ਮਾਓਵਾਦੀ ਇਲਾਕਿਆਂ ’ਚੋਂ ਸੁਰੱਖਿਆ ਬਲਾਂ ਨੂੰ ਨਹੀਂ ਹਟਾਵਾਂਗੇ: ਬਘੇਲ

ਮਾਓਵਾਦੀ ਇਲਾਕਿਆਂ ’ਚੋਂ ਸੁਰੱਖਿਆ ਬਲਾਂ ਨੂੰ ਨਹੀਂ ਹਟਾਵਾਂਗੇ: ਬਘੇਲ

ਰਾਏਪੁਰ – ਛੱਤੀਸਗੜ੍ਹ ਦੇ ਨਵੇਂ ਮੁੱਖ ਮੰਤਰੀ ਭੁਪੇਸ਼ ਬਘੇਲ (57) ਨੇ ਕਿਹਾ ਕਿ ਮਾਓਵਾਦੀਆਂ ਦੇ ਟਾਕਰੇ ਦਾ ਜਵਾਬ ਗੋਲੀ ਨਹੀਂ ਹੈ। ਉਨ੍ਹਾਂ ਹਿੰਸਾ ਪ੍ਰਭਾਵਤ ਲੋਕਾਂ, ਆਦਿਵਾਸੀਆਂ ਅਤੇ ਹੋਰ ਧਿਰਾਂ ਨਾਲ ਗੱਲਬਾਤ ਦਾ ਪੱਖ ਪੂਰਦਿਆਂ ਕਿਹਾ ਕਿ ਸੂਬੇ ਦੇ ਮਾਓਵਾਦੀ ਪ੍ਰਭਾਵਿਤ ਇਲਾਕਿਆਂ ’ਚੋਂ ਸੁਰੱਖਿਆ ਬਲਾਂ ਦੀ ਵਾਪਸੀ ਨਹੀਂ ਹੋਵੇਗੀ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਖੇਤੀ ਕਰਜ਼ੇ ਮੁਆਫ਼ ਕਰਨ ਅਤੇ ਸ਼ਰਾਬ ’ਤੇ ਪਾਬੰਦੀ ਸਮੇਤ ਚੋਣਾਂ ਦੌਰਾਨ ਕੀਤੇ ਗਏ ਹੋਰ ਵਾਅਦਿਆਂ ਨੂੰ ਪੂਰਾ ਕਰਨ ਲਈ ਵਚਨਬੱਧ ਹੈ। ਕਾਂਗਰਸ…

VIA PUNJAB
ਅੱਗੇ ਪੜ੍ਹੋ

ਫੁਟਬਾਲ ’ਚ ਭਾਰਤ ਲਈ ਸ਼ਾਨਦਾਰ ਰਿਹਾ ਸਾਲ 2018

ਫੁਟਬਾਲ ’ਚ ਭਾਰਤ ਲਈ ਸ਼ਾਨਦਾਰ ਰਿਹਾ ਸਾਲ 2018

ਨਵੀਂ ਦਿੱਲੀ – ਭਾਰਤੀ ਫੁਟਬਾਲ ਲਈ ਸਾਲ 2018 ਸ਼ਾਨਦਾਰ ਰਿਹਾ ਜਿਸ ਦੀ ਸਭ ਤੋਂ ਵੱਡੀ ਉਪਲਬਧੀ ਅੰਡਰ-20 ਟੀਮ ਦੀ 10 ਖਿਡਾਰੀਆਂ ਨਾਲ ਖੇਡਦੇ ਹੋਏ ਅਰਜਨਟੀਨਾ ਵਰਗੀ ਮਜ਼ਬੂਤ ਟੀਮ ਨੂੰ ਹਰਾ ਕੇ ਹਾਸਲ ਕੀਤੀ ਗਈ ਜਿੱਤ ਰਹੀ। ਦੁਨੀਆਂ ਨੂੰ ਲਿਓਨਲ ਮੈਸੀ ਅਤੇ ਡਿਏਗੋ ਮਾਰਾਡੋਨ ਵਰਗੇ ਉੱਘੇ ਫੁਟਬਾਲਰ ਦੇਣ ਵਾਲੇ ਦੋ ਵਾਰ ਦੇ ਵਿਸ਼ਵ ਚੈਂਪੀਅਨ ਅਰਜਨਟੀਨਾ ਲਈ ਸਾਲ ਖ਼ਰਾਬ ਰਿਹਾ। ਵਿਸ਼ਵ ਕੱਪ ਦੇ ਕੁਆਰਟਰ ਫਾਈਨਲ ਵਿੱਚ ਫਰਾਂਸ ਤੋਂ ਹਾਰ ਕੇ ਟੀਮ ਦਾ ਨਿਰਾਸ਼ਾਜਨਕ ਸਫ਼ਰ ਖ਼ਤਮ ਹੋਇਆ। ਫਰਾਂਸ…

