ਜੰਮੂ ਤੇ ਕਸ਼ਮੀਰ ’ਚ ਕਦੇ ਫ਼ਰਕ ਨਹੀਂ ਕੀਤਾ: ਮਹਿਬੂਬਾ

ਜੰਮੂ ਤੇ ਕਸ਼ਮੀਰ ’ਚ ਕਦੇ ਫ਼ਰਕ ਨਹੀਂ ਕੀਤਾ: ਮਹਿਬੂਬਾ

ਜੰਮੂ – ਭਾਜਪਾ ਵੱਲੋਂ ਜੰਮੂ ਕਸ਼ਮੀਰ ਵਿੱਚ ਗੱਠਜੋੜ ਸਰਕਾਰ ਤੋਂ ਲਾਂਭੇ ਹੋਣ ਤੋਂ ਲਗਪਗ ਇਕ ਮਹੀਨੇ ਮਗਰੋਂ ਜਨਤਕ ਹਾਜ਼ਰੀ ਲੁਆਉਂਦਿਆਂ ਪੀਪਲਜ਼ ਡੈਮੋਕਰੈਟਿਕ ਪਾਰਟੀ (ਪੀਡੀਪੀ) ਦੀ ਮੁਖੀ ਤੇ ਸਾਬਕਾ ਮੁੱਖ ਮੰਤਰੀ ਮਹਿਬੂਬਾ ਮੁਫ਼ਤੀ ਨੇ ਕਿਹਾ ਕਿ ਉਨ੍ਹਾਂ ਜੰਮੂ ਤੇ ਕਸ਼ਮੀਰ ਦੋਵਾਂ ਖਿੱਤਿਆਂ ’ਚ ਕਦੇ ਵਿਤਕਰਾ ਨਹੀਂ ਕੀਤਾ। ਇਥੇ ਪੀਡੀਪੀ ਦੇ 19ਵੇਂ ਬਾਨੀ ਦਿਹਾੜੇ ਮੌਕੇ ਜੁੜੇ ਇਕੱਠ ਨੂੰ ਸੰਬੋਧਨ ਕਰਦਿਆਂ ਸਾਬਕਾ ਮੁੱਖ ਮੰਤਰੀ ਨੇ ਕਿਹਾ, ‘ਮੈਂ ਦੋ ਮੋਰਚਿਆਂ, ਇਕ ਕਸ਼ਮੀਰ ਵਿੱਚ ਅਤੇ ਦੂਜਾ ਨਵੀਂ ਦਿੱਲੀ ਵਿੱਚ ਗੱਠਜੋੜ…

VIA PUNJAB
ਅੱਗੇ ਪੜ੍ਹੋ

ਮਹਿਬੂਬਾ ਮੁਫ਼ਤੀ ਸਚਾਈ ਤੋਂ ਕੋਹਾਂ ਦੂਰ: ਉਮਰ

ਮਹਿਬੂਬਾ ਮੁਫ਼ਤੀ ਸਚਾਈ ਤੋਂ ਕੋਹਾਂ ਦੂਰ: ਉਮਰ

ਸ੍ਰੀਨਗਰ – ਨੈਸ਼ਨਲ ਕਾਨਫਰੰਸ ਦੇ ਉਪ ਮੁਖੀ ਉਮਰ ਅਬਦੁੱਲਾ ਨੇ ਪੀਡੀਪੀ ਮੁਖੀ ਮਹਿਬੂਬਾ ਮੁਫ਼ਤੀ ਵੱਲ ਨਿਸ਼ਾਨਾ ਸੇਧਦਿਆਂ ਕਿਹਾ ਕਿ ਕੀ ਸਾਬਕਾ ਮੁੱਖ ਮੰਤਰੀ ਹਮੇਸ਼ਾਂ ਸਚਾਈ ਤੋਂ ਕੋਹਾਂ ਦੂਰ ਰਹੀ ਹੈ। ਸ੍ਰੀ ਅਬਦੁੱਲਾ ਨੇ ਟਵੀਟ ਕਰਦਿਆਂ ਲਿਖਿਆ, ‘ਯਕੀਨ ਨਹੀਂ ਆਉਂਦਾ! ਅਜੇ ਵੀ ਉਨ੍ਹਾਂ ਨੂੰ ਆਪਣੀ ਤੇ ਆਪਣੇ ‘ਦੁੱਖ ਤਕਲੀਫ਼ਾਂ’ ਦੀ ਪਈ ਹੈ। ਉਹ ਉਨ੍ਹਾਂ ਕੁਝ ਚੋਣਵੇਂ ਲੋਕਾਂ ’ਚੋਂ ਹੈ, ਜਿਨ੍ਹਾਂ ਨੂੰ ਪਿਛਲੇ ਕੁਝ ਸਾਲਾਂ ’ਚ ਕੋਈ ਦੁਖ ਤਕਲੀਫ਼ ਨਹੀਂ ਹੋਈ। ਕੀ ਮਹਿਬੂਬਾ ਮੁਫ਼ਤੀ ਹਮੇਸ਼ਾਂ ਸਚਾਈ ਤੋਂ…

