ਫੈਡਰਰ ਨੇ ਤੀਜਾ ਹੋਪਮੈਨ ਕੱਪ ਜਿੱਤਿਆ

ਫੈਡਰਰ ਨੇ ਤੀਜਾ ਹੋਪਮੈਨ ਕੱਪ ਜਿੱਤਿਆ

ਪਰਥ – ਰੋਜਰ ਫੈਡਰਰ ਨੇ ਸ਼ਨੀਵਾਰ ਨੂੰ ਪਰਥ ‘ਚ ਮਿਕਸਡ ਟੀਮ ਟੂਰਨਾਮੈਂਟ ਦੇ ਰੋਮਾਂਚਕ ਫਾਈਨਲ ‘ਚ ਸਵਿਟਜ਼ਰਲੈਂਡ ਨੂੰ 2-1 ਨਾਲ ਜਿੱਤ ਦਿਵਾਈ ਜਿਸ ਨਾਲ ਉਹ ਹੋਪਮੈਨ ਕੱਪ ਇਤਿਹਾਸ ‘ਚ ਸਭ ਤੋਂ ਸਫਲ ਖਿਡਾਰੀ ਬਣ ਗਏ। ਲਗਾਤਾਰ ਦੂਜੇ ਸਾਲ ਇਸ ਸਵਿਸ ਖਿਡਾਰੀ ਨੇ ਜਰਮਨੀ ਦੇ ਐਲੇਕਜ਼ੈਂਡਰ ਜਵੇਰੇਵ ਅਤੇ ਐਂਜਲਿਕ ਕਰਬਰ ਦੀ ਜੋੜੀ ਨੂੰ 4-0, 1-4, 4-3 (5/4) ਨਾਲ ਹਰਾ ਕੇ ਫੈਸਲਾਕੁੰਨ ਮਿਕਸਡ ਡਬਲਜ਼ ਮੁਕਾਬਲਾ ਜਿੱਤਿਆ। ਇਹ ਸਵਿਟਜ਼ਰਲੈਂਡ ਦਾ ਕੁੱਲ ਚੌਥਾ ਖਿਤਾਬ ਹੈ ਅਤੇ ਉਹ ਟਰਾਫੀ ਦੀ…

VIA PUNJAB
ਅੱਗੇ ਪੜ੍ਹੋ

ਦੱਖਣੀ ਅਫਰੀਕਾ ਨੇ ਪਾਕਿਸਤਾਨ ਤੋਂ ਜਿੱਤੀ ਸੀਰੀਜ਼

ਦੱਖਣੀ ਅਫਰੀਕਾ ਨੇ ਪਾਕਿਸਤਾਨ ਤੋਂ ਜਿੱਤੀ ਸੀਰੀਜ਼

ਨਵੀਂ ਦਿੱਲੀ – ਦੱਖਣੀ ਅਫਰੀਕਾ ਨੇ ਕੇਪਟਾਊਨ ਦੇ ਨਿਊਲੈਂਡਸ ਕ੍ਰਿਕਟ ਮੈਦਾਨ ਖੇਡੇ ਜਾ ਰਹੇ ਦੂਜੇ ਟੈਸਟ ‘ਚ ਪਾਕਿਸਤਾਨ ਨੂੰ 9 ਵਿਕਟਾਂ ਨਾਲ ਹਰਾ ਦਿੱਤਾ ਹੈ, ਇਸ ਦੇ ਨਾਲ ਹੀ ਫਾਫ ਡੂ ਪਲੇਸਿਸ ਦੀ ਟੀਮ ਨੇ ਤਿੰਨ ਮੈਚਾਂ ਦੀ ਸੀਰੀਜ਼ ‘ਚ 2-0 ਦਾ ਵਾਧਾ ਹਾਸਲ ਕਰ ਲਿਆ ਹੈ। ਦੱਖਣੀ ਅਫਰੀਕਾ ਦੇ ਸਾਹਮਣੇ ਪਾਕਿਸਤਾਨ ਨੇ 41 ਦੌੜਾਂ ਦਾ ਟੀਚਾ ਰਖਿਆ ਸੀ ਜਿਸ ਨੂੰ ਉਸ ਨੇ ਇਕ ਵਿਕਟ ਗੁਆ ਕੇ ਹਾਸਲ ਕਰ ਲਿਆ। ਸਾਊਥ ਅਫਰੀਕਾ ਨੇ ਆਪਣੀ ਦੂਜੀ…