VIA PUNJAB
ਅੱਗੇ ਪੜ੍ਹੋ

ਗੱਲਾਂ ਬਣਾਉਣੀਆਂ ਬਹੁਤ ਆਸਾਨ ਹੁੰਦੀਆਂ ਨੇ: ਰਵੀ ਸ਼ਾਸਤਰੀ

ਗੱਲਾਂ ਬਣਾਉਣੀਆਂ ਬਹੁਤ ਆਸਾਨ ਹੁੰਦੀਆਂ ਨੇ: ਰਵੀ ਸ਼ਾਸਤਰੀ

ਮੈਲਬਰਨ – ਭਾਰਤ ਦੇ ਮੁੱਖ ਕੋਚ ਰਵੀ ਸ਼ਾਸਤਰੀ ਨੇ ਭਾਰਤੀ ਟੀਮ ਦੀਆਂ ਹੋ ਰਹੀਆਂ ਆਲੋਚਨਾਵਾਂ ਨੂੰ ਰੱਦ ਕਰਦੇ ਹੋਏ ਆਲੋਚਕਾਂ ਨੂੰ ਲੰਬੇ ਹੱਥੀਂ ਲਿਆ। ਉਨ੍ਹਾਂ ਕਿਹਾ ਕਿ ਲੱਖਾਂ ਮੀਲ ਦੂਰ ਬੈਠ ਕੇ ਗੱਲਾਂ ਕਰਨੀਆਂ ਆਸਾਨ ਹੁੰਦੀਆਂ ਹਨ। ਭਾਰਤ ਨੂੰ ਪਰਥ ’ਚ ਦੂਜੇ ਟੈਸਟ ’ਚ 146 ਦੌੜਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਜਿਸ ਤੋਂ ਬਾਅਦ ਮਹਾਨ ਬੱਲੇਬਾਜ਼ ਵਰਗੇ ਸਾਬਕਾ ਖਿਡਾਰੀਆਂ ਨੇ ਵੀ ਟੀਮ ਪ੍ਰਬੰਧਨ ਦੀ ਚੋਣ ਨੀਤੀ ’ਤੇ ਸਵਾਲ ਚੁੱਕੇ ਹਨ ਅਤੇ ਕਪਤਾਨ ਵਿਰਾਟ ਕੋਹਲੀ…

