ਪਾਕਿ ਦੇ ਖਸਤਾਹਾਲ ਲਈ ਵਿਰੋਧੀ ਪਾਰਟੀਆਂ ਜ਼ਿੰਮੇਦਾਰ

ਪਾਕਿ ਦੇ ਖਸਤਾਹਾਲ ਲਈ ਵਿਰੋਧੀ ਪਾਰਟੀਆਂ ਜ਼ਿੰਮੇਦਾਰ

ਇਸਲਾਮਾਬਾਦ – ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਇਫਤਾਰ ਪਾਰਟੀ ਲਈ ਇਸਲਾਮਾਬਾਦ ‘ਚ ਇਕੱਠੀਆਂ ਹੋਈਆਂ ਵਿਰੋਧੀ ਪਾਰਟੀਆਂ ‘ਤੇ ਨਿਸ਼ਾਨਾ ਵਿੰਨ੍ਹਦੇ ਹੋਏ ਉਨ੍ਹਾਂ ਨੂੰ ਦੇਸ਼ ਦੀ ਆਰਥਿਕ ਬਦਹਾਲੀ ਤੇ ਭਾਰੀ ਵਿਦੇਸ਼ੀ ਕਰਜ਼ ਲਈ ਜ਼ਿੰਮੇਦਾਰ ਠਹਿਰਾਇਆ।ਪਾਕਿਸਤਾਨ ਮੁਸਲਿਮ ਲੀਗ ਨਵਾਜ਼ ਦੀ ਨੇਤਾ ਮਰੀਅਮ ਨਵਾਜ਼ ਨੇ ਇਕਜੁਟਤਾ ਪ੍ਰਦਰਸ਼ਿਤ ਕਰਨ ਲਈ ਪਾਕਿਸਤਾਨ ਪੀਪਲਸ ਪਾਰਟੀ ਦੇ ਮੁਖੀ ਬਿਲਾਵਲ ਭੁੱਟੋ ਨੂੰ ਉਨ੍ਹਾਂ ਵਲੋਂ ਐਤਵਾਰ ਨੂੰ ਦਿੱਤੀ ਗਈ ਇਫਤਾਰ ਪਾਰਟੀ ‘ਚ ਮੁਲਾਕਾਤ ਕੀਤੀ। ਇਫਤਾਰ ਪਾਰਟੀ ‘ਚ ਆਵਾਮੀ ਨੈਸ਼ਨਲਿਸਟ ਪਾਰਟੀ ਨੇਤਾ ਅਸਫੰਦਿਆਰ ਵਲੀ,…

VIA PUNJAB
ਅੱਗੇ ਪੜ੍ਹੋ

ਚੀਨ ਨੂੰ ਆਸ, ਅਮਰੀਕੀ ਰਾਜਦੂਤ ਕਰੇਗਾ ਨਿਰਪੱਖ ਫੈਸਲਾ

ਚੀਨ ਨੂੰ ਆਸ, ਅਮਰੀਕੀ ਰਾਜਦੂਤ ਕਰੇਗਾ ਨਿਰਪੱਖ ਫੈਸਲਾ

ਅਮਰੀਕੀ ਰਾਜਦੂਤ ਟੇਰੀ ਬ੍ਰਾਂਸਟੇਡ ਨੂੰ ਤਿੱਬਤ ਦਾ ਦੌਰਾ ਕਰਨ ਦੀ ਇਜਾਜ਼ਤ ਦੇਣ ਵਾਲੇ ਚੀਨ ਨੇ ਸੋਮਵਾਰ ਨੂੰ ਆਸ ਜ਼ਾਹਰ ਕੀਤੀ। ਇਸ ਆਸ ਮੁਤਾਬਕ ਅਮਰੀਕੀ ਰਾਜਦੂਤ ਹਿਮਾਲਿਆ ਖੇਤਰ ਦੀ ਸਥਿਤੀ ਖਾਸ ਕਰ ਕੇ ਧਰਮ ਅਤੇ ਤਿੱਬਤੀ ਸੱਭਿਆਚਾਰ ਨੂੰ ਲੈ ਕੇ ਨਿਰਪੱਖ ਫੈਸਲਾ ਕਰੇਗਾ। ਬ੍ਰਾਂਸਟੇਡ 19 ਤੋਂ 25 ਮਈ ਦੇ ਵਿਚ ਤਿੱਬਤ ਆਟੋਨੋਮਸ ਖੇਤਰ ਦੇ ਸਰਹੱਦੀ ਕਵਿਨਹਾਈ ਸੂਬੇ ਦੇ ਦੌਰੇ ‘ਤੇ ਹਨ। ਉਨ੍ਹਾਂ ਦਾ ਇਹ ਦੌਰਾ ਦੁਨੀਆ ਦੀਆਂ ਦੋ ਸਭ ਤੋਂ ਵੱਡੀਆਂ ਅਰਥ ਵਿਵਸਥਾਵਾਂ ਵਿਚ ਵੱਧਦੇ ਵਪਾਰ…

