ਰੌਇਲ ਚੈਲੰਜਰਜ਼ ਬੰਗਲੌਰ ਤੇ ਚੇਨੱਈ ਸੁਪਰਕਿੰਗਜ਼ ਵਿਚਾਲੇ ਟੱਕਰ ਅੱਜ

ਰੌਇਲ ਚੈਲੰਜਰਜ਼ ਬੰਗਲੌਰ ਤੇ ਚੇਨੱਈ ਸੁਪਰਕਿੰਗਜ਼ ਵਿਚਾਲੇ ਟੱਕਰ ਅੱਜ

ਬੰਗਲੌਰ – ਚੇਨੱਈ ਸੁਪਰ ਕਿੰਗਜ਼ ਦੀ ਟੀਮ ਇੰਡੀਅਨ ਪ੍ਰੀਮੀਅਰ ਲੀਗ ਮੁਕਾਬਲੇ ਵਿੱਚ ਐਤਵਾਰ ਨੂੰ ਇੱਥੇ ਰੌਇਲ ਚੈਲੰਜਰਜ਼ ਬੰਗਲੌਰ ਖ਼ਿਲਾਫ਼ ਉਤਰੇਗੀ। ਉਸ ਦੀਆਂ ਨਜ਼ਰਾਂ ਪਿਛਲੇ ਮੈਚ ਵਿੱਚ ਮਿਲੀ ਹਾਰ ਨੂੰ ਭੁਲਾ ਕੇ ਪਲੇਅ-ਆਫ ਵਿੱਚ ਥਾਂ ਬਣਾਉਣ ’ਤੇ ਹੋਣਗੀਆਂ। ਉਸ ਨੂੰ ਸਿਰਫ਼ ਇੱਕ ਜਿੱਤ ਦੀ ਲੋੜ ਹੈ। ਮੌਜੂਦਾ ਚੈਂਪੀਅਨ ਚੇਨੱਈ ਦੀ ਟੀਮ ਨੂੰ ਪਿਛਲੇ ਮੈਚ ਵਿੱਚ ਸਨਰਾਈਜ਼ਰਜ਼ ਹੈਦਰਾਬਾਦ ਤੋਂ ਹਾਰ ਝੱਲਣੀ ਪਈ ਸੀ, ਜੋ ਮੌਜੂਦਾ ਸੈਸ਼ਨ ਵਿੱਚ ਉਸ ਦੀ ਸਿਰਫ਼ ਦੂਜੀ ਹਾਰ ਸੀ। ਬੰਗਲੌਰ ਖ਼ਿਲਾਫ਼ ਜੇਕਰ ਟੀਮ…

VIA PUNJAB
ਅੱਗੇ ਪੜ੍ਹੋ

ਡੈੱਥ ਓਵਰਾਂ ਦੀ ਗੇਂਦਬਾਜ਼ੀ ਚਿੰਤਾਜਨਕ: ਅਈਅਰ

ਡੈੱਥ ਓਵਰਾਂ ਦੀ ਗੇਂਦਬਾਜ਼ੀ ਚਿੰਤਾਜਨਕ: ਅਈਅਰ

ਨਵੀਂ ਦਿੱਲੀ – ਹਾਰ ਤੋਂ ਨਿਰਾਸ਼ ਦਿੱਲੀ ਕੈਪੀਟਲਜ਼ ਦੇ ਕਪਤਾਨ ਸ਼੍ਰੇਅਸ ਅਈਅਰ ਨੇ ਕਿਹਾ ਕਿ ਡੈੱਥ ਓਵਰਾਂ ਦੀ ਗੇਂਦਬਾਜ਼ੀ ਉਸ ਦੀ ਟੀਮ ਲਈ ਚਿੰਤਾ ਵਾਲੀ ਗੱਲ ਹੈ। ਦਿੱਲੀ ਦੀ ਟੀਮ ਨੂੰ ਇੱਕਪਾਸੜ ਮੈਚ ਵਿੱਚ 40 ਦੌੜਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਦਿੱਲੀ ਦੇ ਗੇਂਦਬਾਜ਼ਾਂ ਨੇ ਆਖ਼ਰੀ 18 ਗੇਂਦਾਂ ’ਤੇ 51 ਦੌੜਾਂ ਦਿੱਤੀਆਂ, ਜਿਸ ਨਾਲ ਮੁੰਬਈ ਦੀ ਟੀਮ ਪੰਜ ਵਿਕਟਾਂ ’ਤੇ 168 ਦੌੜਾਂ ਦਾ ਚੁਣੌਤੀਪੂਰਨ ਸਕੋਰ ਬਣਾਉਣ ਵਿੱਚ ਸਫਲ ਰਹੀ। ਇਸ ਦੇ ਜਵਾਬ ਵਿੱਚ ਦਿੱਲੀ…

