ਦੂਜੇ ਟੈਸਟ ਮੈਚ ਚ ਦੱ. ਅਫਰੀਕਾ ਨੇ ਪਾਕਿ ਤੇ ਕੱਸਿਆ ਸ਼ਿਕੰਜਾ

ਦੂਜੇ ਟੈਸਟ ਮੈਚ ਚ ਦੱ. ਅਫਰੀਕਾ ਨੇ ਪਾਕਿ ਤੇ ਕੱਸਿਆ ਸ਼ਿਕੰਜਾ

ਕੇਪਟਾਓਨ – ਡੁਆਂਨੇ ਓਲਿਵੀਅਰ ਦੀ ਸ਼ਾਨਦਾਰ ਗੇਂਦਬਾਜ਼ੀ ਦੇ ਦਮ ‘ਤੇ ਦੱਖਣੀ ਅਫਰੀਕਾ ਨੇ ਦੂਜੇ ਕ੍ਰਿਕਟ ਟੈਸਟ ਦੇ ਪਹਿਲੇ ਦਿਨ ਵੀਰਵਾਰ ਨੂੰ ਪਾਕਿਸਤਾਨ ‘ਤੇ ਦਬਾਅ ਬਣਾ ਲਿਆ। ਓਲਿਵੀਅਰ ਨੇ 48 ਦੌੜਾਂ ‘ਤੇ 4 ਵਿਕਟਾਂ ਹਾਸਲ ਕੀਤੀਆਂ। ਹਰੀ ਭਰੀ ਪਿੱਚ ‘ਤੇ ਪਾਕਿਸਤਾਨੀ ਟੀਮ 177 ਦੌੜਾਂ ਬਣਾ ਕੇ ਢੇਰ ਹੋ ਗਈ। ਪਹਿਲੇ ਦਿਨ ਦਾ ਖੇਡ ਖਤਮ ਹੋਣ ਤਕ ਏਡੇਨ ਮਾਰਕਰਾਮ ਨੇ 78 ਦੌੜਾਂ ਬਣਾ ਕੇ ਦੱਖਣੀ ਅਫਰੀਕਾ ਨੂੰ 2 ਵਿਕਟਾਂ ‘ਤੇ 123 ਦੌੜਾਂ ਤਕ ਪਹੁੰਚਾ ਦਿੱਤਾ ਸੀ। ਪਹਿਲੇ…

VIA PUNJAB
ਅੱਗੇ ਪੜ੍ਹੋ

ਪੰਤ ਨੇ ਸ਼ਾਨਦਾਰ ਸੈਂਕੜੇ ਨਾਲ ਬਣਾਏ ਕਈ ਰਿਕਾਰਡ

ਪੰਤ ਨੇ ਸ਼ਾਨਦਾਰ ਸੈਂਕੜੇ ਨਾਲ ਬਣਾਏ ਕਈ ਰਿਕਾਰਡ

ਨਵੀਂ ਦਿੱਲੀ – ਭਾਰਤ ਅਤੇ ਆਸਟਰੇਲੀਆ ਵਿਚਾਲੇ ਖੇਡੇ ਜਾ ਰਹੇ ਸਿਡਨੀ ਟੈਸਟ ਮੈਚ ਦਾ ਦੂਜਾ ਦਿਨ ਰਿਸ਼ਭ ਪੰਤ ਲਈ ਬੇਹੱਦ ਖ਼ਾਸ ਬਣ ਗਿਆ। ਪੰਤ ਨੇ ਆਪਣੇ ਆਪਣੇ ਟੈਸਟ ਕਰੀਅਰ ਦਾ ਦੂਜਾ ਸੈਂਕੜਾ ਲਾਇਆ। ਰਿਸ਼ਭ ਪੰਤ ਨੇ 159 ਦੌੜਾਂ ਦੀ ਪਾਰੀ ਖੇਡੀ। ਇਸ ਪਾਰੀ ਨਾਲ ਰਿਸ਼ਭ ਪੰਤ ਨੇ ਇਕ ਅਜਿਹਾ ਇਕ ਅਜਿਹਾ ਕਾਰਨਾਮਾ ਕੀਤਾ ਜੋ ਅਜੇ ਤੱਕ ਕੋਈ ਵੀ ਭਾਰਤੀ ਵਿਕਟਕੀਪਰ ਬੱਲੇਬਾਜ਼ ਨਹੀਂ ਕਰ ਸਕਿਆ ਸੀ। ਪੰਤ ਆਸਟਰੇਲੀਆ ਅਤੇ ਇੰਗਲੈਂਡ ਦੋਹਾਂ ਦੇਸ਼ਾਂ ‘ਚ ਸੈਂਕੜਾ ਲਾਉਣ ਵਾਲੇ…

