ਟਰੰਪ ਨੂੰ ਉਮੀਦ, ਈਰਾਨ ਜਲਦੀ ਕਰੇਗਾ ਸਾਡੇ ਨਾਲ ਗੱਲਬਾਤ

ਟਰੰਪ ਨੂੰ ਉਮੀਦ, ਈਰਾਨ ਜਲਦੀ ਕਰੇਗਾ ਸਾਡੇ ਨਾਲ ਗੱਲਬਾਤ

ਵਾਸ਼ਿੰਗਟਨ – ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵਲੋਂ ਗੱਲਬਾਤ ਦੀ ਪੇਸ਼ਕਸ਼ ‘ਤੇ ਈਰਾਨ ਵਲੋਂ ਕੋਈ ਜਵਾਬ ਨਾ ਮਿਲਣ ਦੇ ਬਾਵਜੂਦ ਉਨ੍ਹਾਂ ਦਾ ਮੰਨਣਾ ਹੈ ਕਿ ਦੋਵੇਂ ਦੇਸ਼ਾਂ ਵਿਚਾਲੇ ਗੱਲਬਾਤ ਬਹੁਤ ਜਲਦੀ ਹੋਵੇਗੀ। ਟਰੰਪ ਨੇ ਫਲੋਰਿਡਾ ਦੇ ਟਮਪਾ ਵਿਚ ਮੰਗਲਵਾਰ ਭਾਵ ਕੱਲ ਇਕ ਰੈਲੀ ਦੌਰਾਨ ਕਿਹਾ, ”ਮੈਨੂੰ ਅਜਿਹਾ ਲੱਗਦਾ ਹੈ ਕਿ ਈਰਾਨ ਸਾਡੇ ਨਾਲ ਗੱਲਬਾਤ ਕਰੇਗਾ ਅਤੇ ਬਹੁਤ ਹੀ ਜਲਦੀ। ਟਰੰਪ ਨੇ ਇਸ ਦੇ ਨਾਲ ਹੀ ਕਿਹਾ, ”ਗੱਲਬਾਤ ਨਹੀਂ ਵੀ ਕਰ ਸਕਦੇ, ਉਹ ਵੀ ਠੀਕ ਹੈ। ਇਸ…

VIA PUNJAB
ਅੱਗੇ ਪੜ੍ਹੋ

ਅਮਰੀਕਾ : 3 ਲੱਖ ਤੋਂ ਵਧੇਰੇ ਭਾਰਤੀ ਗ੍ਰੀਨ ਕਾਰਡ ਪਾਉਣ ਦੀ ਉਡੀਕ ‘ਚ

ਅਮਰੀਕਾ : 3 ਲੱਖ ਤੋਂ ਵਧੇਰੇ ਭਾਰਤੀ ਗ੍ਰੀਨ ਕਾਰਡ ਪਾਉਣ ਦੀ ਉਡੀਕ ‘ਚ

ਵਾਸ਼ਿੰਗਟਨ – ਵਿਦੇਸ਼ ਦੀ ਗੱਲ ਕਰੀਏ ਤਾਂ ਜ਼ਿਆਦਾਤਰ ਭਾਰਤੀ ਲੋਕ ਅਮਰੀਕਾ ਜਾਣਾ ਪਸੰਦ ਕਰਦੇ ਹਨ। ਅਮਰੀਕਾ ਜਾ ਕੇ ਉੱਥੇ ਗ੍ਰੀਨ ਕਾਰਡ ਹਾਸਲ ਕਰਨਾ ਹਰ ਭਾਰਤੀ ਦਾ ਸੁਪਨਾ ਹੁੰਦਾ ਹੈ। ਤਾਜ਼ਾ ਅੰਕੜਿਆਂ ਮੁਤਾਬਕ ਲੱਗਭਗ 3 ਲੱਖ ਤੋਂ ਜ਼ਿਆਦਾ ਭਾਰਤੀ ਗ੍ਰੀਨ ਕਾਰਡ ਪਾਉਣ ਦੀ ਉਡੀਕ ਵਿਚ ਹਨ। ਸਤੰਬਰ ਵਿਚ ਭਾਰਤ ਤੇ ਅਮਰੀਕਾ ਵਿਚਕਾਰ 2+2 ਵਾਰਤਾ ਹੋਵੇਗੀ। ਇਸ ਵਾਰਤਾ ਵਿਚ ਭਾਰਤ ਵੱਲੋਂ ਯੂ.ਐੱਸ. ਇਮੀਗਰੇਸ਼ਨ ਪਾਲਿਸੀ ਸਮੇਤ ਗ੍ਰੀਨ ਕਾਰਡ ਦੀ ਸਮੇਂ ਸੀਮਾ ਵਿਚ ਤਬਦੀਲੀ ਲਿਆਉਣ ਬਾਰੇ ਪ੍ਰਸਤਾਵ ਪੇਸ਼ ਕੀਤਾ…

