ਯੂਥ ਓਲੰਪਿਕ: ਆਕਾਸ਼ ਨੇ ਤੀਰਅੰਦਾਜ਼ੀ ’ਚ ਭਾਰਤ ਲਈ ਚਾਂਦੀ ਦਾ ਪਹਿਲਾ ਤਗ਼ਮਾ ਜਿੱਤਿਆ

ਯੂਥ ਓਲੰਪਿਕ: ਆਕਾਸ਼ ਨੇ ਤੀਰਅੰਦਾਜ਼ੀ ’ਚ ਭਾਰਤ ਲਈ ਚਾਂਦੀ ਦਾ ਪਹਿਲਾ ਤਗ਼ਮਾ ਜਿੱਤਿਆ

ਬਿਊਨਸ ਆਇਰਸ – ਆਕਾਸ਼ ਮਲਿਕ ਯੂਥ ਓਲੰਪਿਕ ਖੇਡਾਂ ਦੇ ਤੀਰਅੰਦਾਜ਼ੀ ਮੁਕਾਬਲੇ ਵਿੱਚ ਚਾਂਦੀ ਦਾ ਤਗ਼ਮਾ ਜਿੱਤਣ ਵਾਲਾ ਪਹਿਲਾ ਭਾਰਤੀ ਖਿਡਾਰੀ ਬਣ ਗਿਆ ਹੈ ਅਤੇ ਉਸ ਦੇ ਇਸ ਤਗ਼ਮੇ ਨਾਲ ਭਾਰਤ ਨੇ ਇਨ੍ਹਾਂ ਖੇਡਾਂ ਵਿੱਚ ਆਪਣਾ ਸਭ ਤੋਂ ਵਧੀਆ ਪ੍ਰਦਰਸ਼ਨ ਕਰਦਿਆਂ ਵਿਦਾ ਲਈ। ਇਕ ਕਿਸਾਨ ਦੇ ਪੁੱਤਰ 15 ਸਾਲਾ ਆਕਾਸ਼ ਨੂੰ ਫਾਈਨਲ ਵਿੱਚ ਅਮਰੀਕਾ ਦੇ ਟਰੈਂਟਨ ਕਾਊਲਸ ਨੇ 6-0 ਨਾਲ ਹਰਾ ਦਿੱਤਾ। ਭਾਰਤ ਨੇ ਇਨ੍ਹਾਂ ਖੇਡਾਂ ਵਿੱਚ ਤਿੰਨ ਸੋਨ ਤਗ਼ਮੇ, ਨੌਂ ਚਾਂਦੀ ਦੇ ਤਗ਼ਮੇ ਅਤੇ ਇਕ…

