ਇੰਡੋਨੇਸ਼ੀਆ ’ਚ ਸੁਨਾਮੀ ਦਾ ਕਹਿਰ

ਇੰਡੋਨੇਸ਼ੀਆ ’ਚ ਸੁਨਾਮੀ ਦਾ ਕਹਿਰ

222 ਲੋਕਾਂ ਦੀ ਮੌਤ, 800 ਤੋਂ ਵੱਧ ਜ਼ਖ਼ਮੀ ਨਵੀਂ ਦਿਲੀ – ਇੰਡੋਨੇਸ਼ੀਆ ਦੇ ਸੁੰਡਾ ਜਲਡਮਰੂ ਮਧ ’ਚ ਸ਼ਨਿੱਚਰਵਾਰ ਦੀ ਰਾਤ ਨੂੰ ਜਵਾਲਾਮੁਖੀ ਫਟਣ ਨਾਲ ਆਈ ਸੁਨਾਮੀ ’ਚ ਘਟ ਤੋਂ ਘਟ 222 ਲੋਕਾਂ ਦੀ ਮੌਤ ਅਤੇ ਲਗਭਗ 843 ਲੋਕ ਜ਼ਖ਼ਮੀ ਹੋ ਗਏ। ਅਧਿਕਾਰੀਆਂ ਦੇ ਹਵਾਲੇ ਨਾਲ ਦਸਿਆ ਗਿਆ ਕਿ ਮ੍ਰਿਤਕਾਂ ਦੀ ਗਿਣਤੀ ਵਧਕੇ 222 ਹੋ ਗਈ ਹੈ। ਇਸ ਦੌਰਾਨ ਕਰੀਬ 20 ਮੀਟਰ ਉਚੀਆਂ ਲਹਿਰਾਂ ਉਠੀਆਂ, ਜਿਸ ਨਾਲ ਹੋਟਲਾਂ ਸਮੇਤ ਸੈਂਕੜੇ ਮਕਾਨ ਬਰਾਬਦ ਹੋ ਗਏ। ਇੰਡੋਨੇਸ਼ੀਆ ਦੇ…

VIA PUNJAB
ਅੱਗੇ ਪੜ੍ਹੋ

ਪ੍ਰੋ ਕਬੱਡੀ ਲੀਗ : ਬੰਗਾਲ ਨੇ ਤਾਮਿਲ ਨੂੰ 27-24 ਨਾਲ ਹਰਾਇਆ

ਪ੍ਰੋ ਕਬੱਡੀ ਲੀਗ : ਬੰਗਾਲ ਨੇ ਤਾਮਿਲ ਨੂੰ 27-24 ਨਾਲ ਹਰਾਇਆ

ਕੋਲਕਾਤਾ – ਜਾਂਗ ਕੁਨ ਲੀ ਦੇ ਸ਼ਾਨਦਾਰ ਖੇਡ ਦੇ ਦਮ ‘ਤੇ ਬੰਗਾਲ ਵਾਰੀਅਰਸ ਨੇ ਪ੍ਰੋ ਕਬੱਡੀ ਲੀਗ ਦੇ 6ਵੇਂ ਸੀਜ਼ਨ ਦੇ ਇਕ ਰੋਮਾਂਚਕ ਮੁਕਾਬਲੇ ‘ਚ ਸ਼ੁੱਕਰਵਾਰ ਨੂੰ ਇੱਥੇ ਤਾਮਿਲ ਤਲਾਈਵਾਸ ਨੂੰ 27-24 ਨਾਲ ਹਰਾ ਦਿੱਤਾ। ਸਟਾਰ ਖਿਡਾਰੀ ਮੰਜੀਤ ਛਿੱਲਰ ਵਲੋਂ ਗੈਰ ਮੌਜੂਦਗੀ ‘ਚ ਉਤਰੀ ਬੰਗਾਲ ਦੀ ਟੀਮ ਲਈ ਜਾਂਗ ਕੁਨ ਲੀ ਚੋਟੀ ਦੇ ਸਕੋਰਰ ਰਹੇ, ਜਿਸ ਨੇ 12 ਅੰਕ ਹਾਸਲ ਕੀਤੇ। ਰਣ ਸਿੰਘ ਨੇ ਵੀ ਉਸਦਾ ਵਧੀਆ ਸਾਥ ਦਿੱਤਾ ਤੇ 4 ਟੈਕਲ ਅੰਕ ਹਾਸਲ ਕੀਤੇ।…

