ਸੁਨਾਮ ਸ਼ੇਰੋਂ ਕੈਂਚੀਆਂ ਤੋਂ ਸ਼ੇਰੋਂ ਲੌਂਗੋਵਾਲ ਜਾਣ ਵਾਲੀ ਸੜਕ ਦਾ ਨਾਮ ‘ਫਤਿਹਵੀਰ’ ਦੇ ਨਾਂ ‘ਤੇ ਰੱਖਿਆ ਜਾਵੇਗਾ

ਸੁਨਾਮ ਸ਼ੇਰੋਂ ਕੈਂਚੀਆਂ ਤੋਂ ਸ਼ੇਰੋਂ ਲੌਂਗੋਵਾਲ ਜਾਣ ਵਾਲੀ ਸੜਕ ਦਾ ਨਾਮ ‘ਫਤਿਹਵੀਰ’ ਦੇ ਨਾਂ ‘ਤੇ ਰੱਖਿਆ ਜਾਵੇਗਾ

ਚੰਡੀਗੜ – ਪਿੰਡ ਭਗਵਾਨਪੁਰਾ, ਤਹਿਸੀਲ ਸੰਗਰੂਰ ਦੇ ਲੋਕਾਂ ਅਤੇ ਮ੍ਰਿਤਕ ਬੱਚੇ ਦੇ ਪਰਿਵਾਰ ਵੱਲੋਂ ਸੁਨਾਮ ਸ਼ੇਰੋਂ ਕੈਂਚੀਆਂ ਤੋਂ ਸ਼ੇਰੋਂ ਲੌਂਗੋਵਾਲ ਜਾਣ ਵਾਲੀ ਸੜਕ ਦਾ ਨਾਂ ‘ਫਤਿਹਵੀਰ ਸਿੰਘ’ ਦੇ ਨਾਂ ‘ਤੇ ਰੱਖਣ ਦੀ ਬੇਨਤੀ ਨੂੰ ਇੱਕ ਵਿਸ਼ੇਸ਼ ਕੇਸ ਵਜੋਂ ਲੈਂਦਿਆਂ ਮੁੱਖ ਮੰਤਰੀ ਪੰਜਾਬ, ਕੈਪਟਨ ਅਮਰਿੰਦਰ ਸਿੰਘ ਵੱਲੋਂ ਪ੍ਰਵਾਨਗੀ ਦੇ ਦਿੱਤੀ ਗਈ ਹੈ। ਜ਼ਿਕਰਯੋਗ ਹੈ ਕਿ ਕੁਝ ਦਿਨ ਪਹਿਲਾਂ ਇਹ ਮੰਦਭਾਗਾ ਦੁਖਾਂਤ ਵਾਪਰਿਆ ਸੀ ਜਦੋਂ ਛੋਟੇ ਬੱਚੇ ਫਤਿਹਵੀਰ ਦੀ ਬੋਰਵੈੱਲ ‘ਚ ਗਿਰ ਕੇ ਮੌਤ ਹੋ ਗਈ ਸੀ।ਪੰਜਾਬ…

VIA PUNJAB
ਅੱਗੇ ਪੜ੍ਹੋ

ਨਗਰ ਪੰਚਾਇਤ ਤਲਵਾੜਾ ਅਤੇ ਭਾਦਸੋਂ ਦੀਆਂ ਆਮ ਚੋਣਾਂ/ ਨਗਰ ਨਿਗਮ/ ਮਿਊਂਸਪਲ ਕੌਂਸਲ/ਨਗਰ ਪੰਚਾਇਤਾਂ ਦੇ 18 ਵਾਰਡਾਂ ਦੇ ਵੋਟਰਾਂ ਨੂੰ 21 ਜੂਨ ਦੀ ਛੁੱਟੀ