VIA PUNJAB
ਅੱਗੇ ਪੜ੍ਹੋ

ਕੋਹਲੀ ਕੋਲ ਆਈਸੀਸੀ ਰੈਂਕਿੰਗਜ਼ ਵਿੱਚ ਸਮਿੱਥ ਨੂੰ ਪਛਾੜਨ ਦਾ ਮੌਕਾ

ਕੋਹਲੀ ਕੋਲ ਆਈਸੀਸੀ ਰੈਂਕਿੰਗਜ਼ ਵਿੱਚ ਸਮਿੱਥ ਨੂੰ ਪਛਾੜਨ ਦਾ ਮੌਕਾ

ਦੁਬਈ – ਭਾਰਤੀ ਕਪਤਾਨ ਵਿਰਾਟ ਕੋਹਲੀ ਬੁੱਧਵਾਰ ਤੋਂ ਇੰਗਲੈਂਡ ਖ਼ਿਲਾਫ਼ ਸ਼ੁਰੂ ਹੋ ਰਹੀ ਪੰਜ ਟੈਸਟ ਮੈਚਾਂ ਦੀ ਲੜੀ ਦੌਰਾਨ ਆਈਸੀਸੀ ਟੈਸਟ ਰੈਂਕਿੰਗ ਵਿੱਚ ਆਸਟਰੇਲੀਆ ਦੇ ਸਟੀਵ ਸਮਿੱਥ ਨੂੰ ਪਛਾੜ ਕੇ ਚੋਟੀ ’ਤੇ ਕਾਬਜ਼ ਹੋ ਸਕਦਾ ਹੈ। ਗੇਂਦ ਨਾਲ ਛੇੜਛਾੜ ਮਾਮਲੇ ਵਿੱਚ 12 ਮਹੀਨਿਆਂ ਦੀ ਪਾਬੰਦੀ ਝੱਲ ਰਹੇ ਸਮਿੱਥ ਤੋਂ ਕੋਹਲੀ 26 ਅੰਕ ਪਿੱਛੇ ਹੈ। ਉਸ ਨੂੰ ਸਮਿੱਥ ਨੂੰ ਪਛਾੜਨ ਲਈ ਇੰਗਲੈਂਡ ਖ਼ਿਲਾਫ਼ ਬਿਹਤਰੀਨ ਪ੍ਰਦਰਸ਼ਨ ਕਰਨਾ ਹੋਵੇਗਾ। ਬੱਲੇਬਾਜ਼ੀ ਵਿੱਚ ਇੰਗਲੈਂਡ ਅਤੇ ਭਾਰਤ ਦੋਵਾਂ ਦੇ ਪੰਜ-ਪੰਜ ਬੱਲੇਬਾਜ਼…

