ਕਿਸੇ ਵੀ ਟੀਮ ਤੋਂ ਨਹੀਂ ਡਰਦੀ ਭਾਰਤੀ ਹਾਕੀ ਟੀਮ: ਰਾਣੀ

ਕਿਸੇ ਵੀ ਟੀਮ ਤੋਂ ਨਹੀਂ ਡਰਦੀ ਭਾਰਤੀ ਹਾਕੀ ਟੀਮ: ਰਾਣੀ

ਨਵੀਂ ਦਿੱਲੀ – ਭਾਰਤੀ ਮਹਿਲਾ ਹਾਕੀ ਟੀਮ ਦੀ ਕਪਤਾਨ ਰਾਣੀ ਰਾਮਪਾਲ ਦਾ ਮੰਨਣਾ ਹੈ ਕਿ ਇਸ ਸਾਲ ਸੀਨੀਅਰ ਰੈਂਕਿੰਗ ਵਾਲੀਆਂ ਟੀਮਾਂ ਖ਼ਿਲਾਫ਼ ਮਿਲੀ ਸਫਲਤਾ ਨੇ ਭਾਰਤੀ ਟੀਮ ਵਿੱਚ ਨਵਾਂ ਆਤਮਵਿਸ਼ਵਾਸ ਭਰਿਆ ਹੈ। ਹੁਣ ਉਹ ਕਿਸੇ ਦਾ ਸਾਹਮਣਾ ਕਰਨ ਤੋਂ ਨਹੀਂ ਡਰਦੀ। ਭਾਰਤੀ ਮਹਿਲਾ ਹਾਕੀ ਟੀਮ ਨੇ 18ਵੀਆਂ ਏਸ਼ਿਆਈ ਖੇਡਾਂ ਵਿੱਚ ਚਾਂਦੀ ਦਾ ਤਗ਼ਮਾ ਜਿੱਤਿਆ ਅਤੇ ਏਸ਼ਿਆਈ ਚੈਂਪੀਅਨਜ਼ ਟਰਾਫੀ ਵਿੱਚ ਵੀ ਉਪ ਜੇਤੂ ਰਹੀ। ਲੰਡਨ ਵਿੱਚ ਵੀ ਵਿਸ਼ਵ ਕੱਪ ਵਿੱਚ ਟੀਮ ਕੁਆਰਟਰ ਫਾਈਨਲ ਤੱਕ ਪਹੁੰਚੀ ਅਤੇ…

VIA PUNJAB
ਅੱਗੇ ਪੜ੍ਹੋ

ਗਰੈਂਡਹੋਮ ਨੇ ਤੇਜ਼ ਅਰਧ ਸੈਂਕੜੇ ਦਾ ਰਿਕਾਰਡ ਬਣਾਇਆ਼

ਗਰੈਂਡਹੋਮ ਨੇ ਤੇਜ਼ ਅਰਧ ਸੈਂਕੜੇ ਦਾ ਰਿਕਾਰਡ ਬਣਾਇਆ਼

ਕ੍ਰਾਈਸਟਚਰਚ – ਹਰਫਨਮੌਲਾ ਕੋਲਿਨ ਡਿ ਗਰੈਂਡਹੋਮ ਨੇ ਸ੍ਰੀਲੰਕਾ ਖ਼ਿਲਾਫ਼ ਦੂਜੇ ਟੈਸਟ ਕ੍ਰਿਕਟ ਮੈਚ ਵਿੱਚ ਅੱਜ ਇੱਥੇ ਨਿਊਜ਼ੀਲੈਂਡ ਵੱਲੋਂ ਸਭ ਤੋਂ ਤੇਜ਼ ਨੀਮ ਸੈਂਕੜੇ ਦਾ ਰਿਕਾਰਡ ਬਣਾਇਆ। ਡਿ ਗਰੈਂਡਹੋਮ ਨੇ ਛੇ ਚੌਕੇ ਅਤੇ ਇੱਕ ਛੱਕੇ ਦੀ ਮਦਦ ਨਾਲ ਸਿਰਫ਼ 28 ਗੇਂਦਾਂ ’ਤੇ ਆਪਣਾ ਅਰਧ ਸੈਂਕੜਾ ਪੂਰਾ ਕੀਤਾ। ਇਸ ਤੋਂ ਪਹਿਲਾਂ ਇਹ ਰਿਕਾਰਡ ਟਿਮ ਸਾਊਥੀ ਦੇ ਨਾਂਅ ਸੀ, ਜਿਸ ਨੇ ਦਸ ਸਾਲ ਪਹਿਲਾਂ ਇੰਗਲੈਂਡ ਖ਼ਿਲਾਫ਼ 29 ਗੇਂਦਾਂ ’ਤੇ ਨੀਮ ਸੈਂਕੜਾ ਮਾਰਿਆ ਸੀ। ਵਿਸ਼ਵ ਰਿਕਾਰਡ ਪਾਕਿਸਤਾਨ ਦੇ ਮਿਸਬਾਹ-ਉਲ-ਹੱਕ…

