26 ਜੂਨ ਨੂੰ ਕੌਮਾਂਤਰੀ ਦਿਵਸ ਵੱਜੋਂ ਮਨਾਇਆ ਜਾਵੇਗਾ

26 ਜੂਨ ਨੂੰ ਕੌਮਾਂਤਰੀ ਦਿਵਸ ਵੱਜੋਂ ਮਨਾਇਆ ਜਾਵੇਗਾ

ਚੰਡੀਗੜ – ਹਰਿਆਣਾ ਦੇ ਮੁੱਖ ਮੰਤਰ ਮਨੋਹਰ ਲਾਲ ਦੀ ਪਹਿਲ ‘ਤੇ, ਹਰਿਆਣਾ ਪੁਲਿਸ ਵੱਲੋਂ ਇਕ ਵਾਰ ਫਿਰ ਸੱਤ ਉੱਤਰ ਸੂਬਿਆਂ ਤੇ ਕੇਂਦਰ ਸ਼ਾਸ਼ਿਤ ਸੂਬੇ ਚੰਡੀਗੜ ਦੇ ਪੁਲਿਸ ਮੁੱਖੀਆਂ ਨੂੰ 26 ਜੂਨ ਨੂੰ ਇਕ ਸਾਂਝਾ ਮੰਚ ‘ਤੇ ਲਿਆਇਆ ਜਾਵੇਗਾ ਤਾਂ ਜੋ ਨਸ਼ੀਲੇ ਪਦਾਰਥਾਂ ਦੀ ਦੁਵਰਤੋਂ ਤੇ ਨਾਜਾਇਜ ਤਸਕਰੀ ਦੇ ਖਿਲਾਫ ਇੱਕਠਾ ਹੋ ਕੇ ਪ੍ਰਭਾਵੀ ਰਣਨੀਤੀ ਤਿਆਰ ਕੀਤੀ ਜਾ ਸਕੇ|ਵਰਣਨਯੋਗ ਹੈ ਕਿ 26 ਜੂਨ ਦਾ ਦਿਨ ਨਸ਼ੀਲੇ ਪਦਾਰਥਾਂ ਦੀ ਦੁਵਰਤੋਂ ਤੇ ਨਾਜਾਇਜ ਤਸਕਰੀ ਖਿਲਾਫ ਕੌਮਾਂਤਰੀ ਦਿਵਸ ਵੱਜੋਂ…

VIA PUNJAB
ਅੱਗੇ ਪੜ੍ਹੋ

ਹੁਸ਼ਿਆਰਪੁਰ ਵਿੱਚ 40 ਰਿਹਾਇਸ਼ੀ ਪਲਾਟ ਅਲਾਟ ਕਰਨ ਦੀ ਸਕੀਮ ਅੱਜ ਤੋਂ

ਹੁਸ਼ਿਆਰਪੁਰ ਵਿੱਚ 40 ਰਿਹਾਇਸ਼ੀ ਪਲਾਟ ਅਲਾਟ ਕਰਨ ਦੀ ਸਕੀਮ ਅੱਜ ਤੋਂ

ਚੰਡੀਗੜ, 24ਜਲੰਧਰ ਵਿਕਾਸ ਅਥਾਰਿਟੀ (ਜੇਡੀਏ) ਨੇ ਹੁਸ਼ਿਆਰਪੁਰ ਵਿੱਚ 40 ਰਿਹਾਇਸ਼ੀ ਪਲਾਟ ਅਲਾਟ ਕਰਨ ਲਈ ਅਰਜ਼ੀਆਂ ਮੰਗੀਆਂ ਹਨ। ਇਸ ਯੋਜਨਾ ਤਹਿਤ ਪ੍ਰਸਤਾਵਿਤ ਪ੍ਰਤੀ ਪਲਾਟ ਦੀ ਕੀਮਤ 14 ਹਜ਼ਾਰ ਰੁਪਏ ਪ੍ਰਤੀ ਗਜ਼ ਨਿਰਧਾਰਤ ਕੀਤੀ ਗਈ ਹੈ। ਇਹ ਸਕੀਮ 25 ਜੂਨ, 2019 ਨੂੰ ਸ਼ੁਰੂ ਹੋ ਕੇ 22 ਜੁਲਾਈ, 2019 ਨੂੰ ਸਮਾਪਤ ਹੋਵੇਗੀ। ਇਸ ਬਾਰੇ ਇਕ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਸੂਬੇ ਦੇ ਨਾਗਰਿਕਾਂ ਨੂੰ ਵਾਜਬ ਕੀਮਤ ‘ਤੇ…

