ਅਮਿਤ ਤੇ ਵਿਕਾਸ ਨੇ ਤਗ਼ਮੇ ’ਤੇ ਲਾਏ ਪੰਚ, ਸਰਜੂਬਾਲਾ ਦੀ ਹਾਰ

ਅਮਿਤ ਤੇ ਵਿਕਾਸ ਨੇ ਤਗ਼ਮੇ ’ਤੇ ਲਾਏ ਪੰਚ, ਸਰਜੂਬਾਲਾ ਦੀ ਹਾਰ

ਜਕਾਰਤਾ – ਭਾਰਤੀ ਮੁੱਕੇਬਾਜ਼ ਅਮਿਤ ਪੰਘਲ ਨੇ ਪੁਰਸ਼ਾਂ ਦੇ 49 ਕਿਲੋ ਲਾਈਟ ਫਲਾਈਵੇਟ ਅਤੇ ਵਿਕਾਸ ਕ੍ਰਿਸ਼ਨਨ ਨੇ 75 ਕਿਲੋ ਮਿਡਲਵੇਟ ਵਰਗ ਦੇ ਆਪੋ-ਆਪਣੇ ਮੁਕਾਬਲੇ ਜਿੱਤ ਕੇ ਅੱਜ ਸੈਮੀ ਫਾਈਨਲ ਵਿੱਚ ਥਾਂ ਬਣਾਉਣ ਦੇ ਨਾਲ ਹੀ ਇੱਥੇ 18ਵੀਆਂ ਏਸ਼ਿਆਈ ਖੇਡਾਂ ਵਿੱਚ ਦੇਸ਼ ਲਈ ਤਗ਼ਮੇ ਪੱਕੇ ਕਰ ਲਏ। ਹਾਲਾਂਕਿ ਵਿਸ਼ਵ ਤਗ਼ਮਾ ਜੇਤੂ ਸਰਜੂਬਾਲਾ ਦੇਵੀ (51 ਕਿਲੋ) ਦਾ ਸਫ਼ਰ ਕੁਆਰਟਰ ਫਾਈਨਲ ਬਾਊਟ ਵਿੱਚ ਹਾਰਨ ਨਾਲ ਖ਼ਤਮ ਹੋ ਗਿਆ। ਅਮਿਤ ਨੇ 49 ਕਿਲੋ ਲਾਈਟ ਫਲਾਈਵੇਟ ਮੁਕਾਬਲੇ ਦੇ ਕੁਆਰਟਰ ਫਾਈਨਲ…

VIA PUNJAB
ਅੱਗੇ ਪੜ੍ਹੋ

ਬੇਨ ਸਟੋਕਸ ਦੇ ਸੱਟ ਲੱਗਣ ਕਾਰਨ ਮੋਇਨ ਦੀ ਇੰਗਲੈਂਡ ਟੀਮ ‘ਚ ਵਾਪਸੀ

ਬੇਨ ਸਟੋਕਸ ਦੇ ਸੱਟ ਲੱਗਣ ਕਾਰਨ ਮੋਇਨ ਦੀ ਇੰਗਲੈਂਡ ਟੀਮ ‘ਚ ਵਾਪਸੀ

ਸਾਊਥੰਮਟਨ – ਇੰਗਲੈਂਡ ਦੇ ਕਪਤਾਨ ਜੋ ਰੂਟ ਨੇ ਬੁੱਧਵਾਰ ਨੂੰ ਕਿਹਾ ਕਿ ਬੇਨ ਸਟੋਕਸ ਗੇਂਦਬਾਜ਼ੀ ਦੀ ਆਪਣੀ ਜ਼ਿੰਮੇਵਾਰੀ ਨਿਭਾਉਣ ਲਈ ਪੂਰੀ ਤਰ੍ਹਾਂ ਫਿੱਟ ਨਹੀਂ ਹੈ ਜਿਸ ਕਾਰਨ ਉਨ੍ਹਾਂ ਦੀ ਟੀਮ ਭਾਰਤ ਖਿਲਾਫ ਵੀਰਵਾਰ ਤੋਂ ਸ਼ੁਰੂ ਹੋਣ ਵਾਲੇ ਚੌਥੇ ਟੈਸਟ ਮੈਚ ਲਈ ਮੋਇਨ ਅਲੀ ਨੂੰ ਟੀਮ ‘ਚ ਜਗ੍ਹਾਂ ਦਿੱਤੀ। ਭਾਰਤ ਟੀਮ ਫਿਲਹਾਲ 5 ਮੈਚਾਂ ਦੀ ਟੈਸਟ ਸੀਰੀਜ਼ ‘ਚ 1-2 ਨਾਲ ਪਿੱਛੇ ਹੈ। ਰੂਟ ਨੇ ਮੈਚ ਦੀ ਪਿਛਲੀ ਸ਼ਾਮ ਨੂੰ ਕਿਹਾ ਪਿਛਲੇ ਹਫਤੇ ਦੀ ਟੀਮ ‘ਚ ਦੋ…