VIA PUNJAB
ਅੱਗੇ ਪੜ੍ਹੋ

ਅਮਰੀਕਾ ਚ ਤੂਫਾਨ ਕਾਰਨ 7 ਕਰੋੜ ਲੋਕ ਪ੍ਰਭਾਵਿਤ, ਬਿਜਲੀ ਸਪਲਾਈ ਠੱਪ

ਅਮਰੀਕਾ ਚ ਤੂਫਾਨ ਕਾਰਨ 7 ਕਰੋੜ ਲੋਕ ਪ੍ਰਭਾਵਿਤ, ਬਿਜਲੀ ਸਪਲਾਈ ਠੱਪ

ਵਾਸ਼ਿੰਗਟਨ – ਮੱਧ ਅਮਰੀਕਾ ਦੇ ਬਹੁਤ ਸਾਰੇ ਇਲਾਕਿਆਂ ਵਿਚ ਭਾਰੀ ਮੀਂਹ, ਤੇਜ਼ ਹਵਾਵਾਂ ਅਤੇ ਗੜੇ ਪੈਣ ਕਾਰਨ ਕਰੀਬ 7 ਕਰੋੜ ਲੋਕ ਮੁਸੀਬਤ ਵਿਚ ਹਨ। ਇੱਥੋਂ ਦੇ ਇਲਾਕਿਆਂ ਵਿਚ ਆਏ 50 ਤੋਂ ਵੱਧ ਤਬਾਹਕੁੰਨ ਤੂਫਾਨਾਂ ਨੇ ਤਬਾਹੀ ਮਚਾਈ ਹੋਈ ਹੈ। ਵੱਡੇ ਪੱਧਰ ‘ਤੇ ਚੱਲ ਰਹੀਆਂ ਹਵਾਵਾਂ ਨੇ ਕਈ ਘਰਾਂ ਨੂੰ ਢਹਿ-ਢੇਰੀ ਕਰ ਦਿੱਤਾ, ਸਕੂਲਾਂ ਅਤੇ ਦੁਕਾਨਾਂ ਨੂੰ ਤਬਾਹ ਕਰ ਦਿੱਤਾ। ਤੂਫਾਨ ਨੇ ਟਰੱਕਾਂ ਅਤੇ ਰੁੱਖਾਂ ਨੂੰ ਸੁੱਕ ਪੱਤੇ ਵਾਂਗ ਉਡਾ ਦਿੱਤਾ। ਜ਼ਿਕਰਯੋਗ ਹੈ ਕਿ ਟਾਰਨੇਡੋ ਐਲੇ…

