ਪ੍ਰੋ ਕਬੱਡੀ ਲੀਗ : ਮੁੰਬਈ ਨੇ ਟਾਈਟਨਸ ਨੂੰ 41-20 ਨਾਲ ਹਰਾਇਆ

ਪ੍ਰੋ ਕਬੱਡੀ ਲੀਗ : ਮੁੰਬਈ ਨੇ ਟਾਈਟਨਸ ਨੂੰ 41-20 ਨਾਲ ਹਰਾਇਆ

ਪੁਣੇ – ਸਿਧਾਰਥ ਦੇਸਾਈ ਦੇ ਧਮਾਕੇਦਾਰ ਪ੍ਰਦਰਸ਼ਨ ਨਾਲ ਯੂ ਮੁੰਬਾ ਨੇ ਤੇਲਗੂ ਟਾਈਟਨਸ ਨੂੰ ਪ੍ਰੋ ਕਬੱਡੀ ਲੀਗ ਦੇ 6ਵੇਂ ਸੀਜ਼ਨ ਦੇ ਮੁਕਾਬਲੇ ‘ਚ ਮੰਗਲਵਾਰ ਨੂੰ 41-20 ਦੇ ਵੱਡੇ ਅੰਤਰ ਨਾਲ ਹਰਾ ਦਿੱਤਾ। ਮੁੰਬਈ ਦੀ 6 ਮੈਚਾਂ ‘ਚ ਇਹ ਚੌਥੀ ਜਿੱਤ ਹੈ ਤੇ ਉਸਦੇ 24 ਅੰਕ ਹੋ ਗਏ ਹਨ। ਮੁੰਬਈ ਦੀ ਟੀਮ ਗਰੁੱਪ ‘ਏ’ ‘ਚ ਪੁਣੇਰੀ ਪਲਟਨ ਤੋਂ ਬਾਅਦ ਦੂਜੇ ਸਥਾਨ ‘ਤੇ ਹੈ। ਦੂਜੇ ਪਾਸੇ ਟਾਈਟਨਸ ਦੀ 5 ਮੈਚਾਂ ‘ਚ ਇਹ ਦੂਜੀ ਹਾਰ ਹੈ। ਇਸ ਦੇ…

VIA PUNJAB
ਅੱਗੇ ਪੜ੍ਹੋ

ਆਪਣਾ 950ਵਾਂ ਵਨ ਡੇ ਜਿੱਤਣ ਉਤਰੇਗਾ ਭਾਰਤ

ਆਪਣਾ 950ਵਾਂ ਵਨ ਡੇ ਜਿੱਤਣ ਉਤਰੇਗਾ ਭਾਰਤ

ਵਿਸ਼ਾਖਾਪਟਨਮ – ਕਪਤਾਨ ਵਿਰਾਟ ਕੋਹਲੀ ਤੇ ਓਪਨਰ ਰੋਹਿਤ ਸ਼ਰਮਾ ਦੇ ਦਮਦਾਰ ਸੈਂਕੜਿਆਂ ਨਾਲ ਪਹਿਲਾ ਵਨ ਡੇ 8 ਵਿਕਟਾਂ ਨਾਲ ਜਿੱਤ ਚੁੱਕੀ ਟੀਮ ਇੰਡੀਆ ਬੁੱਧਵਾਰ ਨੂੰ ਵੈਸਟਇੰਡੀਜ਼ ਵਿਰੁੱਧ ਇਥੇ ਹੋਣ ਵਾਲੇ ਦੂਜੇ ਵਨ ਡੇ ਵਿਚ ਜਿੱਤ ਦੀ ਲੈਅ ਨੂੰ ਬਰਕਰਾਰ ਰੱਖਦਿਆਂ 2-0 ਦੀ ਬੜ੍ਹਤ ਬਣਾਉਣ ਦੇ ਇਰਾਦੇ ਨਾਲ ਉਤਰੇਗੀ। ਇਹ ਭਾਰਤ ਦਾ 950ਵਾਂ ਵਨ ਡੇ ਹੋਵੇਗਾ ਤੇ ਉਹ ਇਸ ਨੂੰ ਯਾਦਗਾਰ ਬਣਾਉਣ ਦੀ ਕੋਸ਼ਿਸ਼ ਕਰੇਗਾ। ਭਾਰਤ ਨੇ ਵੈਸਟਇੰਡੀਜ਼ ਤੋਂ ਪਹਿਲਾਂ ਦੋਵੇਂ ਟੈਸਟ 3 ਦਿਨਾਂ ਦੇ ਅੰਦਰ…

