ਅਥਲੀਟਾਂ ਨੇ ਭਾਰਤ ਨੂੰ ਦਿਵਾਇਆ ਜਕਾਰਤਾ ਵਿੱਚ ਵੱਡਾ ਮਾਣ

ਅਥਲੀਟਾਂ ਨੇ ਭਾਰਤ ਨੂੰ ਦਿਵਾਇਆ ਜਕਾਰਤਾ ਵਿੱਚ ਵੱਡਾ ਮਾਣ

ਜਕਾਰਤਾ – ਪਿਛਲੇ ਦੋ ਹਫ਼ਤਿਆਂ ਤੋਂ ਦੁਨੀਆ ਦੇ ਦੂਜੇ ਸਭ ਤੋਂ ਵੱਡੇ ਖੇਡ ਟੂਰਨਾਮੈਂਟ ਵਿੱਚ ਹਾਸਲ ਕੀਤੀਆਂ ਉਪਲਬਧੀਆਂ ਨੂੰ ਦੇਖਦਿਆਂ ਭਾਰਤ ਨੂੰ ਰੌਸ਼ਨ ਭਵਿੱਖ ਦੀ ਉਮੀਦ ਨਜ਼ਰ ਆ ਰਹੀ ਹੈ। ਭਾਰਤ ਨੇ ਰਾਸ਼ਟਰਮੰਡਲ ਖੇਡਾਂ ਤੋਂ ਬਾਅਦ 2018 ਦੀਆਂ ਏਸ਼ਿਆਈ ਖੇਡਾਂ ਵਿੱਚ ਤਗ਼ਮਿਆਂ ਦੀ ਗਿਣਤੀ ਦੇ ਮਾਮਲੇ ਵਿੱਚ ਸਰਵੋਤਮ ਪ੍ਰਦਰਸ਼ਨ ਕੀਤਾ ਹੈ। ਓਲੰਪਿਕ ਤੋਂ ਬਾਅਦ ਦੂਜੀ ਥਾਂ ’ਤੇ ਮੰਨੀਆਂ ਜਾਣ ਵਾਲੀਆਂ ਇਨ੍ਹਾਂ ਮਹਾਂਦੀਪੀ ਖੇਡਾਂ ਵਿੱਚ ਭਾਰਤ ਨੇ ਕਦੇ ਵੀ ਐਨਾ ਸ਼ਾਨਦਾਰ ਪ੍ਰਦਰਸ਼ਨ ਨਹੀਂ ਕੀਤਾ। ਜਕਾਰਤਾ ਤੋਂ…

VIA PUNJAB
ਅੱਗੇ ਪੜ੍ਹੋ

ਇੰਗਲੈਂਡ ਸਖਤ ਹਲਾਤਾਂ ‘ਚ ਜ਼ਿਆਦਾ ਸੀ ਸਾਹਸੀ : ਕੋਹਲੀ

ਇੰਗਲੈਂਡ ਸਖਤ ਹਲਾਤਾਂ ‘ਚ ਜ਼ਿਆਦਾ ਸੀ ਸਾਹਸੀ : ਕੋਹਲੀ

ਸਾਊਥੰਪਟਨ – ਕ੍ਰਿਕਟ ਕਪਤਾਨ ਵਿਰਾਟ ਕੋਹਲੀ ਨੇ ਕਿਹਾ ਕਿ ਭਾਰਤ ਦੇ ਮੁਕਾਬਲੇ ਇੰਗਲੈਂਡ ਸਖਤ ਹਲਾਤਾਂ ‘ਚ ਜ਼ਿਆਦਾ ਸਾਹਸੀ ਸੀ ਤੇ ਚੌਥੇ ਟੈਸਟ ‘ਚ ਦੋਵੇਂ ਪਾਸੇ ਇਹ ਅੰਤਰ ਸੀ ਜਿਸ ਕਾਰਨ ਘਰੇਲੂ ਟੀਮ ਨੇ 60 ਦੌੜਾਂ ਨਾਲ ਜਿੱਤ ਹਾਸਲ ਕਰ 5 ਮੈਚਾਂ ਦੀ ਸੀਰੀਜ਼ ‘ਚ 3-1 ਨਾਲ ਬੜ੍ਹਤ ਹਾਸਲ ਕਰ ਸੀਰੀਜ਼ ‘ਤੇ ਕਬਜ਼ਾ ਕਰ ਲਿਆ। ਕੋਹਲੀ ਨੇ ਕਿਹਾ ਕਿ ਸਾਡੇ ਮੁਕਾਬਲੇ ਸਖਤ ਹਲਾਤਾਂ ‘ਚ ਉਹ ਜ਼ਿਆਦਾ ਦਲੇਰ ਸੀ। ਹੇਠਲੇ ਕ੍ਰਮ ਤੋਂ ਜ਼ਿਆਦਾ ਯੋਗਦਾਨ ਮਹੱਤਵਪੂਰਨ ਰਿਹਾ। ਉਨ੍ਹਾਂ…

