਾਲ ਆਪਣਾ ਪਹਿਲਾ ਮੈਚ ਕੱਲ ਐਮਸਟੇਲਵੀਨ ਵਿਚ ਨੀਦਰਲੈਂਡ ਵਿਰੁੱਧ ਖੇਡੇਗੀ। ਇਸ ਦੇ ਨਾਲ ਹੀ ਨੇਪਾਲ ਵਨ ਡੇ ਵਿਚ ਡੈਬਿਊ ਕਰਨ ਵਾਲੀ ਦੁਨੀਆ ਦੀ 27ਵੀਂ ਟੀਮ ਬਣ ਜਾਵੇਗੀ। ਇਸ ਸਾਲ ਆਇਰਲੈਂਡ ਤੇ ਅਫਗਾਨਿਸਤਾਨ ਨੇ ਆਫਣਾ ਪਹਿਲਾ ਟੈਸਟ ਮੈਚ ਖੇਡਿਆ ਸੀ ਜਦਕਿ ਉਪ ਮਹਾਦੀਪ ਦੀ ਟੀਮ ਨੇਪਾਲ ਨੂੰ ਹਾਲ ਹੀ ਵਿਚ ਆਈ. ਸੀ. ਸੀ. ਨੇ ਵਨ ਡੇ ਦਰਜਾ ਦਿੱਤਾ ਸੀ। ਨੇਪਾਲ ਦਾ…

VIA PUNJAB
ਅੱਗੇ ਪੜ੍ਹੋ

ਟੀਮ ਇੰਡੀਆ ਖਿਲਾਫ ਪੰਜ ਟੈਸਟ ਮੈਚ ਨਹੀਂ ਖੇਡਣਗੇ ਜੇਮਸ ਐਂਡਰਸਨ

ਟੀਮ ਇੰਡੀਆ ਖਿਲਾਫ ਪੰਜ ਟੈਸਟ ਮੈਚ ਨਹੀਂ ਖੇਡਣਗੇ ਜੇਮਸ ਐਂਡਰਸਨ

ਨਵੀਂ ਦਿੱਲੀ – ਇੰਗਲੈਂਡ ਦੇ ਤੇਜ਼ ਗੇਂਦਬਾਜ਼ ਸਟੂਅਰਟ ਬਰਾਡ ਨੇ ਕਿਹਾ ਕਿ ਭਾਰਤ ਖਿਲਾਫ ਇਕ ਅਗਸਤ ਤੋਂ ਸ਼ੁਰੂ ਹੋ ਰਹੀ ਪੰਜ ਟੈਸਟ ਮੈਚਾਂ ਦੀ ਸੀਰੀਜ਼ ‘ਚ ਉਨ੍ਹਾਂ ਨੇ ਜੇਮਸ ਐਂਡਰਸਨ ਨੂੰ ਰੋਟੇਟ ਕੀਤਾ ਤਾਂਕਿ ਉਨ੍ਹਾਂ ਦੇ ਕੰਮ ‘ਚ ਸਤੁੰਲਨ ਬਣਾਇਆ ਜਾ ਸਕੇ। ਬਰਾਡ ਨੇ ਕਿਹਾ,’ ਇਹ ਟਾਸ, ਪਿੱਚਾਂ ਅਤੇ ਵਰਕਲੋਡ ‘ਤੇ ਨਿਰਭਰ ਕਰੇਗਾ। ਜੇਕਰ 250 ਓਵਰਾਂ ਦੇ ਦੋ ਟੈਸਟ ਹੋ ਗਏ ਤਾਂ ਇਹ ਸੋਚਣਾ ਮੁਸ਼ਕਲ ਹੈ ਕਿ ਸਾਰੇ ਤੇਜ਼ ਗੇਂਦਬਾਜ਼ 6 ਹਫਤਿਆਂ ‘ਚ ਪੰਜ ਟੈਸਟ…

