ਜਾਧਵ ਦੀ ਸਜ਼ਾ ‘ਤੇ ਭਾਰਤ ਖਿਲਾਫ ਸਾਡਾ ਮਾਮਲਾ ਮਜ਼ਬੂਤ : ਪਾਕਿ

ਜਾਧਵ ਦੀ ਸਜ਼ਾ ‘ਤੇ ਭਾਰਤ ਖਿਲਾਫ ਸਾਡਾ ਮਾਮਲਾ ਮਜ਼ਬੂਤ : ਪਾਕਿ

ਇਸਲਾਮਾਬਾਦ – ਪਾਕਿਸਤਾਨ ਨੇ ਕਿਹਾ ਕਿ ਭਾਰਤੀ ਨਾਗਰਿਕ ਕੁਲਭੂਸ਼ਣ ਜਾਧਵ ਦੀ ਸਜ਼ਾ ‘ਤੇ ਆਈ.ਸੀ.ਜੇ. ‘ਚ ਉਸ ਦਾ ਮਾਮਲਾ ਕਾਫੀ ਮਜ਼ਬੂਤ ਹੈ। ਜਾਧਵ ਨੂੰ ਪਾਕਿਸਤਾਨ ਦੀ ਇਕ ਫੌਜੀ ਅਦਾਲਤ ਨੇ ਜਾਸੂਸੀ ਤੇ ਅੱਤਵਾਦ ਦੇ ਦੋਸ਼ਾਂ ਦੇ ਮਾਮਲੇ ‘ਚ ਮੌਤ ਦੀ ਸਜ਼ਾ ਸੁਣਾਈ ਸੀ। ਭਾਰਤ ਨੇ 48 ਸਾਲ ਦੇ ਜਾਧਵ ਨੂੰ ਮਿਲੀ ਸਜ਼ਾ ਤੋਂ ਬਾਅਦ ਪਿਛਲੇ ਸਾਲ ਮਈ ‘ਚ ਅੰਤਰਰਾਸ਼ਟਰੀ ਨਿਆਂ ਅਦਾਲਤ ਦਾ ਰੂਖ ਕੀਤਾ ਸੀ। ਆਈ.ਸੀ.ਜੇ. ਦੀ 10 ਮੈਂਬਰੀ ਪੀਠ ਨੇ ਮਾਮਲੇ ‘ਤੇ ਫੈਸਲਾ ਸੁਣਾਉਣ ਤਕ…

VIA PUNJAB
ਅੱਗੇ ਪੜ੍ਹੋ

ਟਰੰਪ ਨੇ ਦਿੱਤੀ ਚਿਤਾਵਨੀ, ਚੀਨ ਤੋਂ ਬਰਾਮਦ 505 ਅਰਬ ਡਾਲਰ ਦੇ ਸਾਮਾਨ ‘ਤੇ ਲੱਗੇਗਾ ਟੈਕਸ

ਟਰੰਪ ਨੇ ਦਿੱਤੀ ਚਿਤਾਵਨੀ, ਚੀਨ ਤੋਂ ਬਰਾਮਦ 505 ਅਰਬ ਡਾਲਰ ਦੇ ਸਾਮਾਨ ‘ਤੇ ਲੱਗੇਗਾ ਟੈਕਸ

ਵਾਸ਼ਿੰਗਟਨ – ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਚੀਨ ਤੋਂ ਬਰਾਮਦ ਕੀਤੇ ਜਾਣ ਵਾਲੇ ਪੂਰੇ ਸਾਮਾਨ ‘ਤੇ ਟੈਕਸ ਲਗਾਉਣ ਨੂੰ ਲੈ ਕੇ ਮੁੜ ਚਿਤਾਵਨੀ ਦਿੱਤੀ ਹੈ। ਟਰੰਪ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਜੇਕਰ ਜ਼ਰੂਰੀ ਹੋਇਆ ਤਾਂ ਉਹ ਚੀਨ ਤੋਂ ਬਰਾਮਦ ਹੋਣ ਵਾਲੇ ਪੂਰੇ ਸਾਮਾਨ ‘ਤੇ ਟੈਕਸ ਲਗਾਉਣਾ ਚਾਹੁੰਦੇ ਹਨ। ਟਰੰਪ ਨੇ 2017 ‘ਚ ਚੀਨ ਤੋਂ ਬਰਾਮਦ 505.5 ਅਰਬ ਡਾਲਰ ਦੇ ਸਾਮਾਨ ਦਾ ਹਵਾਵਾ ਦਿੰਦੇ ਹੋਏ ਸੀ.ਐੱਨ.ਬੀ.ਸੀ. ਨੂੰ ਕਿਹਾ, ”ਮੈਂ 500 ਅਰਬ ਡਾਲਰ ਦੇ ਬਰਾਮਦ ‘ਤੇ ਟੈਕਸ…