VIA PUNJAB
ਅੱਗੇ ਪੜ੍ਹੋ

ਸਿਡਨੀ ਟੈਸਟ ਭਾਰਤ ਵਲੋਂ 622 ਤੇ ਪਾਰੀ ਸਮਾਪਤੀ ਦਾ ਐਲਾਨ,ਆਸਟ੍ਰੇਲੀਆ ਨੇ ਬਣਾਏ 24 ਰਨ

ਸਿਡਨੀ ਟੈਸਟ ਭਾਰਤ ਵਲੋਂ 622 ਤੇ ਪਾਰੀ ਸਮਾਪਤੀ ਦਾ ਐਲਾਨ,ਆਸਟ੍ਰੇਲੀਆ ਨੇ ਬਣਾਏ 24 ਰਨ

ਸਿਡਨੀ – ਭਾਰਤ ਅਤੇ ਆਸਟਰੇਲੀਆ ਵਿਚਾਲੇ ਖੇਡੇ ਜਾ ਰਹੇ ਚੌਥੇ ਤੇ ਅੰਤਿਮ ਟੈਸਟ ਦੇ ਦੂਜੇ ਦਿਨ ਭਾਰਤ ਵੱਲੋਂ ਪਹਿਲੀ ਪਾਰੀ ਵਿੱਚ 7 ਵਿਕਟਾਂ ਦੇ ਨੁਕਸਾਨ ਤੇ 622 ਦੌੜਾਂ ਬਣਾਉਣ ਦੇ ਜਵਾਬ ਵਿੱਚ ਆਸਟਰੇਲੀਆ ਨੇ ਬਿਨਾ ਵਿਕਟ ਗੁਆਏ 24 ਦੌੜਾਂ ਬਣਾ ਲਈਆਂ ਹਨ| ਮਾਰਕਸ ਹੈਰਿਸ 19 ਅਤੇ ਉਸਮਾਨ ਖਵਾਜਾ 5 ਦੌੜਾਂ ਬਣਾ ਕੇ ਕ੍ਰੀਜ਼ ਤੇ ਹਨ| ਆਸਟਰੇਲੀਆ ਅਜੇ ਵੀ ਭਾਰਤ ਤੋਂ 599 ਦੌੜਾਂ ਪਿੱਛੇ ਹੈ| ਭਾਰਤੀ ਟੀਮ ਨੇ ਆਪਣੀ ਪਹਿਲੀ ਪਾਰੀ ਪੁਜਾਰਾ ਅਤੇ ਪੰਤ ਦੇ ਸੈਂਕੜਿਆਂ…

