ਪਾਕਿਸਤਾਨ ਜਾਣ ਲਈ ਸ਼੍ਰੋਮਣੀ ਕਮੇਟੀ ਦੇ ਜਥੇ ਨੂੰ ਜਾਰੀ ਹੋਏ 1227 ਵੀਜੇ

ਪਾਕਿਸਤਾਨ ਜਾਣ ਲਈ ਸ਼੍ਰੋਮਣੀ ਕਮੇਟੀ ਦੇ ਜਥੇ ਨੂੰ ਜਾਰੀ ਹੋਏ 1227 ਵੀਜੇ

ਅੰਮ੍ਰਿਤਸਰ – ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਪਾਕਿਸਤਾਨ ਵਿਖੇ ਪਹਿਲੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਦਾ 23 ਨਵੰਬਰ ਨੂੰ ਪ੍ਰਕਾਸ਼ ਪੁਰਬ ਮਨਾਉਣ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਿੱਖ ਸ਼ਰਧਾਲੂਆਂ ਦਾ ਜਥਾ 21 ਨਵੰਬਰ ਨੂੰ ਰਵਾਨਾ ਕੀਤਾ ਜਾਵੇਗਾ। ਸ਼੍ਰੋਮਣੀ ਕਮੇਟੀ ਵੱਲੋਂ ਇਸ ਜਥੇ ਨਾਲ ਜਾਣ ਲਈ 1630 ਸ਼ਰਧਾਲੂਆਂ ਦੇ ਪਾਸਪੋਰਟ ਵੀਜੇ ਲਈ ਭੇਜੇ ਗਏ ਸਨ, ਜਿਨ੍ਹਾਂ ਵਿੱਚੋਂ 1227 ਸ਼ਰਧਾਲੂਆਂ ਨੂੰ ਵੀਜੇ ਪ੍ਰਾਪਤ ਹੋਏ ਹਨ। ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਡਾ. ਰੂਪ ਸਿੰਘ ਨੇ ਵੱਡੀ ਗਿਣਤੀ…

VIA PUNJAB
ਅੱਗੇ ਪੜ੍ਹੋ

ਸੜਕ ਦੁਰਘਟਨਾ ਵਿੱਚ ਨੌਜਵਾਨ ਦੀ ਮੌਤ, ਬੱਚੀ ਗੰਭੀਰ ਜ਼ਖਮੀ

ਸੜਕ ਦੁਰਘਟਨਾ ਵਿੱਚ ਨੌਜਵਾਨ ਦੀ ਮੌਤ, ਬੱਚੀ ਗੰਭੀਰ ਜ਼ਖਮੀ

ਰਾਮਪੁਰਾ ਫੂਲ – ਸਥਾਨਕ ਗਿਲ ਕਲਾਂ ਵਾਲੇ ਫਾਟਕਾ ਦੇ ਨੇੜੇ ਹੋਏ ਸੜਕ ਹਾਦਸੇ ਵਿਚ ਇੱਕ ਵਿਅਕਤੀ ਦੀ ਮੌਤ ਅਤੇ ਇੱਕ ਬੱਚੀ ਗੰਭੀਰ ਰੂਪ ਵਿਚ ਜਖਮੀ ਹੋ ਜਾਣ ਦੀ ਖਬਰ ਪ੍ਰਾਪਤ ਹੋਈ ਹੈ। ਪਿੰਡ ਵਾਸੀ ਜਥੇਦਾਰ ਮੇਜਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਗਿਲ ਕਲਾਂ ਵਾਸੀ ਨੌਜਵਾਨ ਸਿਕੰਦਰ ਸਿੰਘ (25) ਪੁਤਰ ਹਾਕਮ ਸਿੰਘ ਆਪਣੀ ਚਾਰ ਸਾਲਾ ਲੜਕੀ ਕੋਮਲਪ੍ਰੀਤ ਨਾਲ ਮੋਟਰਸਾਇਕਲ ਤੇ ਸਵਾਰ ਹੋ ਕੇ ਰਾਮਪੁਰਾ ਵੱਲ ਆ ਰਿਹਾ ਸੀ। ਜਦ ਉਹ ਸਥਾਨਕ ਗਿੱਲ ਕਲਾਂ ਫਾਟਕਾਂ ਨੇੜੇ…