VIA PUNJAB
ਅੱਗੇ ਪੜ੍ਹੋ

ਐਂਡਰਸਨ ਨੂੰ ਗੇਂਦਬਾਜ਼ੀ ਕਰਦੇ ਦੇਖ ਬਹੁਤ ਕੁਝ ਸਿੱਖਿਆ : ਸ਼ਮੀ

ਐਂਡਰਸਨ ਨੂੰ ਗੇਂਦਬਾਜ਼ੀ ਕਰਦੇ ਦੇਖ ਬਹੁਤ ਕੁਝ ਸਿੱਖਿਆ : ਸ਼ਮੀ

ਨਵੀਂ ਦਿੱਲੀ – ਚੌਥੇ ਟੈਸਟ ਤੋਂ ਪਹਿਲਾਂ ਭਾਰਤ ਦੇ ਤੇਜ਼ ਗੇਂਦਬਾਜ਼ ਮੁਹੰਮਦ ਸ਼ਮੀ ਨੇ ਮੰਗਲਵਾਰ ਸ਼ਾਮ ਨੂੰ ਐਂਡਰਸਨ ਨੂੰ ਸ਼ੁੱਭਕਾਮਨਾਵਾਂ ਦਿੱਤੀਆਂ, ਜੋ ਟੈਸਟ ਦੇ ਕ੍ਰਿਕਟ ਦੇ ਇਤਿਹਾਸ ‘ਚ ਸਭ ਤੋਂ ਵਿਕਟਾਂ ਹਾਸਲ ਕਰਨ ਵਾਲੇ ਗੇਂਦਬਾਜ਼ ਦੇ ਰੂਪ ‘ਚ ਗਲੇਨ ਮੈਕਗ੍ਰਾ (563) ਦਾ ਰਿਕਾਰਡ ਤੋੜਨ ਤੋਂ ਸਿਰਫ 7 ਵਿਕਟਾਂ ਦੂਰ ਹਨ। ਐਂਡਰਸਨ ਦੇ ਨਾਂ ‘ਤੇ 557 ਵਿਕਟਾਂ ਦਰਜ ਹਨ। ਸ਼ਮੀ ਨੇ ਮੰਗਲਵਾਰ ਨੂੰ ਕਿਹਾ ਕਿ ਜਿੱਥੇ ਤਕ ਸਿੱਖਣ ਦੀ ਪ੍ਰਕਿਆਂ ਦਾ ਸਵਾਲ ਹੈ, ਜਦੋਂ ਤੁਸੀਂ ਇਕ…