VIA PUNJAB
ਅੱਗੇ ਪੜ੍ਹੋ

ਜਿਸ ਪੱਗ ਨੂੰ ਬਚਾਉਣ ਲਈ ਪੰਜਾਬੀਆਂ ਨੇ ਲਾਮਿਸਾਲ ਕੁਰਬਾਨੀਆਂ ਕੀਤੀਆਂ, ਉਸ ਪੱਗ ਨੂੰ ਮੋਦੀ ਦੋ ਮਿੰਟ ਵੀ ਸਿਰ ‘ਤੇ ਰੱਖ ਨਾ ਸਕੇ: ਭਗਵੰਤ ਮਾਨ

ਜਿਸ ਪੱਗ ਨੂੰ ਬਚਾਉਣ ਲਈ ਪੰਜਾਬੀਆਂ ਨੇ ਲਾਮਿਸਾਲ ਕੁਰਬਾਨੀਆਂ ਕੀਤੀਆਂ, ਉਸ ਪੱਗ ਨੂੰ ਮੋਦੀ ਦੋ ਮਿੰਟ ਵੀ ਸਿਰ ‘ਤੇ ਰੱਖ ਨਾ ਸਕੇ: ਭਗਵੰਤ ਮਾਨ

ਬੇਵਿਸਾਹੀ ਮਤੇ ‘ਤੇ ਮਾਨ ਦੀ ਕਵਿਤਾ ਨੇ ਪਾਣੀ-ਪਾਣੀ ਕੀਤੇ ਭਾਜਪਾਈ ਵਾਇਆ ਪੰਜਾਬ ਬਿਊਰੋ ਨਵੀਂ ਦਿੱਲੀ, 21 ਜੁਲਾਈ ਆਮ ਆਦਮੀ ਪਾਰਟੀ ਦੇ ਸੰਗਰੂਰ ਤੋਂ ਐਮ.ਪੀ. ਭਗਵੰਤ ਮਾਨ ਨੇ ਲੋਕ ਸਭਾ ‘ਚ ਪਿਛਲੇ ਦਿਨੀਂ ਪੰਜਾਬ ‘ਚ ਮਲੋਟ ਰੈਲੀ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਦਸਤਾਰ ਨੂੰ ਇਤਰਾਜ਼ਯੋਗ ਤਰੀਕੇ ਨਾਲ ਸਿਰ ਤੋਂ ਲਾਹੁਣ ਦੇ ਮੁੱਦੇ ‘ਤੇ ਸਖ਼ਤ ਸ਼ਬਦਾਂ ਵਿਚ ਨਿੰਦਾ ਕਰਦਿਆਂ ਕਿਹਾ ਕਿ ਪੰਜਾਬੀਆਂ ਨੇ ਲਾਮਿਸਾਲ ਕੁਰਬਾਨੀਆ ਸਦਕਾ ਪੱਗ ਨੂੰ ਸਿਰ ‘ਤੇ ਸਜਾਇਆ ਹੈ ਪਰ ਮੋਦੀ ਦੋ ਮਿੰਟ…