VIA PUNJAB
ਅੱਗੇ ਪੜ੍ਹੋ

ਦਿਨ ਦੀ ਖੇਡ ਖਤਮ, ਇੰਗਲੈਂਡ ਦਾ ਸਕੋਰ 285/9

ਦਿਨ ਦੀ ਖੇਡ ਖਤਮ, ਇੰਗਲੈਂਡ ਦਾ ਸਕੋਰ 285/9

ਬਰਿੰਘਮ – ਰਵੀਚੰਦਰਨ ਅਸ਼ਵਿਨ ਅਤੇ ਮੁਹੰਮਦ ਸ਼ੰਮੀ ਦੀ ਸ਼ਾਨਦਾਰ ਗੇਂਦਬਾਜ਼ੀ ਨਾਲ ਭਾਰਤ ਨੇ ਪਹਿਲੇ ਕ੍ਰਿਕਟ ਟੈਸਟ ਦੇ ਪਹਿਲੇ ਦਿਨ ਪਹਿਲੀ ਪਾਰੀ ਵਿਚ ਇੰਗਲੈਂਡ ਦਾ ਸਕੋਰ 9 ਵਿਕਟਾਂ ‘ਤੇ 285 ਦੌੜਾਂ ਕਰ ਕੇ ਆਪਣਾ ਪਲੜਾ ਭਾਰੀ ਰੱਖਿਆ। ਇੰਗਲੈਂਡ ਦੀ ਟੀਮ ਇਕ ਸਮੇਂ ਕਪਤਾਨ ਜੋ ਰੂਟ (80) ਅਤੇ ਜਾਨੀ ਬੇਅਰਸਟੋ (70) ਦੇ ਅਰਧ-ਸੈਂਕੜਿਆਂ ਦੀ ਬਦੌਲਤ ਮਜ਼ਬੂਤ ਸਥਿਤੀ ਵਿਚ ਸੀ ਪਰ ਭਾਰਤ ਆਪਣੇ ਗੇਂਦਬਾਜ਼ਾਂ ਦੀ ਬਦੌਲਤ ਜ਼ੋਰਦਾਰ ਵਾਪਸੀ ਕਰਨ ਵਿਚ ਸਫਲ ਰਿਹਾ।ਰੂਟ ਨੇ ਸਲਾਮੀ ਬੱਲੇਬਾਜ਼ ਕੀਟੋਨ ਜੋਨਿੰਗਸ (42)…