VIA PUNJAB
ਅੱਗੇ ਪੜ੍ਹੋ

ਅਪਰਾਧੀ ਸੀ.ਸੀ.ਟੀ.ਵੀ. ਕੈਮਰਿਆਂ ਦੀ ਨਜ਼ਰ ਤੋਂ ਨਹੀਂ ਬਚ ਸਕਣਗੇ : ਸਿਸੋਦੀਆ

ਅਪਰਾਧੀ ਸੀ.ਸੀ.ਟੀ.ਵੀ. ਕੈਮਰਿਆਂ ਦੀ ਨਜ਼ਰ ਤੋਂ ਨਹੀਂ ਬਚ ਸਕਣਗੇ : ਸਿਸੋਦੀਆ

ਨਵੀਂ ਦਿੱਲੀ – ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਰਾਜਧਾਨੀ ‘ਚ ਔਰਤਾਂ ਦੀ ਸੁਰੱਖਿਆ ਵਿਵਸਥਾ ਚੁਸਤ-ਦਰੁਸਤ ਕਰਨ ਨੂੰ ਲੈ ਕੇ ਸਰਕਾਰ ਦੀ ਵਚਨਵਧਤਾ ਜਤਾਉਂਦੇ ਹੋਏ ਐਤਵਾਰ ਨੂੰ ਕਿਹਾ ਕਿ ਹੁਣ ਕੋਈ ਵੀ ਅਪਰਾਧੀ ਲੁੱਟ ਖੋਹ ਅਤੇ ਔਰਤਾਂ ਦਾ ਸੋਸ਼ਣ ਕਰਨ ਵਾਲੇ ਸ਼ਰਾਰਤੀ ਅਨਸਰ ਦਿੱਲੀ ਸਰਕਾਰ ਵਲੋਂ ਲਾਏ ਜਾ ਰਹੇ ਸੀ.ਸੀ.ਟੀ.ਵੀ. ਕੈਮਰਿਆਂ ਦੀ ਨਜ਼ਰ ਤੋਂ ਬਚ ਸਕਣਗੇ। ਸਿਸੋਦੀਆ ਨੇ ਰਾਜਧਾਨੀ ਦਿੱਲੀ ‘ਚ 1 ਲੱਖ 40 ਹਜ਼ਾਰ ਸੀ.ਸੀ.ਟੀ.ਵੀ. ਕੈਮਰੇ ਲਾਉਣ ਦੀ ਕੇਜਰੀਵਾਲ ਸਰਕਾਰ ਦੀ ਯੋਜਨਾ…