VIA PUNJAB
ਅੱਗੇ ਪੜ੍ਹੋ

ਅਮਰੀਕਾ ਹਾਈਵੇਅ ਤੇ ਵਾਪਰਿਆ ਹਾਦਸਾ, 7 ਵਿਅਕਤੀਆਂ ਦੀ ਮੌਤ

ਅਮਰੀਕਾ ਹਾਈਵੇਅ ਤੇ ਵਾਪਰਿਆ ਹਾਦਸਾ, 7 ਵਿਅਕਤੀਆਂ ਦੀ ਮੌਤ

ਵਾਸ਼ਿੰਗਟਨ – ਅਮਰੀਕਾ ਦੇ ਫਲੋਰੀਡਾ ਹਾਈਵੇਅ ਤੇ ਸਾਮਾਨ ਨਾਲ ਭਰੇ ਦੋ ਟਰੱਕਾਂ ਅਤੇ ਦੋ ਯਾਤਰੀ ਗੱਡੀਆਂ ਵਿਚਕਾਰ ਟੱਕਰ ਹੋ ਗਈ| ਇਸ ਟੱਕਰ ਮਗਰੋਂ ਸੜਕ ਤੇ ਫੈਲੇ ਡੀਜ਼ਲ ਕਾਰਨ ਅੱਗ ਲੱਗ ਗਈ ਜਿਸ ਕਾਰਨ 7 ਵਿਅਕਤੀਆਂ ਦੀ ਮੌਤ ਹੋ ਗਈ| ਅਧਿਕਾਰੀਆਂ ਨੇ ਇਸ ਹਾਦਸੇ ਦੀ ਜਾਣਕਾਰੀ ਦਿੱਤੀ| ਪ੍ਰਾਪਤ ਜਾਣਕਾਰੀ ਮੁਤਾਬਕ ਹਾਦਸੇ ਵਿਚ ਹੋਰ 7 ਵਿਅਕਤੀ ਜ਼ਖਮੀ ਹੋਏ ਹਨ| ਇਲਾਜ ਲਈ ਉਨ੍ਹਾਂ ਨੂੰ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ| ਇਨ੍ਹਾਂ ਵਿਚੋਂ ਕੁਝ ਨੂੰ ਗੰਭੀਰ ਸੱਟਾਂ ਲੱਗੀਆਂ ਹਨ|…

VIA PUNJAB
ਅੱਗੇ ਪੜ੍ਹੋ

ਟਰੰਪ ਦੀ ਕੰਧ ਨੂੰ ਨਹੀਂ ਮਿਲਿਆ ਡੈਮੋਕਰੈਟਾਂ ਦਾ ਸਾਥ

ਟਰੰਪ ਦੀ ਕੰਧ ਨੂੰ ਨਹੀਂ ਮਿਲਿਆ ਡੈਮੋਕਰੈਟਾਂ ਦਾ ਸਾਥ

ਵਾਸ਼ਿੰਗਟਨ – ਬਹੁਮਤ ਹਾਸਲ ਡੈਮੋਕਰੈਟਾਂ ਨੇ ਹਾਊਸ ਦੇ ਪਹਿਲੇ ਦਿਨ ਸਰਕਾਰ ਦਾ ਕੰਮਕਾਰ ਮੁੜ ਖੋਲ੍ਹਣ ਲਈ ਤਾਂ ਹਾਮੀ ਭਰੀ ਪਰ ਰਾਸ਼ਟਰਪਤੀ ਡੋਨਲਡ ਟਰੰਪ ਵੱਲੋਂ ਸਰਹੱਦੀ ਕੰਧ ਉਸਾਰਨ ਦੀ ਯੋਜਨਾ ਨੂੰ ਫੰਡ ਮੁਹੱਈਆ ਕਰਨ ਤੋਂ ਇਨਕਾਰ ਕਰ ਦਿੱਤਾ। ਬੀਤੀ ਰਾਤ ਰਾਸ਼ਟਰਪਤੀ ਟਰੰਪ ਵ੍ਹਾਈਟ ਹਾਊਸ ’ਚ ਆਏ ਤੇ ਉਨ੍ਹਾਂ ਸਰਹੱਦੀ ਕੰਮ ਉਸਾਰਨ ਦੀ ਯੋਜਨਾ ਲਈ ਸਹਿਮਤੀ ਹਾਸਲ ਕਰਨ ਦੀ ਕੋਸ਼ਿਸ਼ ਕੀਤੀ। ਹਾਊਸ ਦੀ ਸਪੀਕਰ ਨੈਨੇਸੀ ਪੈਲੋਸੀ ਨੇ ਟਰੰਪ ਤੇ ਸੈਨੇਟ ਰਿਪਲਿਕਨ ਨੂੰ ਆਪਣਾ ਜਵਾਬ ਦੇਣ ਲਈ ਕਿਹਾ,…