VIA PUNJAB
ਅੱਗੇ ਪੜ੍ਹੋ

ਵਿਰੋਧੀ ਟੀਮਾਂ ਨੂੰ ਪ੍ਰੇਸ਼ਾਨ ਕਰ ਸਕਦਾ ਹੈ ਬੁਮਰਾਹ

ਵਿਰੋਧੀ ਟੀਮਾਂ ਨੂੰ ਪ੍ਰੇਸ਼ਾਨ ਕਰ ਸਕਦਾ ਹੈ ਬੁਮਰਾਹ

ਨਵੀਂ ਦਿੱਲੀ – ਇੱਕ ਜ਼ਮਾਨੇ ਵਿੱਚ ਆਪਣੀ ਤੇਜ਼ੀ ਨਾਲ ਦੁਨੀਆਂ ਭਰ ਦੇ ਬੱਲੇਬਾਜ਼ਾਂ ਵਿੱਚ ਦਹਿਸ਼ਤ ਪੈਦਾ ਕਰਨ ਵਾਲਾ ਜੈਫ ਥੌਮਸਨ ਭਾਰਤੀ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਤੋਂ ਕਾਫ਼ੀ ਪ੍ਰਭਾਵਿਤ ਹੈ। ਉਸ ਦਾ ਮੰਨਣਾ ਹੈ ਕਿ ਬੁਮਰਾਹ ਵਿੱਚ ਆਪਣੀ ਤੇਜ਼ੀ ਕਾਰਨ ਵਿਰੋਧੀ ਟੀਮਾਂ ਦਾ ਕਿਲ੍ਹਾ ਫਤਹਿ ਕਰਨ ਦੀ ਸਮਰੱਥਾ ਹੈ। ਬੁਮਰਾਹ ਨੂੰ ਸਚਿਨ ਤੇਂਦੁਲਕਰ ਨੇ ਮੌਜੂਦਾ ਸਮੇਂ ਵਿੱਚ ਦੁਨੀਆਂ ਦਾ ਸਰਵੋਤਮ ਗੇਂਦਬਾਜ਼ ਕਰਾਰ ਦਿੱਤਾ ਸੀ ਅਤੇ ਮਹਾਨ ਡੈਨਿਸ ਲਿਲੀ ਦੇ ਸਾਬਕਾ ਸਾਥੀ ਥੌਮਸਨ ਨੇ ਵੀ ਉਸ ਦੀਆਂ…

VIA PUNJAB
ਅੱਗੇ ਪੜ੍ਹੋ

ਮਹਿਲਾ ਹਾਕੀ ਭਾਰਤ ਨੇ ਕੋਰੀਆ ਨੂੰ 2-1 ਨਾਲ ਹਰਾਇਆ

ਮਹਿਲਾ ਹਾਕੀ ਭਾਰਤ ਨੇ ਕੋਰੀਆ ਨੂੰ 2-1 ਨਾਲ ਹਰਾਇਆ

ਭਾਰਤੀ ਮਹਿਲਾ ਹਾਕੀ ਟੀਮ ਨੇ ਤਿੰਨ ਮੈਚਾਂ ਦੀ ਦੁਵੱਲੀ ਲੜੀ ਦੇ ਪਹਿਲੇ ਮੈਚ ਵਿੱਚ ਮੇਜ਼ਬਾਨ ਦੱਖਣੀ ਕੋਰੀਆ ਨੂੰ 2-1 ਨਾਲ ਹਰਾ ਦਿੱਤਾ। ਮੁਟਿਆਰ ਸਟਰਾਈਕਰ ਲਾਲਰੇਮਸਿਆਮੀ ਨੇ 20ਵੇਂ ਅਤੇ ਨਵਨੀਤ ਕੌਰ ਨੇ 40ਵੇਂ ਮਿੰਟ ਵਿੱਚ ਗੋਲ ਦਾਗ਼ੇ। ਦੱਖਣੀ ਕੋਰੀਆ ਲਈ ਸ਼ਿਨ ਹੇਜਿਓਂਗ ਨੇ 48ਵੇਂ ਮਿੰਟ ਵਿੱਚ ਗੋਲ ਕੀਤਾ। ਇਸ ਸਾਲ ਦੇ ਸ਼ੁਰੂ ਵਿੱਚ ਸਪੇਨ ਅਤੇ ਮਲੇਸ਼ੀਆ ਖ਼ਿਲਾਫ਼ ਪ੍ਰਭਾਵਸ਼ਾਲੀ ਪ੍ਰਦਰਸ਼ਨ ਕਰਨ ਵਾਲੀ ਭਾਰਤੀ ਟੀਮ ਦੀ ਸ਼ੁਰੂਆਤ ਮਜ਼ਬੂਤ ਰਹੀ। ਪਹਿਲੇ ਕੁਆਰਟਰ ਵਿੱਚ ਪੈਨਲਟੀ ਕਾਰਨਰ ਖੁੰਝਣ ਮਗਰੋਂ ਭਾਰਤ ਨੇ…