VIA PUNJAB
ਅੱਗੇ ਪੜ੍ਹੋ

ਚੌਥਾ ਟੈਸਟ ਭਾਰਤ ਹਾਰਿਆ, ਇੰਗਲੈਂਡ ਨੇ ਜਿੱਤੀ ਲੜੀ

ਚੌਥਾ ਟੈਸਟ ਭਾਰਤ ਹਾਰਿਆ, ਇੰਗਲੈਂਡ ਨੇ ਜਿੱਤੀ ਲੜੀ

ਸਾਊਥੈਂਪਟਨ – ਇੰਗਲੈਂਡ ਨੇ ਅੱਜ ਇੱਥੇ ਚੌਥੇ ਟੈਸਟ ਮੈਚ ਦੇ ਚੌਥੇ ਦਿਨ ਭਾਰਤ ਨੂੰ 60 ਦੌੜਾਂ ਨਾਲ ਹਰਾ ਦਿੱਤਾ। ਇੰਗਲੈਂਡ ਨੇ ਸੀਰੀਜ਼ ਵਿੱਚ ਹੁਣ 3-1 ਦੀ ਲੀਡ ਕਾਇਮ ਕਰ ਲਈ ਹੈ। ਭਾਰਤ ਵੱਲੋਂ ਵਿਰਾਟ ਕੋਹਲੀ ਨੇ 58 ਦੌੜਾਂ ਦਾ ਯੋਗਦਾਨ ਦਿੱਤਾ। ਇੰਗਲੈਂਡ ਵੱਲੋਂ ਮੋਈਨ ਅਲੀ ਨੇ 71 ਦੌੜਾਂ ਦੇ ਕੇ ਭਾਰਤ ਦੀਆਂ ਚਾਰ ਵਿਕਟਾਂ ਝਟਕਾਈਆਂ। ਚਾਹ ਦੇ ਸਮੇਂ ਤੱਕ ਭਾਰਤ ਨੇ ਚਾਰ ਵਿਕਟਾਂ ਗੁਆ ਕੇ 126 ਦੌੜਾਂ ਬਣਾਈਆਂ। ਇਸ ਵਿੱਚ ਕਪਤਾਨ ਵਿਰਾਟ ਕੋਹਲੀ ਦੇ ਅਰਧ…

