ਮੁਸਲਿਮ ਭਾਈਚਾਰੇ ਤੇ ਹਮਲੇ ਦੀ ਸਾਜਿਸ਼ ਰਚਣ ਦੇ ਦੋਸ਼ ਚ 4 ਗ੍ਰਿਫਤਾਰ

ਮੁਸਲਿਮ ਭਾਈਚਾਰੇ ਤੇ ਹਮਲੇ ਦੀ ਸਾਜਿਸ਼ ਰਚਣ ਦੇ ਦੋਸ਼ ਚ 4 ਗ੍ਰਿਫਤਾਰ

ਵਾਸ਼ਿੰਗਟਨ – ਅਮਰੀਕਾ ਵਿਚ ਨਿਊਯਾਰਕ ਪੁਲਸ ਨੇ ਮੁਸਲਿਮ ਭਾਈਚਾਰੇ ‘ਤੇ ਜਾਨਲੇਵਾ ਹਮਲਾ ਕਰਨ ਦੀ ਯੋਜਨਾ ਬਣਾਉਣ ਦੇ ਦੋਸ਼ ਵਿਚ ਚਾਰ ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ। ਇਨ੍ਹਾਂ ਵਿਚੋਂ ਤਿੰਨ ਦੀ ਬੁੱਧਵਾਰ ਨੂੰ ਪਛਾਣ ਕਰ ਲਈ ਗਈ ਜਦਕਿ ਚੌਥੇ ਸ਼ੱਕੀ ਦੀ ਪਛਾਣ ਨਹੀਂ ਕੀਤੀ ਜਾ ਸਕੀ ਹੈ। ਪੁਲਸ ਦੇ ਬੁਲਾਰੇ ਜਾਰੇਡ ਰੇਨੇ ਨੇ ਦੱਸਿਆ ਕਿ ਪੁਲਸ ਨੇ ਨਿਊਯਾਰਕ ਦੇ ਗ੍ਰੀਸ ਵਿਚ ਸ਼ੱਕੀਆਂ ਦੇ ਘਰੋਂ ਤਿੰਨ ਵਿਸਫੋਟਕ ਯੰਤਰ ਅਤੇ 23 ਹਥਿਆਰ ਬਰਾਮਦ ਕੀਤੇ। ਇਸ ਦੇ ਬਾਅਦ ਬ੍ਰਾਇਨ ਕੋਲਾਨੇਰੀ…

VIA PUNJAB
ਅੱਗੇ ਪੜ੍ਹੋ

ਨਡਾਲ ਆਸਟਰੇਲੀਅਨ ਓਪਨ ਦੇ ਫਾਈਨਲ ’ਚ

ਨਡਾਲ ਆਸਟਰੇਲੀਅਨ ਓਪਨ ਦੇ ਫਾਈਨਲ ’ਚ

ਮੈਲਬੌਰਨ – ਸਪੇਨ ਦੇ ਧੁਨੰਤਰ ਖਿਡਾਰੀ ਰਾਫੇਲ ਨਾਡਾਲ ਨੇ ਇੱਥੇ ਖੇਡੇ ਜਾ ਰਹੇ ਸੀਜ਼ਨ ਦੇ ਪਹਿਲੇ ਗਰੈਂਡ ਸਲੈਮ ਟੂਰਨਾਮੈਂਟ ਆਸਟਰੇਲੀਅਨ ਓਪਨ ਦੇ ਫਾਈਨਲ ਵਿਚ ਥਾਂ ਬਣਾ ਲਈ ਹੈ। ਉਸ ਨੇ ਯੂਨਾਨ ਦੇ 14ਵਾਂ ਦਰਜਾ ਪ੍ਰਾਪਤ ਸਟੈਫਾਨੋਸ ਸਟੀਪਾਸ ਨੂੰ 6-2, 6-4, 6-0 ਨਾਲ ਹਰਾ ਕੇ ਸ਼ਾਨ ਦੇ ਨਾਲ ਸੈਮੀ ਫਾਈਨਲ ਮੈਚ ਜਿੱਤਿਆ। ਇਸ ਤੋਂ ਪਹਿਲਾਂ ਯੂਨਾਨ ਦੇ ਸਟੀਪਾਸ ਨੇ ਸਵਿਟਰਜ਼ਰਲੈਂਡ ਦੇ ਰੋਜ਼ਰ ਫੈਡਰਰ ਨੂੰ ਹਰਾ ਕੇ ਸਨਸਨੀ ਫੈਲਾ ਦਿੱਤੀ ਸੀ। ਅੱਜ ਨਡਾਲ ਨੇ ਉਸ ਨੂੰ ਇੱਕ…