VIA PUNJAB
ਅੱਗੇ ਪੜ੍ਹੋ

ਬੁਮਰਾਹ ਦੁਨੀਆ ਦਾ ਸਰਵਸ੍ਰੇਸ਼ਠ ਗੇਂਦਬਾਜ਼ ਬਣੇਗਾ : ਕਲਾਰਕ

ਬੁਮਰਾਹ ਦੁਨੀਆ ਦਾ ਸਰਵਸ੍ਰੇਸ਼ਠ ਗੇਂਦਬਾਜ਼ ਬਣੇਗਾ : ਕਲਾਰਕ

ਮੈਲਬੋਰਨ – ਆਸਟਰੇਲੀਆ ਦੇ ਸਾਬਕਾ ਕਪਤਾਨ ਮਾਈਕਲ ਕਲਾਰਕ ਨੇ ਜਸਪ੍ਰੀਤ ਬੁਮਰਾਹ ਦੀ ਸ਼ਲਾਘਾ ਕਰਦੇ ਹੋਏ ਕਿਹਾ ਉਹ ਤਿੰਨਾਂ ਫਾਰਮੇਟਾਂ ‘ਚ ਜਲਦ ਹੀ ਦੁਨੀਆ ਦਾ ਸਰਵਸ੍ਰੇਸ਼ਠ ਗੇਂਦਬਾਜ਼ ਬਣੇਗਾ। ਬੁਮਰਾਹ ਨੇ ਤੀਜੇ ਟੈਸਟ ਮੈਚ ‘ਚ 33 ਦੌੜਾਂ ‘ਤੇ 6 ਵਿਕਟਾਂ ਹਾਸਲ ਕਰ ਜਿਸਦੀ ਬਦੌਲਤ ਭਾਰਤ ਨੇ ਆਸਟਰੇਲੀਆ ਨੂੰ ਪਹਿਲੀ ਪਾਰੀ ‘ਚ 151 ਦੌੜਾਂ ਦਾ ‘ਤੇ ਢੇਰ ਕਰ ਦਿੱਤਾ। ਕਲਾਰਕ ਨੇ ਕਿਹਾ ਉਸਦੇ ਨਾਲ ਖੇਡਣਾ ਤੇ ਉਸਦਾ ਕਪਤਾਨ ਹੋਣਾ ਦਿਲਚਸਪ ਹੋਵੇਗਾ। ਉਹ ਸਿੱਖਣਾ ਚਾਹੁੰਦਾ ਹੈ ਤੇ ਬਹੁਤ ਮਿਹਨਤੀ…