ਨਗਰ ਪੰਚਾਇਤ ਤਲਵਾੜਾ ਅਤੇ ਭਾਦਸੋਂ ਦੀਆਂ ਆਮ ਚੋਣਾਂ/ ਨਗਰ ਨਿਗਮ/ ਮਿਊਂਸਪਲ ਕੌਂਸਲ/ਨਗਰ ਪੰਚਾਇਤਾਂ ਦੇ 18 ਵਾਰਡਾਂ ਦੇ ਵੋਟਰਾਂ ਨੂੰ 21 ਜੂਨ ਦੀ ਛੁੱਟੀ

ਚੰਡੀਗੜ – ਪੰਜਾਬ ਸਰਕਾਰ ਵੱਲੋਂ ਅੱਜ ਇੱਕ ਅਧਿਸੂਚਨਾ ਜਾਰੀ ਕਰਕੇ ਨਗਰ ਪੰਚਾਇਤ ਤਲਵਾੜਾ ਅਤੇ ਭਾਦਸੋਂ ਦੀਆਂ ਆਮ ਚੋਣਾਂ ਅਤੇ ਨਗਰ ਨਿਗਮ/ ਮਿਊਂਸਪਲ ਕੌਂਸਲਾਂ/ਨਗਰ ਪੰਚਾਇਤਾਂ ਦੇ 18 ਵਾਰਡਾਂ ਦੀਆਂ ਜ਼ਿਮਨੀ ਚੋਣਾਂ ਦੇ ਮੱਦੇਨਜ਼ਰ 21 ਜੂਨ, 2019 ਦਿਨ ਸ਼ੁੱਕਰਵਾਰ ਨੂੰ ਸਬੰਧਤ ਚੋਣ ਹਲਕਿਆਂ ਵਿੱਚ ਸਰਕਾਰੀ ਦਫ਼ਤਰਾਂ, ਬੋਰਡਾਂ, ਕਾਰਪੋਰੇਸ਼ਨਾਂ ਅਤੇ ਵਿਦਿਅਕ ਅਦਾਰਿਆਂ ਵਿੱਚ ਛੁੱਟੀ ਘੋਸ਼ਿਤ ਕੀਤੀ ਗਈ ਹੈ।ਇਸ ਸਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਸਰਕਾਰ ਦੇ ਇਕ ਬੁਲਾਰੇ ਨੇ ਦੱਸਿਆ ਕਿ ਜਿਮਨੀ ਚੋਣਾਂ ਨਗਰ ਨਿਗਮ ਅੰਮ੍ਰਿਤਸਰ ਦੇ ਵਾਰਡ ਨੰ. 50…