VIA PUNJAB
ਅੱਗੇ ਪੜ੍ਹੋ

ਭਾਰਤ ਕਰੇਗਾ ਗੇਂਦਬਾਜ਼ਾਂ ਦੀ ਸਮੀਖਿਆ, ਕੁਲਦੀਪ ਨੂੰ ਮਿਲ ਸਕਦੈ ਮੌਕਾ

ਭਾਰਤ ਕਰੇਗਾ ਗੇਂਦਬਾਜ਼ਾਂ ਦੀ ਸਮੀਖਿਆ, ਕੁਲਦੀਪ ਨੂੰ ਮਿਲ ਸਕਦੈ ਮੌਕਾ

ਵਿਸ਼ਾਖਾਪਟਨਮ – ਪਹਿਲਾ ਵਨ ਡੇ ਆਸਾਨੀ ਨਾਲ ਜਿੱਤ ਲੈਣ ਤੋਂ ਬਾਅਦ ਇਹ ਦੇਖਣਾ ਦਿਲਚਸਪ ਹੋਵੇਗਾ ਕਿ ਕਪਤਾਨ ਵਿਰਾਟ ਕੋਹਲੀ ਆਖਰੀ-11 ਵਿਚ ਕੋਈ ਬਦਲਾਅ ਕਰਦਾ ਹੈ ਜਾਂ ਨਹੀਂ। ਪਿਛਲੇ ਮੈਚ ਵਿਚ ਚਾਈਨਾਮੈਨ ਗੇਂਦਬਾਜ਼ ਕੁਲਦੀਪ ਯਾਦਵ ਨੂੰ ਬੈਂਚ ‘ਤੇ ਰੱਖਿਆ ਗਿਆ ਸੀ ਤੇ ਭਾਰਤੀ ਗੇਂਦਬਾਜ਼ਾਂ ਨੇ 50 ਓਵਰਾਂ ‘ਚ 322 ਦੌੜਾਂ ਦਿੱਤੀਆਂ ਸਨ। ਭਾਰਤ ਦੇ ਆਸਾਨੀ ਨਾਲ ਮੈਚ ਜਿੱਤ ਲੈਣ ਕਾਰਨ ਗੇਂਦਬਾਜ਼ਾਂ ਦੇ ਪ੍ਰਦਰਸ਼ਨ ‘ਤੇ ਕੋਈ ਖਾਸ ਚਰਚਾ ਨਹੀਂ ਹੋਈ ਸੀ ਪਰ ਉਲਟਫੇਰ ਦੀ ਸਥਿਤੀ ਵਿਚ ਕੁਲਦੀਪ…