VIA PUNJAB
ਅੱਗੇ ਪੜ੍ਹੋ

ਨੌਜਵਾਨਾਂ ਦੇ ਭਰੋਸੇ ਭਾਰਤੀ ਹਾਕੀ ਟੀਮ ਨੂੰ ਸਫਲਤਾ ਨਹੀਂ ਮਿਲੇਗੀ ਸ੍ਰੀਜੇਸ਼

ਨੌਜਵਾਨਾਂ ਦੇ ਭਰੋਸੇ ਭਾਰਤੀ ਹਾਕੀ ਟੀਮ ਨੂੰ ਸਫਲਤਾ ਨਹੀਂ ਮਿਲੇਗੀ ਸ੍ਰੀਜੇਸ਼

ਚੇਨਈ – ਭਾਰਤੀ ਗੋਲਕੀਪਰ ਅਤੇ ਸਾਬਕਾ ਕਪਤਾਨ ਪੀ ਆਰ ਸ੍ਰੀਜੇਸ਼ ਨੇ ਸ਼ੁੱਕਰਵਾਰ ਨੂੰ ਇੱਥੇ ਕਿਹਾ ਹੈ ਕਿ ਸਿਰਫ ਨੌਜਾਵਨਾਂ ਉੱਤੇ ਸਾਰਾ ਧਿਆਨ ਦੇਣ ਨਾਲ ਭਾਰਤੀ ਹਾਕੀ ਟੀਮ ਨੂੰ ਸਫਲਤਾ ਨਹੀਂ ਮਿਲੇਗੀ। ਹਾਕੀ ਵਿਸ਼ਵ ਕੱਪ ਦੇ ਕੁਆਰਟਰ ਫਾਈਨਲ ਤੋਂ ਬਾਹਰ ਹੋਣ ਦੇ ਬਾਵਜੂਦ ਉਨ੍ਹਾਂ ਨੇ ਹਰਿੰਦਰ ਸਿੰਘ ਨੂੰ ਕੋਚ ਬਣਾਈ ਰੱਖਣ ਦੀ ਪੈਰਵੀ ਕੀਤੀ ਹੈ।ਤਜਰਬੇਕਾਰ ਐਸ ਵੀ ਸੁਨੀਲ ਸੱਟ ਕਾਰਨ ਅਤੇ ਰੁਪਿੰਦਰ ਸਿੰਘ ਖਰਾਬ ਫਰਮ ਦੇ ਕਾਰਨ ਵਿਸ਼ਵ ਕੱਪ ਟੀਮ ਵਿਚੋਂ ਬਾਹਰ ਸਨ। ਇਹ ਪੁੱਛੇ ਜਾਣ…

VIA PUNJAB
ਅੱਗੇ ਪੜ੍ਹੋ

ਕੈਪਟਨ ਸਰਕਾਰ ਵਿੱਚ ਅਨੁਸੂਚਿਤ ਜਾਤੀਆਂ ਅਸੁਰੱਖਿਅਤ — ਕੈਂਥ

ਕੈਪਟਨ ਸਰਕਾਰ ਵਿੱਚ ਅਨੁਸੂਚਿਤ ਜਾਤੀਆਂ ਅਸੁਰੱਖਿਅਤ — ਕੈਂਥ

ਕੈਪਟਨ ਸਰਕਾਰ ਵਿੱਚ ਅਨੁਸੂਚਿਤ ਜਾਤੀਆਂ ਦਾ ਬਾਈਕਾਟ ਕਰਨਾ ਸ਼ਰਮਨਾਕ —- ਕੈਂਥ ਚੰਡੀਗੜ੍ਹ – ਕੈਪਟਨ ਸਰਕਾਰ ਵਿੱਚ ਅਨੁਸੂਚਿਤ ਜਾਤੀਆਂ ਨਾਲ ਧੱਕੇਸ਼ਾਹੀ, ਗੁੰਡਾਗਰਦੀ ਅਤੇ ਦਹਿਸ਼ਤ ਦੇ ਹਲਾਤਾਂ ਨੂੰ ਨਜਿੱਠਣ ਵਿੱਚ ਅਸਫਲ ਸਾਬਿਤ ਹੋ ਗਿਆ ਹੈ ਇਹ ਦੋਸ਼ ਨੈਸ਼ਨਲ ਸ਼ਡਿਊਲਡ ਕਾਸਟ ਅਲਾਇੰਸ ਦੈ ਪ੍ਰਧਾਨ ਪਰਮਜੀਤ ਸਿੰਘ ਕੈਂਥ ਨੇ ਲਗਾਇਆ ਹੈ।ਸ੍ਰ ਕੈਂਥ ਕਿ ਕਿਹਾ ਕਿ ਪਿਛਲੇ ਦਿਨੀਂ ਪੰਚਾਇਤਾਂ ਦੀਆਂ ਚੋਣਾਂ ਦੌਰਾਨ ਪੰਜਾਬ ਦੇ ਪਿੰਡਾਂ ਵਿੱਚ ਵੱਡੇ ਪੱਧਰ ਉੱਤੇ ਅਨੁਸੂਚਿਤ ਜਾਤੀਆਂ ਨਾਲ ਤਸ਼ਦਦ ,ਧੱਕੇਸ਼ਾਹੀ, ਗੁੰਡਾਗਰਦੀ ਅਤੇ ਅਪਮਾਨਿਤ ਕਰਨ ਦੀਆਂ ਘਟਨਾਵਾਂ…