VIA PUNJAB
ਅੱਗੇ ਪੜ੍ਹੋ

ਦੱਖਣੀ ਅਫਰੀਕਾ ਨੇ ਪਾਕਿਸਤਾਨ ਨੂੰ ਛੇ ਵਿਕਟਾਂ ਨਾਲ ਹਰਾਇਆ

ਦੱਖਣੀ ਅਫਰੀਕਾ ਨੇ ਪਾਕਿਸਤਾਨ ਨੂੰ ਛੇ ਵਿਕਟਾਂ ਨਾਲ ਹਰਾਇਆ

ਸੈਂਚੁਰੀਅਨ – ਦੱਖਣੀ ਅਫਰੀਕਾ ਨੇ ਅੱਜ ਇੱਥੇ ਸੁਪਰਸਪੋਰਟ ਪਾਰਕ ਵਿੱਚ ਪਹਿਲੇ ਟੈਸਟ ਮੈਚ ਵਿੱਚ ਤਿੰਨ ਦਿਨ ਦੇ ਅੰਦਰ ਪਾਕਿਸਤਾਨ ਨੂੰ ਛੇ ਵਿਕਟਾਂ ਨਾਲ ਹਰਾ ਦਿੱਤਾ। ਡੀਨ ਐਲਗਰ ਅਤੇ ਹਾਸ਼ਿਮ ਅਮਲਾ ਨੇ ਦੂਜੀ ਵਿਕਟ ਲਈ 119 ਦੌੜਾਂ ਦੀ ਸਾਂਝੇਦਾਰੀ ਨਿਭਾਈ। ਗੇਂਦਬਾਜ਼ ਸ਼ਾਨ ਮਸੂਦ ਨੇ ਐਲਗਰ ਨੂੰ ਆਊਟ ਕਰਕੇ ਇਹ ਸਾਂਝੇਦਾਰੀ ਤੋੜੀ, ਜੋ 50 ਦੌੜਾਂ ਬਣਾਉਣ ਮਗਰੋਂ ਆਊਟ ਹੋਇਆ। ਅਮਲਾ 63 ਦੌੜਾਂ ਬਣਾ ਕੇ ਨਾਬਾਦ ਰਿਹਾ। ਦੱਖਣੀ ਅਫਰੀਕਾ ਨੂੰ ਜਿੱਤ ਲਈ 149 ਦੌੜਾਂ ਦੀ ਟੀਚਾ ਮਿਲਿਆ, ਉਸ…

VIA PUNJAB
ਅੱਗੇ ਪੜ੍ਹੋ

ਬੰਗਾਲ ਨੂੰ ਹਰਾ ਕੇ UP ਪਲੇਆਫ ਚ, ਪਟਨਾ ਹੋਇਆ ਬਾਹਰ

ਬੰਗਾਲ ਨੂੰ ਹਰਾ ਕੇ UP ਪਲੇਆਫ ਚ, ਪਟਨਾ ਹੋਇਆ ਬਾਹਰ

ਕੋਲਕਾਤਾ – ਯੂ. ਪੀ. ਯੋਧਾ ਨੇ ‘ਕਰੋ ਜਾ ਮਰੋ’ ਦੇ ਮੁਕਾਬਲੇ ‘ਚ ਵੀਰਵਾਰ ਨੂੰ ਬੰਗਾਲ ਵਰੀਅਰਸ ਨੂੰ 41-25 ਨਾਲ ਹਰਾ ਕੇ ਪ੍ਰੋ ਕਬੱਡੀ ਲੀਗ ਦੇ 6ਵੇਂ ਸੈਸ਼ਨ ਦੇ ਪਲੇਅ ਆਫ ‘ਚ ਪ੍ਰਵੇਸ਼ ਕਰ ਲਿਆ। ਯੂ. ਪੀ. ਯੋਧਾ ਦੀ ਇਸ ਜਿੱਤ ਨਾਲ ਪਿਛਲੀ 3 ਵਾਰ ਦੀ ਚੈਂਪੀਅਨ ਪਟਨਾ ਪਾਈਰੇਟਸ ਟੀਮ ਨੂੰ ਟੂਰਨਾਮੈਂਟ ਤੋਂ ਬਾਹਰ ਕਰ ਦਿੱਤਾ। ਪਟਨਾ ਨੂੰ ਹਾਰ ਤੋਂ ਬਾਅਦ ਯੂ. ਪੀ. ਨੂੰ ਪਲੇਆਫ ‘ਚ ਪਹੁੰਚਣ ਦੇ ਲਈ ਆਪਣਾ ਮੁਕਾਬਲਾ ਜਿੱਤਣਾ ਸੀ ਤੇ ਉਸਦੇ ਖਿਡਾਰੀਆਂ…