VIA PUNJAB
ਅੱਗੇ ਪੜ੍ਹੋ

2019-20 ਦੇ ਸੈਸ਼ਨ ਵਿੱਚ ਪੰਜਾਬ ਦੇ ਐਸ ਸੀ ਵਿਦਿਆਰਥੀਆਂ ਨੁੰ ਦਾਖਲੇ ਵਿੱਚ ਆ ਰਹੀ ਹੈ ਸਮੱਸਿਆ

2019-20 ਦੇ ਸੈਸ਼ਨ ਵਿੱਚ ਪੰਜਾਬ ਦੇ ਐਸ ਸੀ ਵਿਦਿਆਰਥੀਆਂ ਨੁੰ ਦਾਖਲੇ ਵਿੱਚ ਆ ਰਹੀ ਹੈ ਸਮੱਸਿਆ

ਅਸ਼ਵਨੀ ਸੇਖੜੀ ਦੀ ਅਨਏਡੇਡ ਕਾਲਜਾਂ ਦੇ ਮੁੱਦਿਆਂ ਤੇ 20 ਜੂਨ ਨੂੰ ਪੰਜਾਬ ਦੇ ਮੁੱਖ ਮੰਤਰੀ ਨਾਲ ਮੁਲਾਕਾਤ ਮੋਹਾਲੀ – ਪੰਜਾਬ ਸਰਕਾਰ ਦੇ 1600 ਤੋਂ ਵੱਧ ਅਨਏਡੇਡ ਕਾਲਜਾਂ ਵਿੱਚ ਪੜ੍ਹ ਰਹੇ ਅਨੁਸੂਚਿਤ ਜਾਤੀਆਂ ਦੇ ਵਿਦਿਆਰਥੀਆਂ ਦੀ ਕੇਂਦਰ ਸਰਕਾਰ ਜਾਂ ਰਾਜ ਸਰਕਾਰ ਤੋਂ ਪੋਸਟ ਮੈਟ੍ਰਿਕ ਸਕਾਲਰਸ਼ਿਪ ਫੰਡ ਦੀ ਅਦਾਇਗੀ ਨਾ ਹੋਣ ਕਾਰਨ ਐਸ ਸੀ ਵਿਦਿਆਰਥੀਆਂ ਨੂੰ 2019-20 ਦੇ ਸੈਸ਼ਨ ਤੋਂ ਦਾਖਲਾ ਨਾ ਦੇਣ ਦਾ ਮਨ ਬਣਾ ਲਿਆ ਹੈ।ਜੁਆਇੰਟ ਐਕਸ਼ਨ ਕਮੇਟੀ (ਜੈਕ) ਦੇ ਬੁਲਾਰੇ, ਡਾ. ਅੰਸ਼ੂ ਕਟਾਰੀਆ ਨੇ…

VIA PUNJAB
ਅੱਗੇ ਪੜ੍ਹੋ

ਛਾਪੇਮਾਰੀ ਦੇ ਦੂਜੇ ਦਿਨ ਸੂਬੇ ਵਿਚੋਂ 3500 ਕਿਲੋ ਪਲਾਸਟਿਕ ਬੈਗ ਜ਼ਬਤ

ਛਾਪੇਮਾਰੀ ਦੇ ਦੂਜੇ ਦਿਨ ਸੂਬੇ ਵਿਚੋਂ 3500 ਕਿਲੋ ਪਲਾਸਟਿਕ ਬੈਗ ਜ਼ਬਤ

ਲੁਧਿਆਣਾ ਵਿਚੋਂ 1150 ਕਿਲੋ ਪਲਾਸਟਿਕ ਬੈਗ ਜ਼ਬਤ ਚੰਡੀਗੜ – ਪਲਾਸਟਿਕ ਕੈਰੀ ਬੈਗਾਂ ਦੀ ਵਰਤੋਂ ਨੂੰ ਠੱਲ ਪਾਉਣ ਲਈ ਛਾਪੇਮਾਰੀ ਨੂੰ ਜਾਰੀ ਰੱਖਦਿਆਂ, ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਅਤੇ ਸਥਾਨਕ ਸਰਕਾਰਾਂ ਵਿਭਾਗ ਦੀਆਂ ਟੀਮਾਂ ਨੇ ਮਿਲ ਕੇ ਮੰਗਲਵਾਰ ਸ਼ਾਮ ਨੂੰ 175 ਦੁਕਾਨਾਂ/ਗੋਦਾਮਾਂ ‘ਤੇ ਛਾਪੇਮਾਰੀ ਕੀਤੀ ਜਿਸ ਤਹਿਤ ਪਲਾਸਟਿਕ ਕੈਰੀ ਬੈਗ (ਉਤਪਦਾਨ, ਵਰਤੋਂ ਤੇ ਨਿਪਟਾਰਾ) ਕੰਟਰੋਲ ਐਕਟ, 2005 ਮੁਤਾਬਕ ਉਲੰਘਣਾ ਦੇ 88 ਮਾਮਲੇ ਸਾਹਮਣੇ ਆਏ। ਇਸ ਸਬੰਧੀ ਸੂਚਨਾ ਤੰਦਰੁਸਤ ਪੰਜਾਬ ਮਿਸ਼ਨ ਦੇ ਡਾਇਰੈਕਟਰ ਸ੍ਰੀ ਕੇ.ਐਸ. ਪੰਨੂ ਨੇ ਦਿੱਤੀ।ਸ੍ਰੀ…