VIA PUNJAB
ਅੱਗੇ ਪੜ੍ਹੋ

ਕੈਪਟਨ ਅਤੇ ਜਾਖੜ ਵੱਲੋਂ ਕੀਤੇ ਸਵਾਲਾਂ ਦੇ ਆਧਾਰ ’ਤੇ ਐਸ.ਆਈ.ਟੀ. ਨੇ ਕੀਤੀ ਪੁੱਛਗਿੱਛ : ਸੁਖਬੀਰ ਸਿੰਘ ਬਾਦਲ

ਕੈਪਟਨ ਅਤੇ ਜਾਖੜ ਵੱਲੋਂ ਕੀਤੇ ਸਵਾਲਾਂ ਦੇ ਆਧਾਰ ’ਤੇ ਐਸ.ਆਈ.ਟੀ. ਨੇ ਕੀਤੀ ਪੁੱਛਗਿੱਛ : ਸੁਖਬੀਰ ਸਿੰਘ ਬਾਦਲ

ਪੰਜਾਬ ਨੂੰ ਅਗ ਲਾਉਣਾ ਬੰਦ ਕਰਨ ਕੈਪਟਨ ਚੰਡੀਗੜ੍ਹ – ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਤੇ ਸਾਬਕਾ ਉਪ ਮੁਖ ਮੰਤਰੀ ਸੁਖਬੀਰ ਸਿੰਘ ਬਾਦਲ ਦੀ ਸਾਲ 2015 ’ਚ ਬੇਅਦਬੀ ਅਤੇ ਗੋਲੀਕਾਂਡਾਂ ਮਾਮਲਿਆਂ ਦੀ ਪੜਤਾਲ ਲਈ ਬਣੀ ਵਿਸ਼ੇਸ਼ ਜਾਂਚ ਟੀਮ ਅਗੇ ਸੋਮਵਾਰ ਨੂੰ ਚੰਡੀਗੜ੍ਹ ’ਚ ਪੁਲਿਸ ਹੈਡਕੁਆਟਰ ਵਿਖੇ ਪੇਸ਼ੀ ਹੋਈ। ਐਸ.ਆਈ.ਟੀ. ਨੇ ਉਨ੍ਹਾਂ ਤੋਂ ਅਧੇ ਕੁ ਘੰਟੇ ਲਈ ਸਵਾਲ-ਜਵਾਬ ਕੀਤੇ। ਇਸ ਤੋਂ ਬਾਅਦ ਉਨ੍ਹਾਂ ਪ੍ਰੈਸ ਕਾਨਫ਼ਰੰਸ ਕੀਤੀ। ਜਾਂਚ ਲਈ ਪਹਿਲਾਂ ਸੁਖਬੀਰ ਨੂੰ ਸੋਮਵਾਰ ਨੂੰ ਅੰਮ੍ਰਿਤਸਰ ਬੁਲਾਇਆ ਗਿਆ ਸੀ।…

