ਪੰਜਾਬ ਵਿੱਚ ਹੜ੍ਹਾਂ ਦਾ ਖਤਰਾ ਭਾਰੀ-ਉਤਰੀ ਖੇਤਰ ’ਚ ਮੀਂਹ ਕਾਰਨ 22 ਦੀ ਮੌਤ

ਪੰਜਾਬ ਵਿੱਚ ਹੜ੍ਹਾਂ ਦਾ ਖਤਰਾ ਭਾਰੀ-ਉਤਰੀ ਖੇਤਰ ’ਚ ਮੀਂਹ ਕਾਰਨ 22 ਦੀ ਮੌਤ

ਨਵੀਂ ਦਿਲੀ- ਪੰਜਾਬ, ਹਰਿਆਣਾ ਅਤੇ ਹਿਮਾਚਲ ‘ਚ ਭਾਰੀ ਮੀਂਹ ਕਾਰਨ 22 ਲੋਕਾਂ ਦੀ ਮੌਤ ਹੋ ਗਈ।ਪੰਜਾਬ ਵਿੱਚ ਹੜ੍ਹਾਂ ਦੇ ਹਾਲਾਤਾਂ ਕਾਰਨ ਰੈਡ ਅਲਰਟ ਕਰ ਦਿੱਤਾ ਗਿਆ ਹੈ। ਸਰਕਾਰ ਵੱਲੋਂ ਪੰਜਾਬ ਵਿੱਚ ਫੌਜ ਨੂੰ ਚੌਕਸ ਰਹਿਣ ਲਈ ਆਖਿਆ ਗਿਆ ਹੈ। ਪੰਜਾਬ ਦੇ ਨਾਲ-ਨਾਲ ਜੰਮੂ-ਕਸ਼ਮੀਰ, ਹਰਿਆਣਾ ਅਤੇ ਹਿਮਾਚਲ ਪ੍ਰਦੇਸ਼ ‘ਚ ਬਹੁਤ ਸਾਰੇ ਇਲਾਕਿਆਂ ‘ਚ ਰੁਕ-ਰੁਕ ਕੇ ਭਾਰੀ ਬਾਰਿਸ਼ ਹੋਈ ਹੈ ।ਪਿਛਲੇ 2 ਦਿਨਾਂ ਤੋਂ ਹੋ ਰਹੀ ਬਾਰਿਸ਼ ਕਾਰਨ ਫਿਸਲਣ ਵਧਣ ਨਾਲ ਵਖ-ਵਖ ਸੜਕ ਹਾਦਸਿਆਂ ‘ਚ 18 ਲੋਕਾਂ…

VIA PUNJAB
ਅੱਗੇ ਪੜ੍ਹੋ

ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਮੌਕੇ ਦੀਪਮਾਲਾ ਨਾਲ ਰੁਸ਼ਨਾਵੇਗੀ ਗੁਰੂ ਨਗਰੀ: ਡਾ. ਰੂਪ ਸਿੰਘ

ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਮੌਕੇ ਦੀਪਮਾਲਾ ਨਾਲ ਰੁਸ਼ਨਾਵੇਗੀ ਗੁਰੂ ਨਗਰੀ: ਡਾ. ਰੂਪ ਸਿੰਘ

ਤਲਵਿੰਦਰ ਸਿੰਘ ਬੁੱਟਰ/ ਵਾਇਆ ਪੰਜਾਬ ਬਿਊਰੋ ਅੰਮ੍ਰਿਤਸਰ, 24 ਸਤੰਬਰ  ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਸਬੰਧੀ ਕੀਤੀਆਂ ਜਾ ਰਹੀਆਂ ਤਿਆਰੀਆਂ ਨੂੰ ਲੈ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਧਿਕਾਰੀਆਂ ਨਾਲ ਇਕੱਤਰਤਾ ਕਰਨ ਤੋਂ ਬਾਅਦ ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਡਾ. ਰੂਪ ਸਿੰਘ ਨੇ ਦੱਸਿਆ ਕਿ ਚੌਥੇ ਪਾਤਸ਼ਾਹ ਜੀ ਦੇ ਪ੍ਰਕਾਸ਼ ਪੁਰਬ ਮੌਕੇ ਨਗਰ ਕੀਰਤਨ ਦਾ ਘੇਰਾ ਪਹਿਲਾਂ ਤੋਂ ਵਧਾਇਆ ਗਿਆ ਹੈ, ਜਿਸ ਅਨੁਸਾਰ ਇਸ ਵਾਰ ਨਗਰ ਕੀਰਤਨ ਅੰਮ੍ਰਿਤਸਰ ਸ਼ਹਿਰ ਦੀ ਪੁਰਾਣੀ ਚਾਰ ਦੀਵਾਰੀ ’ਤੇ…