VIA PUNJAB
ਅੱਗੇ ਪੜ੍ਹੋ

ਸ਼ੀ ਦੇ ਭਾਰਤ ਦੌਰੇ ਤੋਂ ਚੀਨੀ ਵਿਦੇਸ਼ ਮੰਤਰਾਲਾ ਅਣਜਾਣ

ਸ਼ੀ ਦੇ ਭਾਰਤ ਦੌਰੇ ਤੋਂ ਚੀਨੀ ਵਿਦੇਸ਼ ਮੰਤਰਾਲਾ ਅਣਜਾਣ

ਪੇਈਚਿੰਗ – ਚੀਨੀ ਵਿਦੇਸ਼ ਮੰਤਰਾਲੇ ਨੇ ਕਿਹਾ ਹੈ ਕਿ ਉਨ੍ਹਾਂ ਨੂੰ ਰਾਸ਼ਟਰਪਤੀ ਸ਼ੀ ਜਿਨਪਿੰਗ ਦੇ ਅਗਲੇ ਦੋ ਮਹੀਨਿਆਂ ’ਚ ਭਾਰਤ ਦੌਰੇ ਦੀ ਯੋਜਨਾ ਬਾਰੇ ਕੋਈ ਜਾਣਕਾਰੀ ਨਹੀਂ ਹੈ। ਜਾਪਾਨੀ ਪ੍ਰਕਾਸ਼ਨ ਨਿਕੇਈ ਏਸ਼ੀਅਨ ਰਿਵਿਊ ’ਚ ਮੰਗਲਵਾਰ ਨੂੰ ਰਿਪੋਰਟ ਸੀ ਕਿ ਸ਼ੀ ਫਰਵਰੀ ’ਚ ਭਾਰਤ ਦਾ ਦੌਰਾ ਕਰਨ ਬਾਰੇ ਵਿਚਾਰ ਕਰ ਰਹੇ ਹਨ ਤਾਂ ਜੋ ਅਮਰੀਕਾ ਦੀ ਵਪਾਰ ਨੀਤੀ ਦਾ ਟਾਕਰਾ ਕੀਤਾ ਜਾ ਸਕੇ। ਚੀਨੀ ਵਿਦੇਸ਼ ਮੰਤਰਾਲੇ ਦੀ ਤਰਜਮਾਨ ਹੁਆ ਚੁਨਯਿੰਗ ਨੇ ਕਿਹਾ ਕਿ ਚੀਨ ਅਤੇ ਭਾਰਤ…

