ਭਾਰਤੀ ਗੇਂਦਬਾਜ਼ਾਂ ਅੱਗੇ ਬੇਵੱਸ ਹੋਏ ਕੰਗਾਰੂ

ਭਾਰਤੀ ਗੇਂਦਬਾਜ਼ਾਂ ਅੱਗੇ ਬੇਵੱਸ ਹੋਏ ਕੰਗਾਰੂ

ਐਡਿਲੈਡ – ਤਜ਼ਰਬੇਕਾਰ ਆਫ਼ ਸਪਿੰਨਰ ਆਰ ਅਸ਼ਵਿਨ ਨੇ ਆਸਟਰੇਲਿਆਈ ਸਿਖ਼ਰਲੇ ਕ੍ਰਮ ਨੂੰ ਛੇਤੀ ਹੀ ਆਊਟ ਕਰ ਦਿੱਤਾ ਜਦੋਂਕਿ ਤੇਜ਼ ਗੇਂਦਬਾਜ਼ਾਂ ਨੇ ਦੌੜਾਂ ਦੀ ਰਫ਼ਤਾਰ ’ਤੇ ਰੋਕ ਲਗਾ ਕੇ ਪਹਿਲੇ ਕ੍ਰਿਕਟ ਟੈਸਟ ਮੈਚ ਦੇ ਦੂਜੇ ਦਿਨ ਅੱਜ ਭਾਰਤ ਦਾ ਪੱਲਾ ਭਾਰੀ ਕਰ ਦਿੱਤਾ। ਆਸਟਰੇਲੀਆ ਲਈ ਆਖ਼ਰੀ ਸੈਸ਼ਨ ਵਿੱਚ ਟਰੈਵਿਸ ਹੈੱਡ (ਨਾਬਾਦ 61) ਅਤੇ ਪੈਟ ਕਮਿਨਜ਼ (10) ਨੇ 50 ਦੌੜਾਂ ਦੀ ਸਾਂਝੇਦਾਰੀ ਕੀਤੀ ਪਰ ਅਖ਼ੀਰ ਵਿੱਚ ਕਮਿਨਜ਼ ਦੇ ਆਊਟ ਹੋਣ ਨਾਲ ਭਾਰਤ ਨੇ ਫਿਰ ਦਬਾਅ ਬਣਾ ਦਿੱਤਾ।…

VIA PUNJAB
ਅੱਗੇ ਪੜ੍ਹੋ

ਐਮ. ਜੇ. ਅਕਬਰ ਮਾਣਹਾਨੀ ਮਾਮਲੇ ਵਿੱਚ ਦੂਜੇ ਗਵਾਹ ਦੇ ਬਿਆਨ ਦਰਜ

ਐਮ. ਜੇ. ਅਕਬਰ ਮਾਣਹਾਨੀ ਮਾਮਲੇ ਵਿੱਚ ਦੂਜੇ ਗਵਾਹ ਦੇ ਬਿਆਨ ਦਰਜ

ਨਵੀਂ ਦਿੱਲੀ – ਐਮ.ਜੇ. ਅਕਬਰ ਮਾਣਹਾਨੀ ਮਾਮਲੇ ਵਿੱਚ ਅਕਬਰ ਵੱਲੋਂ ਪੇਸ਼ ਕੀਤੇ ਗਏ ਦੂਜੇ ਗਵਾਹ ਸੁਨੀਲ ਗੁਜਰਾਲ ਨੇ ਆਪਣਾ ਬਿਆਨ ਦਰਜ ਕਰਵਾਇਆ ਹੈ| ਸੁਨੀਲ ਨੇ ਕੋਰਟ ਨੂੰ ਦਿੱਤੇ ਆਪਣੇ ਬਿਆਨ ਵਿੱਚ ਕਿਹਾ ਕਿ ਉਹ ਐਮ.ਜੇ. ਅਕਬਰ ਨੂੰ ਪਿਛਲੇ 40 ਸਾਲਾਂ ਤੋਂ ਜਾਣਦੇ ਹਨ ਅਤੇ ਉਨ੍ਹਾਂ ਨੇ ਜਦੋਂ ਸੋਸ਼ਲ ਮੀਡੀਆ ਤੇ ਅਕਬਰ ਨੂੰ ਲੈ ਕੇ ਟਵੀਟ ਦੇਖੇ ਤਾਂ ਉਹ ਹੈਰਾਨ ਰਹਿ ਗਏ|