VIA PUNJAB
ਅੱਗੇ ਪੜ੍ਹੋ

ਹੁਣ ਵਾਸ਼ਿੰਗਟਨ ‘ਚ ਹੋਵੇਗੀ ਪੁਤਿਨ ਤੇ ਟਰੰਪ ਦੀ ਮੁਲਾਕਾਤ

ਹੁਣ ਵਾਸ਼ਿੰਗਟਨ ‘ਚ ਹੋਵੇਗੀ ਪੁਤਿਨ ਤੇ ਟਰੰਪ ਦੀ ਮੁਲਾਕਾਤ

ਵਾਸ਼ਿੰਗਟਨ – ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਉਨ੍ਹਾਂ ਦੇ ਰੂਸੀ ਹਮਰੁਤਬਾ ਵਲਾਦੀਮੀਰ ਪੁਤਿਨ ਦੀ ਹਾਲ ਹੀ ਵਿਚ ਹੇਲਸਿੰਕੀ ਵਿਚ ਮੁਲਾਕਾਤ ਹੋਈ ਸੀ। ਇਸ ਮੁਲਾਕਾਤ ‘ਤੇ ਆਲੋਚਨਾਵਾਂ ਦਾ ਸਿਲਸਿਲਾ ਹਾਲੇ ਜਾਰੀ ਹੀ ਸੀ ਕਿ ਟਰੰਪ ਵੱਲੋਂ ਹੁਣ ਵਾਸ਼ਿੰਗਟਨ ਵਿਚ ਪੁਤਿਨ ਦੀ ਮੇਜ਼ਬਾਨੀ ਕਰਨ ਦਾ ਸਮਾਚਾਰ ਮਿਲਿਆ ਹੈ। ਟਰੰਪ ਦਾ ਕਹਿਣਾ ਹੈ ਕਿ ਪੁਤਿਨ ਦੇ ਵਾਸ਼ਿੰਗਟਨ ਆਉਣ ਨੂੰ ਲੈ ਕੇ ਗੱਲਬਾਤ ਦਾ ਦੌਰ ਜਾਰੀ ਹੈ। ਵ੍ਹਾਈਟ ਹਾਊਸ ਦੀ ਬੁਲਾਰਨ ਸਾਰਾ ਸੈਂਡਰਸ ਨੇ ਟਵੀਟ ਕੀਤਾ ਹੈ ਕਿ ਦੋਹਾਂ…

VIA PUNJAB
ਅੱਗੇ ਪੜ੍ਹੋ

ਪ੍ਰੈੱਸ ਕਲੱਬ ਅਨੰਦਪੁਰ ਸਾਹਿਬ ਦੇ ਪ੍ਰੈੱਸ ਭਵਨ ਦਾ ਸਪੀਕਰ ਰਾਣਾ ਕੇ.ਪੀ. ਵਲੋਂ ਉਦਘਾਟਨ

ਪ੍ਰੈੱਸ ਕਲੱਬ ਅਨੰਦਪੁਰ ਸਾਹਿਬ ਦੇ ਪ੍ਰੈੱਸ ਭਵਨ ਦਾ ਸਪੀਕਰ ਰਾਣਾ ਕੇ.ਪੀ. ਵਲੋਂ ਉਦਘਾਟਨ

ਆਪਸੀ ਧੜੇਬੰਦੀ ਦੀ ਥਾਂ ਪੱਤਰਕਾਰ ਮਿਲ ਕੇ ਸਮਾਜ ਲਈ ਕੰਮ ਕਰਨ: ਰਾਣਾ ਕੇ.ਪੀ. ਵਾਇਆ ਪੰਜਾਬ ਬਿਊਰੋ ਸ੍ਰੀ ਅਨੰਦਪੁਰ ਸਾਹਿਬ, 21 ਜੁਲਾਈ ਪ੍ਰੈੱਸ ਕਲੱਬ ਅਨੰਦਪੁਰ ਸਾਹਿਬ ਵਲੋਂ ਨਿਰਮਾਣ ਕਰਵਾਏ ਗਏ ਪ੍ਰੈੱਸ ਭਵਨ ਦਾ ਉਦਘਾਟਨ ਸ਼ੁੱਕਰਵਾਰ ਨੂੰ ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੰਵਰਪਾਲ ਸਿੰਘ ਵਲੋਂ ਕੀਤਾ ਗਿਆ। ਇਸ ਮੌਕੇ ਰਾਣਾ ਕੰਵਰਪਾਲ ਸਿੰਘ ਨੇ ਕਿਹਾ ਕਿ ਮੀਡੀਆ ਲੋਕਤੰਤਰ ਦਾ ਅਹਿਮ ਅੰਗ ਹੈ, ਜਿਹੜਾ ਕਿ ਸਮਾਜ ਅਤੇ ਸਰਕਾਰ ਵਿਚਾਲੇ ਪੁਲ ਦਾ ਕੰਮ ਕਰਦਾ ਹੈ। ਉਨ੍ਹਾਂ ਕਿਹਾ ਕਿ ਪੱਤਰਕਾਰਾਂ…