VIA PUNJAB
ਅੱਗੇ ਪੜ੍ਹੋ

ਟੈਸਟ ਗੇਂਦਬਾਜ਼ ਦੇ ਰੂਪ ਚ ਸੁਧਾਰ ਕਰਨ ਲਈ ਹੋਰ ਸਮੇਂ ਦੀ ਜ਼ਰੂਰਤ ਕੁਲਦੀਪ

ਟੈਸਟ ਗੇਂਦਬਾਜ਼ ਦੇ ਰੂਪ ਚ ਸੁਧਾਰ ਕਰਨ ਲਈ ਹੋਰ ਸਮੇਂ ਦੀ ਜ਼ਰੂਰਤ ਕੁਲਦੀਪ

ਸਿਡਨੀ – ਆਸਟਰੇਲੀਆ ਦੀ ਧਰਤੀ ‘ਤੇ ਆਪਣੇ ਪਹਿਲੇ ਟੈਸਟ ‘ਚ ਪ੍ਰਭਾਵਿਤ ਕਰਨ ਵਾਲੇ ਭਾਰਤੀ ਸਪਿਨਰ ਕੁਲਦੀਪ ਯਾਦਵ ਨੇ ਕਿਹਾ ਕਿ ਉਨ੍ਹਾਂ ਨੂੰ ਟੈਸਟ ਗੇਂਦਬਾਜ਼ ਦੇ ਰੂਪ ‘ਚ ਸੁਧਾਰ ਕਰਨ ਲਈ ਹੋਰ ਸਮੇਂ ਦੀ ਜ਼ਰੂਰਤ ਹੈ। 24 ਸਾਲਾ ਸੱਜੇ ਹੱਥ ਦੇ ਕਲਾਈ ਸਪਿਨਰ ਨੇ ਤਿੰਨ ਵਿਕਟ ਹਾਸਲ ਕੀਤੇ ਜਿਸ ਨਾਲ ਆਸਟਰੇਲੀਆਈ ਟੀਮ ਚੌਥੇ ਟੈਸਟ ਦੇ ਤੀਜੇ ਦਿਨ ਭਾਰਤ ਦੇ 7 ਵਿਕਟਾਂ ‘ਤੇ 622 ਦੌੜਾਂ ‘ਤੇ ਐਲਾਨੀ ਪਹਿਲੀ ਪਾਰੀ ਦੇ ਜਵਾਬ ‘ਚ 236 ਦੌੜਾਂ ‘ਤੇਂ 6 ਵਿਕਟਾਂ…