VIA PUNJAB
ਅੱਗੇ ਪੜ੍ਹੋ

ਹੁਰੀਅਤ ਸਰਕਾਰ ਨਾਲ ਗੱਲਬਾਤ ਕਰਨ ਨੂੰ ਤਿਆਰ : ਰਾਜਪਾਲ ਮਲਿਕ

ਹੁਰੀਅਤ ਸਰਕਾਰ ਨਾਲ ਗੱਲਬਾਤ ਕਰਨ ਨੂੰ ਤਿਆਰ : ਰਾਜਪਾਲ ਮਲਿਕ

ਸ਼੍ਰੀਨਗਰ – ਜੰਮੂ-ਕਸ਼ਮੀਰ ਦੇ ਰਾਜਪਾਲ ਸੱਤਯਪਾਲ ਮਲਿਕ ਨੇ ਕਿਹਾ ਕਿ ਹੁਰੀਅਤ ਭਾਰਤ ਸਰਕਾਰ ਨਾਲ ਗੱਲਬਾਤ ਕਰਨ ਲਈ ਤਿਆਰ ਹੈ। ਉਨ੍ਹਾਂ ਕਿਹਾ ਕਿ ਇਹ ਹਾਂ-ਪੱਖੀ ਪਹਿਲ ਹੈ, ਸ਼ਨੀਵਾਰ ਨੂੰ ਜਾਰੀ ਬਿਆਨ ‘ਚ ਰਾਜਪਾਲ ਮਲਿਕ ਨੇ ਕਿਹਾ ਕਿ ਇਹ ਹੌਸਲਾ ਵਧਾਉਣ ਵਾਲਾ ਹੈ ਕਿ ਹੁਰੀਅਤ ਦੇ ਨੇਤਾ ਗੱਲਬਾਤ ਕਰਨ ਲਈ ਤਿਆਰ ਹਨ। ਸੱਤਯਪਾਲ ਮਲਿਕ ਨੇ ਹੁਰੀਅਤ (ਐੱਮ.) ਦੇ ਪ੍ਰਧਾਨ ਮੀਰਵਾਇਜ਼ ਉਮਰ ਫਾਰੂਖ ਦੇ ਡਰੱਗ ਦੇ ਖਤਰੇ ‘ਤੇ ਬੋਲਣ ਲਈ ਧੰਨਵਾਦ ਪ੍ਰਗਟਾਇਆ। ਹੁਰੀਅਤ ਦੀ ਸਮਾਜਿਕ ਮੁੱਦਿਆਂ ‘ਤੇ ਕੀਤੀ…

VIA PUNJAB
ਅੱਗੇ ਪੜ੍ਹੋ

ਰਾਹੁਲ ਗਾਂਧੀ ਦੀ ਯੁਵਾ ਸੋਚ ਨੇ ਵੀ ਡੋਬੀ ਕਾਂਗਰਸ ਦੀ ਬੇੜੀ

ਰਾਹੁਲ ਗਾਂਧੀ ਦੀ ਯੁਵਾ ਸੋਚ ਨੇ ਵੀ ਡੋਬੀ ਕਾਂਗਰਸ ਦੀ ਬੇੜੀ

ਲੋਕ ਸਭਾ ਚੋਣ ਨਤੀਜਿਆਂ ਦੀ ਨੈਤਿਕ ਜ਼ਿੰਮੇਵਾਰੀ ਲੈ ਕੇ ਰਾਹੁਲ ਗਾਂਧੀ ਨੇ ਆਪਣਾ ਅਸਤੀਫਾ ਦੇ ਦਿੱਤਾ ਹੈ, ਜਿਸ ਤੋਂ ਬਾਅਦ ਪਾਰਟੀ ‘ਚ ਮਚੇ ਬਵਾਲ ‘ਚ ਹਾਰ ਦੇ ਕਾਰਨਾਂ ਦੀ ਸਮੀਖਿਆ ਹੋਣ ਲੱਗੀ ਹੈ। ਇਸੇ ਕੜੀ ‘ਚ ਇਕ ਗੱਲ ਇਹ ਵੀ ਸਾਹਮਣੇ ਆਈ ਹੈ ਕਿ ਰਾਹੁਲ ਗਾਂਧੀ ਦੀ ਯੁਵਾ ਸੋਚ ਨੇ ਵੀ ਪਾਰਟੀ ਦੀ ਬੇੜੀ ਡੋਬੀ ਹੈ। ਗਾਂਧੀ ਪਰਿਵਾਰ ਦੇ ਵੰਸ਼ ਰਾਹੁਲ ਗਾਂਧੀ ਨੇ ਸਰਗਰਮ ਸਿਆਸਤ ‘ਚ ਆਉਣ ਤੋਂ ਬਾਅਦ ਯੂਥ ਕਾਂਗਰਸ ‘ਚ ਸੰਗਠਨਾਤਮਕ ਚੋਣਾਂ ਕਰਵਾਉਣ…