VIA PUNJAB
ਅੱਗੇ ਪੜ੍ਹੋ

ਇੰਡੋਨੇਸ਼ੀਆ ਵੱਲੋਂ ਏਸ਼ਿਆਈ ਖੇਡਾਂ ਨੂੰ ਸ਼ਾਨਦਾਰ ਵਿਦਾਇਗੀ

ਇੰਡੋਨੇਸ਼ੀਆ ਵੱਲੋਂ ਏਸ਼ਿਆਈ ਖੇਡਾਂ ਨੂੰ ਸ਼ਾਨਦਾਰ ਵਿਦਾਇਗੀ

ਜਕਾਰਤਾ – ਇੰਡੋਨੇਸ਼ੀਆ ਨੇ ਐਤਵਾਰ ਨੂੰ ਇੱਥੇ ਇਕ ਸ਼ਾਨਦਾਰ ਸਮਾਪਤੀ ਸਮਾਰੋਹ ਕਰਵਾ ਕੇ 18ਵੇਂ ਏਸ਼ਿਆਈ ਖੇਡਾਂ ਨੂੰ ਅਲਵਿਦਾ ਆਖਿਆ। ਪੰਦਰਾਂ ਦਿਨ ਚੱਲੇ ਇਸ ਖੇਡ ਮਹਾਕੁੰਭ ਦੀ ਮੇਜ਼ਬਾਨੀ ਇੰਡੋਨੇਸ਼ੀਆ ਨੇ ਸਫ਼ਲਤਾ ਨਾਲ ਕੀਤੀ। ਸਮਾਪਤੀ ਸਮਾਰੋਹ ਦੌਰਾਨ ਹਾਲਾਂਕਿ ਮੀਂਹ ਪੈਂਦਾ ਰਿਹਾ ਪਰ ਦਰਸ਼ਕ ਹਜ਼ਾਰਾਂ ਦੀ ਗਿਣਤੀ ਵਿੱਚ ਸਟੇਡੀਅਮ ਵਿੱਚ ਡਟੇ ਰਹੇ ਤੇ ਸਮਾਗਮ ਦਾ ਆਨੰਦ ਮਾਣਿਆ। 76,000 ਦਰਸ਼ਕਾਂ ਦੀ ਸਮਰੱਥਾ ਵਾਲੇ ਗੇਲੋਰਾ ਬੁੰਗ ਕਰਣੋਂ ਸਟੇਡੀਅਮ ਵਿੱਚ ਹੋਇਆ ਸਮਾਪਤੀ ਸਮਾਗਮ ਕਰੀਬ ਦੋ ਘੰਟੇ ਚੱਲਿਆ ਤੇ ਸਟੇਡੀਅਮ ਖਚਾਖ਼ਚ ਭਰਿਆ…

VIA PUNJAB
ਅੱਗੇ ਪੜ੍ਹੋ

ਅਮਿਤ ਨੇ ਆਖ਼ਰੀ ਦਿਨ ਜੜਿਆ ਸੁਨਹਿਰੀ ਮੁੱਕਾ

ਅਮਿਤ ਨੇ ਆਖ਼ਰੀ ਦਿਨ ਜੜਿਆ ਸੁਨਹਿਰੀ ਮੁੱਕਾ

49 ਕਿਲੋਗ੍ਰਾਮ ਭਾਰ ਵਰਗ ਵਿੱਚ ਅਮਿਤ ਨੇ ਉਜ਼ਬੇਕਿਸਤਾਨ ਦੇ ਮੁੱਕੇਬਾਜ਼ ਨੂੰ ਦਿੱਤੀ ਮਾਤ ਜਕਾਰਤਾ – ਭਾਰਤ ਦੇ ਅਮਿਤ ਪਾਂਘਲ (22) ਨੇ ਅੱਜ ਇੱਥੇ 49 ਕਿਲੋਗ੍ਰਾਮ ਭਾਰ ਵਰਗ ਵਿੱਚ ਮੌਜੂਦਾ ਓਲੰਪਿਕ ਤੇ ਏਸ਼ਿਆਈ ਚੈਂਪੀਅਨ ਉਜ਼ਬੇਕਿਸਤਾਨ ਦੇ ਹਸਨਬਵਾਏ ਦੁਸਮਾਤੋਵ ਨੂੰ ਹਰਾ ਕੇ ਇਤਿਹਾਸ ਸਿਰਜਦਿਆਂ ਸੋਨੇ ਦਾ ਤਗ਼ਮਾ ਜਿੱਤਿਆ ਹੈ। ਇਸ ਤਰ੍ਹਾਂ ਉਹ ਏਸ਼ਿਆਈ ਖੇਡਾਂ ਵਿੱਚ ਸੋਨੇ ਦਾ ਤਗ਼ਮਾ ਜਿੱਤਣ ਵਾਲੇ ਅੱਠਵੇਂ ਭਾਰਤੀ ਮੁੱਕੇਬਾਜ਼ ਬਣ ਗਏ ਹਨ। ਅਮਿਤ ਫਾਈਨਲ ਵਿੱਚ ਪੁੱਜਣ ਵਾਲੇ ਇੱਕੋ-ਇੱਕ ਭਾਰਤੀ ਮੁੱਕੇਬਾਜ਼ ਹਨ। ਉਨ੍ਹਾਂ ਤਕੜੇ…