VIA PUNJAB
ਅੱਗੇ ਪੜ੍ਹੋ

ਕੋਹਲੀ ਕੋਲ ਸਚਿਨ ਦਾ ਰਿਕਾਰਡ ਤੋੜਨ ਦਾ ਮੌਕਾ

ਕੋਹਲੀ ਕੋਲ ਸਚਿਨ ਦਾ ਰਿਕਾਰਡ ਤੋੜਨ ਦਾ ਮੌਕਾ

ਵਿਸ਼ਾਖਾਪਟਨਮ – ਬਿਹਤਰੀਨ ਫਾਰਮ ਵਿੱਚ ਚੱਲ ਰਹੇ ਸੀਨੀਅਰ ਕ੍ਰਮ ਦੇ ਬੱਲੇਬਾਜ਼ਾਂ ਦੀ ਮਦਦ ਨਾਲ ਭਾਰਤੀ ਟੀਮ ਵੈਸਟ ਇੰਡੀਜ਼ ਖ਼ਿਲਾਫ਼ ਬੁੱਧਵਾਰ ਨੂੰ ਇੱਥੇ ਖੇਡੇ ਜਾਣ ਵਾਲੇ ਦੂਜੇ ਇੱਕ ਰੋਜ਼ਾ ਕ੍ਰਿਕਟ ਮੈਚ ਵਿੱਚ ਵੀ ਜਿੱਤ ਦੀ ਲੈਅ ਕਾਇਮ ਰੱਖਣ ਲਈ ਦ੍ਰਿੜ੍ਹ ਹੈ। ਇਹ ਭਾਰਤ ਦਾ 950ਵਾਂ ਮੈਚ ਹੈ। ਇਸ ਲਈ ਉਸ ਦਾ ਇਰਾਦਾ ਵਿੰਡੀਜ਼ ’ਤੇ ਜਿੱਤ ਨਾਲ ਲੜੀ ਵਿੱਚ 2-0 ਦੀ ਲੀਡ ਬਣਾ ਕੇ ਇਸ ਮੈਚ ਨੂੰ ਯਾਦਗਾਰ ਬਣਾਉਣ ਦਾ ਵੀ ਹੋਵੇਗਾ। ਭਾਰਤੀ ਕਪਤਾਨ ਵਿਰਾਟ ਕੋਹਲੀ ਜੇਕਰ…

VIA PUNJAB
ਅੱਗੇ ਪੜ੍ਹੋ

ਰੋਹਿਤ ਦੇ ਨਾਲ ਹੋਣ ਤੇ ਕੋਈ ਟੀਚਾ ਮੁਸ਼ਕਲ ਨਹੀਂ: ਕੋਹਲੀ

ਰੋਹਿਤ ਦੇ ਨਾਲ ਹੋਣ ਤੇ ਕੋਈ ਟੀਚਾ ਮੁਸ਼ਕਲ ਨਹੀਂ: ਕੋਹਲੀ

ਨਵੀਂ ਦਿੱਲੀ – ਭਾਰਤੀ ਟੀਮ ਦੇ ਕਪਤਾਨ ਵਿਰਾਟ ਕੋਹਲੀ ਨੇ ਐਤਵਾਰ ਨੂੰ ਉਪਕਪਤਾਨ ਰੋਹਿਤ ਸ਼ਰਮਾ ਦੀ ਬੱਲੇਬਾਜ਼ੀ ਦੀ ਤਾਰੀਫ ਕਰਦੇ ਹੋਏ ਕਿਹਾ ਕਿ ਮੁੰਬਈ ਦਾ ਇਹ ਬੱਲੇਬਾਜ਼ ਜਦੋਂ ਲੈਅ ‘ਚ ਹੁੰਦਾ ਹੈ ਤਾਂ ਕਿਸੇ ਵੀ ਟੀਚੇ ਦਾ ਪਿੱਛਾ ਕਰਨਾ ਆਸਾਨ ਹੋ ਜਾਂਦਾ ਹੈ। ਵੈਸਟਇੰਡੀਜ਼ ਖਿਲਾਫ ਪੰਜ ਮੈਚਾਂ ਦੀ ਸੀਰੀਜ਼ ਦੇ ਪਹਿਲੇ ਮੈਚ ‘ਚ ਇੱਥੇ ਕੋਹਲੀ (140) ਅਤੇ ਰੋਹਿਤ (ਅਜੇਤੂ 152) ਨੇ ਦੂਜੇ ਵਿਕਟ ਲਈਅ 246 ਦੌੜਾਂ ਦੀ ਸਾਂਝੇਦਾਰੀ ਦੇ ਦਮ ‘ਤੇ ਭਾਰਤ ਨੇ 323 ਦੌੜਾਂ…