VIA PUNJAB
ਅੱਗੇ ਪੜ੍ਹੋ

ਮੈਲਬਰਨ ਟੈਸਟ ਪੁਜਾਰਾ ਦਾ ਸੈਂਕੜਾ, ਭਾਰਤ ਦੀ ਸਥਿਤੀ ਮਜ਼ਬੂਤ

ਮੈਲਬਰਨ ਟੈਸਟ ਪੁਜਾਰਾ ਦਾ ਸੈਂਕੜਾ, ਭਾਰਤ ਦੀ ਸਥਿਤੀ ਮਜ਼ਬੂਤ

ਮੈਲਬਰਨ – ਭਾਰਤ ਨੇ ਐਮਸੀਜੀ ਦੀ ਮੁਸ਼ਕਲ ਪਿੱਚ ’ਤੇ ਤੀਜੇ ਟੈਸਟ ਕ੍ਰਿਕਟ ਮੈਚ ਦੇ ਦੂਜੇ ਦਿਨ ਅੱਜ ਆਪਣੀ ਪਹਿਲੀ ਪਾਰੀ ਸੱਤ ਵਿਕਟਾਂ ’ਤੇ 443 ਦੌੜਾਂ ਬਣਾ ਕੇ ਖ਼ਤਮ ਕਰਨ ਦਾ ਐਲਾਨ ਕੀਤਾ। ਆਸਟਰੇਲੀਆ ਨੇ ਇਸ ਦੇ ਜਵਾਬ ਵਿੱਚ ਸ਼ੁਰੂਆਤ ਕਰਦਿਆਂ ਦੂਜੇ ਦਿਨ ਦੀ ਖੇਡ ਖ਼ਤਮ ਹੋਣ ਤੱਕ ਬਿਨਾਂ ਨੁਕਸਾਨ ਦੇ ਅੱਠ ਦੌੜਾਂ ਦਾ ਸਕੋਰ ਬਣਾਇਆ। ਉਹ ਅਜੇ ਭਾਰਤ ਤੋਂ 435 ਦੌੜਾਂ ਪਿੱਛੇ ਹੈ।ਭਾਰਤ ਵੱਲੋਂ ਚੇਤੇਸ਼ਵਰ ਪੁਜਾਰਾ (106 ਦੌੜਾਂ) ਦਾ ਸੈਂਕੜਾ ਅਤੇ ਕਪਤਾਨ ਵਿਰਾਟ ਕੋਹਲੀ (82…

VIA PUNJAB
ਅੱਗੇ ਪੜ੍ਹੋ

ਵਿਦੇਸ਼ੀ ਧਰਤੀ ’ਤੇ ਕੋਹਲੀ ਨੇ ਬਣਾਇਆ ਇੱਕ ਹੋਰ ਰਿਕਾਰਡ

ਵਿਦੇਸ਼ੀ ਧਰਤੀ ’ਤੇ ਕੋਹਲੀ ਨੇ ਬਣਾਇਆ ਇੱਕ ਹੋਰ ਰਿਕਾਰਡ

ਮੈਲਬਰਨ – ਕਪਤਾਨ ਵਿਰਾਟ ਕੋਹਲੀ ਭਾਰਤ ਵੱਲੋਂ ਵਿਦੇਸ਼ੀ ਧਰਤੀ ’ਤੇ ਇੱਕ ਕੈਲੰਡਰ ਸਾਲ ਵਿੱਚ ਸਭ ਤੋਂ ਵੱਧ ਦੌੜਾਂ ਬਣਾਉਣ ਵਾਲਾ ਬੱਲੇਬਾਜ਼ ਬਣ ਗਿਆ ਹੈ। ਕੋਹਲੀ ਨੇ ਆਸਟਰੇਲੀਆ ਖ਼ਿਲਾਫ਼ ਤੀਜੇ ਟੈਸਟ ਕ੍ਰਿਕਟ ਮੈਚ ਦੇ ਦੂਜੇ ਦਿਨ ਅੱਜ ਇੱਥੇ ਆਪਣੀ 82 ਦੌੜਾਂ ਦੀ ਪਾਰੀ ਦੌਰਾਨ ਇਹ ਰਿਕਾਰਡ ਆਪਣੇ ਨਾਮ ਕੀਤਾ। ਕੋਹਲੀ ਦੇ ਨਾਮ ਸਾਲ 2018 ਵਿੱਚ ਵਿਦੇਸ਼ੀ ਧਰਤੀ ’ਤ 1138 ਦੌੜਾਂ ਦਰਜ ਹੋ ਗਈਆਂ ਹਨ ਅਤੇ ਉਸ ਨੇ ਰਾਹੁਲ ਦਰਾਵਿੜ ਦੇ ਸਾਲ 2002 ਵਿੱਚ ਬਣਾਏ 1137 ਦੌੜਾਂ…