VIA PUNJAB
ਅੱਗੇ ਪੜ੍ਹੋ

ਭਾਰਤੀ ਚੁਣੌਤੀ ਦੀ ਅਗਵਾਈ ਕਰੇਗੀ ਮੀਰਾਬਾਈ ਚਾਨੂ

ਭਾਰਤੀ ਚੁਣੌਤੀ ਦੀ ਅਗਵਾਈ ਕਰੇਗੀ ਮੀਰਾਬਾਈ ਚਾਨੂ

ਸਾਬਕਾ ਵਿਸ਼ਵ ਚੈਂਪੀਅਨ ਮੀਰਾਬਾਈ ਚਾਨੂ ਸ਼ਨਿੱਚਰਵਾਰ ਤੋਂ ਇੱਥੇ ਸ਼ੁਰੂ ਹੋ ਰਹੀ ਏਸ਼ੀਅਨ ਵੇਟਲਿਫਟਿੰਗ ਚੈਂਪੀਅਨਸ਼ਿਪ ਵਿੱਚ ਭਾਰਤੀ ਚੁਣੌਤੀ ਦੀ ਅਗਵਾਈ ਕਰੇਗੀ। ਮੀਰਾਬਾਈ ਦੀਆਂ ਨਜ਼ਰਾਂ ਇਸ ਟੂਰਨਾਮੈਂਟ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਕੇ 2020-ਓਲੰਪਿਕ ਕੁਆਲੀਫੀਕੇਸ਼ਨ ਦੀਆਂ ਆਪਣੀਆਂ ਸੰਭਾਵਨਾਵਾਂ ਨੂੰ ਮਜ਼ਬੂਤ ਕਰਨ ’ਤੇ ਹੋਣਗੀਆਂ। ਕੌਮਾਂਤਰੀ ਵੇਟਲਿਫਟਿੰਗ ਫੈਡਰੇਸ਼ਨ (ਆਈਡਬਲਯੂਐੱਫ) ਨੇ ਆਪਣੇ ਵਜ਼ਨ ਵਰਗਾਂ ਵਿੱਚ ਬਦਲਾਅ ਕੀਤਾ ਹੈ। 48 ਦੀ ਥਾਂ 49 ਕਿਲੋ ਭਾਰ ਵਰਗ ਵਿੱਚ ਹਿੱਸਾ ਲੈ ਰਹੀ ਮੀਰਾਬਾਈ ਭਾਰਤ ਦੇ ਤਗ਼ਮੇ ਦੇ ਮਜ਼ਬੂਤ ਦਾਅਵੇਦਾਰਾਂ ਵਿੱਚ ਸ਼ਾਮਲ ਹੈ। ਉਸ ਨੇ ਪਿੱਠ…

