ਐੱਚਏਐੱਲ ਨੇ ਤੈਅ ਸਮੇਂ ਤੋਂ ਪਹਿਲਾਂ ਸੌਂਪਿਆ ਜਲ ਸੈਨਾ ਨੂੰ ਚੇਤਕ ਹੈਲੀਕਾਪਟਰ

ਐੱਚਏਐੱਲ ਨੇ ਤੈਅ ਸਮੇਂ ਤੋਂ ਪਹਿਲਾਂ ਸੌਂਪਿਆ ਜਲ ਸੈਨਾ ਨੂੰ ਚੇਤਕ ਹੈਲੀਕਾਪਟਰ

ਬੈਂਗਲੁਰੂ – ਹਿੰਦੁਸਤਾਨ ਏਅਰੋਨਾਟਿਕਸ ਲਿਮਟਿਡ (ਐੱਚਏਐੱਲ) ਨੇ ਜਲ ਸੈਨਾ ਨੂੰ ਤੈਅ ਸਮੇਂ ਤੋਂ ਪਹਿਲਾਂ ਹੀ ਇਕ ਚੇਤਕ ਹੈਲੀਕਾਪਟਰ ਦੀ ਸਪਲਾਈ ਕਰ ਦਿੱਤੀ ਹੈ। ਐੱਚਏਐੱਲ ਅਤੇ ਜਲ ਸੈਨਾ ਨੇ ਅਗਸਤ 2017 ‘ਚ ਅੱਠ ਚੇਤਕ ਹੈਲੀਕਾਪਟਰਾਂ ਦੀ ਸਪਲਾਈ ਦਾ ਠੇਕਾ ਕੀਤਾ ਸੀ। ਪ੍ਰੋਗਰਾਮ ਮੁਤਾਬਕ, ਪਹਿਲਾਂ ਦੋ ਹੈਲੀਕਾਪਟਰਾਂ ਦੀ ਸਪਲਾਈ ਅਗਸਤ, 2019 ਅਤੇ ਬਾਕੀ ਛੇ ਹੈਲੀਕਾਪਟਰਾਂ ਦੀ ਸਪਲਾਈ ਅਗਸਤ, 2020 ਤਕ ਹੋਣੀ ਹੈ।

VIA PUNJAB
ਅੱਗੇ ਪੜ੍ਹੋ

ਟੈਸਟ ਦਰਜਾਬੰਦੀ ਵਿੱਚ ਭਾਰਤ ਤੇ ਕੋਹਲੀ ਦੀ ਬਾਦਸ਼ਾਹਤ

ਟੈਸਟ ਦਰਜਾਬੰਦੀ ਵਿੱਚ ਭਾਰਤ ਤੇ ਕੋਹਲੀ ਦੀ ਬਾਦਸ਼ਾਹਤ

ਭਾਰਤੀ ਕਪਤਾਨ ਵਿਰਾਟ ਕੋਹਲੀ ਨੇ ਆਈਸੀਸੀ ਦੀ ਤਾਜ਼ਾ ਜਾਰੀ ਟੈਸਟ ਦਰਜਾਬੰਦੀ ਵਿੱਚ ਆਪਣੀ ਬਾਦਸ਼ਾਹਤ ਕਾਇਮ ਰੱਖੀ ਹੋਈ ਹੈ, ਜਦਕਿ ਟੀਮ ਰੈਂਕਿੰਗ ਵਿੱਚ ਭਾਰਤ ਪਹਿਲੇ ਸਥਾਨ ’ਤੇ ਹੈ। ਆਸਟਰੇਲੀਆ ਦੌਰੇ ’ਤੇ 2-1 ਨਾਲ ਜਿੱਤ ਦਰਜ ਕਰਨ ਵਾਲੀ ਭਾਰਤੀ ਟੀਮ ਦਾ ਕਪਤਾਨ ਕੋਹਲੀ 922 ਅੰਕਾਂ ਨਾਲ ਸਭ ਤੋਂ ਉਪਰ ਹੈ। ਨਿਊਜ਼ੀਲੈਂਡ ਟੀਮ ਦਾ ਕਪਤਾਨ ਕੇਨ ਵਿਲੀਅਮਸਨ (913 ਅੰਕ) ਦੂਜੇ ਸਥਾਨ ’ਤੇ ਹੈ, ਜਦਕਿ ਚੇਤੇਸ਼ਵਰ ਪੁਜਾਰਾ (881 ਅੰਕ) ਤੀਜੇ ਸਥਾਨ ’ਤੇ ਹੈ। ਟੀਮ ਦਰਜਾਬੰਦੀ ਵਿੱਚ ਭਾਰਤ ਪਹਿਲੇ, ਜਦਕਿ…