VIA PUNJAB
ਅੱਗੇ ਪੜ੍ਹੋ

ਰਾਹੁਲ ਨੇ ਕੀਤੀ ਭਵਿੱਖਬਾਣੀ, ਸੀਰੀਜ਼ ‘ਚ ਭਾਰਤ ਦਾ ਪੱਲਾ ਹੋ ਸਕਦੈ ਭਾਰੀ

ਰਾਹੁਲ ਨੇ ਕੀਤੀ ਭਵਿੱਖਬਾਣੀ, ਸੀਰੀਜ਼ ‘ਚ ਭਾਰਤ ਦਾ ਪੱਲਾ ਹੋ ਸਕਦੈ ਭਾਰੀ

ਨਵੀਂ ਦਿੱਲੀ – ਬਰਮਿੰਘਮ ਦੇ ਐਜਬੇਸਟਨ ਕ੍ਰਿਕਟ ਗਰਾਉਂਡ ‘ਚ ਅੱਜ ਤੋਂ ਭਾਰਤ ਅਤੇ ਇੰਗਲੈਂਡ ਵਿਚਕਾਰ ਪਹਿਲਾਂ ਟੈਸਟ ਮੈਚ ਸ਼ੁਰੂ ਹੋਣ ਜਾ ਰਿਹਾ ਹੈ। ਵਿਰਾਟ ਕੋਹਲੀ ਦੀ ਕਪਤਾਨੀ ‘ਚ ਭਾਰਤੀ ਟੀਮ ਅੱਜ ਤੋਂ ਇੰਗਲੈਂਡ ਨਾਲ 5 ਟੈਸਟ ਮੈਚਾਂ ਦੀ ਸੀਰੀਜ਼ ਤੋਂ ਪਹਿਲਾਂ ਭਾਰਤ ਦੇ ਸਾਬਕਾ ਕਪਤਾਨ ਅਤੇ ਦਿੱਗਜ ਬੱਲੇਬਾਜ਼ ਰਾਹੁਲ ਦ੍ਰਵਿੜ ਨੇ ਇਕ ਭਵਿੱਖਬਾਣੀ ਕੀਤੀ ਹੈ ਕਿ ਇਹ ਸੀਰੀਜ਼ ਭਾਰਤ 2-1 ਨਾਲ ਜਿੱਤ ਸਕਦਾ ਹੈ। ਇਸ ਪ੍ਰੋਗਰਾਮ ਦੌਰਾਨ ਰਾਹੁਲ ਦ੍ਰਵਿੜ ਨੇ ਕਿਹਾ ਕਿ ਉਨ੍ਹਾਂ ਨੂੰ ਲੱਗਦਾ…

VIA PUNJAB
ਅੱਗੇ ਪੜ੍ਹੋ

ਪਹਿਲਾ ਟੈਸਟ: ਜੋਅ ਰੂਟ ਨੇ ਇੰਗਲੈਂਡ ਨੂੰ ਸੰਭਾਲਿਆ

ਪਹਿਲਾ ਟੈਸਟ: ਜੋਅ ਰੂਟ ਨੇ ਇੰਗਲੈਂਡ ਨੂੰ ਸੰਭਾਲਿਆ

ਬਰਮਿੰਘਮ – ਭਾਰਤ ਨੇ ਮੇਜ਼ਬਾਨ ਇੰਗਲੈਂਡ ਨੂੰ ਝਟਕਾ ਦਿੰਦਿਆਂ ਉਸ ਦੀ ਪੂਰੀ ਟੀਮ ਪਹਿਲੇ ਟੈਸਟ ਮੈਚ ਦੇ ਪਹਿਲੇ ਦਿਨ 285 ਦੌੜਾਂ ’ਤੇ ਢੇਰ ਕਰ ਦਿੱਤਾ। ਭਾਰਤ ਦੇ ਫ਼ਿਰਕੀ ਗੇਂਦਬਾਜ਼ ਆਰ. ਅਸ਼ਵਿਨ ਨੇ ਚਾਰ ਵਿਕਟਾਂ ਲਈਆਂ। ਕਪਤਾਨ ਜੋਅ ਰੂਟ ਦੇ ਨਾਬਾਦ ਨੀਮ ਸੈਂਕੜੇ ਨਾਲ ਇੰਗਲੈਂਡ ਪਹਿਲੇ ਕ੍ਰਿਕਟ ਟੈਸਟ ਦੇ ਪਹਿਲੇ ਦਿਨ ਚਾਹ ਤੱਕ ਤਿੰਨ ਵਿਕਟਾਂ ’ਤੇ 163 ਦੌੜਾਂ ਬਣਾਉਣ ਵਿੱਚ ਸਫਲ ਰਿਹਾ। ਤੇਜ਼ ਗੇਂਦਬਾਜ਼ ਮੁਹੰਮਦ ਸ਼ਮੀ ਨੇ ਦੂਜੇ ਸੈਸ਼ਨ ਵਿੱਚ ਦੋ ਵਿਕਟਾਂ ਲਈਆਂ ਚਾਹ ਦੇ ਸਮੇਂ…