VIA PUNJAB
ਅੱਗੇ ਪੜ੍ਹੋ

‘ਮਹਾਂਗੱਠਜੋੜ’ ਦੇ ਆਗੂਆਂ ਦੀ ਦਿੱਲੀ ’ਚ ਮੀਟਿੰਗ ਅੱਜ

‘ਮਹਾਂਗੱਠਜੋੜ’ ਦੇ ਆਗੂਆਂ ਦੀ ਦਿੱਲੀ ’ਚ ਮੀਟਿੰਗ ਅੱਜ

ਨਵੀਂ ਦਿੱਲੀ – ਲੋਕ ਸਭਾ ਚੋਣ ਨਤੀਜਿਆਂ ਤੋਂ ਦੋ ਦਿਨ ਪਹਿਲਾਂ ਭਲਕੇ (ਮੰਗਲਵਾਰ) ਨੂੰ ਵਿਰੋਧੀ ਧਿਰਾਂ ਦੇ ਸਿਖ਼ਰਲੇ ਆਗੂ ਕੌਮੀ ਰਾਜਧਾਨੀ ਵਿਚ ਮੀਟਿੰਗ ਕਰਨਗੇ। ਇਸ ਮੌਕੇ ਤਾਜ਼ਾ ਸਿਆਸੀ ਹਾਲਾਤ ਤੇ ਗ਼ੈਰ-ਐਨਡੀਏ ਸਰਕਾਰ ਬਨਾਉਣ ਦਾ ਦਾਅਵਾ ਪੇਸ਼ ਕਰਨ ਬਾਰੇ ਗੱਲਬਾਤ ਕੀਤੀ ਜਾਵੇਗੀ। ਸੂਤਰਾਂ ਮੁਤਾਬਕ ਵਿਰੋਧੀ ਧਿਰ ਦੀ ਰਣਨੀਤੀ ਵੱਖ-ਵੱਖ ਪਾਰਟੀਆਂ ਕੋਲੋਂ ਸਮਰਥਨ ਪੱਤਰ ਹਾਸਲ ਕਰਨ ਦੀ ਹੈ ਤਾਂ ਕਿ ਭਾਜਪਾ ਨੂੰ ਬਹੁਮਤ ਨਾ ਮਿਲਣ ਦੀ ਸੂਰਤ ਵਿਚ ਰਾਸ਼ਟਰਪਤੀ ਕੋਲ ਸਰਕਾਰ ਬਨਾਉਣ ਲਈ ਦਾਅਵਾ ਪੇਸ਼ ਕੀਤਾ ਜਾ…