VIA PUNJAB
ਅੱਗੇ ਪੜ੍ਹੋ

ਐਚ.ਐਸ. ਫੂਲਕਾ ਨੇ ਵਿਵਾਦਿਤ ਬਿਆਨ ਮਗਰੋਂ ਮੰਗੀ ਮੁਆਫ਼ੀ

ਐਚ.ਐਸ. ਫੂਲਕਾ ਨੇ ਵਿਵਾਦਿਤ ਬਿਆਨ ਮਗਰੋਂ ਮੰਗੀ ਮੁਆਫ਼ੀ

ਚੰਡੀਗੜ੍ਹ – ਅੰਮ੍ਰਿਤਸਰ ਗ੍ਰਨੇਡ ਹਮਲੇ ਸਬੰਧੀ ‘ਆਪ’ ਵਿਧਾਇਕ ਐਚ.ਐਸ. ਫੂਲਕਾ ਨੇ ਆਪਣੇ ਵਿਵਾਦਿਤ ਬਿਆਨ ਲਈ ਮੁਆਫ਼ੀ ਮੰਗ ਲਈ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਬਿਆਨ ਨੂੰ ਗ਼ਲਤ ਢੰਗ ਨਾਲ ਪੇਸ਼ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਮੇਰੇ ਕਹਿਣ ਦਾ ਮਤਲਬ ਉਹ ਨਹੀਂ ਸੀ ਜੋ ਪੇਸ਼ ਕੀਤਾ ਗਿਆ। ਉਧਰ ਕਾਂਗਰਸ ਵਿਧਾਇਕ ਰਾਜ ਕੁਮਾਰ ਵੇਰਕਾ ਨੇ ਫੂਲਕਾ ਖ਼ਿਲਾਫ਼ ਐਫ.ਆਈ.ਆਰ. ਦਰਜ ਕਰਵਾਉਣ ਦੀ ਗਲ ਕਹੀ ਹੈ। ਉਨ੍ਹਾਂ ਕਿਹਾ ਕਿ ਫ਼ੌਜ ਖ਼ਿਲਾਫ਼ ਕਿਸੇ ਤਰ੍ਹਾਂ ਦਾ ਬਿਆਨ ਬਰਦਾਸ਼ਤ ਨਹੀਂ ਕੀਤਾ…

VIA PUNJAB
ਅੱਗੇ ਪੜ੍ਹੋ

ਗੁਰਦੁਆਰਾ ਸ੍ਰੀ ਮੰਜੀ ਸਾਹਿਬ ਵਿਖੇ ਭਗਤ ਨਾਮਦੇਵ ਜੀ ਦਾ ਜਨਮ ਦਿਹਾੜਾ ਮਨਾਇਆ

ਗੁਰਦੁਆਰਾ ਸ੍ਰੀ ਮੰਜੀ ਸਾਹਿਬ ਵਿਖੇ ਭਗਤ ਨਾਮਦੇਵ ਜੀ ਦਾ ਜਨਮ ਦਿਹਾੜਾ ਮਨਾਇਆ

ਅੰਮ੍ਰਿਤਸਰ – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਭਗਤ ਨਾਮਦੇਵ ਜੀ ਦਾ ਜਨਮ ਦਿਹਾੜਾ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਸ਼ਰਧਾ ਤੇ ਸਤਿਕਾਰ ਸਹਿਤ ਮਨਾਇਆ ਗਿਆ। ਇਸ ਸਮੇਂ ਸ੍ਰੀ ਅਖੰਡਪਾਠ ਸਾਹਿਬ ਦੇ ਭੋਗ ਮਗਰੋਂ ਭਾਈ ਗੁਰਕੀਰਤ ਸਿਘ ਦੇ ਹਜ਼ੂਰੀ ਰਾਗੀ ਜਥੇ ਵੱਲੋਂ ਇਲਾਹੀ ਗੁਰਬਾਣੀ ਦਾ ਰਸਭਿੰਨਾ ਕੀਰਤਨ ਕੀਤਾ ਗਿਆ। ਅਰਦਾਸ ਭਾਈ ਰਾਜਦੀਪ ਸਿੰਘ ਨੇ ਕੀਤੀ ਤੇ ਪਾਵਨ ਹੁਕਮਨਾਮਾ ਭਾਈ ਹਰਮਿੱਤਰ ਸਿੰਘ ਕਥਾਵਾਚਕ ਨੇ ਲਿਆ। ਇਸ ਮੌਕੇ ਸੰਗਤ ਨਾਲ ਵਿਚਾਰ ਸਾਂਝੇ ਕਰਦਿਆਂ ਗੁਰਦੁਆਰਾ ਸ੍ਰੀ ਮੰਜੀ ਸਾਹਿਬ…