VIA PUNJAB
ਅੱਗੇ ਪੜ੍ਹੋ

ਫੂਡ ਕਮਿਸ਼ਨਰ ਨੇ ‘ ਫੂਡ ਸੋਲਜਰਜ਼ ‘ ਨੂੰ ਕੀਤਾ ਜਾਗਰੂਕ

ਫੂਡ ਕਮਿਸ਼ਨਰ ਨੇ ‘ ਫੂਡ ਸੋਲਜਰਜ਼ ‘ ਨੂੰ ਕੀਤਾ ਜਾਗਰੂਕ

ਸਮੇਂ ਸਿਰ ਸ਼ਿਕਾਇਤਾਂ ਦੇ ਨਿਪਟਾਰੇ ਲਈ ਕੀਤੀ ਜਾਵੇਗੀ ਅਚਨਚੇਤ ਜਾਂਚ: ਡੀ.ਪੀ ਰੈਡੀ ਚੰਡੀਗੜ – ਕੌਮੀ ਫੂਡ ਸਕਿਓਰਟੀ ਐਕਟ “ਰਾਈਟ ਕਆਂਟਿਟੀ, ਰਾਈਟ ਕੁਆਲਟੀ ਅਤੇ ਰਾਈਟ ਟਾਈਮ”ਅਧੀਨ ਖੁਰਾਕੀ ਵਸਤਾਂ ਸਬੰਧੀ ਆਰਟੀਕਲ ‘ਤੇ ਜ਼ੋਰ ਦਿੰਦਿਆਂ ਪੰਜਾਬ ਰਾਜ ਫੂਡ ਕਮਿਸ਼ਨ ਦੇ ਚੇਅਰਮੈਨ ਸ੍ਰੀ ਡੀ.ਪੀ ਰੈਡੀ ਨੇ ਵਧੀਕ ਡਿਪਟੀ ਕਮਿਸ਼ਨਰਾਂ, ਜਿੰਨਾਂ ਨੂੰ ਐਨ.ਐਫ.ਐਸ.ਏ ਐਕਟ 2013 ਅਧੀਨ ਜ਼ਿਲਾ ਸ਼ਿਕਾਇਤ ਨਿਵਾਰਣ ਅਫਸਰ(ਡੀ.ਜੀ.ਆਰ.ਓ) ਲਗਾਇਆ ਗਿਆ ਹੈ, ਨੂੰ ਐਕਟ ਦੇ ਮੱਦਾਂ ਸਬੰਧੀ ਜਾਗਰੂਕ ਕੀਤਾ ।ਡੀ.ਜੀ.ਆਰ.ਓ ਨੂੰ ‘ਫੂਡ ਸੋਲਜਰਜ਼’ ਦਰਸਾਉਂÎਦਿਆਂ ਸ੍ਰੀ ਰੈਡੀ ਨੇ ਕਿਹਾ ਕਿ…