VIA PUNJAB
ਅੱਗੇ ਪੜ੍ਹੋ

ਦਿੱਲੀ ਕਮੇਟੀ ਦੇ ਆਮ ਇਜਲਾਸ ਚ ਅਹਿਮ ਮਤੇ ਪਾਸ

ਦਿੱਲੀ ਕਮੇਟੀ ਦੇ ਆਮ ਇਜਲਾਸ ਚ ਅਹਿਮ ਮਤੇ ਪਾਸ

ਨਵੀਂ ਦਿੱਲੀ – ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਅੱਜ ਗੁਰਦੁਆਰਾ ਰਕਾਬਗੰਜ ਸਾਹਿਬ ਵਿਖੇ ਆਮ ਇਜਲਾਸ ਸੱਦਿਆ ਗਿਆ, ਜਿਸ ‘ਚ ਹੋਰ ਮਤਿਆਂ ਤੋਂ ਇਲਾਵਾ ਸਰਬਸੰਮਤੀ ਨਾਲ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪ੍ਰੋਗਰਾਮਾਂ ਤੇ ਦਿੱਲੀ ਕਮੇਟੀ ਦੇ ਪ੍ਰਬੰਧਾਂ ‘ਚ ਸੰਗਤ ਦੀ ਭਾਈਵਾਲੀ ਦੇ ਮਤਿਆਂ ਨੂੰ ਪ੍ਰਵਾਨਗੀ ਦਿੱਤੀ ਗਈ।ਜਾਣਕਾਰੀ ਦਿੰਦਿਆਂ ਦਿੱਲੀ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਦੱਸਿਆ ਕਿ ਜਿਹੜੇ ਮਤਿਆਂ ਨੂੰ ਸਰਬਸੰਮਤੀ ਨਾਲ ਪ੍ਰਵਾਨਗੀ ਦਿੱਤੀ ਗਈ ਹੈ, ਉਨ੍ਹਾਂ…

VIA PUNJAB
ਅੱਗੇ ਪੜ੍ਹੋ

ਅਮਰੀਕਾ ਨੇ ਇਰਾਨ ’ਤੇ ਸਾਈਬਰ ਹਮਲਾ ਕੀਤਾ

ਅਮਰੀਕਾ ਨੇ ਇਰਾਨ ’ਤੇ ਸਾਈਬਰ ਹਮਲਾ ਕੀਤਾ

ਵਾਸ਼ਿੰਗਟਨ – ਅਮਰੀਕੀ ਅਖ਼ਬਾਰ ਵਾਸ਼ਿੰਗਟਨ ਪੋਸਟ ਅਨੁਸਾਰ ਅਮਰੀਕਾ ਨੇ ਇਰਾਨ ਵੱਲੋਂ ਉਸ ਦਾ ਜਾਸੂਸੀ ਡਰੋਨ ਡੇਗੇ ਜਾਣ ਮਗਰੋਂ ਇਰਾਨ ਦੇ ਮਿਜ਼ਾਈਲ ਕੰਟਰੋਲ ਸਿਸਟਮ ਅਤੇ ਇਕ ਜਾਸੂਸੀ ਨੈੱਟਵਰਕ ’ਤੇ ਸਾਈਬਰ ਹਮਲੇ ਕੀਤੇ ਹਨ। ਅਖ਼ਬਾਰ ਅਨੁਸਾਰ ਹਮਲੇ ਨਾਲ ਰਾਕੇਟ ਅਤੇ ਮਿਜ਼ਾਈਲ ਦਾਗਣ ਵਿਚ ਵਰਤੇ ਜਾਣ ਵਾਲੇ ਕੰਪਿਊਟਰਾਂ ਨੂੰ ਨੁਕਸਾਨ ਪੁੱਜਿਆ ਹੈ।ਅਮਰੀਕਾ ਦੇ ਰੱਖਿਆ ਅਧਿਕਾਰੀਆਂ ਨੇ ਅਖ਼ਬਾਰ ਦੀ ਇਸ ਰਿਪੋਰਟ ਦੀ ਪੁਸ਼ਟੀ ਨਹੀਂ ਕੀਤੀ ਹੈ। ਦੂਜੇ ਪਾਸੇ ਸੋਸ਼ਲ ਸਾਈਟ ਯਾਹੂ ਨੇ ਦੋ ਸਾਬਕਾ ਖ਼ੁਫੀਆ ਅਧਿਕਾਰੀਆਂ ਦੇ ਹਵਾਲੇ ਨਾਲ…