VIA PUNJAB
ਅੱਗੇ ਪੜ੍ਹੋ

ਸਪੀਕਰ ਵੱਲੋਂ ਜਨਰਲ ਮਲਿਕ, ਖੁਸ਼ਵੰਤ ਸਿੰਘ ਤੇ ਆਈਜੀਪੀ ਰਾਏ ਦਾ ‘ਪੰਜਾਬ ਰਤਨ ਐਵਾਰਡ’ ਨਾਲ ਸਨਮਾਨ

ਸਪੀਕਰ ਵੱਲੋਂ ਜਨਰਲ ਮਲਿਕ, ਖੁਸ਼ਵੰਤ ਸਿੰਘ ਤੇ ਆਈਜੀਪੀ ਰਾਏ ਦਾ ‘ਪੰਜਾਬ ਰਤਨ ਐਵਾਰਡ’ ਨਾਲ ਸਨਮਾਨ

ਬ੍ਰਿਗੇਡੀਅਰ ਕੁਲਦੀਪ ਸਿੰਘ ਚਾਂਦਪੁਰੀ ਨੂੰ ਇਕ ਮਿੰਟ ਦਾ ਮੌਨ ਧਾਰਨ ਕਰਕੇ ਸ਼ਰਧਾ ਦੇ ਫੁੱਲ ਭੇਟ ਕੀਤੇ ਚੰਡੀਗੜ – ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੇ.ਪੀ. ਸਿੰਘ ਵੱਲੋਂ ਅੱਜ ਇਥੇ ਆਪਣੇ ਚੈਂਬਰ ਵਿੱਚ ਸਾਬਕਾ ਥਲ ਸੈਨਾ ਮੁਖੀ ਜਨਰਲ ਵੀ. ਪੀ. ਮਲਿਕ, ਪੰਜਾਬ ਰਾਜ ਸੂਚਨਾ ਕਮਿਸ਼ਨਰ ਖੁਸ਼ਵੰਤ ਸਿੰਘ ਅਤੇ ਪਟਿਆਲਾ ਰੇਂਜ ਦੇ ਆਈ.ਜੀ.ਪੀ. ਅਮਰਦੀਪ ਸਿੰਘ ਰਾਏ, ਆਈ.ਪੀ.ਐਸ, ਦਾ ‘ਪੰਜਾਬ ਰਤਨ’ ਐਵਾਰਡ ਨਾਲ ਸਨਮਾਨ ਕੀਤਾ ਗਿਆ। ਇਹ ਐਵਾਰਡ ‘ਪੰਜਾਬ ਰਾਈਟਰਜ਼ ਐਂਡ ਕਲਚਰਲ ਫੋਰਮ’ ਵੱਲੋਂ ਦਿੱਤੇ ਗਏ। ਸਾਲ 1971…

VIA PUNJAB
ਅੱਗੇ ਪੜ੍ਹੋ

ਪ੍ਰੋ ਕਬੱਡੀ ਲੀਗ : ਬੈਂਗਲੁਰੂ ਦੀ ਜੈਪੁਰ ‘ਤੇ ਆਸਾਨ ਜਿੱਤ

ਪ੍ਰੋ ਕਬੱਡੀ ਲੀਗ : ਬੈਂਗਲੁਰੂ ਦੀ ਜੈਪੁਰ ‘ਤੇ ਆਸਾਨ ਜਿੱਤ

ਨਵੀਂ ਦਿੱਲੀ – ਪਵਨ ਸਹਰਾਵਤ ਦੇ ਸ਼ਾਨਦਾਰ ਪ੍ਰਦਰਸ਼ਨ ਨਾਲ ਬੈਂਗਲੁਰੂ ਬੁਲਸ ਨੇ ਪ੍ਰੋ ਕਬੱਡੀ ਲੀਗ ਦੇ ਹੋਏ ਐਤਵਾਰ ਨੂੰ ਮੁਕਾਬਲੇ ‘ਚ ਜੈਪੁਰ ਪਿੰਕ ਪੈਂਥਰਸ ਨੂੰ 45-32 ਨਾਲ ਹਰਾ ਦਿੱਤਾ। ਸਹਰਾਵਤ ਨੇ 19 ਅੰਕ ਹਾਸਲ ਕੀਤੇ। ਉਸ ਤੋਂ ਇਲਾਵਾ ਰੋਹਿਤ ਕੁਮਾਰ ਤੇ ਕਾਸ਼ਲਿੰਗ ਦੇ 2 ਸ਼ਾਨਦਾਰ ਰੇਡ ਨਾਲ ਬੈਂਗਲੁਰੂ ਜਿੱਤ ਦੀ ਨੀਂਹ ਰੱਖੀ। ਜੈਪੁਰ ਟੀਮ ਦੀ ਵਧੀਆ ਸ਼ੁਰੂਆਤ ਤੋਂ ਬਾਅਦ ਉਸ ਲੈਅ ਨੂੰ ਬਰਕਰਾਰ ਨਹੀਂ ਰੱਖ ਸਕੀ। ਜੈਪੁਰ ਵਲੋਂ ਦੀਪਕ ਨਿਵਾਸ ਨੇ ਸੁਪਰ 10 ਦਾ ਸਕੋਰ…