VIA PUNJAB
ਅੱਗੇ ਪੜ੍ਹੋ

ਨਰਾਇਣ ਤੇ ਪੋਲਾਰਡ ਭਾਰਤ ਖ਼ਿਲਾਫ਼ ਟੀ-20 ਵਿੰਡੀਜ਼ ਟੀਮ ’ਚ ਸ਼ਾਮਲ

ਨਰਾਇਣ ਤੇ ਪੋਲਾਰਡ ਭਾਰਤ ਖ਼ਿਲਾਫ਼ ਟੀ-20 ਵਿੰਡੀਜ਼ ਟੀਮ ’ਚ ਸ਼ਾਮਲ

ਅਨੁਭਵੀ ਸੁਨੀਲ ਨਰਾਇਣ ਅਤੇ ਕੀਰੋਨ ਪੋਲਾਰਡ ਨੂੰ ਭਾਰਤ ਖ਼ਿਲਾਫ਼ ਤਿੰਨ ਮੈਚਾਂ ਦੀ ਟੀ-20 ਲੜੀ ਦੇ ਪਹਿਲੇ ਦੋ ਮੁਕਾਬਲਿਆਂ ਲਈ ਵੈਸਟ ਇੰਡੀਜ਼ ਟੀਮ ਵਿੱਚ ਸ਼ਾਮਲ ਕੀਤਾ ਗਿਆ ਹੈ। ਭਾਰਤ ਅਤੇ ਮੇਜ਼ਬਾਨ ਟੀਮ ਵਿਚਾਲੇ ਪਹਿਲਾ ਟੀ-20 ਮੈਚ 3 ਅਗਸਤ ਨੂੰ ਅਮਰੀਕਾ ਦੇ ਫਲੋਰਿਡਾ ਵਿੱਚ ਖੇਡਿਆ ਜਾਵੇਗਾ।ਵਿਕਟਕੀਪਰ-ਬੱਲੇਬਾਜ਼ ਐਂਥਨੀ ਬਰਾਂਬਲ ਪਹਿਲੇ ਦੋ ਟੀ-20 ਮੈਚ ਖੇਡਣ ਵਾਲੀ ਟੀਮ ਵਿੱਚ ਇਕਲੌਤਾ ਨਵਾਂ ਚਿਹਰਾ ਹੈ। ਵੈਸਟ ਇੰਡੀਜ਼ ਕ੍ਰਿਕਟ ਬੋਰਡ ਨੇ ਕਿਹਾ ਕਿ ਚੋਣ ਕਮੇਟੀ ਛੇ ਅਗਸਤ ਨੂੰ ਹੋਣ ਵਾਲੇ ਤੀਜੇ ਟੀ-20 ਮੈਚ…