VIA PUNJAB
ਅੱਗੇ ਪੜ੍ਹੋ

ਜੋਹਾਨ ਬੋਥਾ ਨੇ ਕ੍ਰਿਕਟ ਤੋਂ ਲਈ ਵਿਦਾਈ

ਜੋਹਾਨ ਬੋਥਾ ਨੇ ਕ੍ਰਿਕਟ ਤੋਂ ਲਈ ਵਿਦਾਈ

ਹੋਬਰਟ – ਦੱਖਣੀ ਅਫਰੀਕਾ ਦੇ ਸਾਬਕਾ ਹਰਫ਼ਨਮੌਲਾ ਕ੍ਰਿਕਟ ਖਿਡਾਰੀ ਜੋਹਾਨ ਬੋਥਾ ਨੇ ਕ੍ਰਿਕਟ ਦੇ ਸਾਰੇ ਰੂਪਾਂ ਤੋਂ ਵਿਦਾਇਗੀ ਲੈਣ ਦਾ ਐਲਾਨ ਕਰ ਦਿੱਤਾ ਹੈ। ਬੋਥਾ ਦੀ ਆਸਟਰੇਲਿਆਈ ਟੀ-20 ਲੀਗ ਟੀਮ ਹੋਬਰਟ ਹਰੀਕੇਨਜ਼ ਨੇ ਬੁੱਧਵਾਰ ਰਾਤ ਨੂੰ ਇਸ ਦਾ ਐਲਾਨ ਕੀਤਾ ਹੈ। ਇਸ ਐਲਾਨ ਅਨੁਸਾਰ ਬੋਥਾ ਨੇ ਸਰੀਰਕ ਥਕਾਵਟ ਹੋਣਾ ਕ੍ਰਿਕਟ ਤੋਂ ਵਿਦਾਈ ਪਿੱਛੇ ਕਾਰਨ ਦੱਸਿਆ ਹੈ।ਦੱਖਣੀ ਅਫਰੀਕਾ ਦੇ ਲਈ ਬੋਥਾ ਨੇ 2005 ਤੋਂ 2012 ਤੱਕ ਪੰਜ ਟੈਸਟ, 78 ਇੱਕ ਰੋਜ਼ਾ ਤੇ 40 ਟਵੰਟੀ-20 ਮੈਚ ਖੇਡੇ…

VIA PUNJAB
ਅੱਗੇ ਪੜ੍ਹੋ

ਭਾਰਤੀ ਮਹਿਲਾ ਕ੍ਰਿਕਟ ਟੀਮ ਨੇ ਨਿਊਜ਼ੀਲੈਂਡ ਨੂੰ 9 ਵਿਕਟਾਂ ਨਾਲ ਹਰਾਇਆ

ਭਾਰਤੀ ਮਹਿਲਾ ਕ੍ਰਿਕਟ ਟੀਮ ਨੇ ਨਿਊਜ਼ੀਲੈਂਡ ਨੂੰ 9 ਵਿਕਟਾਂ ਨਾਲ ਹਰਾਇਆ

ਨੇਪੀਅਰ – ਫਾਰਮ ਵਿੱਚ ਚਲ ਰਹੀ ਸਮ੍ਰਿਤੀ ਮੰਧਾਨਾ ਅਤੇ ਯੁਵਾ ਜੇਮਿਮਾ ਰੋਡ੍ਰੀਗੇਜ਼ ਦੇ ਸ਼ਾਨਦਾਰ ਪ੍ਰਦਰਸ਼ਨ ਦੇ ਦਮ ਤੇ ਭਾਰਤ ਨੇ ਨਿਊਜ਼ੀਲੈਂਡ ਨੂੰ ਪਹਿਲੇ ਇਕ ਰੋਜ਼ਾ ਕ੍ਰਿਕਟ ਮੈਚ ਵਿੱਚ 9 ਵਿਕਟਾਂ ਨਾਲ ਹਰਾ ਕੇ ਤਿੰਨ ਮੈਚਾਂ ਦੀ ਸੀਰੀਜ਼ ਵਿੱਚ ਬੜ੍ਹਤ ਬਣਾ ਲਈ ਹੈ| 22 ਸਾਲਾਂ ਦੀ ਮੰਧਾਨਾ ਨੇ 105 ਅਤੇ 18 ਸਾਲਾ ਰੋਡ੍ਰੀਗੇਜ਼ ਨੇ ਅਜੇਤੂ 81 ਦੌੜਾਂ ਬਣਾਈਆਂ| ਇਸ ਤੋਂ ਪਹਿਲਾਂ ਭਾਰਤੀ ਗੇਂਦਬਾਜ਼ਾਂ ਨੇ ਨਿਊਜ਼ੀਲੈਂਡ ਨੂੰ 192 ਦੌੜਾਂ ਤੇ ਆਊਟ ਕਰ ਦਿੱਤਾ ਸੀ| ਆਈ.ਸੀ.ਸੀ. ਸਾਲ ਦੀ…