VIA PUNJAB
ਅੱਗੇ ਪੜ੍ਹੋ

ਸ੍ਰੀਕਾਂਤ ਤੇ ਸਮੀਰ ਵਰਮਾ ਡੈਨਮਾਰਕ ਓਪਨ ਦੇ ਦੂਜੇ ਗੇੜ ’ਚ

ਸ੍ਰੀਕਾਂਤ ਤੇ ਸਮੀਰ ਵਰਮਾ ਡੈਨਮਾਰਕ ਓਪਨ ਦੇ ਦੂਜੇ ਗੇੜ ’ਚ

ਓਡੈਂਸੇ – ਵਿਸ਼ਵ ਦਾ ਨੰਬਰ ਛੇ ਖਿਡਾਰੀ ਕਿਦੰਬੀ ਸ੍ਰੀਕਾਂਤ ਅਤੇ ਸਮੀਰ ਵਰਮਾ ਅੱਜ ਡੈਨਮਾਰਕ ਓਪਨ ਦੇ ਬੈਡਮਿੰਟਨ ਟੂਰਨਾਮੈਂਟ ਦੇ ਦੂਜੇ ਗੇੜ ਵਿੱਚ ਪਹੁੰਚ ਗਏ ਹਨ। ਹੁਣ ਸ੍ਰੀਕਾਂਤ ਦਾ ਸਾਹਮਣਾ ਲਿਨ ਡੈਨ ਨਾਲ ਹੋਵੇਗਾ। ਇਸੇ ਤਰ੍ਹਾਂ ਭਾਰਤੀ ਸਮੀਰ ਵਰਮਾ ਨੇ ਵੱਡਾ ਉਲਟਫੇਰ ਕਰਦਿਆਂ ਤੀਜਾ ਦਰਜਾ ਪ੍ਰਾਪਤ ਚੀਨ ਦੇ ਸ਼ੀ ਯੂਕੀ ਨੂੰ ਹਰਾਇਆ। ਉਸ ਦਾ ਸਾਹਮਣਾ ਇੰਡੋਨੇਸ਼ੀਆ ਦੇ ਜੋਨਾਥਨ ਨਾਲ ਹੋਵੇਗਾ। ਸ੍ਰੀਕਾਂਤ ਨੇ ਪਹਿਲੇ ਗੇੜ ਵਿੱਚ ਕ੍ਰਿਸਟੀਅਨ ਸੋਲਬਰਗ ਵਿਟਿਨਗਜ਼ ਨੂੰ ਪੁਰਸ਼ ਸਿੰਗਲਜ਼ ਦੇ ਮੈਚ ਵਿੱਚ ਸਿਰਫ਼ 35…

VIA PUNJAB
ਅੱਗੇ ਪੜ੍ਹੋ

ਏਸ਼ੀਅਨ ਹਾਕੀ ਚੈਂਪੀਅਨਜ਼ ਟਰਾਫੀ ਅੱਜ ਤੋਂ

ਏਸ਼ੀਅਨ ਹਾਕੀ ਚੈਂਪੀਅਨਜ਼ ਟਰਾਫੀ ਅੱਜ ਤੋਂ

ਮਸਕਟ – ਏਸ਼ਿਆਈ ਖੇਡਾਂ ਵਿੱਚ ਖ਼ਰਾਬ ਪ੍ਰਦਰਸ਼ਨ ਤੋਂ ਉਭਰਦਿਆਂ ਭਾਰਤੀ ਪੁਰਸ਼ ਹਾਕੀ ਟੀਮ ਵੀਰਵਾਰ ਨੂੰ ਇੱਥੇ ਏਸ਼ਿਆਈ ਚੈਂਪੀਅਨਜ਼ ਟਰਾਫੀ ਦੇ ਆਪਣੇ ਪਹਿਲੇ ਮੈਚ ਵਿੱਚ ਮੇਜ਼ਬਾਨ ਓਮਾਨ ਖ਼ਿਲਾਫ਼ ਮਜ਼ਬੂਤ ਸ਼ੁਰੂਆਤ ਕਰਨਾ ਚਾਹੇਗੀ। ਭਾਰਤ ਨੇ 2011 ਅਤੇ 2016 ਵਿੱਚ ਇਹ ਟਰਾਫੀ ਜਿੱਤੀ ਸੀ। ਇਸ ਤਰ੍ਹਾਂ ਉਸ ਦਾ ਇਰਾਦਾ ਤੀਜੀ ਵਾਰ ਖ਼ਿਤਾਬ ਜਿੱਤਣ ਦਾ ਹੋਵੇਗਾ। ਹਾਲਾਂਕਿ ਭਾਰਤੀ ਟੀਮ ਜਕਾਰਤਾ ਏਸ਼ਿਆਈ ਖੇਡਾਂ ਵਿੱਚ ਸੋਨ ਤਗ਼ਮੇ ਦੀ ਮਜ਼ਬੂਤ ਦਾਅਵੇਦਾਰ ਮੰਨੀ ਜਾ ਰਹੀ ਸੀ, ਪਰ ਸੈਮੀ ਫਾਈਨਲ ਵਿੱਚ ਮਲੇਸ਼ੀਆ ਤੋਂ ਹਾਰ…