VIA PUNJAB
ਅੱਗੇ ਪੜ੍ਹੋ

ਪੰਜਾਬ ਡਰੱਗ ਪ੍ਰਬੰਧਕ ਡਾਇਰੈਕਟੋਰੇਟ ਵਲੋਂ ਮੈਡੀਕਲ ਸਟੋਰਾਂ ਦੀ ਨਿਯਮਿਤ ਜਾਂਚ ਦੇ ਆਦੇਸ਼

ਪੰਜਾਬ ਡਰੱਗ ਪ੍ਰਬੰਧਕ ਡਾਇਰੈਕਟੋਰੇਟ ਵਲੋਂ ਮੈਡੀਕਲ ਸਟੋਰਾਂ ਦੀ ਨਿਯਮਿਤ ਜਾਂਚ ਦੇ ਆਦੇਸ਼

ਪਹਿਲੇ ਦਿਨ ਜਲੰਧਰ ਵਿਚੋਂ 2 ਲੱਖ ਰੁਪਏ ਦੀਆਂ ਨਸ਼ੀਲੀਆਂ ਦਵਾਈਆਂ ਜਬਤ ਚੰਡੀਗੜ – ਜਲੰਧਰ ਦੇ ਡਰੱਗ ਕੰਟਰੋਲ ਅਧਿਕਾਰੀਆਂ ਵੱਲੋਂ ਮੰਗਲਵਾਰ ਦੇਰ ਸ਼ਾਮ ਨੂੰ ਕੀਤੀ ਛਾਪੇਮਾਰੀ ਦੌਰਾਨ ਜ਼ਿਲੇ ਦੇ 3 ਵੱਖ-ਵੱਖ ਮੈਡੀਕਲ ਸਟੋਰਾਂ ਵਿੱਚੋਂ 2 ਲੱਖ ਰੁਪਏ ਦੀਆਂ ਨਸ਼ੀਲੀਆਂ ਦਵਾਈਆਂ ਜ਼ਬਤ ਕੀਤੀਆਂ ਗਈਆਂ।ਇਸ ਸਬੰਧੀ ਜਾਣਕਾਰੀ ਦਿੰਦਿਆਂ ਖੁਰਾਕ ਤੇ ਡਰੱਗ ਪ੍ਰਬੰਧਕ ਡਾਇਰੈਕਟੋਰੇਟ, ਪੰਜਾਬ ਦੇ ਕਮਿਸ਼ਨਰ ਸ੍ਰੀ ਕੇ.ਐਸ. ਪੰਨੂ ਨੇ ਦੱਸਿਆ ਕਿ ਨਸ਼ੀਲੀਆਂ ਦਵਾਈਆਂ ਦੀ ਵਿਕਰੀ ਨੂੰ ਠੱਲ ਪਾਉਣ ਲਈ ਨਿਯਮਿਤ ਜਾਂਚ ਦਾ ਆਦੇਸ਼ ਦਿੱਤਾ ਗਿਆ ਹੈ। ਇਸ…