VIA PUNJAB
ਅੱਗੇ ਪੜ੍ਹੋ

ਤੀਰਅੰਦਾਜ਼ੀ: ਭਾਰਤ ਨੇ ਵਿੰਨ੍ਹੇ ਚਾਂਦੀ ਦੇ ਦੋ ਤਗ਼ਮੇ

ਜਕਾਰਤਾ, ਭਾਰਤ ਦੀ ਕੰਪਾਊਂਡ ਮਹਿਲਾ ਅਤੇ ਪੁਰਸ਼ ਤੀਰਅੰਦਾਜ਼ੀ ਟੀਮਾਂ ਇੱਥੇ ਕੋਰੀਆ ਖ਼ਿਲਾਫ਼ ਸਖ਼ਤ ਮੁਕਾਬਲੇ ਦੇ ਬਾਵਜੂਦ 18ਵੀਆਂ ਏਸ਼ਿਆਈ ਖੇਡਾਂ ਦੇ ਤੀਰਅੰਦਾਜ਼ੀ ਮੁਕਾਬਲੇ ਦੇ ਫਾਈਨਲ ਵਿੱਚ ਅੱਜ ਹਾਰ ਗਈਆਂ ਅਤੇ ਚਾਂਦੀ ਦੇ ਤਗ਼ਮੇ ਨਾਲ ਸਬਰ ਕਰਨਾ ਪਿਆ। ਭਾਰਤੀ ਮਹਿਲਾ ਟੀਮ ਨੂੰ ਕੰਪਾਊਂਡ ਵਰਗ ਦੇ ਫਾਈਨਲ ਵਿੱਚ ਕੋਰੀਆ ਨੇ 231-228 ਨਾਲ ਹਰਾਇਆ। ਦਿਨ ਦੇ ਹੋਰ ਮੁਕਾਬਲਿਆਂ ਵਿੱਚ ਪੁਰਸ਼ ਟੀਮ ਨੂੰ ਵੀ ਫਾਈਨਲ ਵਿੱਚ ਕੋਰੀਆ ਤੋਂ ਕਰੀਬੀ ਮੁਕਾਬਲੇ ਵਿੱਚ ਹਾਰ ਝੱਲਣੀ ਪਈ ਅਤੇ 229-229 ਦੇ ਇੱਕ ਬਰਾਬਰ ਸਕੋਰ…

VIA PUNJAB
ਅੱਗੇ ਪੜ੍ਹੋ

ਸਿੰਧੂ ਦੀ ਮਾਂ ਨੇ ਬੇਟੀ ਦੇ ਚਾਂਦੀ ਤਮਗਾ ਜਿੱਤਣ ‘ਤੇ ਖੁਸ਼ੀ ਪ੍ਰਗਟਾਈ

ਹੈਦਰਾਬਾਦ — ਸਟਾਰ ਭਾਰਤੀ ਸ਼ਟਲਰ ਪੀ. ਵੀ. ਸਿੰਧੂ ਦੀ ਮਾਂ ਪੀ. ਵਿਜਯਾ ਨੇ ਮੰਗਲਵਾਰ ਨੂੰ ਆਪਣੀ ਬੇਟੀ ਦੇ ਚਾਂਦੀ ਤਮਗਾ ਜਿੱਤਣ ‘ਤੇ ਖੁਸ਼ੀ ਦਾ ਪ੍ਰਗਟਾਵਾ ਕੀਤਾ। ਵਿਜਯਾ ਨੇ ਕਿਹਾ, ”ਕੁਲ ਮਿਲਾ ਕੇ ਦੇਖਿਆ ਜਾਵੇ ਤਾਂ ਇਹ ਚੰਗਾ ਨਤੀਜਾ ਹੈ। ਇਕ ਜਿੱਤ ਹਾਸਲ ਕਰਦਾ ਹੈ ਤੇ ਇਕ ਨੂੰ ਹਾਰ ਮਿਲਦੀ ਹੈ। ਉਸ ‘ਤੇ ਕਿਸੇ ਤਰ੍ਹਾਂ ਦਾ ਦਬਾਅ ਨਹੀਂ ਹੈ। ਫਾਈਨਲ ਵਿਚ ਪਹੁੰਚਣਾ ਹੀ ਵੱਡੀ ਉਪਲੱਬਧੀ ਹੈ। ਫਾਈਨਲ ਚੋਟੀ ਦੇ ਖਿਡਾਰੀਆਂ ਵਿਚਾਲੇ ਖੇਡਿਆ ਜਾਂਦਾ ਹੈ। ਉਸ ਨੂੰ…