VIA PUNJAB
ਅੱਗੇ ਪੜ੍ਹੋ

ਹਾਕੀ ਖਿਡਾਰਨਾਂ ਨੇ ਮਿੱਠੇ ਤੇ ਮਿਰਚ-ਮਸਾਲੇ ਤੋਂ ਕੀਤੀ ਤੌਬਾ

ਹਾਕੀ ਖਿਡਾਰਨਾਂ ਨੇ ਮਿੱਠੇ ਤੇ ਮਿਰਚ-ਮਸਾਲੇ ਤੋਂ ਕੀਤੀ ਤੌਬਾ

‘ਮਿਸ਼ਨ ਟੋਕੀਓ’ ਓਲੰਪਿਕ ਲਈ ਆਪਣੀ ਫਿੱਟਨੈੱਸ ’ਤੇ ਧਿਆਨ ਦੇ ਰਹੀ ਭਾਰਤੀ ਮਹਿਲਾ ਹਾਕੀ ਟੀਮ ਦੀਆਂ ਖਿਡਾਰਨਾਂ ਨੇ ਮਠਿਆਈ, ਚਾਕਲੇਟ ਅਤੇ ਮਸਾਲੇਦਾਰ ਚੀਜ਼ਾਂ ਤੋਂ ਤੌਬਾ ਕਰ ਲਈ ਹੈ। ਬੀਤੇ ਦੋ ਸਾਲ ਤੋਂ ਸ਼ਾਨਦਾਰ ਪ੍ਰਦਰਸ਼ਨ ਕਰ ਰਹੀ ਭਾਰਤੀ ਮਹਿਲਾ ਹਾਕੀ ਟੀਮ ਨਵੰਬਰ ਵਿੱਚ ਹੋਣ ਵਾਲੇ ਓਲੰਪਿਕ ਕੁਆਲੀਫਾਇਰ ਰਾਹੀਂ ਟੋਕੀਓ ਓਲੰਪਿਕ-2020 ਦਾ ਟਿਕਟ ਕਟਾਉਣ ਲਈ ਪੂਰਾ ਜ਼ੋਰ ਲਾ ਰਹੀ ਹੈ।ਕਪਤਾਨ ਰਾਣੀ ਰਾਮਪਾਲ ਦਾ ਦਾਅਵਾ ਹੈ ਕਿ ਇਹ ਹੁਣ ਤੱਕ ਦੀ ਸਭ ਤੋਂ ਫਿੱਟ ਮਹਿਲਾ ਹਾਕੀ ਟੀਮ ਹੈ ਅਤੇ…

VIA PUNJAB
ਅੱਗੇ ਪੜ੍ਹੋ

ਆਈਐਮਐੱਫ ਵੱਲੋਂ ਭਾਰਤ ਲਈ ਸੁਸਤ ਵਿਕਾਸ ਦਰ ਦੀ ਪੇਸ਼ੀਨਗੋਈ

ਆਈਐਮਐੱਫ ਵੱਲੋਂ ਭਾਰਤ ਲਈ ਸੁਸਤ ਵਿਕਾਸ ਦਰ ਦੀ ਪੇਸ਼ੀਨਗੋਈ

ਕੌਮਾਂਤਰੀ ਮੁਦਰਾ ਫੰਡ ਨੇ ਭਾਰਤ ਲਈ 2019 ਤੇ 2020 ਵਿਚ ਸੁਸਤ ਵਿਕਾਸ ਦਰ ਦੀ ਪੇਸ਼ੀਨਗੋਈ ਕੀਤੀ ਹੈ। ਸੰਗਠਨ ਮੁਤਾਬਕ ਵਿਕਾਸ ਦਰ ਦੋਵਾਂ ਸਾਲਾਂ ਲਈ 0.3 ਫ਼ੀਸਦ ਦੀ ਦਰ ਨਾਲ ਹੇਠਾਂ ਨੂੰ ਖਿਸਕੇਗੀ। ਆਈਐਮਐੱਫ ਮੁਤਾਬਕ ਜੀਡੀਪੀ ਹੁਣ ਸੱਤ ਤੇ 7.2 ਫ਼ੀਸਦ ਦੀ ਦਰ ਨਾਲ ਸੰਭਾਵੀ ਘਰੇਲੂ ਮੰਗ ਦੇ ਉਲਟ ਕਮਜ਼ੋਰ ਰਹੇਗੀ। ਹਾਲਾਂਕਿ ਭਾਰਤ ਇਸ ਦੇ ਬਾਵਜੂਦ ਵੀ ਦੁਨੀਆ ਦੀ ਸਭ ਤੋਂ ਤੇਜ਼ੀ ਨਾਲ ਵੱਧ ਰਹੀ ਅਰਥਵਿਵਸਥਾ ਬਣਿਆ ਰਹੇਗਾ ਤੇ ਚੀਨ ਤੋਂ ਕਾਫ਼ੀ ਅੱਗੇ ਰਹੇਗਾ। ਸੰਗਠਨ ਮੁਤਾਬਕ…