VIA PUNJAB
ਅੱਗੇ ਪੜ੍ਹੋ

ਮੋਰਗਨ ਦੇ ਤੂਫਾਨ ਚ ਉੜਿਆ ਅਫਗਾਨਿਸਤਾਨ, 150 ਦੌੜਾਂ ਨਾਲ ਜਿੱਤਿਆ ਇੰਗਲੈਂਡ

ਮੋਰਗਨ ਦੇ ਤੂਫਾਨ ਚ ਉੜਿਆ ਅਫਗਾਨਿਸਤਾਨ, 150 ਦੌੜਾਂ ਨਾਲ ਜਿੱਤਿਆ ਇੰਗਲੈਂਡ

ਕਪਤਾਨ ਇਯੋਨ ਮੋਰਗਨ ਦੀ ਰਿਕਾਰਡ 17 ਛੱਕਿਆਂ ਨਾਲ ਸਜੀ 148 ਦੌੜਾਂ ਦੀ ਸਰਵਸ੍ਰੇਸ਼ਠ ਪਾਰੀ ਦੀ ਬਦੌਲਤ ਵਿਸ਼ਵ ਦੀ ਨੰਬਰ ਇਕ ਟੀਮ ਇੰਗਲੈਂਡ ਨੇ ਅਫਗਾਨਿਸਤਾਨ ਦੀ ਆਈ. ਸੀ. ਸੀ. ਵਿਸ਼ਵ ਕੱਪ ਮੁਕਾਬਲੇ ਵਿਚ ਮੰਗਲਵਾਰ ਨੂੰ ਜੰਮ ਕੇ ਧੁਨਾਈ ਕਰਦੇ ਹੋਏ 50 ਓਵਰਾਂ ਵਿਚ 397 ਦੌੜਾਂ ਦਾ ਵੱਡਾ ਸਕੋਰ ਬਣਾ ਲਿਆ। ਮੋਰਗਨ ਨੇ ਵਿਸ਼ਵ ਕੱਪ ਇਤਿਹਾਸ ਦਾ ਚੌਥਾ ਸਭ ਤੋਂ ਤੇਜ਼ ਸੈਂਕੜਾ ਅਤੇ ਆਪਣਾ ਨਿੱਜੀ ਸਰਵਸ੍ਰੇਸ਼ਠ ਸਕੋਰ ਬਣਾਇਆ। ਉਸ ਨੇ ਸਿਰਫ 71 ਗੇਂਦਾਂ ‘ਤੇ 4 ਚੌਕੇ ਅਤੇ…

VIA PUNJAB
ਅੱਗੇ ਪੜ੍ਹੋ

ਫਿਜੀ ਤੇ ਸ਼ਾਨਦਾਰ ਜਿੱਤ ਨਾਲ ਭਾਰਤ ਸੈਮੀਫਾਈਨਲ ਤੇ

ਫਿਜੀ ਤੇ ਸ਼ਾਨਦਾਰ ਜਿੱਤ ਨਾਲ ਭਾਰਤ ਸੈਮੀਫਾਈਨਲ ਤੇ

ਭਾਰਤੀ ਮਹਿਲਾ ਹਾਕੀ ਟੀਮ ਨੇ ਤੂਫਾਨੀ ਪ੍ਰਦਰਸ਼ਨ ਕਰਦੇ ਹੋਏ ਫਿਜੀ ਨੂੰ ਮੰਗਲਵਾਰ ਨੂੰ 11-0 ਨਾਲ ਹਰਾ ਕੇ ਇੱਥੇ ਚਲ ਰਹੇ ਐੱਫ.ਆਈ.ਐੱਚ. ਸੀਰੀਜ਼ ਫਾਈਨਲਸ ਟੂਰਨਾਮੈਂਟ ਦੇ ਸੈਮੀਫਾਈਨਲ ‘ਚ ਜਗ੍ਹਾ ਬਣਾ ਲਈ। ਭਾਰਤੀ ਟੀਮ ਨੇ ਪੂਲ-ਏ ਦੇ ਆਪਣੇ ਆਖਰੀ ਮੁਕਾਬਲੇ ‘ਚ ਫਿਜੀ ਨੂੰ ਟਿਕਣ ਦਾ ਕੋਈ ਮੌਕਾ ਨਹੀਂ ਦਿੱਤਾ। ਵਿਸ਼ਵ ਰੈਂਕਿੰਗ ‘ਚ ਨੌਵੇਂ ਸਥਾਨ ‘ਤੇ ਮੌਜੂਦ ਭਾਰਤੀ ਟੀਮ 44ਵੀਂ ਰੈਂਕਿੰਗ ਦੀ ਫਿਜੀ ਖਿਲਾਫ ਪਹਿਲੇ ਤੋਂ ਹੀ ਜਿੱਤ ਦੀ ਦਾਅਵੇਦਾਰ ਸੀ ਅਤੇ ਇਸ ਜਿੱਤ ਦੇ ਨਾਲ ਉਸ ਨੇ…