VIA PUNJAB
ਅੱਗੇ ਪੜ੍ਹੋ

ਅਮਰੀਕਾ ਦੀ ਸਮਝਦਾਰੀ ਨੂੰ ਕਮਜ਼ੋਰੀ ਨਾ ਸਮਝੇ ਇਰਾਨ: ਬੋਲਟਨ

ਅਮਰੀਕਾ ਦੀ ਸਮਝਦਾਰੀ ਨੂੰ ਕਮਜ਼ੋਰੀ ਨਾ ਸਮਝੇ ਇਰਾਨ: ਬੋਲਟਨ

ਯੇਰੂਸ਼ੱਲਮ: ਅਮਰੀਕਾ ਦੇ ਕੌਮੀ ਸੁਰੱਖਿਆ ਸਲਾਹਕਾਰ (ਐੱਨਐੱਸਏ) ਜੌਹਨ ਬੋਲਟਨ ਨੇ ਇਰਾਨ ਨੂੰ ਅੱਜ ਚਿਤਾਵਨੀ ਦਿੱਤੀ ਕਿ ਉਹ ਤਹਿਰਾਨ ’ਤੇ ਜਵਾਬੀ ਹਮਲੇ ਨੂੰ ਆਖ਼ਰੀ ਪਲਾਂ ਵਿਚ ਰੱਦ ਕਰਨ ਦੇ ਰਾਸ਼ਟਰਪਤੀ ਟਰੰਪ ਦੇ ਫ਼ੈਸਲੇ ਨੂੰ ‘ਕਮਜ਼ੋਰੀ’ ਸਮਝਣ ਦੀ ਭੁੱਲ ਨਾ ਕਰੇ। ਬੋਲਟਨ ਨੇ ਯੇਰੂਸ਼ਲਮ ਵਿਚ ਇਜ਼ਰਾਇਲੀ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨਾਲ ਮੀਟਿੰਗ ਤੋਂ ਪਹਿਲਾਂ ਕਿਹਾ, ‘‘ਨਾ ਹੀ ਇਰਾਨ ਤੇ ਨਾ ਹੀ ਕਿਸੇ ਹੋਰ ਦੁਸ਼ਮਣ ਦੇਸ਼ ਨੂੰ ਅਮਰੀਕਾ ਦੀ ਸਮਝਦਾਰੀ ਨੂੰ ਕਮਜ਼ੋਰੀ ਸਮਝਣ ਦੀ ਭੁੱਲ ਨਹੀਂ ਕਰਨੀ ਚਾਹੀਦੀ।’’…