VIA PUNJAB
ਅੱਗੇ ਪੜ੍ਹੋ

ਥੈਰੇਸਾ ਮੇਅ ਨੇ ਬ੍ਰੈਗਜ਼ਿਟ ‘ਡੈੱਡਲਾਕ’ ‘ਤੇ ਯੂਰੋਪੀ ਸੰਘ ਨੂੰ ਸਨਮਾਨ ਨਾਲ ਪੇਸ਼ ਆਉਣ ਲਈ ਕਿਹਾ

ਥੈਰੇਸਾ ਮੇਅ ਨੇ ਬ੍ਰੈਗਜ਼ਿਟ ‘ਡੈੱਡਲਾਕ’ ‘ਤੇ ਯੂਰੋਪੀ ਸੰਘ ਨੂੰ ਸਨਮਾਨ ਨਾਲ ਪੇਸ਼ ਆਉਣ ਲਈ ਕਿਹਾ

ਲੰਡਨ – ਬ੍ਰਿਟੇਨ ਦੀ ਪ੍ਰਧਾਨ ਮੰਤਰੀ ਥੈਰੇਸਾ ਮੇਅ ਨੇ ਯੂਰੋਪੀ ਸੰਘ ਨੂੰ ਸ਼ੁੱਕਰਵਾਰ ਨੂੰ ਅਲਟੀਮੇਟਮ ਦਿੱਤਾ ਕਿ ਉਹ ਬ੍ਰੈਗਜ਼ਿਟ ਲਈ ਵਿਕਲਪ ਯੋਜਨਾ ਲਿਆਵੇ ਤੇ ਗੱਲਬਾਤ ‘ਚ ਬ੍ਰਿਟੇਨ ਨਾਲ ਸਨਮਾਨ ਨਾਲ ਪੇਸ਼ ਆਵੇ। ਯੂਰੋਪੀ ਪਰਿਸ਼ਦ ਦੇ ਪ੍ਰਮੁੱਖ ਡੋਨਾਲਡ ਟਸਕ ਨੇ ਆਸਟਰੀਆ ਦੇ ਸਾਲਜਬਰਗ ‘ਚ ਐਲਾਨ ਕੀਤਾ ਸੀ ਕਿ ਬ੍ਰਿਟੇਨ ਦੀ ਬ੍ਰੈਗਜ਼ਿਟ ਯੋਜਨਾ ਅਵਿਵਹਾਰਕ ਹੈ। ਇਸ ਦੇ ਇਕ ਦਿਨ ਬਾਅਦ ਮੇਅ ਨੇ ਡਾਉਨਿੰਗ ਸਟ੍ਰੀਟ ਤੋਂ ਟੈਲੀਵਿਜ਼ਨ ‘ਤੇ ਇਹ ਬਿਆਨ ਦਿੱਤਾ। ਮੇਅ ਨੇ ਉਨ੍ਹਾਂ ਦੀ ਯੋਜਨਾ ਨੂੰ ਖਾਰਿਜ…