VIA PUNJAB
ਅੱਗੇ ਪੜ੍ਹੋ

ਪ੍ਰੋ ਕਬੱਡੀ ਲੀਗ 2018: ਬੰਗਾਲ ਨੇ ਤੇਲਗੂ ਨੂੰ 30-25 ਨਾਲ ਹਰਾਇਆ

ਪ੍ਰੋ ਕਬੱਡੀ ਲੀਗ 2018: ਬੰਗਾਲ ਨੇ ਤੇਲਗੂ ਨੂੰ 30-25 ਨਾਲ ਹਰਾਇਆ

ਸੋਨੀਪਤ – ਬੰਗਾਲ ਵਰੀਅਰਸ ਨੇ ਪ੍ਰੋ ਕਬੱਡੀ ਲੀਗ ਦੇ 6ਵੇਂ ਸੀਜ਼ਨ ਦੇ ਰੋਮਾਂਚਕ ਮੁਕਾਬਲੇ ‘ਚ ਤੇਲੁਗੂ ਟਾਈਟਨਗ ਨੂੰ 30-25 ਨਾਲ ਹਾਰ ਕੇ ਲਗਾਤਾਰ ਦੂਜੀ ਜਿੱਤ ਹਾਸਲ ਕੀਤੀ। ਮਨਿੰਦਰ ਸਿੰਘ ਨੇ ਵਾਰੀਅਰਸ ਦੇ ਲਈ 11 ਅੰਕ ਬਣਾਏ। ਇਸ ਹਾਰ ਦੇ ਬਾਵਜੂਦ ਟਾਈਟਨਸ ਗਰੁੱਪ ‘ਬੀ’ ‘ਚ ਚੋਟੀ ‘ਤੇ ਬਣਿਆ ਹੋਇਆ ਹੈ ਜਦਕਿ ਵਾਰੀਅਰਸ ਤੀਜੇ ਸਥਾਨ ‘ਤੇ ਹੈ।

VIA PUNJAB
ਅੱਗੇ ਪੜ੍ਹੋ

ਆਈ. ਸੀ. ਸੀ. ਨੇ ਵਿੰਡੀਜ਼ ਦੇ ਕੋਚ ਨੂੰ ਕੀਤਾ ਸਸਪੈਂਡ

ਆਈ. ਸੀ. ਸੀ. ਨੇ ਵਿੰਡੀਜ਼ ਦੇ ਕੋਚ ਨੂੰ ਕੀਤਾ ਸਸਪੈਂਡ

ਨਵੀਂ ਦਿੱਲੀ – ਕੌਮਾਂਤਰੀ ਕ੍ਰਿਕਟ ਪ੍ਰੀਸ਼ਦ (ਆਈ. ਸੀ. ਸੀ.) ਦੇ ਖੇਡ ਜ਼ਾਬਤੇ ਦੀ ਉਲੰਘਣਾ ਕਰਨ ਦੇ ਮਾਮਲੇ ‘ਚ ਵੈਸਟਇੰਡੀਜ਼ ਕ੍ਰਿਕਟ ਟੀਮ ਦੇ ਕੋਚ ਸਟੂਅਰਟ ਲਾ ਨੂੰ ਭਾਰਤ ਵਿਰੁੱਧ ਹੋਣ ਵਾਲੇ 2 ਵਨ ਡੇ ਮੈਚਾਂ ਦੇ ਲਈ ਮੁਅੱਤਲ (ਸਸਪੈਂਡ) ਕਰ ਦਿੱਤਾ ਹੈ। ਲਾ ‘ਤੇ ਭਾਰਤ ਖਿਲਾਫ ਹੈਦਰਾਬਾਦ ਟੈਸਟ ਦੇ ਤੀਜੇ ਦਿਨ ਖੇਡ ਦੇ ਦੌਰਾਨ ਖੇਡ ਜਾਪਤੇ ਦੀ ਉਲੰਘਣਾ ਦਾ ਦੋਸ਼ ਹੈ। ਆਈ. ਸੀ. ਸੀ. ਵਲੋਂ ਮੁਅੱਤਲ (ਸਸਪੈਂਡ) ਕੀਤੇ ਜਾਣ ਤੋਂ ਬਾਅਦ ਲਾ ਹੁਣ 21 ਅਕਤੂਬਰ ਨੂੰ…