VIA PUNJAB
ਅੱਗੇ ਪੜ੍ਹੋ

ਕੋਹਲੀ-ਪੇਨ ਵਿਚਾਲੇ ਬਹਿਸ ਦਾਇਰੇ ਚ ਸੀ ਹਸੀ

ਕੋਹਲੀ-ਪੇਨ ਵਿਚਾਲੇ ਬਹਿਸ ਦਾਇਰੇ ਚ ਸੀ ਹਸੀ

ਮੈਲਬੋਰਨ- ਸਾਬਕਾ ਆਸਟਰੇਲੀਆਈ ਬੱਲੇਬਾਜ਼ ਮਾਈਕਲ ਹਸੀ ਨੇ ਭਾਵੇਂ ਹੀ ਮੌਜੂਦਾ ਟੈਸਟ ਲੜੀ ਦੌਰਾਨ ਵਿਰਾਟ ਕੋਹਲੀ ਦੇ ਜਸ਼ਨ ਮਨਾਉਣ ਦੇ ਤਰੀਕੇ ਦੀ ਆਲੋਚਨਾ ਕੀਤੀ ਹੋਵੇ ਪਰ ਉਸ ਦਾ ਮੰਨਣਾ ਹੈ ਕਿ ਭਾਰਤੀ ਕਪਤਾਨ ਤੇ ਉਸ ਦੇ ਹਮਅਹੁਦਾ ਟਿਮ ਪੇਨ ਨੇ ਬਹਿਸ ਦੌਰਾਨ ਦਾਇਰਾ ਨਹੀਂ ਪਾਰ ਕੀਤਾ। ਪਰਥ ‘ਚ ਦੂਜੇ ਟੈਸਟ ਮੈਚ ਦੌਰਾਨ ਆਸਟਰੇਲੀਆਈ ਵਿਕਟ ਡਿਗਣ ‘ਤੇ ਕੋਹਲੀ ਦੇ ਜਸ਼ਨ ਮਨਾਉਣ ਦੇ ਤਰੀਕੇ ‘ਤੇ ਹਸੀ ਨੇ ਕਿਹਾ ਸੀ ਕਿ ਭਾਰਤੀ ਕਪਤਾਨ ਕੰਟੋਰਲ ਤੋਂ ਬਾਹਰ ਹੈ ਪਰ ਉਸੇ…