VIA PUNJAB
ਅੱਗੇ ਪੜ੍ਹੋ

ਗੇਂਦ ਨਾਲ ਛੇੜਛਾੜ ਦਾ ਮਾਮਲਾ ਮੁੜ ਭਖ਼ਿਆ

ਗੇਂਦ ਨਾਲ ਛੇੜਛਾੜ ਦਾ ਮਾਮਲਾ ਮੁੜ ਭਖ਼ਿਆ

ਮੈਲਬਰਨ – ਸਾਬਕਾ ਆਸਟਰੇਲਿਆਈ ਕਪਤਾਨ ਰਿੱਕੀ ਪੋਂਟਿੰਗ ਦਾ ਮੰਨਣਾ ਹੈ ਕਿ ਸਟੀਵ ਸਮਿੱਥ ਅਤੇ ਕੈਮਰੌਨ ਬੈਨਕਰੌਫਟ ਦੇ ਗੇਂਦ ਨਾਲ ਛੇੜਛਾੜ ਦੇ ਮਾਮਲੇ ’ਤੇ ਵਿਸਤਾਰ ਨਾਲ ਚਰਚਾ ਕਰਨ ਦੇ ਨਾਲ ਕੁੱਝ ਲੋਕਾਂ ਦੇ ਮੱਥੇ ’ਤੇ ਵੱਟ ਪੈ ਸਕਦੇ ਹਨ, ਪਰ ਇਸ ਨਾਲ ਟੀਮ ’ਤੇ ਕਿਸੇ ਤਰ੍ਹਾਂ ਦਾ ਪ੍ਰਭਾਵ ਪੈਣ ਦੀ ਸੰਭਾਵਨਾ ਨਹੀਂ ਹੈ। ਪੋਂਟਿੰਗ ਨੇ ਕ੍ਰਿਕਟ ਆਸਟਰੇਲੀਆ ਦੀ ਅਧਿਕਾਰਿਤ ਵੈੱਬਸਾਈਟ ਕ੍ਰਿਕਟ. ਕਾਮ.ਏਯੂ ਨੂੰ ਕਿਹਾ ਕਿ ਉਹ ਇਨ੍ਹਾਂ ਬਿਆਨਾਂ ਤੋਂ ਹੈਰਾਨ ਹੈ। ਸਮਿੱਥ ਅਤੇ ਬੈਨਕਰੌਫਟ ਨੇ ਵੱਖ-ਵੱਖ…