VIA PUNJAB
ਅੱਗੇ ਪੜ੍ਹੋ

ਭਾਰਤ-ਅਮਰੀਕਾ ਸੰਵਾਦ 6 ਸਤੰਬਰ ਨੂੰ ਨਵੀਂ ਦਿੱਲੀ ’ਚ

ਭਾਰਤ-ਅਮਰੀਕਾ ਸੰਵਾਦ 6 ਸਤੰਬਰ ਨੂੰ ਨਵੀਂ ਦਿੱਲੀ ’ਚ

ਵਾਸ਼ਿੰਗਟਨ – ਭਾਰਤ-ਪ੍ਰਸ਼ਾਂਤ ਖਿੱਤੇ ’ਚ ਦਰਪੇਸ਼ ਚੁਣੌਤੀਆਂ ਤੇ ਦੁਵੱਲੇ ਰਣਨੀਤਕ ਸਬੰਧਾਂ ਨੂੰ ਨਵੀਆਂ ਬੁਲੰਦੀਆਂ ’ਤੇ ਲਿਜਾਣ ਸਬੰਧੀ ਭਾਰਤ ਤੇ ਅਮਰੀਕਾ ਵਿੱਚ ਹੋਣ ਵਾਲੀ 2+2 ਗੱਲਬਾਤ 6 ਸਤੰਬਰ ਨੂੰ ਨਵੀਂ ਦਿੱਲੀ ’ਚ ਹੋਵੇਗੀ। ਇਹ ਐਲਾਨ ਅਮਰੀਕੀ ਵਿਦੇਸ਼ ਮੰਤਰਾਲੇ ਨੇ ਅੱਜ ਕੀਤਾ। ਉਂਜ ਇਸ ਐਲਾਨ ਨਾਲ ਲੰਮੇ ਸਮੇਂ ਤੋਂ ਉਡੀਕੀ ਜਾ ਰਹੀ ਇਸ ਮੀਟਿੰਗ ਨੂੰ ਲੈ ਕੇ ਬਣੀ ਬੇਯਕੀਨੀ ਖ਼ਤਮ ਹੋ ਗਈ ਹੈ। ਇਸ ਤੋਂ ਪਹਿਲਾਂ ‘ਨਾ ਟਾਲਣਯੋਗ ਕਾਰਨਾਂ’ ਕਰਕੇ ਇਹ ਮੀਟਿੰਗ ਦੋ ਵਾਰ (27 ਜੂਨ ਤੇ…

VIA PUNJAB
ਅੱਗੇ ਪੜ੍ਹੋ

ਧੋਨੀ ਕਾਰਨ ਬਾਕੀ ਬੱਲੇਬਾਜ਼ਾਂ ‘ਤੇ ਹੁੰਦਾ ਹੈ ਦਬਾਅ: ਗੌਤਮ ਗੰਭੀਰ

ਧੋਨੀ ਕਾਰਨ ਬਾਕੀ ਬੱਲੇਬਾਜ਼ਾਂ ‘ਤੇ ਹੁੰਦਾ ਹੈ ਦਬਾਅ: ਗੌਤਮ ਗੰਭੀਰ

ਨਵੀਂ ਦਿੱਲੀ – ਹਾਲ ਹੀ ‘ਚ ਇੰਗਲੈਂਡ ‘ਚ ਖੇਡੀ ਗਈ ਵਨ ਡੇ ਸੀਰੀਜ਼ ‘ਚ ਆਪਣੀ ਹੌਲੀ ਬੱਲੇਬਾਜ਼ੀ ਦੇ ਚੱਲਦੇ ਆਲੋਚਕਾਂ ਦੇ ਨਿਸ਼ਾਨੇ ‘ਤੇ ਆਏ ਸਾਬਕਾ ਕਪਤਾਨ ਐੱਮ.ਐੱਸ.ਧੋਨੀ ‘ਤੇ ਹੁਣ ਗੌਤਮ ਗੰਭੀਰ ਨੇ ਜ਼ੋਰਦਾਰ ਹਮਲਾ ਕੀਤਾ ਹੈ। ਗੰਭੀਰ ਨੇ ਟੀਮ ਇੰਡੀਆ ‘ਚ ਧੋਨੀ ਦੀ ਮੌਜੂਦਗੀ ‘ਤੇ ਸਵਾਲ ਉਠਾਉਂਦੇ ਹੋਏ ਕਿਹਾ ਹੈ ਕਿ ਧੋਨੀ ਦੀ ਵਜ੍ਹਾ ਨਾਲ ਟੀਮ ਦੇ ਬਾਕੀ ਬੱਲੇਬਾਜ਼ਾਂ ‘ਤੇ ਦਬਾਅ ਬਣ ਰਿਹਾ ਹੈ।ਕ੍ਰਿਕਟ ਵੈੱਲਸਾਈਟ ਕ੍ਰਿਕਬਜ ਅਨੁਸਾਰ ਗੰਭੀਰ ਦਾ ਕਹਿਣਾ ਹੈ,’ਧੋਨੀ ਨੇ ਆਪਣੀ ਪਿਛਲੀਆਂ ਦੋ…