VIA PUNJAB
ਅੱਗੇ ਪੜ੍ਹੋ

ਸ਼ਤਰੰਜ: ਆਨੰਦ ਨੇ ਡਰਾਅ ਖੇਡਿਆ

ਸ਼ਤਰੰਜ: ਆਨੰਦ ਨੇ ਡਰਾਅ ਖੇਡਿਆ

ਆਇਲ ਆਫ ਮੈਨ – ਸਾਬਕਾ ਵਿਸ਼ਵ ਚੈਂਪੀਅਨ ਵਿਸ਼ਵਨਾਥਨ ਆਨੰਦ ਨੇ ਅੱਜ ਇੱਥੇ ਆਇਲ ਆਫ ਮੈਨ ਕੌਮਾਂਤਰੀ ਸ਼ਤਰੰਜ ਟੂਰਨਾਮੈਂਟ ਦੇ ਦੂਜੇ ਗੇੜ ਵਿੱਚ ਅਮਰੀਕਾ ਦੇ ਰੌਬਰਟ ਹੇਜ਼ ਨੂੰ ਬਰਾਬਰੀ ’ਤੇ ਰੋਕਿਆ। ਆਨੰਦ ਪਹਿਲੇ ਗੇੜ ਵਿੱਚ ਹਮਵਤਨ 13 ਸਾਲ ਦੇ ਰੌਣਕ ਸਧਵਾਨੀ ਖ਼ਿਲਾਫ਼ ਹਾਰਨ ਦੇ ਨੇੜੇ ਪਹੁੰਚਣ ਦੇ ਬਾਵਜੂਦ ਜਿੱਤ ਦਰਜ ਕਰਨ ਵਿੱਚ ਸਫਲ ਰਿਹਾ ਸੀ। ਦੂਜੇ ਗੇੜ ਵਿੱਚ ਵੀ ਆਨੰਦ ਉਮੀਦ ਮੁਤਾਬਕ ਪ੍ਰਦਰਸ਼ਨ ਨਹੀਂ ਕਰ ਸਕਿਆ ਅਤੇ ਹੇਜ਼ ਨੇ ਉਸ ਨੂੰ 78 ਚਾਲਾਂ ਮਗਰੋਂ ਬਰਾਬਰੀ ’ਤੇ…

VIA PUNJAB
ਅੱਗੇ ਪੜ੍ਹੋ

ਟੀ-20: ਭਾਰਤ ‘ਏ’ ਮਹਿਲਾ ਟੀਮ ਦੀ ਜਿੱਤ

ਟੀ-20: ਭਾਰਤ ‘ਏ’ ਮਹਿਲਾ ਟੀਮ ਦੀ ਜਿੱਤ

ਮੁੰਬਈ – ਸਮ੍ਰਿਤੀ ਮੰਧਾਨਾ ਅਤੇ ਹਰਮਨਪ੍ਰੀਤ ਕੌਰ ਦੀਆਂ ਸ਼ਾਨਦਾਰ ਪਾਰੀਆਂ ਦੀ ਬਦੌਲਤ ਭਾਰਤ ‘ਏ’ ਮਹਿਲਾ ਟੀਮ ਨੇ ਤਿੰਨ ਮੈਚਾਂ ਦੀ ਟੀ-20 ਕ੍ਰਿਕਟ ਲੜੀ ਦੇ ਪਹਿਲੇ ਮੁਕਾਬਲੇ ਵਿੱਚ ਅੱਜ ਆਸਟਰੇਲੀਆ ‘ਏ’ ਟੀਮ ਨੂੰ ਚਾਰ ਵਿਕਟਾਂ ਨਾਲ ਹਰਾ ਦਿੱਤਾ। ਭਾਰਤੀ ਟੀਮ ਨੇ ਇਸ ਜਿੱਤ ਨਾਲ ਹੀ ਮਹਿਲਾ ਟੀ-20 ਵਿਸ਼ਵ ਕੱਪ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ। ਪਹਿਲਾਂ ਬੱਲੇਬਾਜ਼ੀ ਕਰਦਿਆਂ ਆਸਟਰੇਲੀਆ ‘ਏ’ ਨੇ 20 ਓਵਰਾਂ ਵਿੱਚ ਛੇ ਵਿਕਟਾਂ ’ਤੇ 160 ਦੌੜਾਂ ਬਣਾਈਆਂ। ਹੀਥਰ ਗ੍ਰਾਹਮ ਨੇ 43 ਦੌੜਾਂ ਦੀ…