VIA PUNJAB
ਅੱਗੇ ਪੜ੍ਹੋ

ਮੁਲਕ ਵਿਚਲੇ ਕਾਲੇ ਧਨ ਬਾਰੇ ਕੋਈ ਅੰਦਾਜ਼ਾ ਨਹੀਂ: ਠਾਕੁਰ

ਮੁਲਕ ਵਿਚਲੇ ਕਾਲੇ ਧਨ ਬਾਰੇ ਕੋਈ ਅੰਦਾਜ਼ਾ ਨਹੀਂ: ਠਾਕੁਰ

ਕੇਂਦਰ ਸਰਕਾਰ ਦਾ ਕਹਿਣਾ ਹੈ ਕਿ ਦੇਸ਼ ਵਿਚਲੇ ਕਾਲੇ ਧਨ ਬਾਰੇ ਸਰਕਾਰੀ ਤੌਰ ’ਤੇ ਕੋਈ ਅੰਦਾਜ਼ਾ ਨਹੀਂ ਹੈ। ਹਾਲਾਂਕਿ ਨਾਜਾਇਜ਼ ਪੈਸਾ ਜ਼ਬਤ ਕਰਨ ਲਈ ਕਈ ਠੋਸ ਕਦਮ ਚੁੱਕੇ ਗਏ ਹਨ। ਸੰਸਦ ਵਿਚ ਕੇਂਦਰੀ ਵਿੱਤ ਰਾਜ ਮੰਤਰੀ ਅਨੁਰਾਗ ਠਾਕੁਰ ਨੇ ਇਸ ਸਬੰਧੀ ਜਾਣਕਾਰੀ ਦਿੱਤੀ। ਸੰਨ 2014 ਵਿਚ ਜਦ ਭਾਜਪਾ ਦੀ ਅਗਵਾਈ ਵਾਲੀ ਸਰਕਾਰ ਬਣੀ ਸੀ ਤਾਂ ਚੋਣ ਵਾਅਦਿਆਂ ਵਿਚੋਂ ਇਕ ਕਾਲੇ ਧਨ ਨੂੰ ਵਿਦੇਸ਼ਾਂ ਤੋਂ ਵਾਪਸ ਲਿਆਉਣ ਬਾਰੇ ਸੀ। ਇਸ ਤੋਂ ਇਲਾਵਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ…

VIA PUNJAB
ਅੱਗੇ ਪੜ੍ਹੋ

ਆਈ. ਟੀ. ਆਈ ਕਾਨੂੰਨ ਖਤਮ ਕਰਨਾ ਚਾਹੁੰਦੀ ਹੈ ਸਰਕਾਰ, ਹਰ ਨਾਗਰਿਕ ਕਮਜ਼ੋਰ ਹੋਵੇਗਾ : ਸੋਨੀਆ ਗਾਂਧੀ

ਆਈ. ਟੀ. ਆਈ ਕਾਨੂੰਨ ਖਤਮ ਕਰਨਾ ਚਾਹੁੰਦੀ ਹੈ ਸਰਕਾਰ, ਹਰ ਨਾਗਰਿਕ ਕਮਜ਼ੋਰ ਹੋਵੇਗਾ : ਸੋਨੀਆ ਗਾਂਧੀ

ਨਵੀਂ ਦਿੱਲੀ – ਲੋਕ ਸਭਾ ਵਿੱਚ ਸੂਚਨਾ ਦਾ ਅਧਿਕਾਰ ਕਾਨੂੰਨ ਸੋਧ ਬਿੱਲ ਪਾਸ ਹੋਣ ਦ ਪਿੱਠਭੂਮੀ ਵਿੱਚ ਕਾਂਗਰਸ ਸੰਸਦੀ ਦਲ ਦੀ ਨੇਤਾ ਸੋਨੀਆ ਗਾਂਧੀ ਨੇ ਅੱਜ ਦੋਸ਼ ਲਗਾਇਆ ਕਿ ਸਰਕਾਰ ਇਸ ਸੋਧ ਦੇ ਮਾਧਿਅਮ ਨਾਲ ਆਰ.ਟੀ.ਆਈ. ਕਾਨੂੰਨ ਨੂੰ ਖਤਮ ਕਰਨਾ ਚਾਹੁੰਦੀ ਹੈ| ਜਿਸ ਨਾਲ ਦੇਸ਼ ਦਾ ਹਰ ਨਾਗਰਿਕ ਕਮਜ਼ੋਰ ਹੋਵੇਗਾ| ਸੋਨੀਆ ਨੇ ਇਕ ਬਿਆਨ ਵਿੱਚ ਕਿਹਾ,”ਇਹ ਵੱਡੀ ਚਿੰਤਾ ਦਾ ਵਿਸ਼ਾ ਹੈ ਕਿ ਕੇਂਦਰ ਸਰਕਾਰ ਇਤਿਹਾਸਕ ਸੂਚਨਾ ਦਾ ਅਧਿਕਾਰ ਕਾਨੂੰਨ-2005 ਨੂੰ ਪੂਰੀ ਤਰ੍ਹਾਂ ਖਤਮ ਕਰਨ ਤੇ…