VIA PUNJAB
ਅੱਗੇ ਪੜ੍ਹੋ

ਪਿਛਲੀ ਆਸਟਰੇਲੀਆ ਸੀਰੀਜ਼ ਤੋਂ ਕਾਫੀ ਕੁਝ ਸਿੱਖਿਆ ਸ਼ਾਸਤਰੀ

ਪਿਛਲੀ ਆਸਟਰੇਲੀਆ ਸੀਰੀਜ਼ ਤੋਂ ਕਾਫੀ ਕੁਝ ਸਿੱਖਿਆ ਸ਼ਾਸਤਰੀ

ਐਡੀਲੇਡ- ਭਾਰਤੀ ਕ੍ਰਿਕਟ ਟੀਮ ਦੇ ਮੁੱਖ ਕੋਚ ਰਵੀ ਸ਼ਾਸਤਰੀ ਨੇ ਐਤਵਾਰ ਨੂੰ ਕਿਹਾ ਕਿ ਵਿਰਾਟ ਕੋਹਲੀ ਦੀ ਅਗਵਾਈ ਵਾਲੀ ਟੀਮ ਪੂਰੀ ਹਮਲਾਵਰਤਾ ਨਾਲ ਖੇਡੇਗੀ ਅਤੇ ਹਾਲੀਆ ਸੀਰੀਜ਼ ਤੇ ਚਾਰ ਸਾਲ ਪਹਿਲਾਂ ਕੀਤੀਆਂ ਆਸਟਰੇਲੀਆ ਸੀਰੀਜ਼ ਦੀਆਂ ਗਲਤੀਆਂ ਤੋਂ ਹਾਸਲ ਸਬਕ ਨੂੰ ਆਗਾਮੀ ਸੀਰੀਜ਼ ਵਿਚ ਧਿਆਨ ਵਿਚ ਰੱਖੇਗੀ। ਭਾਰਤੀ ਕੋਚ ਨੇ ਐਤਵਾਰ ਨੂੰ ਇੱਥੇ ਪੱਤਰਕਾਰ ਸੰਮੇਲਨ ਵਿਚ ਕਿਹਾ ਕਿ ਟੀਮ ਨੇ ਪਿਛਲੇ ਵਿਦੇਸ਼ੀ ਸੀਰੀਜ਼ ਤੋਂ ਕਾਫੀ ਕੁਝ ਸਿੱਖਿਆ ਹੈ। ਉਸ ਨੇ ਕਿਹਾ, ”ਅਸੀਂ 2018 ਵਿਚ ਵਿਦੇਸ਼ ਵਿਚ…