VIA PUNJAB
ਅੱਗੇ ਪੜ੍ਹੋ

ਆਈਪੀਐੱਲ ਆਰਸੀਬੀ ਨੇ ਕੇਕੇਆਰ ਨੂੰ ਹਰਾਇਆ

ਆਈਪੀਐੱਲ ਆਰਸੀਬੀ ਨੇ ਕੇਕੇਆਰ ਨੂੰ ਹਰਾਇਆ

ਕੋਲਕਾਤਾ – ਆਈਪੀਐੱਲ ਦੇ ਖੇਡੇ ਮੈਚ ਵਿੱਚ ਰੌਇਲ ਚੈਲੰਜਰਜ਼ ਬੰਗਲੌਰ ਨੇ ਕੋਲਕਾਤਾ ਨਾਈਟ ਰਾਈਡਰਜ਼ ਨੂੰ 10 ਦੌੜਾਂ ਨਾਲ ਹਰਾ ਦਿੱਤਾ ਹੈ। ਬੰਗਲੌਰ ਦੀ ਜਿੱਤ ਵਿੱਚ ਕਪਤਾਨ ਵਿਰਾਟ ਕੋਹਲੀ ਵੱਲੋਂ ਬਣਾਏ ਸੈਂਕੜੇ ਨੇ ਵਿਸ਼ੇਸ਼ ਯੋਗਦਾਨ ਪਾਇਆ। ਇਸ ਤੋਂ ਇਲਾਵਾ ਮੁਈਨ ਅਲੀ 66 ਦੌੜਾਂ ਬਣਾਉਣ ਵਿੱਚ ਕਾਮਯਾਬ ਰਿਹਾ ਅਤੇ ਇਸ ਤਰ੍ਹਾਂ ਬੰਗਲੌਰ ਨੇ 4 ਵਿਕਟਾਂ ਪਿੱਛੇ 213 ਦੌੜਾਂ ਦਾ ਸਕੋਰ ਬਣਾਇਆ। ਇਸ ਦੇ ਜਵਾਬ ਵਿੱਚ 214 ਦੌੜਾਂ ਦੇ ਟੀਚੇ ਦਾ ਪਿੱਛਾ ਕਰਨ ਉੱਤਰੀ ਕੋਲਕਾਤਾ ਨਾਈਟ ਰਾਈਡਰਜ਼ 20…

VIA PUNJAB
ਅੱਗੇ ਪੜ੍ਹੋ

ਮੁੰਬਈ ਨੇ ਦਿੱਲੀ ਕੈਪੀਟਲਸ ਨੂੰ 40 ਦੌੜਾਂ ਨਾਲ ਹਰਾਇਆ

ਮੁੰਬਈ ਨੇ ਦਿੱਲੀ ਕੈਪੀਟਲਸ ਨੂੰ 40 ਦੌੜਾਂ ਨਾਲ ਹਰਾਇਆ

ਨਵੀਂ ਦਿੱਲੀ- ਪੰਡਯਾ ਭਰਾਵਾਂ ਕਰੁਣਾਲ (ਅਜੇਤੂ 37) ਤੇ ਹਾਰਦਿਕ (32) ਦੀ ਆਖਰੀ ਓਵਰਾਂ ਵਿਚ ਧਮਾਕੇਦਾਰ ਬੱਲੇਬਾਜ਼ੀ ਤੋਂ ਬਾਅਦ ਲੈੱਗ ਸਪਿਨਰ ਰਾਹੁਲ ਚਾਹਰ (19 ਦੌੜਾਂ ‘ਤੇ 3 ਵਿਕਟਾਂ) ਦੀ ਘਾਤਕ ਗੇਂਦਬਾਜ਼ੀ ਦੇ ਦਮ ‘ਤੇ ਮੁੰਬਈ ਇੰਡੀਅਨਜ਼ ਨੇ ਦਿੱਲੀ ਕੈਪੀਟਲਸ ਨੂੰ ਉਸ ਦੇ ਫਿਰੋਜ਼ਸ਼ਾਹ ਕੋਟਲਾ ਮੈਦਾਨ ਵਿਚ ਵੀਰਵਾਰ ਨੂੰ ਆਈ. ਪੀ. ਐੱਲ.-12 ਦੇ ਮੁਕਾਬਲੇ ‘ਚ 40 ਦੌੜਾਂ ਨਾਲ ਹਰਾ ਦਿੱਤਾ।ਮੁੰਬਈ ਇੰਡੀਅਨਜ਼ ਨੇ 5 ਵਿਕਟਾਂ ‘ਤੇ 168 ਦੌੜਾਂ ਦਾ ਚੁਣੌਤੀਪੂਰਨ ਸਕੋਰ ਬਣਾਇਆ ਤੇ ਦਿੱਲੀ ਨੂੰ ਬਿਨਾਂ ਵਿਕਟ ਗੁਆਏ…