VIA PUNJAB
ਅੱਗੇ ਪੜ੍ਹੋ

ਕਸ਼ਮੀਰ ਮੁੱਦੇ ਨੂੰ ਸੰਯੁਕਤ ਰਾਸ਼ਟਰ ਦੇ ਪ੍ਰਸਤਾਵਾਂ ਮੁਤਾਬਕ ਹੱਲ ਕਰੋਂ ਤੁਰਕੀ

ਕਸ਼ਮੀਰ ਮੁੱਦੇ ਨੂੰ ਸੰਯੁਕਤ ਰਾਸ਼ਟਰ ਦੇ ਪ੍ਰਸਤਾਵਾਂ ਮੁਤਾਬਕ ਹੱਲ ਕਰੋਂ ਤੁਰਕੀ

ਇਸਲਾਮਾਬਾਦ – ਤੁਰਕੀ ਨੇ ਆਖਿਆ ਕਿ ਕਸ਼ਮੀਰ ਮੁੱਦੇ ਨੂੰ ਸੰਯੁਕਤ ਰਾਸ਼ਟਰ ਦੇ ਪ੍ਰਸਤਾਵਾਂ ਮੁਤਾਬਕ ਹੱਲ ਕੀਤਾ ਜਾਣਾ ਚਾਹੀਦਾ ਹੈ। ਉਸ ਦੀ ਇਹ ਟਿੱਪਣੀ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਦੇ ਤੁਰਕੀ ਦੇ ਰਾਸ਼ਟਰਪਤੀ ਰਜ਼ਬ ਤਇਬ ਐਦਰੋਗਨ ਨਾਲ ਮੁਲਾਕਾਤ ਕਰਨ ਤੋਂ ਬਾਅਦ ਆਈ ਹੈ। ਐਦਰੋਗਨ ਦੇ ਸੱਦੇ ‘ਤੇ ਖਾਨ ਦੀ 2 ਦਿਨਾਂ ਤੁਰਕੀ ਯਾਤਰਾ ਖਤਮ ਹੋਣ ‘ਤੇ ਜਾਰੀ ਕੀਤੇ ਗਏ ਸੰਯੁਕਤ ਬਿਆਨ ‘ਚ ਤੁਰਕੀ ਦਾ ਇਹ ਰੁਖ ਸਾਹਮਣੇ ਆਇਆ ਹੈ। ਬਿਆਨ ‘ਚ ਕਿਹਾ ਗਿਆ ਹੈ ਕਿ…

VIA PUNJAB
ਅੱਗੇ ਪੜ੍ਹੋ

ਸਿਡਨੀ ਟੈਸਟ ਭਾਰਤ ਲੜੀ ਜਿੱਤਣ ਦੇ ਕਰੀਬ

ਸਿਡਨੀ ਟੈਸਟ ਭਾਰਤ ਲੜੀ ਜਿੱਤਣ ਦੇ ਕਰੀਬ

ਸਿਡਨੀ – ਮੀਂਹ ਅਤੇ ਖਰਾਬ ਰੋਸ਼ਨੀ ਕਾਰਨ ਚੌਥੇ ਤੇ ਅੰਤਿਮ ਕ੍ਰਿਕਟ ਟੈਸਟ ਦੇ ਚੌਥੇ ਦਿਨ ਭਾਰਤ ਵੱਡੀ ਜਿੱਤ ਦੇ ਕਰੀਬ ਪੁੱਜਣ ਵਿਚ ਨਾਕਾਮ ਰਿਹਾ ਪਰ 1988 ਤੋਂ ਬਾਅਦ ਪਹਿਲੀ ਵਾਰ ਆਸਟਰੇਲੀਆ ਨੂੰ ਉਸ ਦੀ ਸਰਜ਼ਮੀ ਉੱਤੇ ਫਾਲੋਆਨ ਲਈ ਮਜਬੂਰ ਕਰਕੇ ਭਾਰਤੀ ਟੀਮ ਜਿੱਤ ਦੀ ਰਾਹ ਉੱਤੇ ਹੈ। ਖ਼ਰਾਬ ਮੌਸਮ ਕਾਰਨ ਚੌਥੇ ਦਿਨ ਸਿਰਫ 25.2 ਓਵਰ ਹੀ ਖੇਡੇ ਜਾ ਸਕੇ। ਆਸਟਰੇਲੀਆ ਨੇ ਫਾਲੋਆਨ ਖੇਡਦਿਆਂ ਦੂਜੀ ਪਾਰੀ ਵਿਚ ਚਾਰ ਓਵਰਾਂ ਉੱਤੇ ਬਿਨਾਂ ਵਿਕਟ ਖੋਏ 6 ਦੌੜਾਂ ਬਣਾਈਆਂ…