VIA PUNJAB
ਅੱਗੇ ਪੜ੍ਹੋ

ਸੰਜੇ ਮਾਂਜਰੇਕਰ ਨੇ ਟੀਮ ਇੰਡੀਆ ਨੂੰ ਦਿੱਤੀ ਸਲਾਹ

ਸੰਜੇ ਮਾਂਜਰੇਕਰ ਨੇ ਟੀਮ ਇੰਡੀਆ ਨੂੰ ਦਿੱਤੀ ਸਲਾਹ

ਨਵੀਂ ਦਿੱਲੀ – ਸਾਬਕਾ ਭਾਰਤੀ ਕ੍ਰਿਕਟ ਅਤੇ ਐਨਾਲਿਸਟ ਸੰਜੇ ਮਾਂਜਰੇਕਰ ਭਾਰਤ-ਆਸਟ੍ਰੇਲੀਆ ਟੈਸਟ ਸੀਰੀਜ਼ ਨੂੰ ਲਗਾਤਾਰ ਫੋਲੋ ਕਰ ਰਹੇ ਹਨ। ਨਾਲ ਹੀ ਉਹ ਸਾਰਿਆ ਦੀ ਤਰ੍ਹਾਂ ਭਾਰਤੀ ਓਪਨਿੰਗ ਜੋੜੀ ਦੇ ਖਰਾਬ ਪ੍ਰਦਰਸ਼ਨ ਤੋਂ ਵੀ ਨਾਰਾਜ਼ ਹਨ। ਪਹਿਲੇ ਦੋ ਟੈਸਟ ਮੈਚਾਂ ‘ਚ ਟੀਮ ਇੰਡੀਆ ਨੇ ਓਪਨਿੰਗ ਜੋੜੀ ਦੀ ਜ਼ਿੰਮੇਦਾਰੀ ਮੁਰਲੀ ਵਿਜੇ ਅਤੇ ਕੇ.ਐੱਲ. ਰਾਹੁਲ ਨੂੰ ਦਿੱਤੀ ਪਰ ਦੋਵਾਂ ਨੇ ਬਹੁਤ ਨਿਰਾਸ਼ ਕੀਤਾ। ਕੁਲ ਚਾਰ ਪਾਰੀਆਂ ‘ਚ ਉਨ੍ਹਾਂ ਨੇ 3,63,6 ਅਤੇ 0 ਦੀ ਸਾਂਝੇਦਾਰੀ ਨਿਭਾਈ। ਜਿਸਦੀ ਵਜ੍ਹਾ ਨਾਲ…

VIA PUNJAB
ਅੱਗੇ ਪੜ੍ਹੋ

ਅਮਰੀਕੀ ਸੰਸਦ ਨੇ ਕੀਤਾ ਅਸਥਾਈ ਖਰਚਾ ਬਿੱਲ ਪਾਸ

ਅਮਰੀਕੀ ਸੰਸਦ ਨੇ ਕੀਤਾ ਅਸਥਾਈ ਖਰਚਾ ਬਿੱਲ ਪਾਸ

ਵਾਸ਼ਿੰਗਟਨ – ਅਮਰੀਕੀ ਸੰਸਦ ਨੇ ਅਸਥਾਈ ਖਰਚਾ ਬਿੱਲ ਪਾਸ ਕਰ ਦਿੱਤਾ ਹੈ ਪਰ ਇਸ ਨੂੰ ਸੈਨੇਟ ਦਾ ਪੂਰਾ ਸਮਰਥਨ ਨਹੀਂ ਮਿਲਿਆ ਹੈ। ਰਿਪਬਲਿਕਨ ਅਗਵਾਈ ਵਾਲੇ ਸਦਨ ਨੇ ਫਰਵਰੀ ਵਿਚ 217-185 ਵੋਟਾਂ ਦੇ ਨਾਲ ਸੰਘੀ ਸਰਕਾਰ ਦੇ ਬਿੱਲ ਨੂੰ ਮਨਜ਼ੂਰੀ ਦੇਣ ਤੋਂ ਬਾਅਦ ਇਸ ਨੂੰ ਉਪਰੀ ਸਦਨ ‘ਚ ਭੇਜ ਦਿੱਤਾ ਸੀ। ਸੈਨੇਟੇ ਦੇ ਡੈਮੋਕ੍ਰੇਟਿਕ ਨੇਤਾ ਚੁੱਕ ਸ਼ੁਮਰ ਨੇ ਵੀਰਵਾਰ ਨੂੰ ਪੱਤਰਕਾਰਾਂ ਨੂੰ ਦੱਸਿਆ ਕਿ ਬਿੱਲ ਪਾਸ ਕਰਨ ਲਈ ਸੈਨੇਟ ਤੋਂ 60 ਵੋਟਾਂ ਦੀ ਹੋਰ ਲੋੜ ਹੈ।