VIA PUNJAB
ਅੱਗੇ ਪੜ੍ਹੋ

ਭਾਰਤ ਦੁਨੀਆਂ ਦਾ ਅਤਿਅੰਤ ਸਹਿਣਸ਼ੀਲ ਦੇਸ਼: ਰਾਜਨਾਥ ਸਿੰਘ

ਭਾਰਤ ਦੁਨੀਆਂ ਦਾ ਅਤਿਅੰਤ ਸਹਿਣਸ਼ੀਲ ਦੇਸ਼: ਰਾਜਨਾਥ ਸਿੰਘ

ਲਖਨਊ – ਦੇਸ਼ ਵਿਚ ਵੱਧ ਰਹੀ ਅਸਹਿਣਸ਼ੀਲਤਾ ਦੇ ਦੋਸ਼ਾਂ ਨੂੰ ਸਿਰੇ ਤੋਂ ਦਰਕਿਨਾਰ ਕਰਦਿਆਂ ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਹੈ ਕਿ ਦੁਨੀਆਂ ਵਿਚ ਭਾਰਤ ਜਿੰਨਾ ਸ਼ਹਿਣਸ਼ੀਲ ਦੇਸ਼ ਕੋਈ ਵੀ ਨਹੀਂ ਹੈ। ਕਿੰਗ ਜਾਰਜ’ਜ਼ ਮੈਡੀਕਲ ਯੂਨੀਵਰਸਿਟੀ ਦੇ 114ਵੇਂ ਸਥਾਪਨਾ ਦਿਵਸ ਮੌਕੇ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਰਾਜਨਾਥ ਸਿੰਘ ਨੇ ਕਿਹਾ ਕਿ ਭਾਰਤ ਵਿਚ ਜਿੰਨੀ ਸ਼ਹਿਣਸ਼ੀਲਤਾ ਹੈ, ਉਹ ਸਮਝਦੇ ਹਨ ਕਿ ਇੰਨੀ ਦੁਨੀਆਂ ਦੇ ਕਿਸੇ ਵੀ ਕੋਨੇ ਵਿਚ ਨਹੀਂ ਮਿਲਦੀ। ਭਾਰਤ ਦੁਨੀਆਂ ਦਾ ਇੱਕ ਅਜਿਹਾ ਦੇਸ਼…

VIA PUNJAB
ਅੱਗੇ ਪੜ੍ਹੋ

ਹਰਿਆਣਾ ਰਾਜ ਟਰਾਂਸਪੋਰਟ ਵਿਭਾਗ ਨੇ ਆਨ-ਲਾਈਨ ਤਬਾਦਲਾ ਸ਼ੁਰੂ ਕੀਤੀ

ਹਰਿਆਣਾ ਰਾਜ ਟਰਾਂਸਪੋਰਟ ਵਿਭਾਗ ਨੇ ਆਨ-ਲਾਈਨ ਤਬਾਦਲਾ ਸ਼ੁਰੂ ਕੀਤੀ

ਚੰਡੀਗੜ – ਹਰਿਆਣਾ ਰਾਜ ਟਰਾਂਸਪੋਰਟ ਵਿਭਾਗ (ਹਰਿਆਣਾ ਰੋਡਵੇਜ) ਨੇ ਆਪਣੇ ਕਰਮਚਾਰੀਆਂ ਜਿਵੇਂ ਕਿ ਡਰਾਈਵਰਾਂ, ਕੰਡਕਟਰਾਂ, ਸਬ-ਇੰਸਪੈਕਟਰਾਂ, ਇੰਸਪੈਕਟਰਾਂ ਅਤੇ ਕਲਰਕਾਂ ਦੇ ਕਾਡਰ ਅਹੁੱਦਿਆਂ ਲਈ ਆਨ-ਲਾਈਨ ਤਬਾਦਲਾ ਨੀਤੀ 2018 ਦੇ ਲਾਗੂਕਰਨ ਦੀ ਪ੍ਰਕ੍ਰਿਆ ਨੂੰ ਸ਼ੁਰੂ ਕਰ ਦਿੱਤਾ ਹੈ| ਇਸ ਸਬੰਧ ਵਿਚ ਜਾਣਕਾਰੀ ਦਿੰਦੇ ਹੋਏ ਵਿਭਾਗ ਦੇ ਇਕ ਬੁਲਾਰੇ ਨੇ ਦਸਿਆ ਕਿ ਕਾਡਰ ਅਨੁਸਾਰ ਮੰਜ਼ੂਰ, ਭਰੀ ਹੋਈ, ਖਾਲੀ ਅਹੁੱਦੇ ਦੇ ਰੇਸ਼ਨਲਾਇਜੇਸ਼ਨ ਲਈ www.hkcl.in/onlinetransfeਲਿੰਕ ਹੈ| ਅਜਿਹੇ ਸਾਰੇ ਕਰਮਚਾਰੀ ਆਪਣੇ ਤਬਾਦਲੇ ਦੇ ਸਬੰਧਤ ਆਪਣਾ ਵਿਕਲਪ ਆਨਲਾਈਨ ਲਿੰਕ ‘ਤੇ ਦੇਣਗੇ| ਉਨਾਂ…

VIA PUNJAB
ਅੱਗੇ ਪੜ੍ਹੋ

“ਝੂਠੇ ਦਰਜ ਕੇਸ ਨੂੰ ਰੱਦ ਕੀਤਾ ਜਾਵੇ,ਦੋਸ਼ੀਆਂ ਨੂੰ ਗ੍ਰਿਫਤਾਰ ਕਰਵਾਉਣ ਮੁੱਖ ਮੰਤਰੀ ਅਮਰਿੰਦਰ ਸਿੰਘ”