VIA PUNJAB
ਅੱਗੇ ਪੜ੍ਹੋ

ਚੀਨ ਨਾਲ ਵਪਾਰ ਸਬੰਧੀ ਗੱਲਬਾਤ ਸਹੀ ਦਿਸ਼ਾ ਚ ਟਰੰਪ

ਚੀਨ ਨਾਲ ਵਪਾਰ ਸਬੰਧੀ ਗੱਲਬਾਤ ਸਹੀ ਦਿਸ਼ਾ ਚ ਟਰੰਪ

ਵਾਸ਼ਿੰਗਟਨ – ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸ਼ੁੱਕਰਵਾਰ ਨੂੰ ਆਖਿਆ ਕਿ ਚੀਨ ਨਾਲ ਜਾਰੀ ਵਪਾਰ ਸਬੰਧੀ ਗੱਲਬਾਤ ਸਹੀ ਦਿਸ਼ਾ ‘ਚ ਜਾ ਰਹੀ ਹੈ। ਟਰੰਪ ਨੇ ਰੋਜ਼ ਗਾਰਡਨ ‘ਚ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਆਖਿਆ, ‘ਸਾਡੀ ਚੀਨ ਨਾਲ ਵਿਆਪਕ ਪੱਧਰ ‘ਤੇ ਵਪਾਰ ਸਬੰਧੀ ਗੱਲਬਾਤ ਜਾਰੀ ਹੈ। ਰਾਸ਼ਟਰਪਤੀ ਸ਼ੀ ਇਸ ‘ਚ ਬਹੁਤ ਦਿਲਚਸਪੀ ਲੈ ਰਹੇ ਹਨ ਅਤੇ ਮੈਂ ਵੀ। ਅਸੀਂ ਉੱਚ ਪੱਧਰ ‘ਤੇ ਗੱਲਬਾਤ ਕਰ ਰਹੇ ਹਾਂ, ਅਸੀਂ ਬਹੁਤ ਚੰਗਾ ਕਰ ਰਹੇ ਹਾਂ।’ ਉਨ੍ਹਾਂ ਆਖਿਆ ਕਿ ਇਸ ਵਿਚਾਲੇ…

VIA PUNJAB
ਅੱਗੇ ਪੜ੍ਹੋ

ਕੈਲੀਫੋਰਨੀਆ ਚ ਗੋਲੀਬਾਰੀ, 3 ਦੀ ਮੌਤ

ਕੈਲੀਫੋਰਨੀਆ ਚ ਗੋਲੀਬਾਰੀ, 3 ਦੀ ਮੌਤ

ਵਾਸ਼ਿੰਗਟਨ – ਕੈਲੀਫੋਰਨੀਆ ਦੇ ਸ਼ਹਿਰ ਲਾਸ ਏਂਜਲਸ ਦੇ ਮਸ਼ਹੂਰ ਬੌਲਿੰਗ ਕੇਂਦਰ ਅਤੇ ਕਰਾਓਕੇ ਬਾਰ ਵਿਚ ਇਕ ਝਗੜੇ ਦੇ ਬਾਅਦ ਗੋਲੀਬਾਰੀ ਦੀ ਘਟਨਾ ਵਾਪਰੀ। ਇਸ ਘਟਨਾ ਵਿਚ ਗੋਲੀ ਲੱਗਣ ਕਾਰਨ ਤਿੰਨ ਲੋਕਾਂ ਦੀ ਮੌਤ ਹੋ ਗਈ ਅਤੇ ਚਾਰ ਜ਼ਖਮੀ ਹੋ ਗਏ। ਝਗੜੇ ਦੇ ਬਾਅਦ ਗੋਲੀ ਚੱਲਣ ਨਾਲ ਲੋਕਾਂ ਵਿਚ ਹਫੜਾ-ਦਫੜੀ ਮਚ ਗਈ। ਭੱਜਣ ਵਾਲਿਆਂ ਵਿਚ ਕੁਝ ਬੱਚੇ ਵੀ ਸਨ। ਤੱਟੀ ਸ਼ਹਿਰ ਟੋਰੇਂਸ ਦੇ ਗੇਬਲ ਹਾਊਸ ਬੌਲ (ਬੌਲਿੰਗ ਖੇਡ ਕੇਂਦਰ) ਵਿਚ ਹੋਈ ਗੋਲੀਬਾਰੀ ਦੀ ਸੂਚਨਾ ਮਿਲਦੇ ਹੀ…