VIA PUNJAB
ਅੱਗੇ ਪੜ੍ਹੋ

ਸ਼੍ਰੀਲੰਕਾ ਨੇ ਏਸ਼ੀਆ ਕੱਪ ਲਈ ਮਲਿੰਗਾ ਨੂੰ ਟੀਮ ‘ਚ ਕੀਤਾ ਸ਼ਾਮਲ

ਸ਼੍ਰੀਲੰਕਾ ਨੇ ਏਸ਼ੀਆ ਕੱਪ ਲਈ ਮਲਿੰਗਾ ਨੂੰ ਟੀਮ ‘ਚ ਕੀਤਾ ਸ਼ਾਮਲ

ਕੋਲੰਬੋਂ – ਸ਼੍ਰੀਲੰਕਾ ਕ੍ਰਿਕਟ ਟੀਮ ਦੇ ਆਗਾਮੀ ਏਸ਼ੀਆ ਕੱਪ ਕ੍ਰਿਕਟ ਲੜੀ ਲਈ ਤੇਜ਼ ਗੇਂਦਬਾਜ਼ ਲਸਿਥ ਮਲਿੰਗਾ ਨੂੰ 16 ਮੈਂਬਰੀ ਟੀਮ ‘ਚ ਸ਼ਾਮਲ ਕੀਤਾ ਗਿਆ ਹੈ। ਵਾਰ-ਵਾਰ ਸੱਟ ਲੱਗਣ ਕਾਰਨ 35 ਸਾਲ ਦੇ ਇਸ ਗੇਂਦਬਾਜ਼ ਦੀ ਲਗਭਗ ਇਕ ਸਾਲ ਤੋਂ ਬਾਅਦ ਰਾਸ਼ਟਰੀ ਟੀਮ ‘ਚ ਵਾਪਸੀ ਹੋ ਰਹੀ ਹੈ। ਉਨ੍ਹਾਂ ਨੇ ਪਿਛਲੇ ਸਾਲ ਸਤੰਬਰ ‘ਚ ਭਾਰਤ ਖਿਲਾਫ ਆਪਣਾ ਪਿਛਲਾ ਵਨ ਡੇ ਮੈਚ ਖੇਡਿਆ ਸੀ। ਇਸ ਮੈਚ ‘ਚ ਉਨ੍ਹਾਂ ਨੇ 35 ਦੌੜਾਂ ‘ਤੇ ਇਕ ਵਿਕਟ ਹਾਸਲ ਕੀਤਾ ਸੀ।…

VIA PUNJAB
ਅੱਗੇ ਪੜ੍ਹੋ

ਚੌਥਾ ਟੈਸਟ: ਭਾਰਤ ਵੱਲੋਂ ਤੀਜੇ ਦਿਨ ਇੰਗਲੈਂਡ ਨੂੰ ਤਕੜੀ ਚੁਣੌਤੀ

ਚੌਥਾ ਟੈਸਟ: ਭਾਰਤ ਵੱਲੋਂ ਤੀਜੇ ਦਿਨ ਇੰਗਲੈਂਡ ਨੂੰ ਤਕੜੀ ਚੁਣੌਤੀ

ਸਾਊਥੈਂਪਟਨ – ਇੱਥੇ ਭਾਰਤ ਤੇ ਇੰਗਲੈਂਡ ਵਿਚਾਲੇ ਜਾਰੀ ਚੌਥੇ ਟੈਸਟ ਮੈਚ ਦੇ ਤੀਜੇ ਦਿਨ ਦੀ ਖੇਡ ਦੌਰਾਨ ਇੰਗਲੈਂਡ ਨੇ ਆਪਣੀ ਦੂਜੀ ਪਾਰੀ ਵਿੱਚ ਸੱਤ ਵਿਕਟਾਂ ਦੇ ਨੁਕਸਾਨ ’ਤੇ 259 ਦੌੜਾਂ ਬਣਾ ਲਈਆਂ ਸਨ। ਇਸ ਤੋਂ ਪਹਿਲਾਂ ਇੰਗਲੈਂਡ ਨੇ ਚਾਹ ਦੇ ਸਮੇਂ ਤੱਕ ਦੂਜੀ ਪਾਰੀ ਵਿੱਚ ਪੰਜ ਵਿਕਟ ’ਤੇ 152 ਦੌੜਾਂ ਬਣਾ ਲਈਆਂ ਸਨ। ਇਸ ਸਮੇਂ ਤੱਕ ਬੇਨ ਸਟੋਕਸ ਨੇ 20 ਤੇ ਜੌਸ ਬਟਲਰ ਨੇ 22 ਦੌੜਾਂ ਬਣਾ ਲਈਆਂ ਸਨ ਤੇ ਇੰਗਲੈਂਡ ਦੀ ਲੀਡ ਨੂੰ 125…