VIA PUNJAB
ਅੱਗੇ ਪੜ੍ਹੋ

ਮੋਦੀ ਸਰਕਾਰ ‘ਮੁਸਲਿਮ ਤੇ ਪਾਕਿ ਵਿਰੋਧੀ’: ਇਮਰਾਨ ਖ਼ਾਨ

ਮੋਦੀ ਸਰਕਾਰ ‘ਮੁਸਲਿਮ ਤੇ ਪਾਕਿ ਵਿਰੋਧੀ’: ਇਮਰਾਨ ਖ਼ਾਨ

ਇਸਲਾਮਾਬਾਦ – ਪਾਕਿਸਤਾਨ ਦੇ ਵਜ਼ੀਰੇ ਆਜ਼ਮ ਇਮਰਾਨ ਖ਼ਾਨ ਨੇ ਅੱਜ ਕਿਹਾ ਕਿ ਭਾਜਪਾ ਦੀ ਅਗਵਾਈ ਵਾਲੀ ਭਾਰਤ ਸਰਕਾਰ ਦੀ ਉਨ੍ਹਾਂ ਦੇ ਮੁਲਕ ਪ੍ਰਤੀ ਰਸਾਈ ‘ਮੁਸਲਿਮ ਵਿਰੋਧੀ’ ਤੇ ‘ਪਾਕਿਸਤਾਨ ਵਿਰੋਧੀ’ ਹੈ। ਖ਼ਾਨ ਨੇ ਦਾਅਵਾ ਕੀਤਾ ਕਿ ਆਗਾਮੀ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਨਵੀਂ ਦਿੱਲੀ ਉਨ੍ਹਾਂ ਵੱਲੋਂ ਕੀਤੀ ਕਿਸੇ ਵੀ ਪਹਿਲਕਦਮੀ ਦਾ ਹੁੰਗਾਰਾ ਨਹੀਂ ਭਰਦਾ। ਪਾਕਿਸਾਨੀ ਆਗੂ ਨੇ ਕਿਹਾ ਕਿ ਉਹ ਮੁੰਬਈ ਹਮਲੇ ਦੇ ਦੋਸ਼ੀਆਂ ਖ਼ਿਲਾਫ਼ ਕਾਰਵਾਈ ਕਰਨਾ ਚਾਹੁੰਦੇ ਹਨ। ਉਨ੍ਹਾਂ ਕਿਹਾ ਕਿ ਦਹਿਸ਼ਤੀ ਕਾਰਵਾਈ ਨਾਲ ਜੁੜੇ…

VIA PUNJAB
ਅੱਗੇ ਪੜ੍ਹੋ

ਭਾਜਪਾ ਤੋਂ ‘ਡਰਦੀ’ ਹੈ ਮਮਤਾ ਬੈਨਰਜੀ: ਸ਼ਾਹ

ਭਾਜਪਾ ਤੋਂ ‘ਡਰਦੀ’ ਹੈ ਮਮਤਾ ਬੈਨਰਜੀ: ਸ਼ਾਹ

ਨਵੀਂ ਦਿੱਲੀ – ਭਾਜਪਾ ਦੇ ਕੌਮੀ ਪ੍ਰਧਾਨ ਅਮਿਤ ਸ਼ਾਹ ਨੇ ਅੱਜ ਕਿਹਾ ਕਿ ਪੱਛਮੀ ਬੰਗਾਲ ਵਿੱਚ ਭਾਜਪਾ ਦੀ ਵਧਦੀ ਭੱਲ ਨੂੰ ਵੇਖ ਕੇ ਸੂਬੇ ਦੀ ਮੁੱਖ ਮੰਤਰੀ ਮਮਤਾ ਬੈਨਰਜੀ ‘ਡਰ’ ਗਈ ਹੈ। ਸ਼ਾਹ ਨੇ ਕਿਹਾ ਕਿ ਮਮਤਾ ਨੇ ਉਨ੍ਹਾਂ ਦੀ ਪਾਰਟੀ ਨੂੰ ਸੂਬੇ ਵਿੱਚ ਤਿੰਨ ‘ਯਾਤਰਾਵਾਂ’ ਲਈ ਇਜਾਜ਼ਤ ਨਾ ਦੇ ਕੇ ਰਾਜ ਵਿੱਚ ਜਮਹੂਰੀਅਤ ਨੂੰ ਪੈਰਾਂ ਹੇਠ ਮਧੋਲ ਦਿੱਤਾ ਹੈ। ਬੁਲੰਦਸ਼ਹਿਰ ਹਿੰਸਾ ਬਾਰੇ ਬੋਲਦਿਆਂ ਸ਼ਾਹ ਨੇ ਕਿਹਾ ਕਿ ਮਾਮਲੇ ਦੀ ਜਾਂਚ ਲਈ ‘ਸਿੱਟ’ ਗਠਿਤ ਕੀਤੀ…