VIA PUNJAB
ਅੱਗੇ ਪੜ੍ਹੋ

ਅਮਰੀਕਾ : ਪਹਿਲੇ ਸਿੱਖ ਅਟਾਰਨੀ ਜਨਰਲ ‘ਤੇ ਨਸਲੀ ਟਿੱਪਣੀ ਦੀ ਆਡੀਓ ਵਾਇਰਲ

ਅਮਰੀਕਾ : ਪਹਿਲੇ ਸਿੱਖ ਅਟਾਰਨੀ ਜਨਰਲ ‘ਤੇ ਨਸਲੀ ਟਿੱਪਣੀ ਦੀ ਆਡੀਓ ਵਾਇਰਲ

ਵਾਸ਼ਿੰਗਟਨ – ਅਮਰੀਕਾ ਦੇ ਨਿਊਜਰਸੀ ਸੂਬੇ ਵਿਚ ਸਿੱਖ ਅਟਾਰਨੀ ਜਨਰਲ ਦੀ ਪਗੜੀ ‘ਤੇ ਨਸਲੀ ਟਿੱਪਣੀ ਕਰਨ ਵਾਲੇ ਇਕ ਸੀਨੀਅਰ ਵਿਧੀ ਅਧਿਕਾਰੀ ਤੋਂ ਅਸਤੀਫੇ ਦੀ ਮੰਗ ਤੇਜ਼ ਹੋ ਗਈ ਹੈ। ਗੁਪਤ ਰਿਕਾਰਡਿੰਗ ਵਿਚ ਬਰਜੇਨ ਕਾਉਂਟੀ ਦੇ ਸ਼ੇਰਿਫ ਮਾਈਕਲ ਸੈਡੀਨੋ ਨੂੰ ਅਮਰੀਕਾ ਦੇ ਪਹਿਲੇ ਸਿੱਖ ਅਟਾਰਨੀ ਜਨਰਲ ਗੁਰਬੀਰ ਗ੍ਰੇਵਾਲ ਦੀ ਪਗੜੀ ‘ਤੇ ਨਸਲੀ ਟਿੱਪਣੀ ਕਰਦੇ ਸੁਣਿਆ ਗਿਆ ਹੈ, ਜੋ ਇਸ ਵੇਲੇ ਵਾਇਰਲ ਹੋ ਚੁੱਕੀ ਹੈ। ਜਿਸ ਕਾਰਨ ਸੈਡੀਨੋ ਦਾ ਵਿਰੋਧ ਹੋਣਾ ਸ਼ੁਰੂ ਹੋ ਗਿਆ ਹੈ ਅਤੇ ਉਨ੍ਹਾਂ…

VIA PUNJAB
ਅੱਗੇ ਪੜ੍ਹੋ

ਨਿਊਯਾਰਕ ਦੇ ਸਾਇਰਾਕਿਊਸ ‘ਚ ਗੋਲੀਬਾਰੀ, 7 ਲੋਕ ਜ਼ਖਮੀ

ਨਿਊਯਾਰਕ ਦੇ ਸਾਇਰਾਕਿਊਸ ‘ਚ ਗੋਲੀਬਾਰੀ, 7 ਲੋਕ ਜ਼ਖਮੀ

ਵਾਸ਼ਿੰਗਟਨ – ਅਮਰੀਕਾ ਦੇ ਨਿਊਯਾਰਕ ਸ਼ਹਿਰ ਵਿਚ ਬੀਤੀ ਰਾਤ ਗੋਲੀਬਾਰੀ ਦੇ ਬਾਅਦ 7 ਲੋਕਾਂ ਦੇ ਜ਼ਖਮੀ ਹੋਣ ਦੀ ਖਬਰ ਹੈ। ਜ਼ਖਮੀਆਂ ਵਿਚ ਬੱਚੇ ਵੀ ਸ਼ਾਮਲ ਹਨ। ਇਹ ਘਟਨਾ ਸਾਇਰਾਕਿਊਸ ਵਿਚ ਹੋਈ। ਸੋਸ਼ਲ ਮੀਡੀਆ ‘ਤੇ ਫਾਇਰਫਾਈਟਰਜ਼ ਵੱਲੋਂ ਇਸ ਗੱਲ ਦੀ ਜਾਣਕਾਰੀ ਦਿੱਤੀ ਗਈ। ਨੈਸ਼ਨਲ ਪਬਲਿਕ ਰੇਡਿਓ ਦੇ ਨਿਰਮਾਤਾ ਵੱਲੋਂ ਗੋਲੀਬਾਰੀ ਨੂੰ ਲੈ ਕੇ ਟਵੀਟ ਕੀਤਾ ਗਿਆ ਸੀ। ਇਸ ਟਵੀਟ ਦੇ ਬਾਅਦ ਪੁਲਸ ਵਿਭਾਗ ਨੇ ਉਨ੍ਹਾਂ ਨੂੰ ਜਵਾਬ ਦਿੱਤਾ ਕਿ ਪੁਲਸ ਨੇ ਸਥਾਨਕ ਸਮੇਂ ਮੁਤਾਬਕ ਰਾਤ 9…