VIA PUNJAB
ਅੱਗੇ ਪੜ੍ਹੋ

ਸਮ੍ਰਿਤੀ ਮੰਧਾਨਾ ਦੀ ਪਾਰੀ ਨੇ ਤੋੜੇ ਕਈ ਰਿਕਾਰਡਸ

ਸਮ੍ਰਿਤੀ ਮੰਧਾਨਾ ਦੀ ਪਾਰੀ ਨੇ ਤੋੜੇ ਕਈ ਰਿਕਾਰਡਸ

ਨਵੀਂ ਦਿੱਲੀ – ਆਈ.ਸੀ.ਸੀ. ਮਹਿਲਾ ਟੀ-20 ਵਰਲਡ ਕੱਪ ‘ਚ ਆਸਟਰੇਲੀਆ ਨੂੰ 47 ਦੌੜਾਂ ਨਾਲ ਹਰਾ ਕੇ ਭਾਰਤ ਨੇ ਚੌਥੀ ਜਿੱਤ ਤਾਂ ਦਰਜ ਕੀਤੀ ਹੀ ਨਾਲ ਹੀ ਉਸ ਦੀ ਬੱਲੇਬਾਜ਼ ਸਮ੍ਰਿਤੀ ਮੰਧਾਨਾ ਨੇ ਵੀ ਆਪਣੇ ਬੱਲੇ ਨਾਲ ਕਈ ਰਿਕਾਰਡਸ ਬਣਾਏ। ਸਲਾਮੀ ਬੱਲੇਬਾਜ਼ ਮੰਧਾਨਾ ਨੇ ਕੰਗਾਰੂਆਂ ਦੇ ਖਿਲਾਫ 55 ਗੇਂਦਾਂ ‘ਤੇ 83 ਦੌੜਾਂ ਦੀ ਆਪਣੀ ਪਾਰੀ ‘ਚ 9 ਚੌਕੇ ਅਤੇ ਤਿੰਨ ਛੱਕੇ ਤਾਂ ਜੜੇ ਹੀ ਨਾਲ ਹੀ ਉਹ ਹੁਣ ਭਾਰਤ ਲਈ ਟੀ-20 ਕ੍ਰਿਕਟ ‘ਚ ਸਭ ਤੋਂ ਤੇਜ਼…

VIA PUNJAB
ਅੱਗੇ ਪੜ੍ਹੋ

ਤਾਲਿਬਾਨ ਨੇ ਅਮਰੀਕੀ ਰਾਜਦੂਤ ਨਾਲ ਕਤਰ ‘ਚ ਕੀਤੀ ਮੁਲਾਕਾਤ

ਤਾਲਿਬਾਨ ਨੇ ਅਮਰੀਕੀ ਰਾਜਦੂਤ ਨਾਲ ਕਤਰ ‘ਚ ਕੀਤੀ ਮੁਲਾਕਾਤ

ਇਸਲਾਮਾਬਾਦ – ਤਾਲਿਬਾਨ ਨੇ ਅਮਰੀਕੀ ਰਾਜਦੂਤ ਜ਼ਲਮੇ ਖੱਲਿਜਾਦ ਨਾਲ ਕਤਰ ‘ਚ 3 ਦਿਨਾਂ ਤੱਕ ਗੱਲਬਾਤ ਕੀਤੀ, ਜਿੱਥੇ ਅਫਗਾਨਿਸਤਾਨ ਨੇ ਇਸ ਚਰਮਪੰਥੀ ਸੰਗਠਨ ਦਾ ਰਾਜਨੀਤਕ ਦਫਤਰ ਹੈ। ਤਾਲਿਬਾਨ ਦੇ ਇਕ ਅਧਿਕਾਰੀ ਅਤੇ ਇਸ ਸੰਗਠਨ ਦੇ ਕਰੀਬੀ ਇਕ ਹੋਰ ਵਿਅਕਤੀ ਨੇ ਐਤਵਾਰ ਨੂੰ ਇਸ ਗੱਲਬਾਤ ਦੀ ਜਾਣਕਾਰੀ ਦਿੱਤੀ। ਇਸ ਗੱਲਬਾਤ ਦਾ ਟੀਚਾ ਅਫਗਾਨ ਸ਼ਾਂਤੀ ਵਾਰਤਾ ਫਿਰ ਸ਼ੁਰੂ ਕਰਨਾ ਅਤੇ ਅਮਰੀਕਾ ਦੀ ਸਭ ਤੋਂ ਵੱਡੀ ਲੜਾਈ ਨੂੰ ਖਤਮ ਕਰਨਾ ਹੈ। ਅਮਰੀਕਾ ਦੀ ਅਗਵਾਈ ‘ਚ ਕੀਤੇ ਗਏ ਹਮਲੇ ਅਫਗਾਨਿਸਤਾਨ…

VIA PUNJAB
ਅੱਗੇ ਪੜ੍ਹੋ
1 1,020 1,021 1,022 1,023 1,024 1,271