“ਝੂਠੇ ਦਰਜ ਕੇਸ ਨੂੰ ਰੱਦ ਕੀਤਾ ਜਾਵੇ,ਦੋਸ਼ੀਆਂ ਨੂੰ ਗ੍ਰਿਫਤਾਰ ਕਰਵਾਉਣ ਮੁੱਖ ਮੰਤਰੀ ਅਮਰਿੰਦਰ ਸਿੰਘ”

ਕੈਪਟਨ ਸਰਕਾਰ ਦੀ ਬੇਰੁਖੀ ਦੇ ਪੀੜਤ ਅਨੁਸੂਚਿਤ ਜਾਤੀ ਪਰਿਵਾਰ — ਕੈਂਥ ਚੰਡੀਗੜ੍ਹ – ਕੈਪਟਨ ਸਰਕਾਰ ਵਿੱਚ ਅਨੁਸੂਚਿਤ ਜਾਤੀਆਂ ਦੇ ਪਰਿਵਾਰ ਅਨਿਆਂ ,ਅੱਤਿਆਚਾਰ, ਧੱਕੇਸ਼ਾਹੀ, ਦਹਿਸ਼ਤ,ਗੁੰਡਾਗਰਦੀ ਅਤੇ ਬੇਰੁਖੀ ਸ਼ਿਕਾਰ ਹਨ।ਨੈਸ਼ਨਲ ਸ਼ਡਿਊਲਡ ਕਾਸਟ ਅਲਾਇੰਸ ਵੱਲੋਂ ਹਮਾਇਤ ਪ੍ਰਾਪਤ ਧਰਨੇ ਤੇ ਸੰਕੇਤਕ ਭੁੱਖ ਹੜਤਾਲ ,ਸੈਕਟਰ 25 ਦੇ ਰੈਲੀ ਗਰਾਊਂਡ ਚੰਡੀਗੜ੍ਹ ਵਿੱਚ ਲਗਾਤਾਰ ਜਾਰੀ ਧਰਨੇ ਵਿੱਚ ਸ਼ਰਨਾਰਥੀ ਪਰਿਵਾਰਾਂ ਦੇ ਮੈਂਬਰਾਂ ਨੇ ਆਪਣੇ ਨਾਲ ਹੋ ਰਹੇ ਝੂਠੇ ਪੁਲਿਸ ਕੇਸਾਂ ਵਿੱਚ ਰਾਜਨੀਤਕ ਆਗੂਆਂ ਦੀ ਸਹਿ ਨਾਲ ਤੰਗ ਪ੍ਰੇਸ਼ਾਨ ਤੇ ਅਪਮਾਣਤ ਕਰਨ ਦੀਆਂ ਘਟਨਾਵਾਂ…