VIA PUNJAB
ਅੱਗੇ ਪੜ੍ਹੋ

ਕੋਹਲੀ ਨੇ ਪੁਜਾਰਾ ਦੀ ਪਾਰੀ ਨੂੰ ਦੱਸਿਆ ਸਰਵੋਤਮ

ਕੋਹਲੀ ਨੇ ਪੁਜਾਰਾ ਦੀ ਪਾਰੀ ਨੂੰ ਦੱਸਿਆ ਸਰਵੋਤਮ

ਸਾਊਥੈਂਪਟਨ – ਭਾਰਤੀ ਕਪਤਾਨ ਵਿਰਾਟ ਕੋਹਲੀ ਨੇ ਇੰਗਲੈਂਡ ਖ਼ਿਲਾਫ਼ ਇੱਥੇ ਖੇਡੇ ਜਾ ਰਹੇ ਚੌਥੇ ਟੈਸਟ ਮੈਚ ਵਿੱਚ ਚੇਤੇਸ਼ਵਰ ਪੁਜਾਰਾ ਦੀ ਨਾਬਾਦ 132 ਦੌੜਾਂ ਦੀ ਪਾਰੀ ਨੂੰ ਉਸ ਦੀ ਹੁਣ ਤੱਕ ਦੀ ਸਰਵੋਤਮ ਪਾਰੀ ਕਰਾਰ ਦਿੱਤਾ। ਕੋਹਲੀ ਨੇ ਕਿਹਾ ਕਿ ਪਹਿਲਾਂ ਉਨ੍ਹਾਂ ਨੂੰ ਕੋਲੰਬੋ ਵਾਲੀ ਪਾਰੀ ਬਿਹਤਰੀਨ ਜਾਪਦੀ ਸੀ ਪਰ ਹੁਣ ਇਹ ਲੱਗ ਰਹੀ ਹੈ। ਉਨ੍ਹਾਂ ਕਿਹਾ ਕਿ ਇਹ ਲੜੀ ਲਈ ਫ਼ੈਸਲਾਕੁੰਨ ਸਾਬਿਤ ਹੋਵੇਗੀ। ਕੋਹਲੀ ਨੇ ਕਿਹਾ ਕਿ ਜੇ ਅਸੀਂ ਚੰਗੀ ਗੇਂਦਬਾਜ਼ੀ ਕਰ ਸਕੇ ਤਾਂ ਮੈਚ…