VIA PUNJAB
ਅੱਗੇ ਪੜ੍ਹੋ

ਪ੍ਰਣਯ ਅਤੇ ਸਮੀਰ ਵਰਮਾ ਵਿਸ਼ਵ ਚੈਂਪੀਅਨਸ਼ਿਪ ਦੇ ਦੂਜੇ ਗੇੜ ਵਿੱਚ

ਪ੍ਰਣਯ ਅਤੇ ਸਮੀਰ ਵਰਮਾ ਵਿਸ਼ਵ ਚੈਂਪੀਅਨਸ਼ਿਪ ਦੇ ਦੂਜੇ ਗੇੜ ਵਿੱਚ

ਨਾਨਜਿੰਗ – ਐਚਐਸ ਪ੍ਰਣਯ ਨੇ ਵਿਸ਼ਵ ਚੈਂਪੀਅਨਸ਼ਿਪ ਵਿੱਚ ਆਪਣੀ ਮੁਹਿੰਮ ਦਾ ਸ਼ਾਨਦਾਰ ਆਗਾਜ਼ ਕਰਦਿਆਂ ਨਿਊਜ਼ੀਲੈਂਡ ਦੇ ਅਭਿਨਵ ਮਨੋਤਾ ਨੂੰ ਹਰਾ ਕੇ ਦੂਜੇ ਗੇੜ ਵਿੱਚ ਥਾਂ ਬਣਾਈ ਹੈ। ਪ੍ਰਣਯ ਤੋਂ ਇਲਾਵਾ ਸਮੀਰ ਵਰਮਾ ਵੀ ਅਗਲੇ ਗੇੜ ਵਿੱਚ ਪਹੁੰਚ ਗਿਆ ਹੈ। ਮਿਕਸਡ ਡਬਲਜ਼ ਵਿੱਚ ਸਾਤਵਿਕਸਾਈਰਾਜ ਰੈਂਕੀਰੈਡੀ ਅਤੇ ਅਸ਼ਵਨੀ ਪੋਨੱਪਾ, ਪ੍ਰਣਵ ਚੋਪੜਾ ਅਤੇ ਐਨ ਸਿੱਕੀ ਰੈਡੀ, ਸੌਰਭ ਸ਼ਰਮਾ ਅਤੇ ਅਨੁਸ਼ਕਾ ਪਾਰਿਖ ਅਤੇ ਰੋਹਨ ਕਪੂਰ ਅਤੇ ਕੁਹੂ ਗਰਗ ਨੇ ਦੂਜੇ ਗੇੜ ਵਿੱਚ ਥਾਂ ਪੱਕੀ ਕੀਤੀ ਹੈ। ਪੁਰਸ਼ ਡਬਲਜ਼ ਵਿੱਚ…

VIA PUNJAB
ਅੱਗੇ ਪੜ੍ਹੋ

5 ਟੈਸਟ ਨਹੀਂ ਖੇਡ ਸਕਦੇ ਸਾਰੇ ਤੇਜ਼ ਗੇਂਦਬਾਜ਼ : ਬ੍ਰਾਡ

5 ਟੈਸਟ ਨਹੀਂ ਖੇਡ ਸਕਦੇ ਸਾਰੇ ਤੇਜ਼ ਗੇਂਦਬਾਜ਼ : ਬ੍ਰਾਡ

ਲੰਡਨ – ਇੰਗਲੈਂਡ ਦੇ ਤੇਜ਼ ਗੇਂਦਬਾਜ਼ ਸਟੂਅਰਟ ਬ੍ਰਾਡ ਨੇ ਕਿਹਾ ਹੈ ਕਿ ਭਾਰਤ ਵਿਰੁੱਧ ਟੈਸਟ ਲੜੀ ਵਿਚ ਉਸ ਨੂੰ ਅਤੇ ਜੇਮਸ ਐਂਡਰਸਨ ਨੂੰ ਰੋਟੇਟ ਕੀਤਾ ਜਾਵੇਗਾ ਤਾਂ ਕਿ ਉਨ੍ਹਾਂ ਦੇ ਕੰਮ ਵਿਚ ਸੰਤੁਲਨ ਬਣਾਇਆ ਜਾ ਸਕੇ। ਬ੍ਰਾਡ ਨੇ ਕਿਹਾ ਇਹ ਟਾਸ, ਪਿੱਚਾਂ ਤੇ ਕਾਰਜਭਾਰ ‘ਤੇ ਨਿਰਭਰ ਕਰੇਗਾ। ਜੇਕਰ 250 ਓਵਰਾਂ ਦੇ ਦੋ ਟੈਸਟ ਹੋ ਗਏ ਤਾਂ ਇਹ ਸੋਚਣਾ ਮੁਸ਼ਕਿਲ ਹੈ ਕਿ ਸਾਰੇ ਤੇਜ਼ ਗੇਂਦਬਾਜ਼ ਛੇ ਹਫਤਿਆਂ ਵਿਚ 5 ਟੈਸਟ ਖੇਡਣਗੇ। ਉਸ ਨੇ ਕਿਹਾ ਜਦੋਂ ਪਿੱਚ…