VIA PUNJAB
ਅੱਗੇ ਪੜ੍ਹੋ

ਮਮਤਾ ਦੱਤਾ ਨੇ ਚੇਅਰਪਰਸਨ ਪੰਜਾਬ ਖਾਦੀ ਅਤੇ ਗ੍ਰਾਮ ਉਦਯੋਗ ਬੋਰਡ ਦਾ ਅਹੁਦਾ ਸੰਭਾਲਿਆ

ਮਮਤਾ ਦੱਤਾ ਨੇ ਚੇਅਰਪਰਸਨ ਪੰਜਾਬ ਖਾਦੀ ਅਤੇ ਗ੍ਰਾਮ ਉਦਯੋਗ ਬੋਰਡ ਦਾ ਅਹੁਦਾ ਸੰਭਾਲਿਆ

ਚੰਡੀਗੜ – ਸ੍ਰੀਮਤੀ ਮਮਤਾ ਦੱਤਾ ਨੇ ਅੱਜ ਪੰਜਾਬ ਖਾਦੀ ਅਤੇ ਗ੍ਰਾਮ ਉਦਯੋਗ ਬੋਰਡ ਦਾ ਅਹੁਦਾ ਸੰਭਾਲ ਲਿਆ। ਉਨਾਂ ਪੰਜਾਬ ਦੇ ਕੈਬਨਿਟ ਮੰਤਰੀਆਂ ਸ੍ਰੀ ਓ. ਪੀ. ਸੋਨੀ, ਸ. ਤਿ੍ਰਪਤ ਰਾਜਿੰਦਰ ਸਿੰਘ ਬਾਜਵਾ, ਸ. ਸੁਖਜਿੰਦਰ ਸਿੰਘ ਰੰਧਾਵਾ, ਸਾਬਕਾ ਮੰਤਰੀ ਤੇ ਮੌਜੂਦਾ ਵਿਧਾਇਕ ਰਾਣਾ ਗੁਰਜੀਤ ਸਿੰਘ, ਵਿਧਾਇਕ ਸ. ਗੁਰਕੀਰਤ ਸਿੰਘ ਕੋਟਲੀ, ਸ੍ਰੀ ਰਾਕੇਸ਼ ਪਾਂਡੇ, ਸ. ਕੁਲਦੀਪ ਸਿੰਘ ਵੈਦ, ਡਾ. ਹਰਜੋਤ ਕਵਲ, ਲਖਵਿੰਦਰ ਸਿੰਘ ਲੱਖਾ, ਸੁਖਪਾਲ ਸਿੰਘ ਭੁੱਲਰ, ਅਮਰੀਕ ਸਿੰਘ ਢਿੱਲੋਂ, ਸ੍ਰੀ ਸੰਜੇ ਤਲਵਾਰ, ਸ੍ਰੀ ਸੁਨੀਲ ਦੱਤੀ, ਸ. ਨਵਤੇਜ…

VIA PUNJAB
ਅੱਗੇ ਪੜ੍ਹੋ

ਗੁਰਦੁਆਰਾ ਨਾਨਕ ਝੀਰਾ ਸਾਹਿਬ ਤੋਂ ਆਰੰਭ ਹੋਇਆ ਨਗਰ ਕੀਰਤਨ ਸ੍ਰੀ ਅੰਮ੍ਰਿਤਸਰ ਤੋਂ ਅਗਲੇ ਪੜਾਅ ਲਈ ਰਵਾਨਾ

ਗੁਰਦੁਆਰਾ ਨਾਨਕ ਝੀਰਾ ਸਾਹਿਬ ਤੋਂ ਆਰੰਭ ਹੋਇਆ ਨਗਰ ਕੀਰਤਨ ਸ੍ਰੀ ਅੰਮ੍ਰਿਤਸਰ ਤੋਂ ਅਗਲੇ ਪੜਾਅ ਲਈ ਰਵਾਨਾ