VIA PUNJAB
ਅੱਗੇ ਪੜ੍ਹੋ

ਪਟਨਾ ਨੂੰ ਗੁਜਰਾਤ ਤੋਂ ਮਿਲੀ ਹਾਰ, UP ਦੇ ਮੈਚ ਤੇ ਟਿਕੀਆਂ ਉਮੀਦਾਂ

ਪਟਨਾ ਨੂੰ ਗੁਜਰਾਤ ਤੋਂ ਮਿਲੀ ਹਾਰ, UP ਦੇ ਮੈਚ ਤੇ ਟਿਕੀਆਂ ਉਮੀਦਾਂ

ਕੋਲਕਾਤਾ – ਗੁਜਰਾਤ ਫਾਰਚਿਊਨ ਜਾਇੰਟਸ ਨੇ ਬੁੱਧਵਾਰ ਨੂੰ ਇੱਥੇ ਅੰਤਰ ਖੇਤਰ ਕਾਰਡ ਪ੍ਰੋ ਕਬੱਡੀ ਲੀਗ ਮੁਕਾਬਲੇ ‘ਚ ਪਿਛਲੀ ਚੈਂਪੀਅਨ ਪਟਨਾ ਪਾਈਰੇਟਸ ਨੂੰ 37-29 ਨਾਲ ਹਰਾਇਆ। ਇਸ ਹਾਰ ਨਾਲ ਪਟਨਾ ਦੀ ਟੀਮ ਟੂਰਨਾਮੈਂਟ ਤੋਂ ਬਾਹਰ ਹੋਣ ਦੇ ਕੰਢੇ ‘ਤੇ ਪਹੁੰਚ ਗਈ ਹੈ। ਗੁਜਰਾਤ ਦੀ ਜਿੱਤ ‘ਚ ਉਸਦਾ ਡਿਫੇਂਸ ਦੀ ਅਹਿਮ ਭੂਮੀਕਾ ਰਹੀ। ਕਪਤਾਨ ਸੁਨੀਲ ਕੁਮਾਰ ਨੇ 5 ਟੈਕਲ ਅੰਕ ਬਣਾਏ। ਈਰਾਨ ਦੀ ਏਸ਼ੀਆਈ ਖੇਡਾਂ ‘ਚ ਸੋਨ ਤਮਗਾ ਜੇਤੂ ਟੀਮ ਦੇ ਮੈਂਬਰ ਹਾਦੀ ਓਸ਼ਤੋਰਾਕ ਨੇ ਉਸਦਾ ਵਧੀਆ…

VIA PUNJAB
ਅੱਗੇ ਪੜ੍ਹੋ

ਦੱਖਣੀ ਅਫਰੀਕਾ ਦਾ ਸਭ ਤੋਂ ਸਫ਼ਲ ਟੈਸਟ ਗੇਂਦਬਾਜ਼ ਬਣਿਆ ਸਟੇਨ

ਦੱਖਣੀ ਅਫਰੀਕਾ ਦਾ ਸਭ ਤੋਂ ਸਫ਼ਲ ਟੈਸਟ ਗੇਂਦਬਾਜ਼ ਬਣਿਆ ਸਟੇਨ

ਸੈਂਚੂਰੀਅਨ – ਦੱਖਣੀ ਅਫਰੀਕਾ ਦੇ ਸਭ ਤੋਂ ਸਫਲ ਟੈਸਟ ਗੇਂਦਬਾਜ਼ ਬਣੇ ਡੈਲ ਸਟੇਨ ਨੂੰ ਸ਼ਾਨ ਪੋਲਕ ਨੇ ਅੱਜ ਦੇਸ਼ ਦਾ ਸਰਵੋਤਮ ਗੇਂਦਬਾਜ਼ ਦੱਸਿਆ। ਪੋਲਕ ਦਾ ਰਿਕਾਰਡ ਤੋੜ ਕੇ ਹੀ ਸਟੇਨ ਚੋਟੀ ਦਾ ਗੇਂਦਬਾਜ਼ ਬਣਿਆ ਹੈ। ਸਟੇਨ ਨੇ ਅੱਜ ਇੱਥੇ ਸੁਪਰ ਸਪੋਰਟ ਪਾਰਕ ਵਿੱਚ ਪਾਕਿਸਤਾਨ ਖ਼ਿਲਾਫ਼ ਪਹਿਲੇ ਕ੍ਰਿਕਟ ਟੈਸਟ ਦੇ ਪਹਿਲੇ ਦਿਨ ਫਖ਼ਰ ਜ਼ਮਾਨ (12) ਨੂੰ ਆਊਟ ਕਰਕੇ 422ਵੀਂ ਟੈਸਟ ਵਿਕਟ ਲਈ। ਫਖ਼ਰ ਜ਼ਮਾਨ ਦੀ ਵਿਕਟ ਦੇ ਨਾਲ ਹੀ ਸਟੇਨ ਲਈ ਤਿੰਨ ਸਾਲ ਤੋਂ ਵੱਧ ਦੇ…

VIA PUNJAB
ਅੱਗੇ ਪੜ੍ਹੋ
1 135 136 137 138 139 202