VIA PUNJAB
ਅੱਗੇ ਪੜ੍ਹੋ

950 ਵਨ ਡੇ ਖੇਡਣ ਵਾਲਾ ਪਹਿਲਾ ਦੇਸ਼ ਬਣੇਗਾ ਭਾਰਤ

950 ਵਨ ਡੇ ਖੇਡਣ ਵਾਲਾ ਪਹਿਲਾ ਦੇਸ਼ ਬਣੇਗਾ ਭਾਰਤ

ਨਵੀਂ ਦਿੱਲੀ – ਵਨ ਡੇ ਰੈਂਕਿੰਗ ਵਿਚ ਵਿਸ਼ਵ ਦੀ ਦੂਜੇ ਨੰਬਰ ਦੀ ਟੀਮ ਭਾਰਤ ਵੈਸਟਇੰਡੀਜ਼ ਵਿਰੁੱਧ 5 ਮਚਾਂ ਦੀ ਸੀਰੀਜ਼ ਵਿਚ ਪਹਿਲੇ ਦੋ ਮੈਚ ਖੇਡਦੇ ਹੀ 950 ਵਨ ਡੇ ਪੂਰੇ ਕਰਨ ਦੀ ਵਿਲੱਖਣ ਉਪਲੱਬਧੀ ਹਾਸਲ ਕਰ ਲਵੇਗਾ। ਵਨ ਡੇ ਕ੍ਰਿਕਟ ਵਿਚ ਹੁਣ ਤਕ ਕਿਸੇ ਵੀ ਦੇਸ਼ ਨੇ 950 ਵਨ ਡੇ ਨਹੀਂ ਖੇਡੇ ਹਨ। ਭਾਰਤ ਇਹ ਉਪਲੱਬਦੀ ਹਾਸਲ ਕਰਨ ਵਾਲਾ ਪਹਿਲਾ ਦੇਸ਼ ਬਣੇਗਾ। ਆਸਟਰੇਲੀਆ ਹੀ ਇਕਲੌਤਾ ਅਜਿਹਾ ਦੇਸ਼ ਹੈ, ਜਿਸ ਨੇ 900 ਵਨ ਡੇ ਪੂਰੇ ਕੀਤੇ…

VIA PUNJAB
ਅੱਗੇ ਪੜ੍ਹੋ

ਸ਼ਰਦੁਲ ਦੀ ਥਾਂ ਉਮੇਸ਼ ਯਾਦਵ ਇੱਕ ਰੋਜ਼ਾ ਟੀਮ ਵਿੱਚ ਸ਼ਾਮਲ

ਸ਼ਰਦੁਲ ਦੀ ਥਾਂ ਉਮੇਸ਼ ਯਾਦਵ ਇੱਕ ਰੋਜ਼ਾ ਟੀਮ ਵਿੱਚ ਸ਼ਾਮਲ

ਨਵੀਂ ਦਿੱਲੀ – ਵੈਸਟ ਇੰਡੀਜ਼ ਖ਼ਿਲਾਫ਼ ਦੂਜੇ ਟੈਸਟ ਕ੍ਰਿਕਟ ਵਿੱਚ ਦਸ ਵਿਕਟਾਂ ਲੈਣ ਵਾਲੇ ਤੇਜ਼ ਗੇਂਦਬਾਜ਼ ਉਮੇਸ਼ ਯਾਦਵ ਨੂੰ ਸ਼ਰਦੁਲ ਠਾਕੁਰ ਦੀ ਥਾਂ ਪਹਿਲੇ ਦੋ ਇੱਕ ਰੋਜ਼ਾ ਕੌਮਾਂਤਰੀ ਮੈਚ ਲਈ ਭਾਰਤੀ ਟੀਮ ਵਿੱਚ ਸ਼ਾਮਲ ਕੀਤਾ ਗਿਆ ਹੈ। ਸ਼ਰਦੁਲ ਨੂੰ ਹੈਦਰਾਬਾਦ ਵਿੱਚ ਵੈਸਟ ਇੰਡੀਜ਼ ਖ਼ਿਲਾਫ਼ ਦੂਜੇ ਟੈਸਟ ਵਿੱਚ ਪਹਿਲੀ ਵਾਰ ਕੌਮਾਂਤਰੀ ਮੈਚ ਖੇਡਣ ਦਾ ਮੌਕਾ ਮਿਲਿਆ ਸੀ, ਪਰ ਉਹ ਆਪਣੇ ਦੂਜੇ ਓਵਰ ਵਿੱਚ ਜ਼ਖ਼ਮੀ ਹੋ ਕੇ ਮੈਦਾਨ ਤੋਂ ਬਾਹਰ ਚਲਾ ਗਿਆ। ਸੱਟ ਲੱਗਣ ਕਾਰਨ ਉਹ ਪੰਜ…