VIA PUNJAB
ਅੱਗੇ ਪੜ੍ਹੋ

ਕਾਗਜ਼ ਵਾਪਸੀ ਉਪਰੰਤ 28375 ਉਮੀਦਵਾਰ ਸਰਪੰਚੀ ਲਈ ਅਜਮਾਉਣਗੇ ਕਿਸਮਤ

ਕਾਗਜ਼ ਵਾਪਸੀ ਉਪਰੰਤ 28375 ਉਮੀਦਵਾਰ ਸਰਪੰਚੀ ਲਈ ਅਜਮਾਉਣਗੇ ਕਿਸਮਤ

1863 ਨਿਰਵਿਰੋਧ ਚੁਣੇ ਗਏ ਸਰਪੰਚ ਨਿਰਵਿਰੋਧ 22203 ਪੰਚਾਂ ਦੀ ਵੀ ਹੋਈ ਚੋਣ ਚੰਡੀਗੜ – ਪੰਜਾਬ ਰਾਜ ਦੇ 13276 ਗ੍ਰਾਮ ਪੰਚਾਇਤਾਂ ਲਈ ਚੱਲ ਰਹੀ ਚੋਣ ਪ੍ਰਕਿਰਿਆ ਦੌਰਾਨ ਕਾਗਜ਼ ਵਾਪਸੀ ਦੇ ਸਮਾਂ ਸਮਾਪਤੀ ਉਪਰੰਤ 28375 ਉਮੀਦਵਾਰ ਸਰਪੰਚੀ ਦੇ ਅਹੁਦੇ ਲਈ ਆਪਣੀ ਕਿਸਮਤ ਅਜਮਾਉਣਗੇ ਜਦਕਿ ਰਾਜ ਵਿੱਚ 1863 ਸਰਪੰਚ ਨਿਰਵਿਰੋਧ ਚੁਣੇ ਗਏ ਹਨ। ਪੰਚਾਂ ਦੇ ਲਈ 104027 ਉਮੀਦਵਾਰ ਆਪਣੀ ਕਿਸਮਤ ਅਜਮਾ ਰਹੇ ਹਨ ਜਦਕਿ 22203 ਪੰਚ ਨਿਰਵਿਰੋਧ ਚੁਣੇ ਗਏ ਹਨ।

VIA PUNJAB
ਅੱਗੇ ਪੜ੍ਹੋ

ਵੱਡੇ ਸਾਹਿਬਜ਼ਾਦਿਆਂ ਤੇ ਚਮਕੌਰ ਸਾਹਿਬ ਦੇ ਸ਼ਹੀਦਾਂ ਦੀ ਯਾਦ ’ਚ ਗੁਰਮਤਿ ਸਮਾਗਮ

ਵੱਡੇ ਸਾਹਿਬਜ਼ਾਦਿਆਂ ਤੇ ਚਮਕੌਰ ਸਾਹਿਬ ਦੇ ਸ਼ਹੀਦਾਂ ਦੀ ਯਾਦ ’ਚ ਗੁਰਮਤਿ ਸਮਾਗਮ

ਅੰਮ੍ਰਿਤਸਰ – ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਵੱਡੇ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਜੀ, ਬਾਬਾ ਜੁਝਾਰ ਸਿੰਘ ਜੀ ਅਤੇ ਸਾਕਾ ਚਮਕੌਰ ਸਾਹਿਬ ਦੇ ਹੋਰ ਸ਼ਹੀਦਾਂ ਦੀ ਯਾਦ ਵਿਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇਥੇ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾ ਕੇ ਅਰਦਾਸ ਕੀਤੀ ਗਈ। ਇਸ ਮੌਕੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਹਜ਼ੂਰੀ ਰਾਗੀ ਭਾਈ ਕਵਲਦੀਪ ਸਿੰਘ ਦੇ ਜਥੇ ਨੇ ਗੁਰਬਾਣੀ ਕੀਰਤਨ ਕੀਤਾ ਅਤੇ ਗੁਰਦੁਆਰਾ ਸ਼ਹੀਦ ਗੰਜ ਬਾਬਾ…