VIA PUNJAB
ਅੱਗੇ ਪੜ੍ਹੋ

ਗ਼ੈਰਕਾਨੂੰਨੀ ਖਣਨ ਕੇਸ ’ਚ ਅਖਿਲੇਸ਼ ਸੀਬੀਆਈ ਦਾ ਸਾਹਮਣਾ ਕਰਨ ਲਈ ਤਿਆਰ

ਗ਼ੈਰਕਾਨੂੰਨੀ ਖਣਨ ਕੇਸ ’ਚ ਅਖਿਲੇਸ਼ ਸੀਬੀਆਈ ਦਾ ਸਾਹਮਣਾ ਕਰਨ ਲਈ ਤਿਆਰ

ਲਖਨਊ – ਗ਼ੈਰਕਾਨੂੰਨੀ ਖਣਨ ਮਾਮਲੇ ’ਚ ਸੀਬੀਆਈ ਵੱਲੋਂ ਸਮਾਜਵਾਦੀ ਪਾਰਟੀ ਦੇ ਮੁਖੀ ਅਖਿਲੇਸ਼ ਯਾਦਵ ਤੋਂ ਪੁੱਛ-ਗਿੱਛ ਕਰਨ ਦੀ ਸੰਭਾਵਨਾ ਵਿਚਕਾਰ ਸ੍ਰੀ ਯਾਦਵ ਨੇ ਐਤਵਾਰ ਨੂੰ ਕਿਹਾ ਹੈ ਕਿ ਉਹ ਜਾਂਚ ਏਜੰਸੀ ਦਾ ਸਾਹਮਣਾ ਕਰਨ ਲਈ ਤਿਆਰ ਹਨ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ੍ਰੀ ਯਾਦਵ ਨੇ ਕਿਹਾ ਕਿ ਭਾਜਪਾ ਅਜਿਹਾ ‘ਸੱਭਿਆਚਾਰ’ ਛੱਡ ਕੇ ਜਾ ਰਹੀ ਹੈ ਜਿਸ ਦੀ ਵਰਤੋਂ ਉਸ ਖ਼ਿਲਾਫ਼ ਭਵਿੱਖ ’ਚ ਕੀਤੀ ਜਾ ਸਕਦੀ ਹੈ। ਉਨ੍ਹਾਂ ਕਿਹਾ,‘‘ਸਮਾਜਵਾਦੀ ਪਾਰਟੀ ਵੱਧ ਤੋਂ ਵੱਧ ਲੋਕ ਸਭਾ ਸੀਟਾਂ ਜਿੱਤਣ…

VIA PUNJAB
ਅੱਗੇ ਪੜ੍ਹੋ

ਨੌਜਵਾਨਾਂ ਨੂੰ ਸਮਾਰਟਫੋਨ ਨਹੀਂ ਨੌਕਰੀਆਂ ਦੀ ਲੋੜ ਹੈ: ਬ੍ਰਹਮਪੁਰਾ ਨੇ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਨੂੰ ਦਿੱਤੀ ਸਲਾਹ

ਨੌਜਵਾਨਾਂ ਨੂੰ ਸਮਾਰਟਫੋਨ ਨਹੀਂ ਨੌਕਰੀਆਂ ਦੀ ਲੋੜ ਹੈ: ਬ੍ਰਹਮਪੁਰਾ ਨੇ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਨੂੰ ਦਿੱਤੀ ਸਲਾਹ