VIA PUNJAB
ਅੱਗੇ ਪੜ੍ਹੋ

ਨਵੰਬਰ ਵਿੱਚ ਦੁਬਾਰਾ ਕਪਤਾਨ ਬਣਨਗੇ ਏ.ਬੀ.ਡੀਵਿਲੀਅਰਸ

ਨਵੰਬਰ ਵਿੱਚ ਦੁਬਾਰਾ ਕਪਤਾਨ ਬਣਨਗੇ ਏ.ਬੀ.ਡੀਵਿਲੀਅਰਸ

ਨਵੀਂ ਦਿੱਲੀ – ਦੱਖਣੀ ਅਫਰੀਕਾ ਦੇ ਸਟਾਰ ਬੱਲੇਬਾਜ਼ ਏ.ਬੀ.ਡੀਵਿਲੀਅਰਸ ਨੂੰ ਦੱਖਣੀ ਅਫਰੀਕਾ ਦੇ ਨਵੇਂ ਐਮਜਾਂਸੀ ਸੁਪਰ ਲੀਗ ਟੀ-20 ਟੂਰਨਾਮੈਂਟ ਵਿੱਚ 12 ਟਾਪ ਖਿਡਾਰੀਆਂ ਵਿੱਚ ਸ਼ਾਮਿਲ ਕੀਤਾ ਗਿਆ ਹੈ| ਦੱਖਣੀ ਅਫਰੀਕਾ ਦੇ ਛੇ ਵਿਦੇਸ਼ੀ ਖਿਡਾਰੀਆਂ ਨੂੰ ਮਾਰਕੀ ਖਿਡਾਰੀ ਚੁਣਿਆ ਗਿਆ| ਇੰਗਲੈਂਡ ਦੇ ਵਨ ਡੇ ਕਪਤਾਨ ਆਇਨ ਮਾਰਗਨ, ਜੇਸਨ ਰਾਏ ਅਤੇ ਡੇਵਿਡ ਮਲਾਨ, ਵੈਸਟਇੰਡੀਜ਼ ਦੇ ਕ੍ਰਿਸ ਗੇਲ ਅਤੇ ਡਵੇਨ ਬ੍ਰਾਵੋ ਅਤੇ ਅਫਗਾਨਿਸਤਾਨ ਦੇ ਰਾਸ਼ਿਦ ਖਾਨ ਪ੍ਰਮੁੱਖ ਵਿਦੇਸ਼ੀ ਖਿਡਾਰੀਆਂ ਵਿੱਚ ਸ਼ਾਮਿਲ ਹਨ, ਜੋਹਾਨਿਸਬਰਗ ਵਿੱਚ ਹੋਣ ਵਾਲੇ ਡ੍ਰਾਫਟ ਵਿੱਚ…