VIA PUNJAB
ਅੱਗੇ ਪੜ੍ਹੋ

ਪੀਵੀ ਸਿੰਧੂ ਤੇ ਸ੍ਰੀਕਾਂਤ ਵਿਸ਼ਵ ਬੈਡਮਿੰਟਨ ਚੈਂਪੀਅਨਸ਼ਿਪ ਦੇ ਅਗਲੇ ਗੇੜਾਂ ਵਿੱਚ ਪੁੱਜੇ

ਪੀਵੀ ਸਿੰਧੂ ਤੇ ਸ੍ਰੀਕਾਂਤ ਵਿਸ਼ਵ ਬੈਡਮਿੰਟਨ ਚੈਂਪੀਅਨਸ਼ਿਪ ਦੇ ਅਗਲੇ ਗੇੜਾਂ ਵਿੱਚ ਪੁੱਜੇ

ਨਾਨਚਿੰਗ – ਓਲੰਪਿਕ ਅਤੇ ਵਿਸ਼ਵ ਚੈਂਪੀਅਨਸ਼ਿਪ ਦੀ ਚਾਂਦੀ ਦਾ ਤਗ਼ਮਾ ਜੇਤੂ ਪੀਵੀ ਸਿੰਧੂ ਨੇ ਆਪਣੀ ਮੁਹਿੰਮ ਨੂੰ ਅੱਗੇ ਵਧਾਉਂਦਿਆਂ ਅੱਜ ਬੈਡਮਿੰਟਨ ਚੈਂਪੀਅਨਸ਼ਿਪ ਦੇ ਕੁਆਰਟਰ ਫਾਈਨਲ ਵਿੱਚ ਥਾਂ ਬਣਾ ਲਈ ਹੈ। ਉਸ ਨੇ ਇੰਡੋਨੇਸ਼ੀਆ ਦੀ ਫਿਤਰਿਆਨੀ ਨੂੰ ਸਿਰਫ਼ 35 ਮਿੰਟ ਵਿੱਚ 21-14, 21-9 ਨਾਲ ਹਰਾਇਆ। ਪੀਵੀ ਸਿੰਧੂ ਦੇ ਨਾਲ ਹੀ ਪੰਜਵਾਂ ਦਰਜਾ ਪ੍ਰਾਪਤ ਕਿਦਾਂਬੀ ਸ੍ਰੀਕਾਂਤ ਅਤੇ ਗ਼ੈਰ-ਦਰਜਾ ਪ੍ਰਾਪਤ ਬੀ ਸਾਈ ਪ੍ਰਣੀਤ ਨੇ ਵੀ ਆਖ਼ਰੀ-16 ਵਿੱਚ ਥਾਂ ਪੱਕੀ ਕੀਤੀ ਹੈ। ਹਾਲਾਂਕਿ 11ਵਾਂ ਦਰਜਾ ਪ੍ਰਾਪਤ ਐਚ ਐਸ ਪ੍ਰਣਯ…

VIA PUNJAB
ਅੱਗੇ ਪੜ੍ਹੋ

ਮਮਤਾ ਵੱਲੋਂ ਅਡਵਾਨੀ, ਸੋਨੀਆ ਤੇ ਰਾਹੁਲ ਸਣੇ ਕਈਆਂ ਨਾਲ ਮੁਲਾਕਾਤ

ਮਮਤਾ ਵੱਲੋਂ ਅਡਵਾਨੀ, ਸੋਨੀਆ ਤੇ ਰਾਹੁਲ ਸਣੇ ਕਈਆਂ ਨਾਲ ਮੁਲਾਕਾਤ

ਨਵੀਂ ਦਿੱਲੀ – ਤ੍ਰਿਣਾਮੂਲ ਕਾਂਗਰਸ ਦੀ ਆਗੂ ਅਤੇ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਅੱਜ ਕੌਮੀ ਰਾਜਧਾਨ ਵਿੱਚ ਕਈ ਨੇਤਾਵਾਂ ਨੂੰ ਮਿਲੀ। ਇਨ੍ਹਾਂ ਵਿੱਚ ਭਾਜਪਾ ਦੇ ਬਜ਼ੁਰਗ ਆਗੂ ਲਾਲ ਕ੍ਰਿਸ਼ਨ ਅਡਵਾਨੀ, ਕਾਂਗਰਸ ਪ੍ਰਧਾਨ ਰਾਹੁਲ ਗਾਂਧੀ, ਸੋਨੀਆਂ ਗਾਂਧੀ ਅਤੇ ਅਰਵਿੰਦ ਕੇਜਰੀਵਾਲ ਸ਼ਾਮਲ ਹਨ। ਮਮਤਾ ਬੈਨਰਜੀ ਦੀਆਂ ਮੁਲਾਕਾਤਾਂ ਨੂੰ 2019 ਦੀਆਂ ਆਮ ਚੋਣਾਂ ਵਿੱਚ ਭਾਜਪਾ ਵਿਰੋਧੀ ਸੰਗਠਨ ਬਣਾਉਣ ਦੀਆਂ ਕੋਸ਼ਿਸ਼ਾਂ ਵਜੋਂ ਦੇਖਿਆ ਜਾ ਰਿਹਾ ਹੈ। ਇਸ ਦੌਰਾਨ ਹੀ ਪੱਛਮੀ ਬੰਗਾਲ ਪੁਲੀਸ ਨੇ ਭਾਜਪਾ ਪ੍ਰਧਾਨ ਅਮਿਤ ਸ਼ਾਹ…