VIA PUNJAB
ਅੱਗੇ ਪੜ੍ਹੋ

ਕਲੈਰੀਅਨ ਆਡੀਟੋਰੀਅਮ ਨੌਜਵਾਨਾਂ ਲਈ ਮਿਲਟਰੀ ਲਿਟਰੇਚਰ ਫੈਸਟੀਵਲ ਦੀ ਖਿੱਚ ਦਾ ਕੇਂਦਰ ਬਣਿਆ

ਕਲੈਰੀਅਨ ਆਡੀਟੋਰੀਅਮ ਨੌਜਵਾਨਾਂ ਲਈ ਮਿਲਟਰੀ ਲਿਟਰੇਚਰ ਫੈਸਟੀਵਲ ਦੀ ਖਿੱਚ ਦਾ ਕੇਂਦਰ ਬਣਿਆ

ਬਹਾਦਰ ਜੰਗੀ ਸੈਨਿਕਾਂ ਅਤੇ ਯੋਧਿਆਂ ਨੇ ਆਪਣੇ ਬਹਾਦਰੀ ਕਿੱਸੇ ਕਹਾਣੀਆਂ ਨਾਲ ਨੌਜਵਾਨਾਂ ਨੂੰ ਮੋਹਿਆ ਚੰਡੀਗੜ – ਮਿਲਟਰੀ ਲਿਟਰੇਚਰ ਫੈਸਟੀਵਲ 2018, ਦੇ ਸ਼ੁਰੂਆਤੀ ਦਿਨ ਦੂਰ-ਦਰਾਡੇ ਦੇ ਪੇਂਡੂ ਖੇਤਰਾਂ ਦੇ ਵਿਦਿਆਰਥੀਆਂ ਨਾਲ ਫੌਜ ਦੇ ਸੀਨੀਅਰ ਅਤੇ ਅਨੁਭਵੀ ਅਧਿਕਾਰੀਆਂ ਨੇ ਆਪਣੇ ਯੁੱਧ ਦੇ ਬਹਾਦਰੀ ਅਤੇ ਨਿਡਰਤਾ ਦੇ ਕਿੱਸੇ ਸਾਂਝੇ ਕੀਤੇ ਜਿਸਨੇ ਉਨਾਂ ਦਾ ਮਨ ਮੋਹ ਲਿਆ। ਇੱਥੇ ਕਲੈਰੀਅਨ ਥੀਏਟਰ ਵਿਖੇ ਲੋਕਾਂ ਦੇ ਵੱਡੇ ਇਕੱਠ ਮੁੱਖ ਤੌਰ ‘ਤੇ ਨੌਜਵਾਨਾਂ ਨਾਲ ਫੌਜੀ ਅਧਿਕਾਰੀਆਂ ਵੱਲੋਂ ਆਡੀਓ-ਵੀਜ਼ੂਅਲ ਜ਼ਰੀਏ ਆਪਣੇ ਫੌਜੀ ਜੀਵਨ ਦੇ…

VIA PUNJAB
ਅੱਗੇ ਪੜ੍ਹੋ

ਅਕਾਲੀ ਦਲ ਦੀ ਡਿਗਦੀ ਸ਼ਾਖ਼ ਨੂੰ ਮੁੱਖ ਰੱਖਦਿਆਂ ਸੁਖਬੀਰ ਬਾਦਲ ਤੇ ਬਿਕਰਮ ਮਜੀਠੀਆ ਵਲੋਂ ਅਕਾਲ ਤਖ਼ਤ ਸਾਹਿਬ ਮੁਆਫ਼ੀ ਮੰਗਣਾ ਸਿਰਫ਼ ਡਰਾਮਾ: ਬ੍ਰਹਮਪੁਰਾ