VIA PUNJAB
ਅੱਗੇ ਪੜ੍ਹੋ

ਪਾਕਿ ਹੀ ਨਹੀਂ ਅਫ਼ਗਾਨਿਸਤਾਨ ’ਤੇ ਵੀ ਨਜ਼ਰ ਰੱਖੋ: ਦਰਾਵਿੜ

ਪਾਕਿ ਹੀ ਨਹੀਂ ਅਫ਼ਗਾਨਿਸਤਾਨ ’ਤੇ ਵੀ ਨਜ਼ਰ ਰੱਖੋ: ਦਰਾਵਿੜ

ਨਵੀਂ ਦਿੱਲੀ – ਸਾਬਕਾ ਭਾਰਤੀ ਕਪਤਾਨ ਰਾਹੁਲ ਦਰਾਵਿੜ ਨੂੰ ਕ੍ਰਿਕਟ ਜਗਤ ਦੀ ਉਭਰਦੀ ਟੀਮ ਅਫ਼ਗਾਨਿਸਤਾਨ ਦਾ ਖ਼ਤਰਾ ਮਹਿਸੂਸ ਹੋਣ ਲੱਗਿਆ ਹੈ। ਉਸ ਦਾ ਮੰਨਣਾ ਹੈ ਕਿ ਏਸ਼ੀਆ ਕੱਪ ਵਿੱਚ ਭਾਰਤ ਨੂੰ ਸਿਰਫ਼ ਪਾਕਿਸਤਾਨ ’ਤੇ ਹੀ ਨਹੀਂ, ਸਗੋਂ ਅਫ਼ਗਾਨਿਸਤਾਨ ’ਤੇ ਵੀ ਨਜ਼ਰ ਰੱਖਣੀ ਚਾਹੀਦੀ ਹੈ। ਦੁਨੀਆ ਦੇ ਸਭ ਤੋਂ ਬਿਹਤਰੀਨ ਬੱਲੇਬਾਜ਼ਾਂ ਵਿੱਚ ਸ਼ਾਮਲ ਅਤੇ ਭਾਰਤੀ ‘ਏ’ ਟੀਮ ਦੇ ਕੋਚ ਦਰਾਵਿੜ ਨੇ ਅੱਜ ਇੱਥੇ ਇੱਕ ਹਸਪਤਾਲ ਦਾ ਉਦਘਾਟਨ ਕਰਨ ਮਗਰੋਂ ਪੱਤਰਕਾਰਾਂ ਨੂੰ ਕਿਹਾ ਕਿ ਅਫ਼ਗਾਨਿਸਤਾਨ ਦੀ ਟੀਮ…