VIA PUNJAB
ਅੱਗੇ ਪੜ੍ਹੋ

ਇੰਗਲੈਂਡ ‘ਚ ਵਿਰਾਟ ਤੋਂ ਸਫਲ ਕਪਤਾਨੀ ਦੀ ਉਮੀਦ : ਸ਼ਾਸਤਰੀ

ਇੰਗਲੈਂਡ ‘ਚ ਵਿਰਾਟ ਤੋਂ ਸਫਲ ਕਪਤਾਨੀ ਦੀ ਉਮੀਦ : ਸ਼ਾਸਤਰੀ

ਲੰਡਨ – ਭਾਰਤੀ ਕ੍ਰਿਕਟ ਟੀਮ ਦੇ ਮੁੱਖ ਕੋਚ ਰਵੀ ਸ਼ਾਸਤਰੀ ਨੇ ਭਰੋਸਾ ਪ੍ਰਗਟਾਇਆ ਹੈ ਕਿ ਕਪਤਾਨ ਵਿਰਾਟ ਕੋਹਲੀ ਦੀ ਅਗਵਾਈ ਵਾਲੀ ਟੀਮ ਵਿਚ ਕਿਸੇ ਵੀ ਮੈਦਾਨ ਅਤੇ ਵਿਰੋਧੀ ਟੀਮ ਵਿਰੁੱਧ ਬਿਹਤਰੀਨ ਪ੍ਰਦਰਸ਼ਨ ਕਰਨ ਦੀ ਸਮਰੱਥਾ ਹੈ ਤੇ ਉਹ ਇੰਗਲੈਂਡ ਵਿਰੁੱਧ ਟੈਸਟ ਸੀਰੀਜ਼ ਵਿਚ ਜਿੱਤ ਦਰਜ ਕਰੇਗੀ। ਭਾਰਤੀ ਟੀਮ ਜਿਥੇ ਆਪਣੇ ਮੈਦਾਨ ‘ਤੇ ਹਮੇਸ਼ਾ ਸ਼ਾਨਦਾਰ ਪ੍ਰਦਰਸ਼ਨ ਕਰਦੀ ਹੈ ਤੇ ਉਸ ਦਾ ਵਿਦੇਸ਼ੀ ਧਰਤੀ ‘ਤੇ ਪ੍ਰਦਰਸ਼ਨ ਆਲੋਚਨਾਵਾਂ ਦੇ ਘੇਰੇ ਵਿਚ ਰਹਿੰਦਾ ਹੈ। ਭਾਰਤ ਨੇ ਸਾਲ 2014 ਦੀ…