VIA PUNJAB
ਅੱਗੇ ਪੜ੍ਹੋ

Asian Games : ਭਾਰਤ ਦੀ 4 ਗੁਣਾ 400 ਮਿਕਸਡ ਰਿਲੇਅ ਟੀਮ ਨੇ ਚਾਂਦੀ ਤਮਗੇ ‘ਤੇ ਕੀਤਾ ਕਬਜਾ

ਜਕਾਰਤਾ : ਭਾਰਤ ਦੀ 4 ਗੁਣਾ 400 ਮਿਕਸਡ ਰਿਲੇਅ ਦੌਡ਼ ‘ਚ ਭਾਰਤੀ ਟੀਮ ਨੇ ਚਾਂਦੀ ਤਮਗਾ ਜਿੱਤਿਆ ਹੈ। ਭਾਰਤ ਵਲੋਂ ਹਿਮਾ ਦਾਸ, ਮੁਹੰਮਦ ਅਨਸ. ਰਾਜੀਵ ਅਰੋਕਿਆ ਅਤੇ ਰਾਜੂ ਪੂਵਾਮਾ ਸ਼ਾਮਲ ਸਨ। ਭਾਰਤ ਦੇ ਦੌੜਾਕਾਂ ਨੇ 3.15.71 ਮਿੰਟ ਦਾ ਸਮੇਂ ‘ਚ ਦੌੜ ਪੂਰੀ ਕਰ ਕੇ ਚਾਂਦੀ ਤਮਗਾ ਜਿੱਤਿਆ। ਇਸ ਈਵੈਂਟ ‘ਚ ਸੋਨ ਤਮਗਾ ਬਹਿਰੀਨ ਦੇ ਖਾਡਰੀਆਂ ਨੇ ਜਿੱਤਿਆ ਜਦਕਿ ਕਾਂਸੀ ਤਮਗਾ ਕਜਾਕਿਸਤਾਨ ਦੇ ਖਿਡਾਰੀਆਂ ਨੇ ਜਿੱਤਿਆ। ਇਸ ਦੇ ਨਾਲ ਹੀ ਭਾਰਤ ਨੇ ਤਮਗਿਆਂ ਦਾ ਅਰਧ ਸੈਂਕਡ਼ਾ…

VIA PUNJAB
ਅੱਗੇ ਪੜ੍ਹੋ

COA ਚੀਫ ਵਿਨੋਦ ਰਾਏ ਨੇ 3 ਮਹੀਨਿਆਂ ‘ਚ BCCI ਦੀਆਂ ਚੋਣਾਂ ਕਰਵਾਉਣ ਦਾ ਕੀਤਾ ਐਲਾਨ

ਨਵੀਂ ਦਿਲੀ- ਭਾਰਤੀ ਕ੍ਰਿਕਟ ਬੋਰਡ (ਬੀ.ਸੀ.ਸੀ.ਆਈ) ਦੇ ਪ੍ਰਸ਼ੰਸਕਾਂ ਦੀ ਕਮੇਟੀ (ਸੀ.ਓ.ਏ)ਦੇ ਪ੍ਰਮੁੱਖ ਵਿਨੋਦ ਰਾਏ ਨੇ ਕਿਹਾ ਕਿ ਬੋਰਡ ਨੇ ਨਵੇਂ ਸੰਵਿਧਾਨ ਨੂੰ ਅਪਣਾ ਲਿਆ ਹੈ ਅਤੇ 90 ਦਿਨਾਂ ਦੇ ਅੰਦਰ ਬੀ.ਸੀ.ਸੀ.ਆਈ. ਦੀਆਂ ਚੋਣਾਂ ਕਰਾ ਦਿੱਤੀਆਂ ਜਾਣਗੀਆਂ। ਇਹ ਸਮਾਂ ਸੀਮਾ ਅਸੀਂ ਖੁਦ ਤੈਅ ਕੀਤੀ ਹੈ। ਜਿਵੇਂ ਕਿ ਨਵੀਂ ਇਕਾਈ ਕੰਮ ਨੂੰ ਸੰਭਾਲ ਲਵੇਗੀ ਸੀ.ਈ.ਓ ਇਥੋਂ ਹਟ ਜਾਣਗੇ। ਅਸੀਂ ਉਝ ਹੀ ਕੰਮ ਕਰਾਂਗਾ ਜਿਵੇਂ ਜਸਟਿਸ ਵਿਕਰਮਜੀਤ ਸੇਨ (ਡੀ.ਡੀ.ਸੀ.ਏ) ਨੇ ਕੀਤਾ।’ ਰਾਏ ਦੀ ਘੋਸ਼ਣਾ ਅਨੁਸਾਰ ਬੀ.ਸੀ.ਸੀ.ਆਈ. ਦੇ ਏ.ਜੀ.ਐੱਮ…