VIA PUNJAB
ਅੱਗੇ ਪੜ੍ਹੋ

ਮੇਸੀ ਦੀ ਸੱਟ ਕਾਰਨ ਫਿੱਕਾ ਹੋਇਆ ਬਾਰਸੀਲੋਨਾ ਦਾ ਜਿੱਤ ਦਾ ਜਸ਼ਨ

ਮੇਸੀ ਦੀ ਸੱਟ ਕਾਰਨ ਫਿੱਕਾ ਹੋਇਆ ਬਾਰਸੀਲੋਨਾ ਦਾ ਜਿੱਤ ਦਾ ਜਸ਼ਨ

ਬਾਰਸੀਲੋਨਾ – ਦਿੱਗਜ ਫੁੱਟਬਾਲਰ ਅਤੇ ਬਾਰਸੀਲੋਨਾ ਦੇ ਕਪਤਾਨ ਲਿਓਨਿਲ ਮੇਸੀ ਸੱਜੇ ਹੱਥ ‘ਚ ਫ੍ਰੈਕਚਰ ਕਾਰਨ ਤਿੰਨ ਹਫਤੇ ਤਕ ਮੈਦਾਨ ਤੋਂ ਦੂਰ ਰਹਿਣਗੇ। ਇਸ ਸੱਟ ਕਾਰਨ ਮੇਸੀ ਸਪੈਨਿਸ਼ ਲੀਗ ‘ਚ ਅਗਲੇ ਹਫਤੇ ਆਪਣੇ ਪੁਰਾਣੇ ਵਿਰੋਧੀ ਰੀਅਲ ਮੈਡ੍ਰਿਡ ਦੇ ਖਿਲਾਫ ਖੇਡੇ ਜਾਣ ਵਾਲੇ ਮੈਚ ਲਈ ਉਪਲਬਧ ਨਹੀਂ ਹੋ ਸਕਣਗੇ। ਇਸ ਤੋਂ ਇਲਾਵਾ ਉਹ ਚੈਂਪੀਅਨਸ ਲੀਗ ‘ਚ ਬੁੱਧਵਾਰ ਨੂੰ ਇੰਟਰ ਮਿਲਾਨ ਖਿਲਾਫ ਘਰੇਲੂ ਮੈਚ ਅਤੇ 6 ਨਵੰਬਰ ਨੂੰ ਇਟਲੀ ‘ਚ ਹੋਣ ਵਾਲੇ ਮੈਚ ‘ਚ ਵੀ ਨਹੀਂ ਖੇਡ ਸਕਣਗੇ।