VIA PUNJAB
ਅੱਗੇ ਪੜ੍ਹੋ

ਮਹਿੰਗਾਈ ਰੋਕਣ ਲਈ ਆਰਬੀਆਈ ਨੇ ਵਿਆਜ ਦਰ ਵਧਾਈ

ਮਹਿੰਗਾਈ ਰੋਕਣ ਲਈ ਆਰਬੀਆਈ ਨੇ ਵਿਆਜ ਦਰ ਵਧਾਈ

ਮੁੰਬਈ – ਦੇਸ਼ ਵਿੱਚ ਵਧ ਰਹੀ ਮਹਿੰਗਾਈ ਨੂੰ ਰੋਕਣ ਦੇ ਮਕਸਦ ਨਾਲ ਭਾਰਤੀ ਰਿਜ਼ਰਵ ਬੈਂਕ (ਆਰਬੀਆਈ) ਨੇ ਅੱਜ ਨੀਤੀਗਤ ਵਿਆਜ ਦਰ ਵਿੱਚ 25 ਆਧਾਰੀ ਅੰਕਾਂ ਦਾ ਵਾਧਾ ਕੀਤਾ ਹੈ। ਚਾਲੂ ਮਾਲੀ ਸਾਲ ਦੀ ਤੀਜੀ ਦੋਮਾਹੀ ਮਾਲੀ ਸਮੀਖਿਆ ਦੌਰਾਨ ਲਗਾਤਾਰ ਦੂਜੀ ਵਾਰ ਰੈਪੋ ਰੇਟ, ਜਿਸ ਦਰ ਉਤੇ ਆਰਬੀਆਈ ਵੱਲੋਂ ਹੋਰ ਬੈਂਕਾਂ ਨੂੰ ਰਕਮਾਂ ਦਿੱਤੀਆਂ ਜਾਂਦੀਆਂ ਹਨ, ਵਿੱਚ ਕੀਤੇ ਗਏ 0.25 ਫ਼ੀਸਦੀ ਦੇ ਇਸ ਵਾਧੇ ਨਾਲ ਮਕਾਨ, ਵਾਹਨ ਤੇ ਹੋਰ ਕਰਜ਼ੇ ਹੋਰ ਮਹਿੰਗੇ ਹੋ ਜਾਣਗੇ। ਆਰਬੀਆਈ ਦੇ…