VIA PUNJAB
ਅੱਗੇ ਪੜ੍ਹੋ

ਮਹਿਲਾ ਵਿਸ਼ਵ ਹਾਕੀ ਕੱਪ: ਭਾਰਤ ਦੀ ਇੰਗਲੈਂਡ ਨਾਲ ਟੱਕਰ ਅੱਜ

ਮਹਿਲਾ ਵਿਸ਼ਵ ਹਾਕੀ ਕੱਪ: ਭਾਰਤ ਦੀ ਇੰਗਲੈਂਡ ਨਾਲ ਟੱਕਰ ਅੱਜ

ਲੰਡਨ – ਅਨੁਭਵੀ ਫਾਰਵਰਡ ਰਾਣੀ ਦੀ ਅਗਵਾਈ ਵਿੱਚ ਭਾਰਤ ਮਹਿਲਾ ਹਾਕੀ ਵਿਸ਼ਵ ਕੱਪ ਵਿੱਚ ਸ਼ਨਿਚਰਵਾਰ ਨੂੰ ਹੋਣ ਵਾਲੇ ਪਹਿਲੇ ਮੁਕਾਬਲੇ ਵਿੱਚ ਮੇਜ਼ਬਾਨ ਅਤੇ ਓਲੰਪਿਕ ਚੈਂਪੀਅਨ ਇੰਗਲੈਂਡ ਨਾਲ ਭਿੜੇਗਾ। ਇਸ ਆਲਮੀ ਟੂਰਨਾਮੈਂਟ ਦੇ 44 ਸਾਲ ਦੇ ਇਤਿਹਾਸ ਵਿੱਚ ਭਾਰਤ ਦਾ ਯਤਨ ਆਪਣਾ ਸਰਵੋਤਮ ਪ੍ਰਦਰਸ਼ਨ ਕਰਨ ਦਾ ਹੋਵੇਗਾ। ਟੂਰਨਾਮੈਂਟ ਦੌਰਾਨ ਭਾਰਤ ਦੁਨੀਆ ਦੀ ਦੂਜੇ ਨੰਬਰ ਦੀ ਟੀਮ ਇੰਗਲੈਂਡ, ਸਤਵੇਂ ਨੰਬਰ ਦੀ ਅਮਰੀਕਾ ਅਤੇ 16ਵੀਂ ਰੈਂਕਿੰਗ ਦੀ ਆਇਰਲੈਂਡ ਨਾਲ ਗਰੁੱਪ ‘ਬੀ’ ਵਿੱਚ ਹੈ। ਭਾਰਤ ਵਿਸ਼ਵ ਦਰਜਾਬੰਦੀ ਵਿੱਚ ਦਸਵੇਂ…