VIA PUNJAB
ਅੱਗੇ ਪੜ੍ਹੋ

ਕੋਹਲੀ ਦੀ ਟੀਮ ਤੋਂ ਖੌਫ਼ਜ਼ਦਾ ਹੈ ਪਾਕਿਸਤਾਨ: ਵੱਕਾਰ

ਕੋਹਲੀ ਦੀ ਟੀਮ ਤੋਂ ਖੌਫ਼ਜ਼ਦਾ ਹੈ ਪਾਕਿਸਤਾਨ: ਵੱਕਾਰ

ਮੈਨਚੈਸਟਰ – ਪਾਕਿਸਤਾਨ ਦੇ ਸਾਬਕਾ ਕਪਤਾਨ ਵੱਕਾਰ ਯੂਨਿਸ ਦਾ ਮੰਨਣਾ ਹੈ ਕਿ ਪਾਕਿਸਤਾਨ ਕ੍ਰਿਕਟ ਟੀਮ ਮੌਜੂਦਾ ਭਾਰਤੀ ਟੀਮ ਤੋਂ ਖ਼ੌਫਜ਼ਦਾ ਹੈ, ਜਿਸ ਕਾਾਰਨ ਉਹ ਵੱਡੇ ਮੈਚਾਂ ਵਿੱਚ ਹਮੇਸ਼ਾ ਦਬਾਅ ਵਿੱਚ ਰਹਿੰਦੀ ਹੈ। ਭਾਰਤ ਨੇ ਬੀਤੇ ਐਤਵਾਰ ਨੂੰ ਮੀਂਹ ਤੋਂ ਪ੍ਰਭਾਵਿਤ ਮੈਚ ਵਿੱਚ ਪਾਕਿਸਤਾਨ ਨੂੰ ਡਕਵਰਥ ਲੂਈਸ ਨਿਯਮ ਤਹਿਤ 89 ਦੌੜਾਂ ਨਾਲ ਸ਼ਿਕਸਤ ਦੇ ਕੇ ਆਈਸੀਸੀ ਵਿਸ਼ਵ ਕੱਪ ਮੁਕਾਬਲੇ ਵਿੱਚ ਉਸ ਖ਼ਿਲਾਫ਼ ਸੱਤਵੀਂ ਜਿੱਤ ਦਰਜ ਕੀਤੀ ਸੀ। ਵੱਕਾਰ ਨੇ ਕਿਹਾ ਕਿ ਇਸ ਹਾਰ ਕਾਰਨ ਦੋਵਾਂ ਟੀਮਾਂ…