VIA PUNJAB
ਅੱਗੇ ਪੜ੍ਹੋ

ਗੋਲਡ ਜਿੱਤਣ ਵਾਲੀ ਖਿਡਾਰਣ ਦੇ ਕੋਚ ‘ਤੇ ਲੱਗੇ ਯੌਨ ਸ਼ੋਸ਼ਣ ਦੇ ਇਲਜ਼ਾਮ

ਗੋਲਡ ਜਿੱਤਣ ਵਾਲੀ ਖਿਡਾਰਣ ਦੇ ਕੋਚ ‘ਤੇ ਲੱਗੇ ਯੌਨ ਸ਼ੋਸ਼ਣ ਦੇ ਇਲਜ਼ਾਮ

ਨਵੀਂ ਦਿੱਲੀ: ਭਾਰਤ ਦੀ ਸਟਾਰ ਅਥਲੀਟ ਹਿਮਾ ਦਾਸ ਦੇ ਕੋਚ ਨਿਪੋਨ ਦਾਸ ‘ਤੇ ਇੱਕ ਖਿਡਾਰਨ ਨੇ ਯੌਨ ਸ਼ੋਸ਼ਨ ਦਾ ਇਲਜ਼ਾਮ ਲਾਇਆ ਹੈ। ਇਲਜ਼ਾਮ ਲਾਉਣ ਵਾਲੀ 20 ਸਾਲਾ ਖਿਡਾਰਨ ਨੂੰ ਨੋਪਨ ਦਾਸ ਨੇ ਗੁਹਾਟੀ ‘ਚ ਟ੍ਰੇਨਿੰਗ ਦਿੱਤੀ ਸੀ। ਹਾਲਾਂਕਿ ਕੋਚ ਨੇ ਇਨ੍ਹਾਂ ਇਲਜ਼ਾਮਾਂ ਨੂੰ ਬੇਬੁਨਿਆਦ ਤੇ ਮਨਘੜਤ ਕਰਾਰ ਦਿੱਤਾ ਹੈ। ਖਿਡਾਰਨ ਨੇ 22 ਜੂਨ ਨੂੰ ਦਰਜ ਕਰਵਾਈ ਆਪਣੀ ਸ਼ਿਕਾਇਤ ‘ਚ ਕਿਹਾ ਹੈ ਕਿ ਉਸ ਨਾਲ ਮਈ ‘ਚ ਯੌਨ ਸ਼ੋਸ਼ਨ ਕੀਤਾ ਗਿਆ ਹੈ। ਪੁਲਿਸ ਨੇ ਮਹਿਲਾ ਅਥਲੀਟ…

VIA PUNJAB
ਅੱਗੇ ਪੜ੍ਹੋ

ਗੇਲ ਨੇ ਵੈਸਟਇੰਡੀਜ਼ ਦੀ ਧਰਤੀ ‘ਤੇ ਹਾਸਲ ਕੀਤੀ ਇਹ ਉਪਲੱਬਧੀ

ਗੇਲ ਨੇ ਵੈਸਟਇੰਡੀਜ਼ ਦੀ ਧਰਤੀ ‘ਤੇ ਹਾਸਲ ਕੀਤੀ ਇਹ ਉਪਲੱਬਧੀ

ਜਲੰਧਰ— ਟੀ-20 ਕ੍ਰਿਕਟ ‘ਚ 800 ਤੋਂ ਜ਼ਿਆਦਾ ਛੱਕੇ ਲਗਾਉਣ ਵਾਲੇ ਵੈਸਟਇੰਡੀਜ਼ ਦੇ ਧਮਾਕੇਦਾਰ ਬੱਲੇਬਾਜ਼ ਕ੍ਰਿਸ ਗੇਲ ਨੇ ਇਕ ਵੱਡੀ ਉਪਲੱਬਧੀ ਆਪਣੇ ਨਾਂ ਕਰ ਲਈ ਹੈ। ਦਰਅਸਲ ਬੰਗਲਾਦੇਸ਼ ਦੀ ਟੀਮ ਵੈਸਟਇੰਡੀਜ਼ ‘ਚ ਵਨ ਡੇ ਸੀਰੀਜ਼ ਖੇਡਣ ਲਈ ਆਈ ਸੀ। 2 ਮੈਚਾਂ ‘ਚ ਸੀਰੀਜ਼ ਬਰਾਬਰ ਹੋਣ ਤੋਂ ਬਾਅਦ ਤੀਜਾ ਮੈਚ ਦਿਲਚਸਪ ਸੀ। ਇਸ ਮੈਚ ‘ਚ ਕ੍ਰਿਸ ਗੇਲ ਦਾ ਬੱਲਾ ਚੱਲਿਆ ਜ਼ਰੂਰ ਪਰ ਆਪਣੀ ਟੀਮ ਨੂੰ ਜਿੱਤ ਹਾਸਲ ਨਹੀਂ ਕਰਵਾ ਸਕਿਆ। ਬੰਗਲਾਦੇਸ਼ ਦੀ ਟੀਮ ਨੇ 18 ਦੌੜਾਂ ਨਾਲ…