ਅੰਮ੍ਰਿਤਸਰ – ਗੁਰਦੁਆਰਾ ਨਾਨਕ ਝੀਰਾ ਸਾਹਿਬ ਬਿਦਰ (ਕਰਨਾਟਕਾ) ਤੋਂ 2 ਜੂਨ 2019 ਨੂੰ ਆਰੰਭ ਹੋਇਆ ਵਿਸ਼ਾਲ ਨਗਰ ਕੀਰਤਨ ਵੱਖ-ਵੱਖ ਪੜਾਵਾਂ ਤੋਂ ਹੁੰਦਾ ਹੋਇਆ ਬੀਤੀ ਰਾਤ ਸ੍ਰੀ ਦਰਬਾਰ ਸਾਹਿਬ ਵਿਖੇ ਵਿਸ਼ਰਾਮ ਕਰਨ ਮਗਰੋਂ ਅੱਜ ਅਗਲੇ ਪੜਾਅ ਲਈ ਰਵਾਨਾ ਹੋਇਆ। ਅਰਦਾਸ ਉਪਰੰਤ ਜੈਕਾਰਿਆਂ ਦੀ ਗੂੰਝ ਵਿਚ ਰਵਾਨਗੀ ਤੋਂ ਪਹਿਲਾਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਮੁੱਖ ਗ੍ਰੰਥੀ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਪੰਜ ਪਿਆਰਿਆਂ ਸਾਹਿਬਾਨ ਅਤੇ…

VIA PUNJAB
ਅੱਗੇ ਪੜ੍ਹੋ

ਪੰਜਾਬ ਰਾਜ ਫੂਡ ਕਮਿਸ਼ਨ ਵੱਲੋਂ ਸਕੂਲ਼ੀ ਵਿਦਿਆਰਥੀਆਂ ਲਈ ਮਿਡ ਡੇ ਮੀਲ ਕੈਦੀਆਂ ਤੋਂ ਬਨਵਾਉਣ ਦਾ ਵਿਚਾਰ

ਪੰਜਾਬ ਰਾਜ ਫੂਡ ਕਮਿਸ਼ਨ ਵੱਲੋਂ ਸਕੂਲ਼ੀ ਵਿਦਿਆਰਥੀਆਂ ਲਈ ਮਿਡ ਡੇ ਮੀਲ ਕੈਦੀਆਂ ਤੋਂ ਬਨਵਾਉਣ ਦਾ ਵਿਚਾਰ

ਚੰਡੀਗੜ – ਪੰਜਾਬ ਰਾਜ ਦੇ ਸਕੂਲ਼ੀ ਵਿਦਿਆਰਥੀਆਂ ਨੂੰ ਮਿਡ ਡੇ ਮੀਲ ਅਧੀਨ ਵਧੀਆ, ਪੋਸ਼ਟਿਕ ਅਤੇ ਸ਼ੁਧ ਖਾਣਾ ਮੁਹੱਈਆਂ ਕਰਵਾਉਣ ਦੀ ਦਿਸ਼ਾ ਵਿੱਚ ਪੰਜਾਬ ਰਾਜ ਫੂਡ ਕਮਿਸ਼ਨ ਵੱਲੋਂ ਨਵੀਂ ਕਿਸਮ ਤਜਵੀਜ ਉਤੇ ਵਿਚਾਰ ਕੀਤਾ ਜਾ ਰਿਹਾ ਹੈ। ਇਹ ਮੀਟਿੰਗ ਕੇਂਦਰੀ ਮਨੁੱਖੀ ਸਰੋਤ ਵਸੀਲੇ ਵਿਕਾਸ ਵਿਭਾਗ ਵਲੋਂ ਜੇਲਾਂ ਵਿੱਚ ਤਿਆਰ ਖਾਣੇ ਨੂੰ ਮਿੱਡ ਡੇਅ ਮੀਲ ਵਜੋਂ ਵਰਤਣ ਸਬੰਧੀ ਗਏ ਫੈਸਲੇ ਦੀ ਰੋਸ਼ਨੀ ਵਿੱਚ ਹੋਈ। ਪੰਜਾਬ ਰਾਜ ਫੂਡ ਕਮਿਸ਼ਨ ਦੇ ਚੈਅਰਮੈਨ ਸ਼੍ਰੀ ਡੀ.ਪੀ. ਰੈਡੀ ਨੇ ਅੱਜ ਇਥੇ ਦੱਸਿਆ…

VIA PUNJAB
ਅੱਗੇ ਪੜ੍ਹੋ
1 674 675 676 677 678 1,271