VIA PUNJAB
ਅੱਗੇ ਪੜ੍ਹੋ

ਵੈਨੇਜ਼ੁਏਲਾ ਮਾਦੁਰੋ ਨੇ ਅਮਰੀਕਾ ਨਾਲ ਰਾਜਨੀਤਕ ਸੰਬੰਧ ਤੋੜਨ ਦਾ ਕੀਤਾ ਐਲਾਨ

ਵੈਨੇਜ਼ੁਏਲਾ ਮਾਦੁਰੋ ਨੇ ਅਮਰੀਕਾ ਨਾਲ ਰਾਜਨੀਤਕ ਸੰਬੰਧ ਤੋੜਨ ਦਾ ਕੀਤਾ ਐਲਾਨ

ਵੈਨੇਜ਼ੁਏਲਾ ਦੇ ਰਾਸ਼ਟਰਪਤੀ ਨਿਕੋਲਸ ਮਾਦੁਰੋ ਨੇ ਅੱਜ ਅਮਰੀਕਾ ਨਾਲ ਰਾਜਨੀਤਕ ਸੰਬੰਧ ਤੋੜਨ ਦਾ ਐਲਾਨ ਕੀਤਾ| ਮਾਦੁਰੋ ਨੇ ਇਹ ਐਲਾਨ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਵਿਰੋਧੀ ਧਿਰ ਦੇ ਨੇਤਾ ਗੁਏਡੋ ਨੂੰ ਦੱਖਣੀ-ਅਮਰੀਕੀ ਦੇਸ਼ ਦੇ ‘ਅੰਤਰਿਮ ਰਾਸ਼ਟਰਪਤੀ’ ਦੇ ਰੂਪ ਵਿਚ ਮਾਨਤਾ ਦੇਣ ਦੇ ਬਾਅਦ ਕੀਤਾ ਹੈ| ਮਾਦੁਰੋ ਨੇ ਕਾਰਾਕਾਸ ਵਿਚ ਹਜ਼ਾਰਾਂ ਸਮਰਥਕਾਂ ਨੂੰ ਕਿਹਾ,”ਮੈਂ ਅਮਰੀਕਾ ਦੀ ਸਾਮਰਾਜਵਾਦੀ ਸਰਕਾਰ ਨਾਲ ਡਿਪਲੋਮੈਟਿਕ ਅਤੇ ਰਾਜਨੀਤਕ ਸੰਬੰਧ ਤੋੜਨ ਦਾ ਫੈਸਲਾ ਲਿਆ ਹੈ|” ਉਨ੍ਹਾਂ ਨੇ ਕਿਹਾ,”ਦਫਾ ਹੋ ਜਾਓ! ਵੈਨਜ਼ੁਏਲਾ ਛੱਡੋ, ਇਹ ਇਸੇ…

VIA PUNJAB
ਅੱਗੇ ਪੜ੍ਹੋ

ਬਲਾਕ ਮਾਜਰੀ ਖੇਤਰ ਵਿੱਚ ਜ਼ਿਆਦਾ ਸਮਰਥਾ ਵਾਲੀਆਂ ਸੜਕਾਂ ਬਣਾਉਣ ਦੀ ਲੋੜ : ਗਰਚਾ

ਬਲਾਕ ਮਾਜਰੀ ਖੇਤਰ ਵਿੱਚ ਜ਼ਿਆਦਾ ਸਮਰਥਾ ਵਾਲੀਆਂ ਸੜਕਾਂ ਬਣਾਉਣ ਦੀ ਲੋੜ : ਗਰਚਾ

ਮਾਜਰੀ – ਬਲਾਕ ਮਾਜਰੀ ਖੇਤਰ ਦੇ ਪਿੰਡਾਂ ਨੂੰ ਜਾਣ ਵਾਲੀਆਂ ਸੜਕਾਂ ਜ਼ਿਆਦਾ ਸਮਰਥਾ ਵਾਲੀਆਂ ਬਣਨੀਆਂ ਚਾਹੀਦੀਆਂ ਹਨ, ਜਿਨ੍ਹਾਂ ਸੜਕਾਂ ਤੋਂ ਰੇਤ, ਬਜਰੀ ਨਾਲ ਭਰੇ ਟਿੱਪਰ ਲੰਘ ਸਕਣ ਅਤੇ ਇਹ ਸੜਕਾਂ ਜਲਦੀ ਨਾ ਟੁੱਟ ਸਕਣ| ਇਹ ਵਿਚਾਰ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦੀ ਸਾਬਕਾ ਓ.ਐਸ.ਡੀ. ਬੀਬੀ ਲਖਵਿੰਦਰ ਕੌਰ ਗਰਚਾ ਨੇ ਪਿੰਡ ਖੇੜਾ ਵਿਖੇ ਚੁਣੇ ਗਏ ਨਵੇਂ ਸਰਪੰਚ ਅਤੇ ਪੰਚਾਂ ਦਾ ਸਨਮਾਨ ਕਰਨ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪ੍ਰਗਟ ਕੀਤੇ| ਉਨ੍ਹਾਂ ਕਿਹਾ ਕਿ ਮਾਜਰੀ ਬਲਾਕ ਦੇ…