VIA PUNJAB
ਅੱਗੇ ਪੜ੍ਹੋ

ਪੱਛਮੀ ਬੰਗਾਲ ਦੇ ਹਿੰਸਾ ਪ੍ਰਭਾਵਿਤ ਕੇਂਦਰਾਂ ’ਤੇ ਮੁੜ ਵੋਟਿੰਗ ਹੋਵੇ: ਭਾਜਪਾ

ਪੱਛਮੀ ਬੰਗਾਲ ਦੇ ਹਿੰਸਾ ਪ੍ਰਭਾਵਿਤ ਕੇਂਦਰਾਂ ’ਤੇ ਮੁੜ ਵੋਟਿੰਗ ਹੋਵੇ: ਭਾਜਪਾ

ਨਵੀਂ ਦਿੱਲੀ – ਭਾਰਤੀ ਜਨਤਾ ਪਾਰਟੀ ਨੇ ਅੱਜ ਚੋਣ ਕਮਿਸ਼ਨ ਨਾਲ ਮੁਲਾਕਾਤ ਕਰਕੇ ਮੰਗ ਕੀਤੀ ਕਿ ਪੱਛਮੀ ਬੰਗਾਲ ਦੇ ਹਿੰਸਾ ਪ੍ਰਭਾਵਿਤ ਕੇਂਦਰਾਂ ’ਤੇ ਮੁੜ ਵੋਟਾਂ ਪੁਆਈਆਂ ਜਾਣ। ਭਾਜਪਾ ਦੇ ਸੀਨੀਅਰ ਆਗੂਆਂ ਪਿਊਸ਼ ਗੋਇਲ ਤੇ ਨਿਰਮਲਾ ਸੀਤਾਰਾਮਨ ਨੇ ਮੁੱਖ ਚੋਣ ਕਮਿਸ਼ਨਰ ਤੇ ਹੋਰ ਆਗੂਆਂ ਨਾਲ ਮੁਲਾਕਾਤ ਕਰਨ ਤੋਂ ਬਾਅਦ ਪੱਤਰਕਾਰਾਂ ਨੂੰ ਦੱਸਿਆ ਕਿ ਉਨ੍ਹਾਂ ਚੋਣ ਕਮਿਸ਼ਨ ਨੂੰ ਪੱਛਮੀ ਬੰਗਾਲ ’ਚ ਵੋਟਾਂ ਦੇ ਸੱਤ ਗੇੜਾਂ ਦੌਰਾਨ ਜਿਨ੍ਹਾਂ ਕੇਂਦਰਾਂ ’ਤੇ ਹਿੰਸਾ ਹੋਈ, ਦਾ ਵੇਰਵਾ ਦੇ ਕੇ ਇਨ੍ਹਾਂ ਕੇਂਦਰਾਂ…

VIA PUNJAB
ਅੱਗੇ ਪੜ੍ਹੋ

ਆਖ਼ਰੀ ਫ਼ੈਸਲਾ ਨਹੀਂ ਸਰਵੇਖਣ, ਪਰ ਜਿੱਤੇਗੀ ਭਾਜਪਾ: ਗਡਕਰੀ

ਆਖ਼ਰੀ ਫ਼ੈਸਲਾ ਨਹੀਂ ਸਰਵੇਖਣ, ਪਰ ਜਿੱਤੇਗੀ ਭਾਜਪਾ: ਗਡਕਰੀ

ਨਾਗਪੁਰ – ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਅੱਜ ਕਿਹਾ ਕਿ ਐਗਜ਼ਿਟ ਪੋਲਜ਼ ‘ਆਖ਼ਰੀ ਨਤੀਜੇ’ ਨਹੀਂ ਹਨ ਪਰ ਨਾਲ ਹੀ ਉਨ੍ਹਾਂ ਭਾਜਪਾ ਦੇ ਮੁੜ ਸੱਤਾ ਵਿਚ ਪਰਤਣ ਦੀ ਆਸ ਜਤਾਈ। ਗਡਕਰੀ ਨੇ ਕਿਹਾ ਕਿ ਭਾਜਪਾ ਵਿਕਾਸ ਕਾਰਜਾਂ ਦੇ ਦਮ ’ਤੇ ਮੁੜ ਕੇਂਦਰ ਵਿਚ ਸੱਤਾ ਸੰਭਾਲੇਗੀ। ਸੀਨੀਅਰ ਭਾਜਪਾ ਆਗੂ ਫ਼ਿਲਮ ‘ਪੀਐਮ ਨਰਿੰਦਰ ਮੋਦੀ’ ਦੇ ਪੋਸਟਰ ਰਿਲੀਜ਼ ਮੌਕੇ ਮੀਡੀਆ ਨਾਲ ਗੱਲਬਾਤ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਸਰਵੇਖਣ ਸੰਕੇਤਕ ਹੁੰਦੇ ਹਨ ਪਰ ਕੁੱਲ ਮਿਲਾ ਕੇ ਇਹ ਨਤੀਜਿਆਂ ਦੇ…