VIA PUNJAB
ਅੱਗੇ ਪੜ੍ਹੋ

ਰਾਨੀ ਦੀ ਹੈਟ੍ਰਿਕ ਨਾਲ ਮਹਿਲਾ ਹਾਕੀ ਟੀਮ ਨੇ ਥਾਈਲੈਂਡ ਨੂੰ 5-0 ਨਾਲ ਹਰਾਇਆ

ਰਾਨੀ ਦੀ ਹੈਟ੍ਰਿਕ ਨਾਲ ਮਹਿਲਾ ਹਾਕੀ ਟੀਮ ਨੇ ਥਾਈਲੈਂਡ ਨੂੰ 5-0 ਨਾਲ ਹਰਾਇਆ

ਜਕਾਰਤਾ – ਕਪਤਾਨ ਰਾਨੀ ਰਾਮਪਾਲ ਦੀ ਸ਼ਾਨਦਾਰ ਹੈਟ੍ਰਿਕ ਨਾਲ ਭਾਰਤੀ ਮਹਿਲਾ ਹਾਕੀ ਟੀਮ ਨੇ ਆਪਣਾ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਥਾਈਲੈਂਡ ਨੂੰ ਸੋਮਵਾਰ ਨੂੰ 5-0 ਨਾਲ ਹਰਾ ਕੇ 18ਵੀਆਂ ਏਸ਼ੀਆਈ ਖੇਡਾਂ ਦੀ ਹਾਕੀ ਪ੍ਰਤੀਯੋਗਿਤਾ ਦੇ ਆਪਣੇ ਪੂਲ-ਬੀ ‘ਚ ਲਗਾਤਾਰ ਚੌਥੀ ਜਿੱਤ ਦਰਜ ਕੀਤੀ। ਭਾਰਤੀ ਟੀਮ ਸੈਮੀਫਾਈਨਲ ‘ਚ ਆਪਣਾ ਸਥਾਨ ਪਹਿਲਾਂ ਹੀ ਪੱਕਾ ਕਰ ਚੁੱਕੀ ਸੀ ਅਤੇ ਇਸ ਜਿੱਤ ਦੇ ਬਾਅਦ ਉਸ ਨੇ 12 ਅੰਕਾਂ ਦੇ ਨਾਲ ਪੂਲ-ਬੀ ‘ਚ ਚੋਟੀ ਸਥਾਨ ਹਾਸਲ ਕਰ ਲਿਆ। ਭਾਰਤੀ ਟੀਮ ਦਾ…