VIA PUNJAB
ਅੱਗੇ ਪੜ੍ਹੋ

ਅਫਗਾਨਿਸਤਾਨ ਤੋਂ ਅਮਰੀਕੀ ਫੌਜੀਆਂ ਨੂੰ ਹਟਾਉਣਾ, ਬਣ ਸਕਦੈ ਵੱਡਾ ਖਤਰਾ

ਵਾਸ਼ਿੰਗਟਨ – ਅਮਰੀਕਾ ਦੇ ਚੋਟੀ ਦੇ ਸੰਸਦ ਮੈਂਬਰਾਂ ਅਤੇ ਮਾਹਰਾਂ ਨੇ ਚਿਤਾਵਨੀ ਦਿੱਤੀ ਹੈ ਕਿ ਅਫਗਾਨਿਸਤਾਨ ਤੋਂ ਅਮਰੀਕੀ ਫੌਜੀਆਂ ਨੂੰ ਕਾਹਲੀ ਵਿਚ ਹਟਾਉਣ ਦੀ ਕਾਰਵਾਈ ਅਮਰੀਕਾ ਦੇ ਪੈਂਟਾਗਨ ‘ਤੇ ਹੋਏ 9/11 ਦੇ ਹਮਲੇ ਦਾ ਰਸਤਾ ਤਿਆਰ ਕਰੇਗੀ। ਇਸ ਤੋਂ ਪਹਿਲਾਂ ਟਰੰਪ ਸੀਰੀਆ ਤੋਂ ਅਮਰੀਕੀ ਫੌਜੀਆਂ ਨੂੰ ਵਾਪਸ ਬੁਲਾਉਣ ਦਾ ਐਲਾਨ ਕਰ ਚੁੱਕੇ ਹਨ। ਰਾਸ਼ਟਰਪਤੀ ਡੋਨਾਲਡ ਟਰੰਪ ਨੇ ਬੁੱਧਵਾਰ ਨੂੰ ਕਿਹਾ ਸੀ ਕਿ ਉਨ੍ਹਾਂ ਨੇ ਅਫਗਾਨਿਸਤਾਨ ਤੋਂ ਵੱਡੀ ਗਿਣਤੀ ਵਿਚ ਅਮਰੀਕੀ ਫੌਜੀਆਂ ਨੂੰ ਵਾਪਸ ਅਮਰੀਕਾ ਬੁਲਾਉਣ…

VIA PUNJAB
ਅੱਗੇ ਪੜ੍ਹੋ

ਕੌਮੀ ਸੁਰੱਖਿਆ ਦੇ ਨਿਯਮਾਂ ਤਹਿਤ ਹੁਕਮ ਜਾਰੀ ਹੋਇਆ: ਜੇਤਲੀ

ਕੌਮੀ ਸੁਰੱਖਿਆ ਦੇ ਨਿਯਮਾਂ ਤਹਿਤ ਹੁਕਮ ਜਾਰੀ ਹੋਇਆ: ਜੇਤਲੀ

ਨਵੀਂ ਦਿੱਲੀ – ਕੇਂਦਰੀ ਵਿੱਤ ਮੰਤਰੀ ਨੇ ਰਾਜ ਸਭਾ ’ਚ ਦੱਸਿਆ ਕਿ ਕਾਂਗਰਸ ਦੀ ਅਗਵਾਈ ਹੇਠਲੀ ਯੂਪੀਏ ਸਰਕਾਰ ਵੱਲੋਂ 2009 ’ਚ ਸੂਚਨਾ ਹਾਸਲ ਕਰਨ ਲਈ ਬਣਾਏ ਨਿਯਮਾਂ ਤਹਿਤ ਹੀ ਏਜੰਸੀਆਂ ਨੂੰ ਅਧਿਕਾਰ ਦਿੱਤੇ ਗਏ ਹਨ। ਸਦਨ ’ਚ ਵਿਰੋਧੀ ਧਿਰ ਦੇ ਆਗੂ ਗ਼ੁਲਾਮ ਨਬੀ ਆਜ਼ਾਦ ਨੇ ਮੁੱਦਾ ਉਠਾਉਂਦਿਆਂ ਦੋਸ਼ ਲਗਾਇਆ ਕਿ ‘ਅਣਐਲਾਨੀ ਐਮਰਜੈਂਸੀ ਦਾ ਅੰਤਮ ਰੂਪ ਸਾਹਮਣੇ ਆ ਗਿਆ ਹੈ।’ ਕਾਂਗਰਸ ਆਗੂ ਆਨੰਦ ਸ਼ਰਮਾ ਨੇ ਕਿਹਾ ਕਿ ਇਹ ਮੁੱਦਾ ਮੌਲਿਕ ਅਧਿਕਾਰਾਂ ਨਾਲ ਜੁੜਿਆ ਹੈ ਅਤੇ ਅਜਿਹੇ…