VIA PUNJAB
ਅੱਗੇ ਪੜ੍ਹੋ

ਅਸੀਂ ਬੈਲਟ ਪੇਪਰ ਵਾਲੇ ਯੁੱਗ ਵਿੱਚ ਵਾਪਿਸ ਨਹੀਂ ਆਉਣਾ ਚਾਹੁੰਦੇ: ਸੁਨੀਲ ਅਰੋੜਾ

ਅਸੀਂ ਬੈਲਟ ਪੇਪਰ ਵਾਲੇ ਯੁੱਗ ਵਿੱਚ ਵਾਪਿਸ ਨਹੀਂ ਆਉਣਾ ਚਾਹੁੰਦੇ: ਸੁਨੀਲ ਅਰੋੜਾ

ਨਵੀਂ ਦਿੱਲੀ – ਮੁੱਖ ਚੋਣ ਕਮਿਸ਼ਨਰ ਸੁਨੀਲ ਅਰੋੜਾ ਨੇ ਈ. ਵੀ. ਐਮ. ਮਾਮਲੇ ਵਿੱਚ ਦੋਬਾਰਾ ਬੈਲਟ ਪੇਪਰ ਰਾਹੀਂ ਵੋਟਿੰਗ ਕਰਨ ਦੀ ਮੰਗ ਤੇ ਸਾਫ ਇਨਕਾਰ ਕਰ ਦਿੱਤਾ ਹੈ| ਉਨ੍ਹਾਂ ਨੇ ਕਿਹਾ ਹੈ,”ਅਸੀਂ ਬੈਲੇਟ ਪੇਪਰ ਵਾਲੇ ਯੁੱਗ ਵਿੱਚ ਵਾਪਸ ਨਹੀਂ ਆਉਣਾ ਚਾਹੁੰਦੇ ਹਾਂ|” ਦੇਸ਼ ਵਿੱਚ ਕਈ ਵਾਰ ਈ. ਵੀ. ਐਮ. ਤੇ ਸਵਾਲ ਖੜੇ ਹੋਏ ਅਤੇ ਬੈਲਟ ਪੇਪਰ ਦੇ ਰਾਹੀਂ ਚੋਣ ਕਰਵਾਉਣ ਦੀ ਮੰਗ ਉੱਠੀ ਹੈ|ਹਾਲ ਹੀ 2014 ਦੇ ਲੋਕ ਸਭਾ ਚੋਣਾਂ ਵਿੱਚ ਈ. ਵੀ. ਐਮ. ਦੇ…