VIA PUNJAB
ਅੱਗੇ ਪੜ੍ਹੋ

ਅਮਰੀਕਾ ਨੇ ਲਸ਼ਕਰ-ਏ-ਤਾਇਬਾ ਦੇ ਅਬਦੁਲ ਰਹਿਮਾਨ ਨੂੰ ਵਿਸ਼ਵ ਅੱਤਵਾਦੀ ਐਲਾਨਿਆ

ਅਮਰੀਕਾ ਨੇ ਲਸ਼ਕਰ-ਏ-ਤਾਇਬਾ ਦੇ ਅਬਦੁਲ ਰਹਿਮਾਨ ਨੂੰ ਵਿਸ਼ਵ ਅੱਤਵਾਦੀ ਐਲਾਨਿਆ

ਵਾਸ਼ਿੰਗਟਨ – ਅਮਰੀਕਾ ਨੇ ਲਸ਼ਕਰ-ਏ-ਤਾਇਬਾ ਕਮਾਂਡਰ ਅਬਦੁਲ ਰਹਿਮਾਨ ਹੁਣ ਤਕ ਜੰਮੂ ਖੇਤਰ ‘ਚ ਅੱਤਵਾਦੀ ਸੰਗਠਨ ਦਾ ਵਿਭਾਗੀ ਕਮਾਂਡਰ ਸੀ। ਅਬਦੁਲ ਰਹਿਮਾਨ ਲੰਬੇ ਸਮੇਂ ਤੋਂ ਲਸ਼ਕਰ-ਏ-ਤਾਇਬਾ ਦਾ ਮੈਂਬਰ ਹੈ ਤੇ 1997 ਤੋਂ 2001 ਵਿਚਾਲੇ ਭਾਰਤ ‘ਚ ਲਸ਼ਕਰ-ਏ-ਤਾਇਬਾ ਦੇ ਹਮਲਿਆਂ ਲਈ ਉਸ ਦਾ ਮੁੱਖ ਸੰਚਾਲਕ ਸੀ। ਲਸ਼ਕਰ-ਏ-ਤਾਇਬਾ ਅਮਰੀਕਾ ਦੀ ਵਿਦੇਸ਼ੀ ਅੱਤਵਾਦੀ ਸੰਗਠਨਾਂ ਦੀ ਸੂਚੀ ‘ਚ ਸ਼ਾਮਲ ਹੈ। ਬ੍ਰਿਟਿਸ਼ ਬਲਾਂ ਨੇ 2004 ‘ਚ ਇਰਾਕ ‘ਚ ਕਮਾਂਡਰ ਨੂੰ ਫੜ੍ਹ ਲਿਆ ਸੀ। ਇਸ ਤੋਂ ਬਾਅਦ ਉਸ ਨੂੰ ਇਰਾਕ ਤੇ ਅਫਗਾਨਿਸਤਾਨ…

VIA PUNJAB
ਅੱਗੇ ਪੜ੍ਹੋ

ਪਾਕਿਸਤਾਨ ਨੂੰ ਆਈ.ਐਮ.ਐਫ. ਦੇ ਬੇਲ ਆਊਟ ਪੈਕੇਜ ‘ਤੇ ਹੰਗਾਮਾ, ਅਮਰੀਕਾ ਨੇ ਦਿੱਤੀ ਚਿਤਾਵਨੀ

ਪਾਕਿਸਤਾਨ ਨੂੰ ਆਈ.ਐਮ.ਐਫ. ਦੇ ਬੇਲ ਆਊਟ ਪੈਕੇਜ ‘ਤੇ ਹੰਗਾਮਾ, ਅਮਰੀਕਾ ਨੇ ਦਿੱਤੀ ਚਿਤਾਵਨੀ

ਵਾਸ਼ਿੰਗਟਨ – ਪਾਕਿਸਤਾਨ ਦੇ ਆਰਥਿਕ ਹਾਲਾਤ ਕਿਸੇ ਤੋਂ ਲੁਕੇ ਨਹੀਂ ਹਨ। ਲੜਖੜਾਉਂਦੀ ਅਰਥਵਿਵਸਥਾ ਨੂੰ ਸੁਧਾਰਣ ਲਈ ਪਾਕਿਸਤਾਨ ਵਲੋਂ ਅੰਤਰਰਾਸ਼ਟਰੀ ਮੁਦਰਾ ਫੰਡ (ਆਈ.ਐਮ.ਐਫ.) ਤੋਂ ਬੇਲਆਊਟ ਪੈਕੇਜ ਲੈਣ ਦੀ ਚਰਚਾ ਵਿਚਾਲੇ ਅਮਰੀਕੀ ਵਿਦੇਸ਼ ਮੰਤਰੀ ਮਾਈਕ ਪੋਂਪੀਓ ਨੇ ਇਸ ਦੇ ਖਿਲਾਫ ਚਿਤਾਵਨੀ ਦਿੱਤੀ ਹੈ। ਮਾਈਕ ਨੇ ਕਿਹਾ ਹੈ ਕਿ ਪਾਕਿਸਤਾਨ ਦੀ ਨਵੀਂ ਸਰਕਾਰ ਨੂੰ ਚੀਨੀ ਕਰਜ਼ਦਾਤਾਵਾਂ ਦਾ ਲੋਨ ਚੁਕਾਉਣ ਲਈ ਫੰਡ ਨਹੀਂ ਦਿੱਤੀ ਜਾਣਾ ਚਾਹੀਦਾ। ਆਈ.ਐਮ.ਐਫ. ਵਲੋਂ ਇਹ ਗਲਤੀ ਨਹੀਂ ਕੀਤੀ ਜਾਣੀ ਚਾਹੀਦੀ। ਮਾਈਕ ਨੇ ਇਕ ਇੰਟਰਵਿਊ ਦੌਰਾਨ…