VIA PUNJAB
ਅੱਗੇ ਪੜ੍ਹੋ

ਕੈਪਟਨ ਅਮਰਿੰਦਰ ਸਿੰਘ ਨੇ ਗਲਤਬਿਆਨੀ ਲਈ ‘ਜੁਮਲੇਬਾਜ਼’ ਮੋਦੀ ਨੂੰ ਆੜੇ ਹੱਥੀਂ ਲਿਆ

ਕੈਪਟਨ ਅਮਰਿੰਦਰ ਸਿੰਘ ਨੇ ਗਲਤਬਿਆਨੀ ਲਈ ‘ਜੁਮਲੇਬਾਜ਼’ ਮੋਦੀ ਨੂੰ ਆੜੇ ਹੱਥੀਂ ਲਿਆ

ਚੰਡੀਗੜ- ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੂੰ ਗਲਤਬਿਆਨੀ ਅਤੇ ਫਰੇਬ ਕਰਨ ਦਾ ਮਾਹਰ ਗਰਦਾਨਦੇ ਹੋਏ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਉਨਾਂ ਨੂੰ ਆਪਣੇ ਪਿਛਲੇ ਪੰਜ ਸਾਲਾਂ ਦੇ ਸਮੇਂ ਦੌਰਾਨ ਆਪਣੀ ਸਰਕਾਰ ਵੱਲੋਂ ਇੱਕ ਵੀ ਵਾਅਦੇ ਨੂੰ ਪੂਰਾ ਕੀਤੇ ਹੋਣ ਨੂੰ ਦਿਖਾਉਣ ਦੀ ਚੁਣੌਤੀ ਦਿੱਤੀ ਹੈ। ਉਨਾਂ ਕਿਹਾ ਕਿ ਉਨਾਂ ਦੀ ਸਰਕਾਰ ਦੀਆਂ ਲੋਕ ਵਿਰੋਧੀ ਅਤੇ ਫੁੱਟਪਾਊ ਨੀਤੀਆਂ ਦੇ ਕਾਰਨ ਦੇਸ਼ ਵਿਨਾਸ਼ ਅਤੇ ਤਬਾਹੀ ਵਿਚ ਫਸ ਗਿਆ ਹੈ। ਕੱਲ ਗੁਰਦਾਸਪੁਰ ਵਿਖੇ ਪ੍ਰਧਾਨ ਮੰਤਰੀ ਵੱਲੋਂ…

VIA PUNJAB
ਅੱਗੇ ਪੜ੍ਹੋ

ਪੰਜਾਬ ਦੇ ਰਾਜਪਾਲ ਨੇ ਇੰਸਟੀਚਿਊਟ ਆਫ਼ ਟਾਊਨ ਪਲੈਨਰਜ਼ ਦੀ ਤਿੰਨ ਰੋਜ਼ਾ 67ਵੀਂ ਕੌਮੀ ਕੌਂਗਰਸ ਦਾ ਕੀਤਾ ਉਦਘਾਟਨ

ਪੰਜਾਬ ਦੇ ਰਾਜਪਾਲ ਨੇ ਇੰਸਟੀਚਿਊਟ ਆਫ਼ ਟਾਊਨ ਪਲੈਨਰਜ਼ ਦੀ ਤਿੰਨ ਰੋਜ਼ਾ 67ਵੀਂ ਕੌਮੀ ਕੌਂਗਰਸ ਦਾ ਕੀਤਾ ਉਦਘਾਟਨ

ਮਹਿਲਾਵਾਂ ਨੂੰ ਵੀ ਸ਼ਹਿਰਾਂ ਦੀ ਯੋਜਨਾਬੰਦੀ ਬਣਾਉਣ ਵਿੱਚ ਬਰਾਬਰ ਦਾ ਭਾਗੀਦਾਰ ਬਣਾਇਆ ਜਾਵੇ: ਤ੍ਰਿਪਤ ਬਾਜਵਾ ਚੰਡੀਗੜ – ਅੱਜ ਪੰਜਾਬ ਦੇ ਰਾਜਪਲ ਸ੍ਰੀ ਵੀ.ਪੀ. ਸਿੰਘ ਬਦਨੌਰ ਨੇ ਅੱਜ ਇੱਥੇ ਇੰਸਟੀਟਿਊਟ ਆਫ ਟਾਊਨ ਪਲੈਨਰਜ਼ ਦੀ 67ਵੀਂ ਤਿੰਨ ਰੋਜ਼ਾ ਕੌਮੀ ਕਾਂਗਰਸ ਦਾ ਉਦਘਾਟਨ ਕੀਤਾ। ਆਪਣੇ ਉਦਘਾਟਨੀ ਭਾਸ਼ਨ ਦੌਰਾਨ ਸ੍ਰੀ ਬਦਨੌਰ ਨੇ ਨਿਰੰਤਰ ਵਿਕਾਸ ਦੇ ਮੱਦੇਨਜ਼ਰ ਲੋਕਾਂ ਦੀਆਂ ਭਵਿੱਖ ਦੀਆਂ ਲੋੜਾਂ ਮੁਤਾਬਕ ਸੁਚੱਜੀ ਯੋਜਨਾਬੰਦੀ ਅਪਣਾਉਣ ਦਾ ਸੱਦਾ ਦਿੱਤਾ।ਉਨਾਂ ਕਿਹਾ ਕਿ ਕੂੜਾ-ਕਰਕਟ ਅਤੇ ਸੀਵਰੇਜ ਦੇ ਪਾਣੀ ਦੇ ਵਹਾਅ ਨੂੰ ਦਰਿਆਵਾਂ,…

VIA PUNJAB
ਅੱਗੇ ਪੜ੍ਹੋ
1 931 932 933 934 935 1,271