ਚੰਡੀਗੜ੍ਹ – ਪੰਜਾਬ ਦੀ ਕਾਂਗਰਸ ਸਰਕਾਰ ਨੌਜਵਾਨਾਂ ਦੇ ਭਵਿੱਖ ਨਾਲ ਮਖੌਲ ਕਰ ਰਹੀ ਹੈ ਕਿਉਂਕਿ ਨੌਜਵਾਨਾਂ ਨੂੰ ਸਮਾਰਟਫੋਨ ਦੀ ਨਹੀਂ ਬਲਕਿ ਚੰਗੇ ਰੁਜ਼ਗਾਰ ਅਤੇ ਸਿਖਿਆ ਦੀ ਜ਼ਰੂਰਤ ਹੈ। ਆਗਾਮੀ ਲੋਕ ਸਭਾ ਚੋਣਾਂ ਨੂੰ ਮੁੱਖ ਰੱਖਦਿਆਂ ਪੰਜਾਬ ਦੀ ਕਾਂਗਰਸ ਸਰਕਾਰ ਨੌਜਵਾਨਾਂ ਨੂੰ ਸਹੂਲਤਾਂ ਨਹੀਂ ਕੇਵਲ ਜੁਮਲੇ ਦੇ ਰਹੀ ਹੈ ਜੋ ਕਿ ਬਹੁਤ ਦੁੱਖ ਅਤੇ ਅਫਸੋਸ ਦੀ ਗੱਲ ਹੈ।ਸ਼੍ਰੋਮਣੀ ਅਕਾਲੀ ਦਲ (ਟਕਸਾਲੀ) ਦੇ ਪ੍ਰਧਾਨ ਅਤੇ ਲੋਕ ਸਭਾ ਮੈਂਬਰ ਜਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ ਪੰਜਾਬ ਦੀ ਕਾਂਗਰਸ ਸਰਕਾਰ ਨੂੰ…

VIA PUNJAB
ਅੱਗੇ ਪੜ੍ਹੋ

ਪੰਜਾਬ ਵਿੱਚ ਸਕੂਲਾਂ ਦੇ ਸਮੇਂ ਵਿੱਚ ਬਦਲਾਅ

ਪੰਜਾਬ ਵਿੱਚ ਸਕੂਲਾਂ ਦੇ ਸਮੇਂ ਵਿੱਚ ਬਦਲਾਅ

ਚੰਡੀਗੜ – ਪੰਜਾਬ ਦੇ ਸਿੱਖਿਆ ਮੰਤਰੀ ਸ੍ਰੀ ਓ.ਪੀ. ਸੋਨੀ ਨੇ ਵਿਦਿਆਰਥੀਆਂ ਅਤੇ ਅਧਿਆਪਕਾਂ ਦੀ ਸਹੂਲਤ ਦੇ ਮੱਦੇਨਜ਼ਰ ਬੀਤੇ ਦਿਨੀਂ ਸਕੂਲਾਂ ਦਾ ਸਮਾਂ ਬਦਲਣ ਸਬੰਧੀ ਜਾਰੀ ਹੋਏ ਹੁਕਮਾਂ ਵਿੱਚ ਅੰਸ਼ਕ ਸੋਧ ਕਰਦਿਆਂ ਸਮੂਹ ਪ੍ਰਾਇਮਰੀ ਸਕੂਲਾਂ ਦੇ ਖੁੱਲਣ ਦਾ ਸਮਾਂ ਸਵੇਰੇ 10 ਵਜੇ ਤੋਂ ਸ਼ਾਮ 3:00 ਵਜੇ ਤੱਕ ਅਤੇ ਸਮੂਹ ਮਿਡਲ ਤੇ ਸੀਨੀਅਰ ਸੈਕੰਡਰੀ ਸਕੂਲਾਂ ਦੇ ਖੁੱਲਣ ਦਾ ਸਮਾਂ ਸਵੇਰੇ 10 ਵਜੇ ਤੋਂ ਸ਼ਾਮ 3:30 ਤੱਕ ਕਰਨ ਦੇ ਹੁਕਮ ਜਾਰੀ ਕੀਤੇ ਹਨ। ਇਹ ਜਾਣਕਾਰੀ ਦਿੰਦੇ ਹੋਏ ਪੰਜਾਬ…

VIA PUNJAB
ਅੱਗੇ ਪੜ੍ਹੋ
1 929 930 931 932 933 1,271