VIA PUNJAB
ਅੱਗੇ ਪੜ੍ਹੋ

ਖਿਡਾਰੀ ਜ਼ਲਾਲਤ ਝੱਲਣ ਲਈ ਤਿਆਰ ਰਹਿਣ: ਸਰਫ਼ਰਾਜ਼

ਖਿਡਾਰੀ ਜ਼ਲਾਲਤ ਝੱਲਣ ਲਈ ਤਿਆਰ ਰਹਿਣ: ਸਰਫ਼ਰਾਜ਼

ਮੈਨਚੈਸਟਰ – ਭਾਰਤ ਤੋਂ ਮਿਲੀ ਹਾਰ ਮਗਰੋਂ ਆਲੋਚਨਾ ਝੱਲ ਰਹੇ ਪਾਕਿਸਤਾਨ ਦੇ ਕਪਤਾਨ ਸਰਫ਼ਰਾਜ਼ ਅਹਿਮਦ ਨੇ ਆਪਣੇ ਸਾਥੀ ਖਿਡਾਰੀਆਂ ਨੂੰ ਤਾਕੀਦ ਕੀਤੀ ਹੈ ਕਿ ਜੇਕਰ ਵਿਸ਼ਵ ਕੱਪ ਦੇ ਬਾਕੀ ਮੈਚਾਂ ਵਿੱਚ ਉਹ ਆਪਣੇ ਪ੍ਰਦਰਸ਼ਨ ਵਿੱਚ ਸੁਧਾਰ ਨਹੀਂ ਕਰਦੇ ਤਾਂ ਦੇਸ਼ ਵਿੱਚ ਹੋਰ ਜ਼ਲਾਲਤ ਝੱਲਣ ਲਈ ਤਿਆਰ ਰਹਿਣ। ਭਾਰਤ ਤੋਂ ਵਿਸ਼ਵ ਕੱਪ ਮੈਚ ਵਿੱਚ 89 ਦੌੜਾਂ ਤੋਂ ਹਾਰ ਝੱਲਣ ਮਗਰੋਂ ਪਾਕਿਸਤਾਨੀ ਕ੍ਰਿਕਟਰਾਂ ਨੂੰ ਪ੍ਰਸ਼ੰਸਕਾਂ ਅਤੇ ਸਾਬਕਾ ਖਿਡਾਰੀਆਂ ਦੀਆਂ ਆਲੋਚਨਾ ਦਾ ਸਾਹਮਣਾ ਕਰਨਾ ਪਿਆ ਹੈ। ਪਾਕਿਸਤਾਨ ਦੇ…

VIA PUNJAB
ਅੱਗੇ ਪੜ੍ਹੋ

ਰਾਹੁਲ ਨਾਲ ਵੀ ਬਿਠਾਵਾਂਗਾ ਤਾਲਮੇਲ: ਰੋਹਿਤ

ਰਾਹੁਲ ਨਾਲ ਵੀ ਬਿਠਾਵਾਂਗਾ ਤਾਲਮੇਲ: ਰੋਹਿਤ

ਸਾਊਥੈਂਪਟਨ – ਰੋਹਿਤ ਸ਼ਰਮਾ ਅਤੇ ਸ਼ਿਖਰ ਧਵਨ ਦੀ ਸਲਾਮੀ ਜੋੜੀ ਦੀ ਸਫਲਤਾ ਦਾ ਰਾਜ ਉਸ ਦਾ ਆਪਸੀ ਤਾਲਮੇਲ ਰਿਹਾ ਹੈ ਅਤੇ ਭਾਰਤੀ ਉਪ ਕਪਤਾਨ ਵਿਸ਼ਵ ਕੱਪ ਦੇ ਬਾਕੀ ਮੈਚਾਂ ਵਿੱਚ ਕੇਐਲ ਰਾਹੁਲ ਨਾਲ ਵੀ ਤਾਲਮੇਲ ਬਿਠਾਉਣਾ ਚਾਹੁੰਦਾ ਹੈ। ਧਵਨ ਦੇ ਸੱਟ ਲੱਗਣ ਕਾਰਨ ਰਾਹੁਲ ਨੂੰ ਵਿਸ਼ਵ ਕੱਪ ਵਿੱਚ ਪਾਕਿਸਤਾਨ ਖ਼ਿਲਾਫ਼ ਰੋਹਿਤ ਨਾਲ ਸਲਾਮੀ ਪਾਰੀ ਦਾ ਆਗਾਜ਼ ਕਰਨਾ ਪਿਆ। ਰੋਹਿਤ ਨੇ ਰਾਹੁਲ ਨੂੰ ਪਹਿਲੀ ਸਟਰਾਈਕ ਲੈਣ ਦਿੱਤੀ, ਜਦਕਿ ਧਵਨ ਦੇ ਹੋਣ ’ਤੇ ਉਹ ਖ਼ੁਦ ਅਜਿਹਾ ਕਰਦਾ…

VIA PUNJAB
ਅੱਗੇ ਪੜ੍ਹੋ
1 731 732 733 734 735 1,271