VIA PUNJAB
ਅੱਗੇ ਪੜ੍ਹੋ

ਵਿਸ਼ਵ ਕੱਪ ਚ ਪਾਕਿਸਤਾਨ ਦੀ ਟੀਮ ਚ ਆਮਿਰ ਨੂੰ ਜਗ੍ਹਾ ਨਹੀਂ

ਵਿਸ਼ਵ ਕੱਪ ਚ ਪਾਕਿਸਤਾਨ ਦੀ ਟੀਮ ਚ ਆਮਿਰ ਨੂੰ ਜਗ੍ਹਾ ਨਹੀਂ

ਕਰਾਚੀ- ਪਾਕਿਸਤਾਨ ਨੇ ਵੀਰਵਾਰ ਨੂੰ ਤਜਰਬੇਕਾਰ ਪਰ ਖਰਾਬ ਫਾਰਮ ਨਾਲ ਜੂਝ ਰਹੇ ਤੇਜ਼ ਗੇਂਦਬਾਜ਼ ਮੁਹੰਮਦ ਆਮਿਰ ਨੂੰ ਆਪਣੀ 15 ਮੈਂਬਰੀ ਵਿਸ਼ਵ ਕੱਪ ਟੀਮ ਵਿਚ ਜਗ੍ਹਾ ਨਹੀਂ ਦਿੱਤੀ, ਜਦਕਿ ਬੱਲੇਬਾਜ਼ ਆਬਿਦ ਅਲੀ ਨੂੰ ਟੀਮ ਵਿਚ ਸ਼ਾਮਲ ਕੀਤਾ ਹੈ।  ਮੁੱਖ ਚੋਣਕਾਰ ਇੰਜ਼ਮਾਮ ਉਲ ਹੱਕ ਨੇ ਵਿਸ਼ਵ ਕੱਪ ਟੀਮ ਤੇ ਦੋ ਰਿਜ਼ਰਵ ਖਿਡਾਰੀਆਂ ਦੇ ਨਾਵਾਂ ਦਾ ਐਲਾਨ ਕੀਤਾ। ਇੰਜ਼ਮਾਮ ਨੇ ਕਿਹਾ ਕਿ 2017 ਚੈਂਪੀਅਨਸ ਟਰਾਫੀ ਜਿੱਤਣ ਵਾਲੀ ਟੀਮ ਦੇ 11 ਖਿਡਾਰੀਆਂ ਨੂੰ ਵਿਸ਼ਵ ਕੱਪ ਟੀਮ ਵਿਚ ਜਗ੍ਹਾ ਮਿਲੀ…