ਅਕਾਲੀ ਦਲ ਦੀ ਡਿਗਦੀ ਸ਼ਾਖ਼ ਨੂੰ ਮੁੱਖ ਰੱਖਦਿਆਂ ਸੁਖਬੀਰ ਬਾਦਲ ਤੇ ਬਿਕਰਮ ਮਜੀਠੀਆ ਵਲੋਂ ਅਕਾਲ ਤਖ਼ਤ ਸਾਹਿਬ ਮੁਆਫ਼ੀ ਮੰਗਣਾ ਸਿਰਫ਼ ਡਰਾਮਾ: ਬ੍ਰਹਮਪੁਰਾ

ਸੁਖਬੀਰ ਇੰਸਾ ਤੇ ਬਿਕਰਮ ਇੰਸਾ ਵਲੋਂ ਪਖੰਡੀ ਸਾਧ ਨੂੰ ਦਿੱਤੀ ਮੁਆਫ਼ੀ ਸਿੱਖ ਕੌਮ ਨਹੀਂ ਕਰੇਗੀ ਮੁਆਫ਼: ਬ੍ਰਹਮਪੁਰਾ ਚੰਡੀਗੜ੍ਹ – ਸ਼੍ਰੋਮਣੀ ਅਕਾਲੀ ਦਲ ਦੀ ਕਮਾਨ ਜਦ ਤੋਂ ਸੁਖਬੀਰ ਸਿੰਘ ਬਾਦਲ ਅਤੇ ਬਿਕਰਮ ਸਿੰਘ ਮਜੀਠੀਆ ਹੇਠ ਆਈ ਹੈ ਉਸ ਵਕਤ ਤੋ ਹੀ ਅਕਾਲੀ ਦਲ ਦੀ ਸ਼ਾਖ਼ ਡਿਗਦੀ ਜਾ ਰਹੀ ਹੈ। ਇਹਨਾਂ ਦੋਹਾਂ ਦੀ ਗਲਤੀਆਂ ਕਾਰਨ ਹੀ ਸਿੱਖ ਪੰਥ ਅਤੇ ਕੌਮ ਨੂੰ ਹੁਣ ਤੱਕ ਭਾਰੀ ਨਮੋਸ਼ੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਦੁਨੀਆਂ ਭਰ ਵਿੱਚ ਵੱਸਦੇ ਸਿੱਖ…

VIA PUNJAB
ਅੱਗੇ ਪੜ੍ਹੋ

ਸਿਹਤ ਵਿਭਾਗ ਨੇ 215 ਸਪੈਸ਼ਲਿਸਟ ਡਾਕਟਰਾਂ ਨੂੰ ਨਿਯੁਕਤੀ ਪੱਤਰ ਵੰਡੇ

ਸਿਹਤ ਵਿਭਾਗ ਨੇ 215 ਸਪੈਸ਼ਲਿਸਟ ਡਾਕਟਰਾਂ ਨੂੰ ਨਿਯੁਕਤੀ ਪੱਤਰ ਵੰਡੇ

ਸਿਹਤ ਮੰਤਰੀ ਬ੍ਰਹਮ ਮਹਿੰਦਰਾ ਨੇ ਦਿੱਤੀ ਵਧਾਈ ਚੰਡੀਗੜ – ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਪੰਜਾਬ ਨੇ ਸਟੇਟ ਇੰਸਟੀਚਿਊਟ ਆਫ ਹੈਲਥ ਐਂਡ ਫੈਮਲੀ ਵੈਲਫੇਅਰ ਮੁਹਾਲੀ ਵਿਖੇ 215 ਸਪੈਸ਼ਲਿਸਟ ਡਾਕਟਰਾਂ ਨੂੰ ਨਿਯੁਕਤੀ ਪੱਤਰ ਜਾਰੀ ਕੀਤੇ। ਇਨਾਂ ਡਾਕਟਰਾਂ ਵਿੱਚ ਐਨਸਥੀਸੀਆ ਦੇ 40, ਬੱਚਿਆਂ ਦੇ ਮਾਹਰ 23, ਚਮੜੀ ਰੋਗਾਂ ਦੇ ਮਾਹਰ 12, ਹੱਡੀਆਂ ਦੇ ਮਾਹਰ 20, ਪੈਥੋਲੋਜਿਸਟ 14, ਨੱਕ ਕੰਨ ਗਲੇ ਦੇ ਰੋਗਾਂ ਦੇ ਮਾਹਰ 14, ਮਨੋ ਰੋਗਾਂ ਦੇ ਮਾਹਰ 20, ਸਰਜਰੀ 23, ਮੈਡੀਸਨ…