VIA PUNJAB
ਅੱਗੇ ਪੜ੍ਹੋ

ਮਮਤਾ ਦੇ ਕਰੀਬੀ ਆਈ. ਪੀ. ਐਸ. ਅਫਸਰ ਨੇ ਸੁਪਰੀਮ ਕੋਰਟ ਤੋਂ ਮੰਗੀ ਇਕ ਹਫਤੇ ਦੀ ਰਾਹਤ

ਮਮਤਾ ਦੇ ਕਰੀਬੀ ਆਈ. ਪੀ. ਐਸ. ਅਫਸਰ ਨੇ ਸੁਪਰੀਮ ਕੋਰਟ ਤੋਂ ਮੰਗੀ ਇਕ ਹਫਤੇ ਦੀ ਰਾਹਤ

ਨਵੀਂ ਦਿੱਲੀ – ਕੋਲਕਾਤਾ ਦੇ ਸਾਬਕਾ ਪੁਲੀਸ ਕਮਿਸ਼ਨਰ ਰਾਜੀਵ ਕੁਮਾਰ ਨੇ ਅੱਜ ਸਾਰਦਾ ਚਿਟ ਫੰਡ ਘਪਲਾ ਮਾਮਲੇ ਵਿੱਚ ਗ੍ਰਿਫਤਾਰੀ ਤੋਂ ਰਾਹਤ ਲਈ ਸੁਪਰੀਮ ਕੋਰਟ ਨੂੰ 7 ਦਿਨ ਦੀ ਮਿਆਦ ਵਧਾਉਣ ਦੀ ਅਪੀਲ ਕੀਤੀ ਹੈ| ਕੁਮਾਰ ਦੇ ਵਕੀਲ ਨੇ ਜੱਜ ਇੰਦਰਾ ਬੈਨਰਜੀ ਅਤੇ ਜੱਜ ਸੰਜੀਵ ਖੰਨਾ ਦੀ ਇਕ ਬੈਂਚ ਦੇ ਸਾਹਮਣੇ ਮਾਮਲਾ ਤੁਰੰਤ ਸੂਚੀਬੱਧ ਕੀਤੇ ਜਾਣ ਦੀ ਅਪੀਲ ਕੀਤੀ| ਵਕੀਲ ਨੇ ਕਿਹਾ ਕਿ ਕੋਰਟ ਨੇ 17 ਮਈ ਨੂੰ ਕੁਮਾਰ ਨੂੰ 7 ਦਿਨ ਦਾ ਸਮਾਂ ਦਿੱਤਾ ਸੀ…

VIA PUNJAB
ਅੱਗੇ ਪੜ੍ਹੋ

ਨਕਲੀ ਟਰਾਫੀ ਨਾਲ ਜਸ਼ਨ ਮਨਾਉਂਦੀ ਹੈ ਵਰਲਡ ਕੱਪ ਜੇਤੂ ਟੀਮ

ਨਕਲੀ ਟਰਾਫੀ ਨਾਲ ਜਸ਼ਨ ਮਨਾਉਂਦੀ ਹੈ ਵਰਲਡ ਕੱਪ ਜੇਤੂ ਟੀਮ

ਨਵੀਂ ਦਿੱਲੀ – 30 ਮਈ ਤੋਂ ਸ਼ੁਰੂ ਹੋਣ ਜਾ ਰਹੇ ਵਿਸ਼ਵ ਕੱਪ ਦੇ ਦੌਰਾਨ ਹਰ ਟੀਮ ਦੀ ਕੋਸ਼ਿਸ਼ ਹੋਵੇਗੀ ਕਿ ਉਹ ਵਰਲਡ ਕੱਪ ਟੂਰਨਾਮੈਂਟ ਵਿੱਚ ਜਿੱਤ ਦਰਜ ਕਰਕੇ ਵਰਲਡ ਕੱਪ ਟਰਾਫੀ ਚੁੱਕੇ| ਵਿਸ਼ਵ ਕੱਪ ਦਾ ਫਾਈਨਲ ਮੁਕਾਬਲਾ 14 ਜੁਲਾਈ ਨੂੰ ਲੰਡਨ ਦੇ ਇਤਿਹਾਸਕ ਲਾਰਡਸ ਮੈਦਾਨ ਤੇ ਖੇਡਿਆਜਾਵੇਗਾ, ਪਰ ਹਰੀਕਤ ਇਹ ਹੈ ਕਿ ਜੇਤੂ ਟੀਮ ਨੂੰ ਵਿਸ਼ਵ ਕੱਪ ਦੀ ਅਸਲੀ ਟਰਾਫੀ ਨਹੀਂ ਸਗੋਂ ਉਸ ਦੀ ਨਕਲ ਦਿੱਤੀ ਜਾਂਦੀ ਹੈ|ਜਿਕਰਯੋਗ ਹੈ ਵਿਸ਼ਵ ਕੱਪ ਦੀ ਮੂਲ (ਅਸਲੀ) ਟਰਾਫੀ…

VIA PUNJAB
ਅੱਗੇ ਪੜ੍ਹੋ
1 779 780 781 782 783 1,271