VIA PUNJAB
ਅੱਗੇ ਪੜ੍ਹੋ

ਵਿੰਡੀਜ਼ ਖ਼ਿਲਾਫ਼ ਕ੍ਰਿਕਟ ਲੜੀ ’ਚ ਕੋਹਲੀ ਤੇ ਬੁਮਰਾਹ ਨੂੰ ਆਰਾਮ

ਵਿੰਡੀਜ਼ ਖ਼ਿਲਾਫ਼ ਕ੍ਰਿਕਟ ਲੜੀ ’ਚ ਕੋਹਲੀ ਤੇ ਬੁਮਰਾਹ ਨੂੰ ਆਰਾਮ

ਸਾਊਥੈਂਪਟਨ – ਭਾਰਤੀ ਕਪਤਾਨ ਵਿਰਾਟ ਕੋਹਲੀ ਅਤੇ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਨੂੰ ਤਿੰਨ ਅਗਸਤ ਤੋਂ ਵੈਸਟ ਇੰਡੀਜ਼ ਖ਼ਿਲਾਫ਼ ਅਮਰੀਕਾ ਅਤੇ ਕੈਰੇਬਿਆਈ ਧਰਤੀ ’ਤੇ ਹੋਣ ਵਾਲੀਆਂ ਸੀਮਤ ਓਵਰਾਂ ਦੀ ਲੜੀਆਂ ਤੋਂ ਆਰਾਮ ਦਿੱਤਾ ਜਾਵੇਗਾ। ਹਾਲਾਂਕਿ ਕੋਹਲੀ ਅਤੇ ਬੁਮਰਾਹ ਦੋ ਟੈਸਟ ਮੈਚਾਂ ਦੀ ਲੜੀ ਵਿੱਚ ਵਾਪਸੀ ਕਰਨਗੇ, ਜੋ ਸ਼ੁਰੂਆਤੀ ਵਿਸ਼ਵ ਟੈਸਟ ਚੈਂਪੀਅਨਸ਼ਿਪ ਦਾ ਹਿੱਸਾ ਹੈ।ਬੀਸੀਸੀਆਈ ਦੇ ਇੱਕ ਸੀਨੀਅਰ ਅਧਿਕਾਰੀ ਨੇ ਨਾਮ ਨਾ ਦੱਸਣ ਦੀ ਸ਼ਰਤ ’ਤੇ ਇਸ ਖ਼ਬਰ ਏਜੰਸੀ ਨੂੰ ਦੱਸਿਆ, ‘‘ਵਿਰਾਟ ਅਤੇ ਜਸਪ੍ਰੀਤ ਨੂੰ ਤਿੰਨ ਮੈਚਾਂ…

VIA PUNJAB
ਅੱਗੇ ਪੜ੍ਹੋ

ਅੰਪਾਇਰ ’ਤੇ ਦਬਾਅ ਬਣਾਉਣ ਕਾਰਨ ਕੋਹਲੀ ਨੂੰ ਜੁਰਮਾਨਾ

ਅੰਪਾਇਰ ’ਤੇ ਦਬਾਅ ਬਣਾਉਣ ਕਾਰਨ ਕੋਹਲੀ ਨੂੰ ਜੁਰਮਾਨਾ

ਸਾਊਥੈਂਪਟਨ – ਅਫ਼ਗਾਨਿਸਤਾਨ ਖ਼ਿਲਾਫ਼ ਵਿਸ਼ਵ ਕੱਪ ਲੀਗ ਮੈਚ ਦੌਰਾਨ ਹਮਲਾਵਰ ਢੰਗ ਨਾਲ ਅਪੀਲ ਕਰਨ ਕਾਰਨ ਸ਼ਨਿੱਚਰਵਾਰ ਨੂੰ ਭਾਰਤੀ ਕਪਤਾਨ ਵਿਰਾਟ ਕੋਹਲੀ ਨੂੰ ਮੈਚ ਫ਼ੀਸ ਦਾ 25 ਫ਼ੀਸਦੀ ਜੁਰਮਾਨਾ ਲਾਇਆ ਗਿਆ ਹੈ। ਆਈਸੀਸੀ ਬਿਆਨ ਅਨੁਸਾਰ, ‘‘ਕੋਹਲੀ ਨੂੰ ਖਿਡਾਰੀਆਂ ਅਤੇ ਸਹਿਯੋਗੀ ਸਟਾਫ਼ ਦੀ ਆਈਸੀਸੀ ਦੇ ਜ਼ਾਬਤੇ ਦੀ ਧਾਰਾ 2.1 ਦੀ ਉਲੰਘਣਾ ਦਾ ਦੋਸ਼ੀ ਪਾਇਆ ਗਿਆ, ਜੋ ਇੱਕ ਕੌਮਾਂਤਰੀ ਮੈਚ ਦੌਰਾਨ ਬਹੁਤ ਜ਼ਿਆਦਾ ਅਪੀਲ ਕਰਨ ਨਾਲ ਸਬੰਧਿਤ ਹੈ।’’ ਸ਼ਨਿੱਚਰਵਾਰ ਨੂੰ ਮੈਚ ਦੌਰਾਨ ਇਹ ਘਟਨਾ ਅਫ਼ਗਾਨਿਸਤਾਨ ਦੀ ਪਾਰੀ ਦੇ…

VIA PUNJAB
ਅੱਗੇ ਪੜ੍ਹੋ
1 722 723 724 725 726 1,271