VIA PUNJAB
ਅੱਗੇ ਪੜ੍ਹੋ

ਰਾਫੇਲ ਨਡਾਲ ਮੌਂਟੇ ਕਾਰਲੋ ਟੈਨਿਸ ਟੂਰਨਾਮੈਂਟ ਦੇ ਆਖਰੀ 16 ਰਾਊਂਡ ਵਿੱਚ

ਰਾਫੇਲ ਨਡਾਲ ਮੌਂਟੇ ਕਾਰਲੋ ਟੈਨਿਸ ਟੂਰਨਾਮੈਂਟ ਦੇ ਆਖਰੀ 16 ਰਾਊਂਡ ਵਿੱਚ

ਨਵੀਂ ਦਿੱਲੀ – 11 ਵਾਰ ਦੇ ਜੇਤੂ ਸਪੇਨ ਦੇ ਰਾਫੇਲ ਨਡਾਲ ਨੇ ਮੋਂਟੇ ਕਾਰਲੋ ਮਾਸਟਰਸ ਟੈਨਿਸ ਟੂਰਨਾਮੈਂਟ ਵਿੱਚ ਆਪਣੇ ਖਿਤਾਬ ਬਚਾਓ ਅਭਿਆਨ ਦੀ ਸ਼ੁਰੂਆਤ ਕਰਦੇ ਹੋਏ ਵਤਨੀ ਰਾਬਟਰੇ ਬਤੀਸਤਾ ਅਗੁਤ ਨੂੰ ਲਗਾਤਾਰ ਸੈਟਾ ਵਿੱਚ 6-1, 6-1 ਨਾਲ ਹਰਾ ਕੇ ਆਖਰੀ-16 ਰਾਊਂਡ ਵਿੱਚ ਦਾਖਲ ਕਰ ਲਿਆ ਹੈ| ਨਡਾਲ ਦੀ ਇਹ 73 ਮੈਚਾਂ 69ਵੀਂ ਜਿੱਤ ਹੈ ਤੇ ਮੋਂਟੇ ਕਾਰਲੋ ਮਾਸਟਰਸ ਵਿੱਚ ਉਨ੍ਹਾਂ ਨੇ ਲਗਾਤਾਰ 16 ਮੈਚ ਜਿੱਤਣ ਦਾ ਰਿਕਾਡਰ ਬਣਾ ਲਿਆ ਹੈ|ਸਪੈਨਿਸ਼ ਖਿਡਾਰੀ ਨੇ ਜਿੱਤ ਤੋਂ ਬਾਅਦ…

VIA PUNJAB
ਅੱਗੇ ਪੜ੍ਹੋ

ਭਾਰਤ ਦੀ ਰੋਮਾਂਚਕ ਵੱਡੀ ਜਿੱਤ

ਭਾਰਤ ਦੀ ਰੋਮਾਂਚਕ ਵੱਡੀ  ਜਿੱਤ

ਵਿਰਾਟ ਕੋਹਲੀ ਦੇ ਸ਼ਾਨਦਾਰ ਸੈਂਕੜੇ ਦੀ ਬਦੌਲਤ ਭਾਰਤ ਨੇ ਅੱਜ ਇੱਥੇ ਦੂਜੇ ਕੌਮਾਂਤਰੀ ਇੱਕ ਰੋਜ਼ਾ ਕ੍ਰਿਕਟ ਮੈਚ ਵਿੱਚ ਆਸਟਰੇਲੀਆ ’ਤੇ ਅੱਠ ਦੌੜਾਂ ਨਾਲ ਰੋਮਾਂਚਕ ਜਿੱਤ ਦਰਜ ਕੀਤੀ। ਭਾਰਤ ਨੇ ਇਸ ਜਿੱਤ ਨਾਲ ਪੰਜ ਇੱਕ ਰੋਜ਼ਾ ਮੈਚਾਂ ਦੀ ਲੜੀ ਵਿੱਚ 2-0 ਦੀ ਲੀਡ ਬਣਾ ਲਈ ਹੈ। ਭਾਰਤੀ ਕਪਤਾਨ ਕੋਹਲੀ ਨੇ ਦਬਾਅ ਦੀਆਂ ਹਾਲਤਾਂ ਵਿੱਚ 40ਵਾਂ ਇੱਕ ਰੋਜ਼ਾ ਸੈਂਕੜਾ ਮਾਰਿਆ, ਜਿਸ ਨਾਲ ਭਾਰਤ ਨੇ ਮੱਧਕ੍ਰਮ ਦੇ ਬੱਲੇਬਾਜ਼ਾਂ ਦੇ ਡਿੱਗਣ ਦੇ ਬਾਵਜੂਦ ਆਸਟਰੇਲੀਆ ਖ਼ਿਲਾਫ਼ 48.2 ਓਵਰਾਂ ਵਿੱਚ 250…