VIA PUNJAB
ਅੱਗੇ ਪੜ੍ਹੋ

ਸੁਸ਼ਮਾ ਸਵਰਾਜ ਨੇ ਚੀਨੀ ਵਿਦੇਸ਼ ਮੰਤਰੀ ਵਾਂਗ ਨਾਲ ਗੱਲਬਾਤ ਕੀਤੀ

ਸੁਸ਼ਮਾ ਸਵਰਾਜ ਨੇ ਚੀਨੀ ਵਿਦੇਸ਼ ਮੰਤਰੀ ਵਾਂਗ ਨਾਲ ਗੱਲਬਾਤ ਕੀਤੀ

ਨਵੀਂ ਦਿੱਲੀ – ਸਬੰਧਾਂ ’ਚ ਸੁਧਾਰ ਦੀ ਦਿਸ਼ਾ ’ਚ ਇਕ ਹੋਰ ਕਦਮ ਅੱਗੇ ਵਧਦੇ ਹੋਏ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਆਪਣੇ ਚੀਨੀ ਹਮਰੁਤਬਾ ਵਾਂਗ ਯੀ ਨਾਲ ਅੱਜ ਨਵੀਂ ਵਿਵਸਥਾ ਤਹਿਤ ਗੱਲਬਾਤ ਕੀਤੀ। ਇਸ ਦੌਰਾਨ ਦੋਵੇਂ ਦੇਸ਼ ਸਭਿਆਚਾਰਕ ਆਦਾਨ-ਪ੍ਰਦਾਨ ਅਤੇ ਲੋਕਾਂ ਦਾ ਲੋਕਾਂ ਨਾਲ ਸੰਪਰਕ ਵਧਾਉਣ ਲਈ ਸਹਿਯੋਗ ਦੇ ‘10 ਨੁਕਤਿਆਂ’ ਉੱਤੇ ਸਹਿਮਤ ਹੋ ਗਏ। ਅੱਜ ਸਵੇਰੇ ਇੱਥੇ ਪਹੁੰਚੇ ਸ੍ਰੀ ਵਾਂਗ ਨੇ ਕਿਹਾ ਕਿ ਵੁਹਾਨ ਸੰਮੇਲਨ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਚੀਨੀ ਰਾਸ਼ਟਰਪਤੀ ਸ਼ੀ ਜ਼ਿਨਪਿੰਗ…