VIA PUNJAB
ਅੱਗੇ ਪੜ੍ਹੋ

ਬਜਰੰਗ ਪੂਨੀਆ ਤੇ ਪਿੰਕੀ ਨੇ ਜਿੱਤੇ ਸੋਨ ਤਗਮੇ

ਬਜਰੰਗ ਪੂਨੀਆ ਤੇ ਪਿੰਕੀ ਨੇ ਜਿੱਤੇ ਸੋਨ ਤਗਮੇ

ਨਵੀਂ ਦਿੱਲੀ,-ਭਾਰਤੀ ਪਹਿਲਵਾਨ ਬਜਰੰਗ ਪੂਨੀਆ ਨੇ ਤੁਰਕੀ ਦੇ ਇਸਤਾਂਬੁਲ ਵਿਚ ਯਾਸਰ ਦੋਗੁ ਅੰਤਰਰਾਸ਼ਟਰੀ ਰੈਕਿੰਗ ਕੁਸ਼ਤੀ ਮੁਕਾਬਲੇ ਵਿਚ ਸੋਨ ਤਗਮਾ ਜਿੱਤਿਆ ਜਦੋਂ ਕਿ ਸੰਦੀਪ ਤੋਮਰ ਨੂੰ ਚਾਂਦੀ ਦੇ ਤਗਮੇ ਨਾਲ ਸਬਰ ਕਰਨਾ ਪਿਆ¢ ਭਾਰਤ ਨੇ ਇਸ ਮੁਕਾਬਲੇ ਵਿਚ 10 ਤਗਮੇ ਜਿੱਤੇ ਜਿਸ ਵਿਚ 7 ਤਗਮੇ ਔਰਤਾਂ ਨੇ ਹਾਸਲ ਕੀਤੇ¢ ਔਰਤਾਂ ਦੇ ਵਰਗ ਵਿਚ ਸਿਰਫ਼ ਪਿੰਕੀ ਸੋਨ ਤਗਮਾ ਜਿੱਤਣ ਵਾਲੀ ਇਕਮਾਤਰ ਪਹਿਲਵਾਨ ਰਹੀ¢ ਦੂਜੇ ਪਾਸੇ ਉਲੰਪਿਕ ਵਿਚ ਕਾਂਸੀ ਦਾ ਤਗਮਾ ਜਿੱਤਣ ਵਾਲੀ ਸਾਕਸ਼ੀ ਮਲਿਕ ਨੇ ਨਿਰਾਸ਼ ਕੀਤਾ…

VIA PUNJAB
ਅੱਗੇ ਪੜ੍ਹੋ

ਅਮਰੀਕਾ ਨਾਲ ਡਰਾਅ ਖੇਡ ਕੇ ਭਾਰਤ ਨੇ ਰੱਖੀਆਂ ਉਮੀਦਾਂ ਬਰਕਰਾਰ

ਅਮਰੀਕਾ ਨਾਲ ਡਰਾਅ ਖੇਡ ਕੇ ਭਾਰਤ ਨੇ ਰੱਖੀਆਂ ਉਮੀਦਾਂ ਬਰਕਰਾਰ

ਲੰਡਨ— ਕਪਤਾਨ ਰਾਣੀ ਦੇ ਫੈਸਲਾਕੁੰਨ ਗੋਲ ਨਾਲ ਭਾਰਤੀ ਮਹਿਲਾ ਹਾਕੀ ਟੀਮ ਨੇ ਐਤਵਾਰ ਨੂੰ ਅਮਰੀਕਾ ਵਿਰੁੱਧ 1-1 ਨਾਲ ਡਰਾਅ ਖੇਡ ਕੇ ਮਹਿਲਾ ਹਾਕੀ ਵਿਸ਼ਵ ਕੱਪ ਟੂਰਨਾਮੈਂਟ ਦੇ ਕੁਆਰਟਰ ਫਾਈਨਲ ਵਿਚ ਆਪਣੀਆਂ ਉਮੀਦਾਂ ਬਰਕਰਾਰ ਰੱਖੀਆਂ ਹਨ। ਭਾਰਤ ਨੂੰ ਓਲੰਪਿਕ ਚੈਂਪੀਅਨ ਇੰਗਲੈਂਡ ਨਾਲ 1-1 ਨਾਲ ਡਰਾਅ ਖੇਡਣ ਤੋਂ ਬਾਅਦ ਆਇਰਲੈਂਡ ਹੱਥੋਂ 0-1 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਭਾਰਤ ਨੂੰ ਕੁਆਰਟਰ ਫਾਈਨਲ ਦੀ ਦੌੜ ਵਿਚ ਬਣੇ ਰਹਿਣ ਲਈ ਕਰੋ ਜਾਂ ਮਰੋ ਦੇ ਇਸ ਮੁਕਾਬਲੇ ਵਿਚ ਅਮਰੀਕਾ…

VIA PUNJAB
ਅੱਗੇ ਪੜ੍ਹੋ
1 1,236 1,237 1,238 1,239 1,240 1,271