VIA PUNJAB
ਅੱਗੇ ਪੜ੍ਹੋ

ਪੰਜਾਬ ਤੋਂ ਯੂ.ਏ.ਈ. ਲਈ ਐਗਰੋ ਉਤਪਾਦਾਂ ਦੀ ਬਰਾਮਦ ਦੀਆਂ ਸੰਭਾਵਨਾਵਾਂ ਸਬੰਧੀ ਬੈਠਕ

ਪੰਜਾਬ ਤੋਂ ਯੂ.ਏ.ਈ. ਲਈ ਐਗਰੋ ਉਤਪਾਦਾਂ ਦੀ ਬਰਾਮਦ ਦੀਆਂ ਸੰਭਾਵਨਾਵਾਂ ਸਬੰਧੀ ਬੈਠਕ

ਦੋ ਦਿਨਾਂ ਦੌਰਾ ਸਮਾਪਤ, ਐਗਰੋ ਅਧਾਰਿਤ ਉਦਯੋਗ ਦੇ ਨੁਮਾਇੰਦਿਆਂ ਨਾਲ ਮੀਟਿੰਗਾਂ ਚੰਡੀਗੜ੍ਹ – ਯੂ ਏ ਈ- ਇੰਡੀਆ ਦੀ ਭਾਈਵਾਲੀ ਸਬੰਧੀ ਦੁਬਈ ਵਿਖੇ ਹੋਏ ਸੰਮੇਲਨ ਤੋਂ ਬਾਅਦ ਲੁਲੁ ਗਰੁੱਪ ਇੰਟਰਨੈਸ਼ਨਲ ਦੇ ਇਕ ਉ੍ਯੱਚ ਪੱਧਰੀ ਵਫ਼ਦ ਨੇ ਸ਼ਨੀਵਾਰ ਨੂੰ ਸੂਬੇ ਦਾ ਦੌਰਾ ਸਮਾਪਤ ਕੀਤਾ ਅਤੇ ਇਸ ਨੇ ਐਗਰੋ ਉਤਪਾਦਾਂ ਅਤੇ ਯੂ ਏ ਈ ਨੂੰ ਪ੍ਰੋਸੈਸਡ ਭੋਜਨ ਦੀ ਬਰਾਮਦ ਸਬੰਧੀ ਪ੍ਰਸਤਾਵ ਨੂੰ ਪ੍ਰਵਾਨ ਕਰ ਲਿਆ। ਇਸ ਗਰੁੱਪ ਨੇ ਐਗਰੋ ਅਤੇ ਫੂਡ ਪ੍ਰੋਸੈਸਿੰਗ ਦੇ ਨੁਮਾਇੰਦਿਆਂ ਨੂੰ ਆਪਣੀ ਬਰਾਮਦੀ ਸਮਰੱਥਾ…

VIA PUNJAB
ਅੱਗੇ ਪੜ੍ਹੋ

ਹਰਿਆਣਾ ਦੇ ਮੁਖ ਮੰਤਰੀ ਨੇ ਨਾਰਨੌਲ ਵਿਧਾਨ ਸਭਾ ਖੇਤਰ ਲਈ 550 ਕਰੋੜ ਰੁਪਏ ਦੇ ਨਵੇਂ ਐਲਾਨ ਕੀਤੇ

ਹਰਿਆਣਾ ਦੇ ਮੁਖ ਮੰਤਰੀ ਨੇ ਨਾਰਨੌਲ ਵਿਧਾਨ ਸਭਾ ਖੇਤਰ ਲਈ 550 ਕਰੋੜ ਰੁਪਏ ਦੇ ਨਵੇਂ ਐਲਾਨ ਕੀਤੇ

ਚੰਡੀਗੜ – ਹਰਿਆਣਾ ਦੇ ਮੁਖ ਮੰਤਰੀ ਮਨੋਹਰ ਲਾਲ ਨੇ ਅਜ ਨਾਰਨੌਲ ਦੇ ਵਾਸੀਆਂ ਨੂੰ ਵਖ-ਵਖ ਐਲਾਨਾਂ ਅਤੇ ਨੀਂਹ ਪਥਰ ਅਤੇ ਉਦਘਾਟਨ ਕਰਕੇ ਕਈ ਤੋਹਫਾ ਦਿਤਾ ਅਤੇ ਨੰਗਲ ਚੌਧਰੀ, ਅਟੇਲੀ ਤੇ ਨਾਰਨੌਲ ਵਿਧਾਨ ਸਭਾ ਖੇਤਰ ਲਈ 550 ਕਰੋੜ ਰੁਪਏ ਦੇ ਨਵੇਂ ਐਲਾਨ ਕੀਤੇ?ਮੁਖ ਮੰਤਰੀ ਨੇ ਅਜ ਰਾਜ ਦੇ 19ਵੇਂ ਅਤੇ ਜਿਲਾ ਮਹੇਂਦਰਗੜਦੇ ਪਹਿਲੇ ਮੈਡੀਕਲ ਕਾਲਜ ਦਾ ਨੀਂਹ ਪਥਰ ਰਖਿਆ? ਨਾਰਨੌਲ ਸ਼ਹਿਰੀ ਦੇ ਬਾਈਪਾਸ ਦੇ ਨੇੜੇ ਸਥਿਤ ਪਿੰਡ ਕੋਰਿਯਾਵਾਸ ਵਿਚ 80.63 ਏਕੜ ਵਿਚ ਬਣਨ ਵਾਲੇ ਇਸ ਮੈਡੀਕਲ…

VIA PUNJAB
ਅੱਗੇ ਪੜ੍ਹੋ
1 955 956 957 958 959 1,271