VIA PUNJAB
ਅੱਗੇ ਪੜ੍ਹੋ

ਐਮ.ਐਲ.ਐਫ-2018 ਦੇ ਪਹਿਲੇ ਦਿਨ ਪੰਜਾਬੀ ਸਾਹਿਤ ਦੇ ਵਿਕਾਸ ਲਈ ਪ੍ਰਸਿੱਧ ਲੇਖਕਾਂ, ਕਵੀਆਂ ਅਤੇ ਇਤਿਹਾਸਕਾਰਾਂ ਨੇ ਕੀਤੀ ਵਿਚਾਰ ਚਰਚਾ

ਐਮ.ਐਲ.ਐਫ-2018 ਦੇ ਪਹਿਲੇ ਦਿਨ ਪੰਜਾਬੀ ਸਾਹਿਤ ਦੇ ਵਿਕਾਸ ਲਈ ਪ੍ਰਸਿੱਧ ਲੇਖਕਾਂ, ਕਵੀਆਂ ਅਤੇ ਇਤਿਹਾਸਕਾਰਾਂ ਨੇ ਕੀਤੀ ਵਿਚਾਰ ਚਰਚਾ

ਚੰਡੀਗੜ – ਪਹਿਲੇ ਵਿਸਵ ਯੁੱਧ ਦੇ ਸਮੇਂ ਦੌਰਾਨ ਪੰਜਾਬੀ ਸਾਹਿਤ ਅਤੇ ਕਵਿਤਾ ਦਾ ਵਿਕਾਸ ਜਿਆਦਾਤਰ ਉਨਾਂ ਪੰਜਾਬੀ ਨੌਜਵਾਨਾਂ ਦੇ ਪਰਿਵਾਰਾਂ ਦੀਆਂ ਦੁੱਖ-ਤਕਲੀਫਾਂ ਦੀਆਂ ਗਥਾਵਾਂ, ਗਾਣੇ ਅਤੇ ਲੋਕ-ਕਥਾਵਾਂ ‘ਤੇ ਅਧਾਰਿਤ ਸੀ, ਜਿਹਨਾਂ ਨੂੰ ਪ੍ਰਚੱਲਿਤ ਹਲਾਤਾਂ ਕਾਰਨ ਜੰਗ ਵਿਚ ਧੱਕਿਆ ਗਿਆ। ਇਹ ਵਿਚਾਰ ਅੱਜ ਉਨਾਂ ਉੱਘੇ ਲੇਖਕਾਂ ਅਤੇ ਕਵੀਆਂ ਵਲੋਂ ਪ੍ਰਗਟ ਕੀਤੇ ਗਏ ਜੋ ਇੱਥੇ ਲੇਕ ਕਲੱਬ ਵਿਖੇ ਚੱਲ ਰਹੇ ਮਿਲਟਰੀ ਲਿਟਰੇਚਰ ਫੈਸਟੀਵਲ ਵਿਚ ‘ਪਹਿਲੇ ਵਿਸਵ ਯੁੱਧ ਵਿਚ ਪੰਜਾਬੀ ਕਵਿਤਾ, ਸਾਹਿਤ ਅਤੇ ਲੋਕ ਗੀਤਾਂ ਦਾ ਪ੍ਰਸਾਰ’ ਵਿਸੇ…