VIA PUNJAB
ਅੱਗੇ ਪੜ੍ਹੋ

ਭਾਰਤ ਨੇ ਬੰਗਲਾਦੇਸ਼ ਨੂੰ 7 ਵਿਕਟਾਂ ਨਾਲ ਹਰਾਇਆ

ਭਾਰਤ ਨੇ ਬੰਗਲਾਦੇਸ਼ ਨੂੰ 7 ਵਿਕਟਾਂ ਨਾਲ ਹਰਾਇਆ

ਦੁਬਈ – ਇਕ ਸਾਲ ਤੋਂ ਵੀ ਵੱਧ ਅਰਸੇ ਬਾਅਦ ਪਹਿਲੀ ਵਾਰ ਇਕ-ਰੋਜ਼ਾ ਮੈਚ ਖੇਡ ਰਹੇ ਰਵਿੰਦਰ ਜਡੇਜਾ ਦੀ ਅਗਵਾਈ ਹੇਠ ਭਾਰਤੀ ਗੇਂਦਬਾਜ਼ਾਂ ਵੱਲੋਂ ਦਿਖਾਈ ਬਾਜ਼ਬਤ ਖੇਡ ਅਤੇ ਕਪਤਾਨ ਰੋਹਿਤ ਸ਼ਰਮਾ ਦੀ ਇਕ ਹੋਰ ਨੀਮ ਸੈਂਕੜੇ ਵਾਲੀ ਨਾਬਾਦ ਪਾਰੀ ਸਦਕਾ ਭਾਰਤ ਨੇ ਅੱਜ ਇਥੇ ਬੰਗਲਾਦੇਸ਼ ਨੂੰ 7 ਵਿਕਟਾਂ ਨਾਲ ਹਰਾ ਕੇ ਏਸ਼ੀਆ ਕੱਪ ਕ੍ਰਿਕਟ ਦੇ ਸੁਪਰ-4 ਦੌਰ ਵਿੱਚ ਆਪਣੀ ਮੁਹਿੰਮ ਦੀ ਸ਼ਾਨਦਾਰ ਸ਼ੁਰੂਆਤ ਕੀਤੀ। ਭਾਰਤ ਨੇ 82 ਗੇਂਦਾਂ (13.4 ਓਵਰ) ਬਾਕੀ ਰਹਿੰਦਿਆਂ ਹੀ ਜਿੱਤ ਲਈ 174…

VIA PUNJAB
ਅੱਗੇ ਪੜ੍ਹੋ

ਸਮਲਿੰਗੀ ਜੋੜਿਆਂ ਨੂੰ ਨਹੀਂ ਮਿਲ ਸਕਦੇ ਅਮਰੀਕਾ ਦਾ ਡਿਪੈਂਡੈਂਟ ਵੀਜ਼ਾ

ਸਮਲਿੰਗੀ ਜੋੜਿਆਂ ਨੂੰ ਨਹੀਂ ਮਿਲ ਸਕਦੇ ਅਮਰੀਕਾ ਦਾ ਡਿਪੈਂਡੈਂਟ ਵੀਜ਼ਾ

ਨਿਊਯਾਰਕ – ਅਮਰੀਕਾ ਵਿਚ ਸਮਲਿੰਗੀ ਜੋੜਿਆਂ ਨੂੰ ਡਿਪੈਂਡੈਂਟ ਵੀਜ਼ਾ ਨਹੀਂ ਮਿਲ ਸਕਦਾ| ਇਸ ਸਬੰਧੀ ਜਾਣਕਾਰੀ ਉਦੋਂ ਸਾਹਮਣੇ ਆਈ ਜਦੋਂ ਉਥੇ ਕੰਮ ਕਰਦੇ ਭਾਰਤੀ ਮੂਲ ਦੇ ਇਕ ਵਿਅਕਤੀ ਨੇ ਆਪਣੇ ਸਮਲਿੰਗੀ ਪਾਰਟਨਰ ਲਈ ਡਿਪੈਂਡੈਂਟ ਵੀਜ਼ਾ ਲਈ ਅਪਲਾਈ ਕੀਤਾ| ਮੁੰਬਈ ਦੇ ਰਾਕੇਸ਼ (ਬਦਲਿਆ ਹੋਇਆ ਨਾਮ) ਕੋਲ ਅਮਰੀਕਾ ਦਾ ਐਚ-1ਬੀ ਵੀਜ਼ਾ ਹੈ ਅਤੇ ਉਹ ਉਥੇ ਕੰਮ ਕਰਦਾ ਹੈ| ਉਹ ਉਦੋਂ ਹੈਰਾਨ ਰਹਿ ਗਿਆ ਜਦੋਂ ਉਸ ਨੇ ਆਪਣੇ ਸਮਲਿੰਗੀ ਪਾਰਟਨਰ ਲਈ ਐਚ-4 ਵੀਜ਼ਾ ਲਈ ਅਪਲਾਈ ਕੀਤਾ ਤਾਂ ਉਸ ਦੇ…