VIA PUNJAB
ਅੱਗੇ ਪੜ੍ਹੋ

ਵਿਰਾਟ ਕੋਹਲੀ ਦੀਆਂ ਰਣਨੀਤੀਆਂ ਨਾਲ ਰਹਾਨੇ ਅਤੇ ਪੁਜਾਰਾ ਨੂੰ ਹੋ ਰਿਹਾ ਨੁਕਸਾਨ

ਵਿਰਾਟ ਕੋਹਲੀ ਦੀਆਂ ਰਣਨੀਤੀਆਂ ਨਾਲ ਰਹਾਨੇ ਅਤੇ ਪੁਜਾਰਾ ਨੂੰ ਹੋ ਰਿਹਾ ਨੁਕਸਾਨ

ਨਵੀਂ ਦਿੱਲੀ – ਟੀਮ ਇੰਡੀਆ ਨੇ ਟ੍ਰੇਂਟ ਬ੍ਰਿਜ ਟੈਸਟ ‘ਚ ਇੰਗਲੈਂਡ ਨੂੰ ਮਾਤ ਦੇ ਕੇ ਸੀਰੀਜ਼ ਨੂੰ ਰੋਮਾਂਚਕ ਬਣਾ ਦਿੱਤਾ ਹੈ ਅਤੇ ਹੁਣ ਸਭ ਦੀਆਂ ਨਜਰਾਂ 30 ਅਗਸਤ ਤੋਂ ਸਾਊਥੈਂਪਟਨ ‘ਚ ਸ਼ੁਰੂ ਹੋ ਰਹੇ ਚੌਥੇ ਟੈਸਟ ‘ਤੇ ਹਨ। ਇਸ ਮੈਚ ਤੋਂ ਪਹਿਲਾਂ ਟੀਮ ਇੰਡੀਆ ‘ਤੇ ਬਿਆਨਾਂ ਦੇ ਜਰੀਏ ਦਬਾਅ ਬਣਾਉਣ ਦਾ ਸਿਲਸਿਲਾ ਵੀ ਸ਼ੁਰੂ ਹੋ ਗਿਆ ਹੈ। ਇੰਗਲੈਂਡ ਦੇ ਸਾਬਕਾ ਬੱਲੇਬਾਜ਼ ਨਿਕ ਕਾਮਪਟਨ ਨੇ ਆਪਣੇ ਬਿਆਨਾਂ ਦੇ ਜਰੀਏ ਵਿਰਾਟ ਕੋਹਲੀ, ਅਜਿੰਕਯ ਰਹਾਨੇ , ਚੇਤੇਸ਼ਵਰ ਪੁਜਾਰਾ…

VIA PUNJAB
ਅੱਗੇ ਪੜ੍ਹੋ

BCCI ਨੇ ਭੁਵਨੇਸ਼ਵਰ ਨੂੰ ਦੱਸਿਆ ਫਿੱਟ, ਹੁਣ ਭਾਰਤ-ਏ ਲਈ ਖੇਡਣਗੇ

BCCI ਨੇ ਭੁਵਨੇਸ਼ਵਰ ਨੂੰ ਦੱਸਿਆ ਫਿੱਟ, ਹੁਣ ਭਾਰਤ-ਏ ਲਈ ਖੇਡਣਗੇ

ਨਵੀਂ ਦਿੱਲੀ – ਬੀ.ਸੀ.ਸੀ.ਆਈ ਨੇ ਸੋਮਵਾਰ ਨੂੰ ਤੇਜ਼ ਗੇਂਦਬਾਜ਼ ਭੁਵਨੇਸ਼ਵਰ ਕੁਮਾਰ ਨੂੰ ਫਿੱਟ ਘੋਸ਼ਿਤ ਕੀਤਾ ਅਤੇ ਕਿਹਾ ਕਿ ਉਹ ਵਰਤਮਾਨ ਚੌਥੀ ਸੀਰੀਜ਼ ‘ਚ ਭਾਰਤ ਏ ਵਲੋਂ ਖੇਡਣਗੇ। ਭਾਰਤ ਅਤੇ ਇੰਗਲੈਂਡ ਵਿਚਕਾਰ ਬ੍ਰਿਟੇਨ ‘ਚ ਤੀਜੇ ਇਕ ਦਿਨਾਂ ਅੰਤਰਰਾਸ਼ਟਰੀ ਮੈਚ ਦੌਰਾਨ ਭੁਵਨੇਸ਼ਵਰ ਦੇ ਪਿੱਠ ਦਰਦ ਵਧ ਗਿਆ ਸੀ। ਇਸ ਤੋਂ ਬਾਅਦ ਉਹ ਭਾਰਤ ਅਤੇ ਇੰਗਲੈਂਡ ਵਿਚਕਾਰ ਟੈਸਟ ਸੀਰੀਜ਼ ਤੋਂ ਬਾਹਰ ਹੋ ਗਏ ਸਨ ਅਤੇ ਉਹ ਪਿੱਠ ਦਰਦ ਤੋਂ ਉਬਰਨ ਲਈ ਇਥੇ ਰਾਸ਼ਟਰੀ ਕ੍ਰਿਕਟ ਅਕੈਡਮੀ ਨਾਲ ਜੁੜ ਗਏ…

VIA PUNJAB
ਅੱਗੇ ਪੜ੍ਹੋ
1 182 183 184 185 186 202