VIA PUNJAB
ਅੱਗੇ ਪੜ੍ਹੋ

ਮੁੱਖ ਮੰਤਰੀ ਵੱਲੋਂ ਝੰਡਾ ਦਿਵਸ ਮੌਕੇ ਸ਼ਹੀਦ ਫੌਜੀਆਂ ਨੂੰ ਸ਼ਰਧਾਂਜਲੀ

ਮੁੱਖ ਮੰਤਰੀ ਵੱਲੋਂ ਝੰਡਾ ਦਿਵਸ ਮੌਕੇ ਸ਼ਹੀਦ ਫੌਜੀਆਂ ਨੂੰ ਸ਼ਰਧਾਂਜਲੀ

ਚੰਡੀਗੜ – ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਹਥਿਆਰਬੰਦ ਸੈਨਾਵਾਂ ਝੰਡਾ ਦਿਵਸ ਮੌਕੇ ਦੇਸ਼ ਦੇ ਸ਼ਹੀਦ ਅਤੇ ਬਹਾਦਰ ਫੌਜੀਆਂ ਨੂੰ ਸ਼ਰਧਾਂਜਲੀ ਭੇਟ ਕੀਤੀ ਹੈ। ਅੱਜ ਸ਼ਾਮ ਰੱਖਿਆ ਸੇਵਾਵਾਂ ਭਲਾਈ ਵਿਭਾਗ ਦੇ ਸਕੱਤਰ ਗੁਰਕਿਰਤ ਕ੍ਰਿਪਾਲ ਸਿੰਘ ਨੇ ਕੈਪਟਨ ਅਮਰਿੰਦਰ ਸਿੰਘ ਦੇ ਨਿਵਾਸ ਸਥਾਨ ‘ਤੇ ਉਨਾਂ ਨੂੰ ਹਥਿਆਰਬੰਦ ਸੈਨਾਵਾਂ ਦਾ ਝੰਡਾ ਲਾਇਆ। ਦੇਸ਼ ਦੇ ਬਹਾਦਰ ਅਤੇ ਸ਼ਹੀਦ ਫੌਜੀਆਂ ਦੇ ਯੋਗਦਾਨ ਦੀ ਸ਼ਲਾਘਾ ਕਰਦੇ ਹੋਏ ਕੈਪਟਨ ਅਮਰਿੰਦਰ ਸਿੰਘ ਨੇ ਲੋਕਾਂ ਨੂੰ ਇਸ ਮੌਕੇ ਹਥਿਆਰਬੰਦ ਸੈਨਾਵਾਂ ਅਤੇ…

VIA PUNJAB
ਅੱਗੇ ਪੜ੍ਹੋ

ਜੇਤਲੀ ਵਿਰੁੱਧ ਦਾਖਲ ਪਟੀਸ਼ਨ ਖਾਰਜ, ਵਕੀਲ ਨੂੰ 50 ਹਜ਼ਾਰ ਜ਼ੁਰਮਾਨਾ

ਜੇਤਲੀ ਵਿਰੁੱਧ ਦਾਖਲ ਪਟੀਸ਼ਨ ਖਾਰਜ, ਵਕੀਲ ਨੂੰ 50 ਹਜ਼ਾਰ ਜ਼ੁਰਮਾਨਾ

ਨਵੀਂ ਦਿੱਲੀ – ਸੁਪਰੀਮ ਕੋਰਟ ਨੇ ਅਰੁਣ ਜੇਤਲੀ ਖ਼ਿਲਾਫ਼ ਜਨਹਿਤ ਪਟੀਸ਼ਨ ਦਾਖ਼ਲ ਕਰਨ ਵਾਲੇ ਵਕੀਲ ਨੂੰ 50 ਹਜ਼ਾਰ ਰੁਪਏ ਜ਼ੁਰਮਾਨਾ ਕੀਤਾ ਹੈ।ਅਦਾਲਤ ਨੇ ਮਾਮਲੇ ਦੀ ਸੁਣਵਾਈ ਦੌਰਾਨ ਵਕੀਲ ’ਤੇ ਬੈਨ ਲਗਾਉਣ ਦੀ ਚੇਤਾਵਨੀ ਵੀ ਦਿਤੀ ਹੈ।ਜ਼ਿਕਰਯੋਗ ਹੈ ਕਿ ਵਕੀਲ ਐਮ. ਐਲ. ਸ਼ਰਮਾ ਨੇ ਸੁਪਰੀਮ ਕੋਰਟ ’ਚ ਬੈਂਕਾਂ ਦੇ ਐਨ.ਪੀ.ਏ. ’ਤੇ ਜਨਹਿਤ ਯਾਚਿਕਾ ਦਾਇਰ ਕੀਤੀ ਸੀ ਅਤੇ ਅਰੁਣ ਜੇਤਲੀ ’ਤੇ ਦੋਸ਼ ਲਗਾਇਆ ਸੀ। ਅਦਾਲਤ ਨੇ ਵਕੀਲ ’ਤੇ 50 ਹਜ਼ਾਰ ਰੁਪਏ ਦਾ ਜ਼ੁਰਮਾਨਾ ਲਗਾਇਆ ਅਤੇ ਜ਼ੁਰਮਾਨਾ ਭਰਨ…

VIA PUNJAB
ਅੱਗੇ ਪੜ੍ਹੋ
1 983 984 985 986 987 1,271