VIA PUNJAB
ਅੱਗੇ ਪੜ੍ਹੋ

ਵਿਅਤਨਾਮ ਦੇ ਰਾਸ਼ਟਰਪਤੀ ਤ੍ਰਾਨ ਦਾਈ ਕਵਾਂਗ ਦਾ ਦੇਹਾਂਤ

ਵਿਅਤਨਾਮ ਦੇ ਰਾਸ਼ਟਰਪਤੀ ਤ੍ਰਾਨ ਦਾਈ ਕਵਾਂਗ ਦਾ ਦੇਹਾਂਤ

ਹਨੋਈ – ਵਿਅਤਨਾਮ ਦੇ ਰਾਸ਼ਟਰਪਤੀ ਤ੍ਰਾਨ ਦਾਈ ਕਵਾਂਗ ਦਾ ਗੰਭੀਰ ਬਿਮਾਰੀ ਤੋਂ ਬਾਅਦ 61 ਸਾਲ ਦੀ ਉਮਰ ਵਿਚ ਅੱਜ ਦੇਹਾਂਤ ਹੋ ਗਿਆ| ਸਰਕਾਰੀ ਮੀਡੀਆ ਨੇ ਇਹ ਖਬਰ ਦਿੱਤੀ| ਅਧਿਕਾਰਕ ਵਿਅਤਨਾਮ ਸਮਾਚਾਰ ਏਜੰਸੀ ਨੇ ਅੱਜ ਦੱਸਿਆ ਕਿ ਰਾਸ਼ਟਰਪਤੀ ਤ੍ਰਾਨ ਦਾ ਮਿਲਟਰੀ ਹਸਪਤਾਲ ਵਿੱਚ ਅੱਜ ਸਵੇਰੇ 10:05 ਤੇ ਦੇਹਾਂਤ ਹੋ ਗਿਆ|

VIA PUNJAB
ਅੱਗੇ ਪੜ੍ਹੋ

ਕਸ਼ਮੀਰ ਵਿੱਚ ਤਿੰਨ ਪੁਲੀਸ ਮੁਲਾਜ਼ਮਾਂ ਦੀ ਅਗਵਾ ਕਰਕੇ ਹੱਤਿਆ

ਕਸ਼ਮੀਰ ਵਿੱਚ ਤਿੰਨ ਪੁਲੀਸ ਮੁਲਾਜ਼ਮਾਂ ਦੀ ਅਗਵਾ ਕਰਕੇ ਹੱਤਿਆ

ਸ੍ਰੀਨਗਰ – ਦਹਿਸ਼ਤੀ ਜਥੇਬੰਦੀ ਹਿਜ਼ਬੁਲ ਮੁਜਾਹਿਦੀਨ ਨੇ ਦੱਖਣੀ ਕਸ਼ਮੀਰ ਦੇ ਸ਼ੋਪੀਆਂ ’ਚ ਤਿੰਨ ਪੁਲੀਸ ਮੁਲਾਜ਼ਮਾਂ ਨੂੰ ਅੱਜ ਉਨ੍ਹਾਂ ਦੇ ਘਰਾਂ ’ਚੋਂ ਅਗਵਾ ਕਰਨ ਮਗਰੋਂ ਗੋਲੀਆਂ ਮਾਰ ਕੇ ਬੇਰਹਿਮੀ ਨਾਲ ਕਤਲ ਕਰ ਦਿੱਤਾ। ਇਨ੍ਹਾਂ ਹੱਤਿਆਵਾਂ ਨਾਲ ਜੰਮੂ ਕਸ਼ਮੀਰ ਵਿੱਚ ਅਤਿਵਾਦ ਦੇ ਤਿੰਨ ਦਹਾਕਿਆਂ ਦੇ ਅਧਿਆਏ ’ਚ ਇਕ ਨਵਾਂ ਸਫ਼ਾ ਖੁੱਲ੍ਹ ਗਿਆ ਹੈ। ਉਧਰ ਇਸ ਘਟਨਾ ਮਗਰੋਂ 1.2 ਲੱਖ ਦੀ ਨਫ਼ਰੀ ਵਾਲੇ ਜੰਮੂ ਕਸ਼ਮੀਰ ਪੁਲੀਸ ਬਲ ਨੂੰ ਛੇ ਵਿਸ਼ੇਸ਼ ਪੁਲੀਸ ਅਧਿਕਾਰੀਆਂ (ਐਸਪੀਓ’ਜ਼) ਵੱਲੋਂ ਸੋਸ਼ਲ ਮੀਡੀਆ ਜ਼ਰੀਏ ਦਿੱਤੇ…

VIA PUNJAB
ਅੱਗੇ ਪੜ੍ਹੋ
1 1,120 1,121 1,122 1,123 1,124 1,271