VIA PUNJAB
ਅੱਗੇ ਪੜ੍ਹੋ

ਸੋਹਰਾਬੁਦੀਨ ਸ਼ੇਖ ਝੂਠੇ ਪੁਲਿਸ ਮੁਕਾਬਲੇ ਦੇ ਮਾਮਲੇ ’ਚ ਸਾਰੇ ਮੁਲਜ਼ਮ ਬਰੀ

ਸੋਹਰਾਬੁਦੀਨ ਸ਼ੇਖ ਝੂਠੇ ਪੁਲਿਸ ਮੁਕਾਬਲੇ ਦੇ ਮਾਮਲੇ ’ਚ ਸਾਰੇ ਮੁਲਜ਼ਮ ਬਰੀ

ਨਵੀਂ ਦਿੱਲੀ -ਸੋਹਰਾਬੂਦੀਨ ਸ਼ੇਖ਼ ਫੇਕ ਐਨਕਾਊਂਟਰ ਮਾਮਲੇ ’ਚ ਸੀ.ਬੀ.ਆਈ. ਦੀ ਵਿਸ਼ੇਸ਼ ਅਦਾਲਤ ਨੇ ਸਾਰੇ 22 ਮੁਲਜ਼ਮਾਂ ਨੂੰ ਬਰੀ ਕਰ ਦਿਤਾ ਹੈ। ਅਦਾਲਤ ਮੁਤਾਬਕ, ਪੁਲਿਸ ’ਤੇ ਇਲਜ਼ਾਮ ਸਾਬਿਤ ਨਹੀਂ ਹੋ ਸਕੇ। ਜਿਸ ਕਾਰਨ ਮੁਲਜ਼ਮ ਬਰੀ ਕੀਤੇ ਗਏ ਹਨ। ਸੀ.ਬੀ.ਆਈ. ਦੀ ਸਪੈਸ਼ਲ ਕੋਰਟ ਦੇ ਜਜ ਜੇ. ਐਸ. ਸ਼ਰਮਾ ਨੇ ਫੈਸਲਾ ਸੁਣਾਉਂਦਿਆਂ ਕਿਹਾ ਕਿ ਮੈਨੂੰ ਮ੍ਰਿਤਕਾਂ ਦੇ ਪਰਿਵਾਰਾਂ ਲਈ ਅਫਸੋਸ ਹੈ, ਪਰ ਮੈਂ ਬੇਵਸ ਹਾਂ। ਕੋਰਟ ਸਬੂਤਾਂ ’ਤੇ ਚਲਦੀ ਹੈ। ਬਦਕਿਸਮਤੀ ਨਾਲ ਇਸ ਮਾਮਲੇ ’ਚ ਸਬੂਤ ਨਹੀਂ ਹਨ।…

VIA PUNJAB
ਅੱਗੇ ਪੜ੍ਹੋ

ਸ਼ਾਹਪੁਰ ਕੰਢੀ ਡੈਮ ਪ੍ਰਾਜੈਕਟ ‘ਚ ਸੂਬੇ ਦੇ ਹਿੱਸੇ ਨੂੰ ਘਟਾਉਣ ਦੀ ਪੰਜਾਬ ਦੇ ਮੁੱਖ ਮੰਤਰੀ ਦੀ ਬੇਨਤੀ ਕੇਂਦਰ ਵੱਲੋਂ ਪ੍ਰਵਾਨ

ਚੰਡੀਗੜ – ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਸ਼ਾਹਪੁਰ ਕੰਢੀ ਡੈਮ ਪ੍ਰਾਜੈਕਟ ‘ਚ ਸੂਬੇ ਦੇ ਯੋਗਦਾਨ ਨੂੰ ਘਟਾਉਣ ਸਬੰਧੀ ਕੀਤੀ ਬੇਨਤੀ ਨੂੰ ਕੇਂਦਰ ਸਰਕਾਰ ਨੇ ਪ੍ਰਵਾਨ ਕਰ ਲਿਆ ਹੈ ਅਤੇ ਰਾਵੀ ‘ਤੇ ਇਸ ਪ੍ਰਾਜੈਕਟ ਵਿੱਚ ਆਪਣਾ ਹਿੱਸਾ 60 ਤੋਂ ਵਧਾ ਕੇ 86 ਫੀਸਦੀ ਕਰਨ ਨੂੰ ਸਹਿਮਤੀ ਪ੍ਰਗਟਾ ਦਿੱਤੀ ਹੈ ਜਿਸਦੇ ਨਾਲ ਇਸ ਵਿੱਚ ਪੰਜਾਬ ਦਾ ਹਿੱਸਾ ਕੇਵਲ 14 ਫੀਸਦੀ ਰਹਿ ਗਿਆ ਹੈ। ਜਲ ਸ੍ਰੋਤ, ਨਦੀ ਵਿਕਾਸ ਅਤੇ ਗੰਗਾ ਪੁਨਰਸੁਰਜੀਤੀ ਬਾਰੇ ਕੇਂਦਰੀ ਮੰਤਰਾਲੇ ਵੱਲੋਂ…

VIA PUNJAB
ਅੱਗੇ ਪੜ੍ਹੋ
1 956 957 958 959 960 1,271