VIA PUNJAB
ਅੱਗੇ ਪੜ੍ਹੋ

ਕਾਂਗਰਸ ਵੱਲੋਂ ਲੋਕ ਸਭਾ ਚੋਣ ਲੜਨ ਬਾਰੇ ਸੋਚਾਂਗਾ: ਬਾਬੂ ਲਾਲ ਗੌਰ

ਕਾਂਗਰਸ ਵੱਲੋਂ ਲੋਕ ਸਭਾ ਚੋਣ ਲੜਨ ਬਾਰੇ ਸੋਚਾਂਗਾ: ਬਾਬੂ ਲਾਲ ਗੌਰ

ਭੋਪਾਲ – ਸੀਨੀਅਰ ਭਾਜਪਾ ਆਗੂ ਅਤੇ ਮੱਧ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਬਾਬੂ ਲਾਲ ਗੌਰ ਨੇ ਦਿਗਵਿਜੇ ਸਿੰਘ ਵੱਲੋਂ ਉਨ੍ਹਾਂ ਨੂੰ ਕਾਂਗਰਸ ਵਿੱਚ ਸ਼ਾਮਲ ਹੋਣ ਦਾ ਸੱਦਾ ਦੇਣ ਸਬੰਧੀ ਬੋਲਦਿਆਂ ਕਿਹਾ ਕਿ ਦਿਗਵਿਜੇ ਸਿੰਘ ਨੇ ਉਨ੍ਹਾਂ ਕੋਲ ਆਏ ਸਨ ਤੇ ਉਨ੍ਹਾਂ ਨੂੰ ਕਾਂਗਰਸ ਵੱਲੋਂ ਭੋਪਾਲ ਤੋਂ ਲੋਕ ਸਭਾ ਚੋਣ ਲੜਨ ਦੀ ਪੇਸ਼ਕਸ਼ ਕੀਤੀ ਸੀ| ਉਨ੍ਹਾਂ ਕਿਹਾ ਕਿ ਦਿਗਵਿਜੇ ਸਿੰਘ ਨੂੰ ਉਨ੍ਹਾਂ ਨੇ ਕਿਹਾ ਹੈ ਕਿ ਕਾਂਗਰਸ ਵੱਲੋਂ ਲੋਕ ਸਭਾ ਚੋਣ ਲੜਨ ਬਾਰੇ ਉਹ ਸੋਚਣਗੇ|

VIA PUNJAB
ਅੱਗੇ ਪੜ੍ਹੋ

ਗੁਰੂਗ੍ਰਾਂਮ ਵਿੱਚ ਚਾਰ ਮੰਜ਼ਿਲਾ ਇਮਾਰਤ ਡਿੱਗੀ ਕਈ ਵਿਅਕਤੀ ਦੇ ਮਲਬੇ ਵਿੱਚ ਦੱਬੇ ਹੋਣ ਦਾ ਖਦਸ਼ਾ

ਗੁਰੂਗ੍ਰਾਂਮ ਵਿੱਚ ਚਾਰ ਮੰਜ਼ਿਲਾ ਇਮਾਰਤ ਡਿੱਗੀ ਕਈ ਵਿਅਕਤੀ ਦੇ ਮਲਬੇ ਵਿੱਚ ਦੱਬੇ ਹੋਣ ਦਾ ਖਦਸ਼ਾ

ਗੁਰੂਗ੍ਰਾਮ – ਹਰਿਆਣਾ ਦੇ ਗੁਰੂਗ੍ਰਾਮ ਦੇ ਉਲਾਵਾਸ ਇਲਾਕੇ ਵਿੱਚ ਅੱਜ ਸਵੇਰੇ ਉਸਾਰੀ ਵਾਲੀ ਇਮਾਰਤ ਅਚਾਨਕ ਢਹਿ ਗਈ| ਬਿਲਡਿੰਗ ਦੇ ਮਲਬੇ ਵਿੱਚ ਪੰਜ ਤੋਂ ਜ਼ਿਆਦਾ ਲੋਕਾਂ ਦੇ ਦੱਬੇ ਹੋਣ ਦੀ ਉਮੀਦ ਹੈ| ਇਸ ਹਾਦਸੇ ਦੀ ਜਾਣਕਾਰੀ ਮਿਲਦੇ ਹੀ ਬਚਾਅ ਅਤੇ ਰਾਹਤ ਕਾਰਜ ਟੀਮਾਂ ਮੌਕੇ ਵਿੱਚ ਪਹੁੰਚ ਗਈਆਂ ਸੀ| ਜਿਸ ਤੋਂ ਬਾਅਦ ਲੋਕਾਂ ਨੂੰ ਬਾਹਰ ਕੱਡਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ| ਇਸ ਇਮਾਰਤ ਦੇ ਗਿਰਣ ਕਾਰਨ ਨੇੜਲੀਆਂ ਇਮਾਰਤਾਂ ਨੂੰ ਵੀ ਨੁਕਸਾਨ ਹੋਇਆ ਹੈ| ਜੇਸੀਬੀ ਨਾਲ ਮਲਬੇ…

VIA PUNJAB
ਅੱਗੇ ਪੜ੍ਹੋ
1 895 896 897 898 899 1,271