VIA PUNJAB
ਅੱਗੇ ਪੜ੍ਹੋ

ਕਬੱਡੀ ਲੀਗ : ਦਬੰਗ ਦਿੱਲੀ ਨੇ ਬੰਗਾਲ ਵਾਰੀਅਰਸ ਨੂੰ 39-30 ਨਾਲ ਹਰਾਇਆ

ਕਬੱਡੀ ਲੀਗ : ਦਬੰਗ ਦਿੱਲੀ ਨੇ ਬੰਗਾਲ ਵਾਰੀਅਰਸ ਨੂੰ 39-30 ਨਾਲ ਹਰਾਇਆ

ਪੁਣੇ – ਦਬੰਗ ਦਿੱਲੀ ਨੇ ਪ੍ਰੋ ਕਬੱਡੀ ਲੀਗ ਦੇ 6ਵੇਂ ਸੀਜ਼ਨ ‘ਚ ਬੰਗਾਲ ਵਾਰੀਅਰਸ ਨੂੰ ਐਤਵਾਰ 39-30 ਨਾਲ ਹਰਾ ਦਿੱਤਾ। ਦਿੱਲੀ ਦੀ 4 ਮੈਚਾਂ ‘ਚ ਇਹ ਦੂਜੀ ਜਿੱਤ ਹੈ ਤੇ ਉਸਦੇ 14 ਅੰਕ ਹੋ ਗਏ ਹਨ ਜਦਕਿ ਵਾਰੀਅਰਸ ਨੂੰ 4 ਮੈਚਾਂ ‘ਚ ਪਹਿਲੀ ਹਾਰ ਦਾ ਸਾਹਮਣਾ ਕਰਨਾ ਪਿਆ ਤੇ ਉਸ ਦੇ 13 ਅੰਕ ਹਨ। ਦਿੱਲੀ ਦੇ ਲਈ ਨਵੀਨ ਕੁਮਾਰ ਨੇ ਸਭ ਤੋਂ ਜ਼ਿਆਦਾ 11 ਅੰਕ ਤੇ ਬੰਗਾਲ ਲਈ ਉਸਦੇ ਕੋਰੀਆਈ ਖਿਡਾਰੀ ਜਾਂਗ ਕੁਨ ਨੇ 10…

VIA PUNJAB
ਅੱਗੇ ਪੜ੍ਹੋ

ਬਤੌਰ ਕਪਤਾਨ ਕੋਹਲੀ ਦਾ 14ਵਾਂ ਸੈਂਕੜਾ

ਬਤੌਰ ਕਪਤਾਨ ਕੋਹਲੀ ਦਾ 14ਵਾਂ ਸੈਂਕੜਾ

ਗੁਹਾਟੀ – ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਨੇ ਵਨ ਡੇ ਕੌਮਾਂਤਰੀ ਕਰੀਅਰ ‘ਚ ਆਪਣਾ 36ਵਾਂ ਸੈਂਕੜਾ ਲਗਾਇਆ। ਐਤਵਾਰ ਨੂੰ ਗੁਹਾਟੀ ‘ਚ ਵੈਸਟਇੰਡੀਜ਼ ਦੇ ਖਿਲਾਫ ਖੇਡੀ ਜਾ ਰਹੀ 5 ਵਨ ਡੇ ਮੈਚਾਂ ਦੀ ਸੀਰੀਜ਼ ਦੇ ਪਹਿਲੇ ਮੈਚ ‘ਚ ਇਸ ਉਪਲੱਬਧੀ ਨੂੰ ਹਾਸਲ ਕੀਤਾ। ਉਨ੍ਹਾਂ ਨੇ ਕੇਮਾਰ ਰੋਚ ਦੀ ਗੇਂਦ ‘ਤੇ ਚੌਕਾ ਲਗਾ ਕੇ 88 ਗੇਂਦਾਂ ‘ਤੇ ਆਪਣਾ ਸੈਂਕੜਾ ਪੂਰਾ ਕੀਤਾ। ਇਸ ਤੋਂ ਇਲਾਵਾ ਰੋਹਿਤ ਸ਼ਰਮਾ ਨੇ ਵੀ ਆਪਣੇ ਵਨ ਡੇ ਕਰੀਅਰ ਦਾ 20ਵਾਂ ਸੈਂਕੜਾ…

VIA PUNJAB
ਅੱਗੇ ਪੜ੍ਹੋ
1 160 161 162 163 164 202