VIA PUNJAB
ਅੱਗੇ ਪੜ੍ਹੋ

ਪਾਕਿਸਤਾਨ ਨੇ ਜ਼ਿੰਬਾਬਵੇ ਨੂੰ 244 ਦੌੜਾਂ ਨਾਲ ਹਰਾਇਆ

ਪਾਕਿਸਤਾਨ ਨੇ ਜ਼ਿੰਬਾਬਵੇ ਨੂੰ 244 ਦੌੜਾਂ ਨਾਲ ਹਰਾਇਆ

ਬੁਲਾਵਾਓ – ਸਲਾਮੀ ਬੱਲੇਬਾਜ਼ ਫ਼ਖ਼ਰ ਜ਼ਮਾਨ ਦੇ ਦੋਹਰੇ ਸੈਂਕੜੇ ਦੀ ਮਦਦ ਨਾਲ ਪਾਕਿਸਤਾਨ ਨੇ ਅੱਜ ਇੱਥੇ ਜ਼ਿੰਬਾਬਵੇ ਨੂੰ ਚੌਥੇ ਇੱਕ ਰੋਜ਼ਾ ਵਿੱਚ 244 ਦੌੜਾਂ ਨਾਲ ਹਰਾ ਕੇ ਲੜੀ ਵਿੱਚ 4-0 ਦੀ ਲੀਡ ਬਣਾ ਲਈ ਹੈ। ਇਸ ਜਿੱਤ ਦੇ ਨਾਲ ਹੀ ਪਾਕਿਸਤਾਨ ਨੇ ਮੈਚ ਦੌਰਾਨ ਕਈ ਰਿਕਾਰਡ ਤੋੜੇ ਅਤੇ ਕਈ ਬਣਾਏ। ਜ਼ਮਾਨ 156 ਗੇਂਦਾਂ ਵਿੱਚ ਨਾਬਾਦ 210 ਦੌੜਾਂ ਦੀ ਪਾਰੀ ਖੇਡ ਕੇ ਇੱਕ ਰੋਜ਼ਾ ਕੌਮਾਂਤਰੀ ਮੈਚ ਵਿੱਚ ਦੋਹਰਾ ਸੈਂਕੜਾ ਮਾਰਨ ਵਾਲਾ ਪਹਿਲਾ ਪਾਕਿਸਤਾਨੀ ਖਿਡਾਰੀ ਬਣਿਆ। ਜ਼ਮਾਨ…

VIA PUNJAB
ਅੱਗੇ ਪੜ੍ਹੋ

ਮਾਨਸੀ ਨੇ ਚਾਂਦੀ ਅਤੇ ਸਵਾਤੀ ਨੇ ਕਾਂਸੀ ਦਾ ਤਗ਼ਮਾ ਜਿੱਤਿਆ

ਮਾਨਸੀ ਨੇ ਚਾਂਦੀ ਅਤੇ ਸਵਾਤੀ ਨੇ ਕਾਂਸੀ ਦਾ ਤਗ਼ਮਾ ਜਿੱਤਿਆ

ਨਵੀਂ ਦਿੱਲੀ – ਭਾਰਤੀ ਪਹਿਲਵਾਨ ਮਾਨਸੀ ਨੇ ਅੱਜ ਇੱਥੇ ਜੂਨੀਅਰ ਏਸ਼ੀਅਨ ਕੁਸ਼ਤੀ ਚੈਂਪੀਅਨਸ਼ਿਪ ਵਿੱਚ ਚਾਂਦੀ ਦਾ ਤਗ਼ਮਾ, ਜਦਕਿ ਸਵਾਤੀ ਸ਼ਿੰਦੇ ਨੇ ਕਾਂਸੀ ਦਾ ਤਗ਼ਮਾ ਆਪਣੇ ਨਾਮ ਕੀਤਾ। ਮਾਨਸੀ ਨੂੰ ਫਾਈਨਲ ਵਿੱਚ ਜਾਪਾਨ ਦੀ ਏਕੀ ਹਲਾਈ ਤੋਂ ਹਾਰ ਝੱਲਣੀ ਪਈ। ਹਾਲਾਂਕਿ ਉਹ ਦੋ ਬਾਊਟ ਵਿੱਚ ਦਬਦਬਾ ਬਣਾ ਕੇ ਜਿੱਤ ਦਰਜ ਕਰਨ ਵਿੱਚ ਸਫਲ ਰਹੀ। ਉਸ ਨੇ ਨਾਦੀਆ ਨਰੀਨ ਨੂੰ 10-0 ਅਤੇ ਝਾਨੇਰਕਾ ਅਸਾਨੋਵਾ ਨੂੰ 11-0 ਨਾਲ ਸ਼ਿਕਸਤ ਦਿੱਤੀ। ਉਹ ਜਾਪਾਨੀ ਪਹਿਲਵਾਨ ਦੇ ਖ਼ਿਲਾਫ਼ ਇਹ ਫਾਰਮ ਜਾਰੀ…

VIA PUNJAB
ਅੱਗੇ ਪੜ੍ਹੋ
1 1,255 1,256 1,257 1,258 1,259 1,271