VIA PUNJAB
ਅੱਗੇ ਪੜ੍ਹੋ

ICC ਨੂੰ BCCI ਦੀ ਧਮਕੀ

ICC ਨੂੰ BCCI ਦੀ ਧਮਕੀ

BCCI ਦੀ ICC ਨੂੰ ਧਮਕੀ, ਅਜਿਹਾ ਕੀਤਾ ਤਾਂ Revenue ਵਾਪਸ ਲੈ ਲਵਾਂਗੇ ਨਵੀਂ ਦਿੱਲੀ : ਹਾਲ ਹੀ ‘ਚ ਆਪਣੀ ਤਿਮਾਹੀ ਬੈਠਕ ਵਿਚ ਕੌਮਾਂਤਰੀ ਕ੍ਰਿਕਟ ਪਰੀਸ਼ਦ (ਆਈ. ਸੀ. ਸੀ.) ਨੇ ਭਾਰਤੀ ਕ੍ਰਿਕਟ ਕੰਟ੍ਰੋਲ ਬੋਰਡ (ਬੀ. ਸੀ. ਸੀ. ਆਈ.) ਨੂੰ ਕਿਹਾ ਕਿ ਜੇਕਰ ਉਸ ਨੂੰ ਟੀ-20 ਵਿਸ਼ਵ ਕੱਪ 2021 ਅਤੇ ਵਨ ਡੇ ਵਿਸ਼ਵ ਕੱਪ 2023 ਦੀ ਮੇਜ਼ਬਾਨੀ ਕਰਨੀ ਹੈ ਤਾਂ ਉਸ ਨੂੰ ਟੈਕਸ ਵਿਚ ਛੂਟ ਦੇਣੀ ਹੋਵੇਗੀ। ਜੇਕਰ ਬੀ. ਸੀ. ਸੀ. ਆਈ. ਅਜਿਹਾ ਨਹੀਂ ਕਰ ਪਾਉਂਦਾ ਤਾਂ…

VIA PUNJAB
ਅੱਗੇ ਪੜ੍ਹੋ

ਕਜ਼ਾਖਸਤਾਨ ਤੋਂ ਹਾਰੀ ਭਾਰਤੀ ਮਹਿਲਾ ਫੁੱਟਬਾਲ ਟੀਮ

ਕਜ਼ਾਖਸਤਾਨ ਤੋਂ ਹਾਰੀ ਭਾਰਤੀ ਮਹਿਲਾ ਫੁੱਟਬਾਲ ਟੀਮ

ਨਵੀਂ ਦਿੱਲੀ – ਭਾਰਤੀ ਮਹਿਲਾ ਫੁੱਟਬਾਲ ਟੀਮ ਕਜ਼ਾਖਸਤਾਨ ਤੋਂ ਹਾਰੀ। ਭਾਰਤੀ ਮਹਿਲਾ ਫੁੱਟਬਾਲ ਟੀਮ ਤੁਰਕੀ ‘ਚ ਖੇਡੇ ਜਾ ਰਹੇ ਤੁਰਕਿਸ਼ ਮਹਿਲਾ ਕੱਪ ‘ਚ ਮੰਗਲਵਾਰ ਨੂੰ ਕਜ਼ਾਖਸਤਾਨ ਤੋਂ ਪੈਨਲਟੀ ਸ਼ੂਟਆਊਟ ‘ਚ 4-3 ਨਾਲ ਹਾਰ ਗਈ ਅਤੇ ਉਸ ਨੂੰ ਆਖਰ ‘ਚ ਟੂਰਨਾਮੈਂਟ ‘ਚ ਛੇਵੇਂ ਸਥਾਨ ਨਾਲ ਸਬਰ ਕਰਨਾ ਪਿਆ। ਭਾਰਤੀ ਟੀਮ ਨੇ ਗਰੁੱਪ ਪੜਾਅ ‘ਚ ਤੁਰਕਮੇਨਿਸਤਾਨ ‘ਤੇ ਜਿੱਤ ਦਰਜ ਕੀਤੀ ਸੀ ਪਰ ਉਸ ਨੂੰ ਰੋਮਾਨੀਆ ਅਤੇ ਉਜ਼ਬੇਕਿਸਤਾਨ ਦੇ ਹੱਥੋਂ ਹਾਰ ਝਲਣੀ ਪਈ। ਕਜ਼ਾਖਸਤਾਨ ਖਿਲਾਫ ਭਾਰਤ ਨੇ ਗੋਲ…

VIA PUNJAB
ਅੱਗੇ ਪੜ੍ਹੋ
1 113 114 115 116 117 202