VIA PUNJAB
ਅੱਗੇ ਪੜ੍ਹੋ

ਲੀਏਂਡਰ ਪੇਸ ਨੇ ਟੈਨਿਸ ਖਿਤਾਬ ਜਿੱਤਿਆ

ਲੀਏਂਡਰ ਪੇਸ ਨੇ ਟੈਨਿਸ ਖਿਤਾਬ ਜਿੱਤਿਆ

ਨਵੀਂ ਦਿੱਲੀ – ਅਨੁਭਵੀ ਟੈਨਿਸ ਖਿਡਾਰੀ ਲੀਏਂਡਰ ਪੇਸ ਨੇ ਮਿਗੁਏਲ ਏਂਜਲ ਰੇਯੇਸ ਵਾਰੇਲਾ ਨਾਲ ਸਾਂਟੋ ਡੋਮਿੰਗੋ ਓਪਨ ਦਾ ਫਾਈਨਲ ਜਿੱਤ ਲਿਆ ਹੈ। ਜੋ ਮੌਜੂਦਾ ਸੈਸ਼ਨ ਦਾ ਉਸਦਾ ਦੂਜਾ ਖਿਤਾਬ ਹੈ। ਭਾਰਤੀ ਖਿਡਾਰੀ ਪੇਸ ਤੇ ਮੈਕਸੀਕੋ ਦੇ ਮਿਗੁਏਲ ਦੀ ਦੂਜਾ ਦਰਜਾ ਪ੍ਰਾਪਤ ਜੋੜੀ ਨੇ ਏਰੀਅਲ ਬੇਹਾਰ ਤੇ ਰੋਬਰਟੋ ਕਿਊਰੋਜ਼ ਦੀ ਜੋੜੀ ਖਿਲਾਫ ਪਹਿਲੇ ਸੈੱਟ ‘ਚ ਪਿੱਛੜਣ ਮਗਰੋਂ ਵਾਪਸੀ ਕਰਦਿਆਂ 4-6, 6-3, 10-5 ਨਾਲ ਜਿੱਤ ਦਰਜ ਕੀਤੀ। ਇਸ ਜਿੱਤ ਦੇ ਨਾਲ ਹੀ ਵਿਸ਼ਵ ਦਰਜਾਬੰਦੀ ‘ਚ 69ਵੇਂ ਸਥਾਨ…

VIA PUNJAB
ਅੱਗੇ ਪੜ੍ਹੋ

ਪਹਿਲੀ ਹੀ ਸੀਰੀਜ਼ ‘ਚੋਂ ਛਾ ਗਿਆ ‘ਸ਼ਾਹ’

ਪਹਿਲੀ ਹੀ ਸੀਰੀਜ਼ ‘ਚੋਂ ਛਾ ਗਿਆ ‘ਸ਼ਾਹ’

ਵੈਸਟਇੰਡੀਜ਼ ਵਿਰੁੱਧ 2 ਟੈਸਟ ਮੈਚਾਂ ਦੀ ਸੀਰੀਜ਼ ਵਿਚ ਸਭ ਤੋਂ ਵੱਧ 237 ਦੌੜਾਂ ਬਣਾ ਕੇ ਸੁਰਖੀਆਂ ‘ਚ ਆਇਆ ਨੌਜਵਾਨ ਬੱਲੇਬਾਜ਼ ਪ੍ਰਿਥਵੀ ਸ਼ਾਹ ਆਈ. ਸੀ. ਸੀ. ਟੈਸਟ ਰੈਂਕਿੰਗ ਵਿਚ ਵੀ ਛਾਅ ਗਿਆ ਹੈ। ਪ੍ਰਿਥਵੀ ਨੇ ਜ਼ੋਰਦਾਰ ਐਂਟਰੀ ਕਰਦਿਆਂ 60ਵਾਂ ਸਥਾਨ ਹਾਸਲ ਕੀਤਾ ਹੈ। ਭਾਰਤੀ ਕਪਤਾਨ ਵਿਰਾਟ ਕੋਹਲੀ ਨੰਬਰ ਵਨ ‘ਤੇ ਬਰਕਰਾਰ ਹੈ। ਪ੍ਰਿਥਵੀ ਨੇ ਸੀਰੀਜ਼ ਦੌਰਾਨ ਕਈ ਰਿਕਾਰਡ ਵੀ ਬਣਾਏ। ਪ੍ਰਿਥਵੀ ਚੌਕਾ ਲਾ ਕੇ ਟੀਮ ਨੂੰ ਜਿਤਾਉਣ ਵਾਲਾ ਸਭ ਤੋਂ ਨੌਜਵਾਨ ਬੱਲੇਬਾਜ਼ ਵੀ ਬਣ ਗਿਆ ਹੈ।…

VIA PUNJAB
ਅੱਗੇ ਪੜ੍ਹੋ
1 162 163 164 165 166 202