VIA PUNJAB
ਅੱਗੇ ਪੜ੍ਹੋ

ਕੋਹਲੀ ਲਈ ਪਹਿਲੀਆਂ 20 ਦੌੜਾਂ ਕਾਫੀ ਅਹਿਮ: ਰਾਜਪੂਤ

ਕੋਹਲੀ ਲਈ ਪਹਿਲੀਆਂ 20 ਦੌੜਾਂ ਕਾਫੀ ਅਹਿਮ: ਰਾਜਪੂਤ

ਮੁੰਬਈ – ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕੋਚ ਲਾਲਚੰਦ ਰਾਜਪੂਤ ਦਾ ਮੰਨਣਾ ਹੈ ਕਿ ਕਪਤਾਨ ਵਿਰਾਟ ਕੋਹਲੀ ਲਈ ਇੰਗਲੈਂਡ ਖ਼ਿਲਾਫ਼ ਬਰਮਿੰਘਮ ਵਿੱਚ ਪਹਿਲੇ ਟੈਸਟ ਦੌਰ ਦੇ ਸ਼ੁਰੂ ਵਿੱਚ 20 ਦੌੜਾਂ ਕਾਫ਼ੀ ਅਹਿਮ ਹੋਣਗੀਆਂ। ਰਾਜਪੂਤ ਨੇ ਕਿਹਾ, ‘‘ਵਿਰਾਟ ਕਾਫੀ ਹਮਲਾਵਰ ਖਿਡਾਰੀ ਹੈ ਅਤੇ ਉਸ ਨੂੰ ਅੱਗੇ ਵਧ ਕੇ ਟੀਮ ਦੀ ਅਗਵਾਈ ਕਰਨਾ ਪਸੰਦ ਹੈ। ਸਾਰਿਆਂ ਦੀਆਂ ਨਜ਼ਰਾਂ ਉਸ ਦੇ ਪ੍ਰਦਰਸ਼ਨ ’ਤੇ ਹੋਣਗੀਆਂ ਕਿਉਂਕਿ ਪਿਛਲਾ ਦੌਰਾ ਬਹੁਤ ਖ਼ਰਾਬ ਰਿਹਾ ਸੀ।’’ ਕੋਹਲੀ ਆਸਟਰੇਲੀਆ, ਦੱਖਣੀ ਅਫਰੀਕਾ ਅਤੇ ਘਰੇਲੂ ਮੈਚਾਂ…

VIA PUNJAB
ਅੱਗੇ ਪੜ੍ਹੋ

ਐਚ-1ਬੀ ਵੀਜ਼ਾ ਅਰਜ਼ੀਆਂ ਮੋੜੀਆਂ

ਐਚ-1ਬੀ ਵੀਜ਼ਾ ਅਰਜ਼ੀਆਂ ਮੋੜੀਆਂ

ਵਾਸ਼ਿੰਗਟਨ – ਯੂਐਸ ਸਿਟੀਜ਼ਨਸ਼ਿਪ ਐਂਡ ਇਮੀਗ੍ਰੇਸ਼ਨ ਸਰਵਿਸਜ਼ ਨੇ ਅੱਜ ਕਿਹਾ ਹੈ ਕਿ ਉਸ ਨੇ ਐਚ1-ਬੀ ਵੀਜ਼ਾ ਪਟੀਸ਼ਨਾਂ ਵਾਪਸ ਕਰ ਦਿੱਤੀਆਂ ਹਨ ਜੋ ਅਪਰੈਲ ਮਹੀਨੇ ਕੰਪਿਊਟਰੀ ਲਾਟਰੀ ਸਿਸਟਮ ਰਾਹੀਂ ਨਹੀਂ ਚੁਣੀਆਂ ਗਈਆਂ ਸਨ।

VIA PUNJAB
ਅੱਗੇ ਪੜ੍ਹੋ
1 1,233 1,234 1,235 1,236 1,237 1,271