VIA PUNJAB
ਅੱਗੇ ਪੜ੍ਹੋ

ਸਿਹਤ ਵਿੱਚ ਸੁਧਾਰ ਮਗਰੋਂ ਨਵਾਜ਼ ਸ਼ਰੀਫ ਵਾਪਸ ਭੇਜੇ ਗਏ ਜੇਲ

ਸਿਹਤ ਵਿੱਚ ਸੁਧਾਰ ਮਗਰੋਂ ਨਵਾਜ਼ ਸ਼ਰੀਫ ਵਾਪਸ ਭੇਜੇ ਗਏ ਜੇਲ

ਇਸਲਾਮਾਬਾਦ – ਪਾਕਿਸਤਾਨ ਦੇ ਸਾਬਕਾ ਪੀ.ਐਮ ਨਵਾਜ਼ ਸ਼ਰੀਫ ਦੀ ਸਿਹਤ ਵਿਚ ਸੁਧਾਰ ਹੋਣ ਦੇ ਬਾਅਦ ਉਨ੍ਹਾਂ ਨੂੰ ਹਸਪਤਾਲ ਤੋਂ ਵਾਪਸ ਅਦਿਆਲਾ ਜੇਲ ਭੇਜ ਦਿੱਤਾ ਗਿਆ| 68 ਸਾਲਾ ਸ਼ਰੀਫ ਇਸਲਾਮਾਬਾਦ ਸਥਿਤ ਪਾਕਿਸਤਾਨ ਇੰਸਟੀਚਿਊਟ ਆਫ ਮੈਡੀਕਲ ਸਾਇੰਸੇਜ਼ (ਪੀ.ਆਈ.ਐਮ.ਐਸ.) ਦੇ ਕਾਰਡੀਅਕ ਸੈਂਟਰ ਵਿਚ ਭਰਤੀ ਸਨ| ਸਿਹਤ ਖਰਾਬ ਹੋਣ ਮਗਰੋਂ ਉਨ੍ਹਾਂ ਨੂੰ ਬੀਤੇ ਦਿਨੀਂ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਸੀ| ਪੀ.ਆਈ.ਐਮ.ਐਸ. ਦੇ ਸੂਤਰਾਂ ਨੇ ਦੱਸਿਆ ਕਿ ਨਵਾਜ਼ ਦੇ ਵੱਖ-ਵੱਖ ਟੈਸਟਾਂ ਵਿਚ ਉਨ੍ਹਾਂ ਦੀ ਹਾਲਤ ਵਿਚ ਸੁਧਾਰ ਹੋਣ ਦਾ ਪਤਾ…

VIA PUNJAB
ਅੱਗੇ ਪੜ੍ਹੋ

ਨੌਜਵਾਨਾਂ ਨੂੰ ਅਮੀਰ ਵਿਰਸੇ ਤੇ ਸੱਭਿਆਚਾਰ ਨਾਲ ਜੋੜਨ ਅਤੇ ਸਿਹਤਮੰਦ ਸਮਾਜ ਸਿਰਜਣ ਲਈ ‘ਪੰਜਾਬ ਸੱਭਿਆਚਾਰ ਮਿਸ਼ਨ’ ਦੀ ਸਥਾਪਨਾ

ਨੌਜਵਾਨਾਂ ਨੂੰ ਅਮੀਰ ਵਿਰਸੇ ਤੇ ਸੱਭਿਆਚਾਰ ਨਾਲ ਜੋੜਨ ਅਤੇ ਸਿਹਤਮੰਦ ਸਮਾਜ ਸਿਰਜਣ ਲਈ ‘ਪੰਜਾਬ ਸੱਭਿਆਚਾਰ ਮਿਸ਼ਨ’ ਦੀ ਸਥਾਪਨਾ

ਪੰਮੀ ਬਾਈ ਦੀ ਅਗਵਾਈ ਹੇਠ 14 ਮੈਂਬਰੀ ਮਿਸ਼ਨ ਪਿੰਡਾ ਤੱਕ ਸਿਹਤਮੰਦ ਸੱਭਿਆਚਾਰਕ ਲਹਿਰ ਪੈਦਾ ਕਰਨ ਲਈ ਕਰੇਗਾ ਕੰਮ ਚੰਡੀਗੜ – ਨੌਜਵਾਨ ਪੀੜੀ ਨੂੰ ਪੰਜਾਬ ਦੇ ਅਮੀਰ ਵਿਰਸੇ ਤੇ ਸੱਭਿਆਚਾਰ ਨਾਲ ਜੋੜਨ ਅਤੇ ਸਿਹਤਮੰਦ ਸਮਾਜ ਸਿਰਜਣ ਲਈ ਸੈਰ ਸਪਾਟਾ ਤੇ ਸੱਭਿਆਚਾਰਕ ਮਾਮਲਿਆਂ ਬਾਰੇ ਮੰਤਰੀ ਸ. ਨਵਜੋਤ ਸਿੰਘ ਸਿੱਧੂ ਵੱਲੋਂ ‘ਸੱਭਿਆਚਾਰ ਪਾਰਲੀਮੈਂਟ’ ਸਿਰਜਣ ਦੇ ਸੁਫਨੇ ਨੂੰ ਸਾਕਾਰ ਕਰਦਿਆਂ ਪੰਜਾਬ ਕਲਾ ਪਰਿਸ਼ਦ ਵੱਲੋਂ ‘ਪੰਜਾਬ ਸੱਭਿਆਚਾਰ ਮਿਸ਼ਨ’ ਦੀ ਸਥਾਪਨਾ ਕੀਤੀ ਗਈ ਹੈ। ਇਹ ਫੈਸਲਾ ਅੱਜ ਇਥੇ ਸੈਕਟਰ 16 ਸਥਿਤ…

VIA PUNJAB
ਅੱਗੇ ਪੜ੍ਹੋ
1 1,231 1,232 1,233 1,234 1,235 1,271