VIA PUNJAB
ਅੱਗੇ ਪੜ੍ਹੋ

ਏਸ਼ੀਆ ਕੱਪ 2018 ਦੇ ਲਈ ਭਾਰਤੀ ਕ੍ਰਿਕਟ ਟੀਮ ਦਾ ਐਲਾਨ, ਰੋਹਿਤ ਸ਼ਰਮਾ ਹੋਣਗੇ ਕਪਤਾਨ

ਏਸ਼ੀਆ ਕੱਪ 2018 ਦੇ ਲਈ ਭਾਰਤੀ ਕ੍ਰਿਕਟ ਟੀਮ ਦਾ ਐਲਾਨ, ਰੋਹਿਤ ਸ਼ਰਮਾ ਹੋਣਗੇ ਕਪਤਾਨ

ਨਵੀਂ ਦਿੱਲੀ – ਏਸ਼ੀਆ ਕੱਪ 2018 ਦੇ ਲਈ ਭਾਰਤੀ ਕ੍ਰਿਕਟ ਟੀਮ ਦਾ ਐਲਾਨ ਹੋ ਚੁੱਕਾ ਹੈ| ਇਸ ਟੀਮ ਦੇ ਕਪਤਾਨ ਰੋਹਿਤ ਸ਼ਰਮਾ ਅਤੇ ਉਪ ਕਪਤਾਨ ਸਿਖਰ ਧਵਨ ਹੋਣਗੇ| ਇਸ ਟੀਮ ਵਿੱਚ ਕੇ.ਐਲ. ਰਾਹੁਲ, ਮਨੀਸ਼ ਪਾਂਡੇ, ਕੇਦਾਰ ਜਾਦਵ, ਮਹਿੰਦਰ ਸਿੰਘ ਧੋਨੀ, ਦਿਨੇਸ਼ ਕਾਰਤਿਕ, ਕੁਲਦੀਪ ਯਾਦਵ, ਹਾਰਦਿਕ ਪਾਂਡੇ, ਵਾਈ ਚਾਹਲ, ਅਕਸ਼ੈ ਪਟੇਲ, ਭੁਵਨੇਸ਼ਵਰ ਕੁਮਾਰ, ਜਸਪ੍ਰੀਤ ਬੁਮਰਾਹ, ਸ਼ਾਰਦੂਲ ਠਾਕੁਰ ਅਤੇ ਖਲੀਲ ਅਹਿਮਦ ਇਹ ਮੈਚ ਖੇਡਣਗੇ| ਜਾਣਕਾਰੀ ਲਈ ਦੱਸ ਦੇਈਏ ਕਿ ਵਿਰਾਟ ਕੋਹਲੀ ਇਹ ਮੈਚ ਨਹੀਂ ਖੇਡਣਗੇ|

VIA PUNJAB
ਅੱਗੇ ਪੜ੍ਹੋ

ਪੁਰਸ਼ ਹਾਕੀ : ਅੱਜ ਭਾਰਤ-ਪਾਕਿ ਵਿਚਾਲੇ ਹੋਵੇਗੀ ਕਾਂਸੀ ਦੀ ਜੰਗ

ਪੁਰਸ਼ ਹਾਕੀ : ਅੱਜ ਭਾਰਤ-ਪਾਕਿ ਵਿਚਾਲੇ ਹੋਵੇਗੀ ਕਾਂਸੀ ਦੀ ਜੰਗ

ਜਕਾਰਤਾ – ਏਸ਼ੀਆਈ ਹਾਕੀ ਦੀਆਂ ਦੋ ਧਾਕੜ ਟੀਮਾਂ ਭਾਰਤ ਤੇ ਪਾਕਿਸਤਾਨ ਨਿਰਾਸ਼ਾਜਨਕ ਤੌਰ ‘ਤੇ ਆਪਣੇ-ਆਪਣੇ ਸੈਮੀਫਾਈਨਲ ਮੁਕਾਬਲੇ ਹਾਰ ਜਾਣ ਤੋਂ ਬਾਅਦ 18ਵੀਆਂ ਏਸ਼ੀਆਈ ਖੇਡਾਂ ਵਿਚ ਸ਼ਨੀਵਾਰ ਨੂੰ ਹੋਣ ਵਾਲੇ ਤੀਜੇ ਸਥਾਨ ਦੇ ਮੁਕਾਬਲੇ ‘ਚ ਕਾਂਸੀ ਤਮਗੇ ਲਈ ਭਿੜਨਗੀਆਂ। ਏਸ਼ੀਆਈ ਖੇਡਾਂ ਦੇ ਇਤਿਹਾਸ ਵਿਚ ਇਹ ਪਹਿਲੀ ਵਾਰ ਹੋਵੇਗਾ, ਜਦੋਂ ਦੋਵੇਂ ਟੀਮਾਂ ਕਾਂਸੀ ਤਮਗਾ ਮੁਕਾਬਲੇ ਵਿਚ ਉਤਰਨਗੀਆਂ। ਇਸ ਨੂੰ ਸੰਯੋਗ ਤੋਂ ਘੱਟ ਨਹੀਂ ਕਿਹਾ ਜਾਵੇਗਾ ਕਿ ਸਾਬਕਾ ਚੈਂਪੀਅਨ ਭਾਰਤ ਨੇ ਜਿਸ ਜਾਪਾਨ ਨੂੰ ਗਰੁੱਪ ਮੈਚ ਵਿਚ 8-0…

VIA PUNJAB
ਅੱਗੇ ਪੜ੍ਹੋ
1 180 181 182 183 184 202