ਅਗਰਵਾਲ ਦੇ ਸੈਂਕੜੇ ਨਾਲ ਭਾਰਤ ਦੀ ਠੋਸ ਸ਼ੁਰੂਆਤ

ਅਗਰਵਾਲ ਦੇ ਸੈਂਕੜੇ ਨਾਲ ਭਾਰਤ ਦੀ ਠੋਸ ਸ਼ੁਰੂਆਤ

ਸ਼ਾਨਦਾਰ ਫਾਰਮ ’ਚ ਚੱਲ ਸਲਾਮੀ ਬੱਲੇਬਾਜ਼ ਮਯੰਕ ਅਗਰਵਾਲ (108) ਦੇ ਸ਼ਾਨਦਾਰ ਸੈਂਕੜੇ ਦੀ ਮਦਦ ਨਾਲ ਦੱਖਣੀ ਅਫਰੀਕਾ ਵਿਰੁੱਧ ਦੂਜੇ ਕ੍ਰਿਕਟ ਟੈਸਟ ਮੈਚ ਦੇ ਪਹਿਲੇ ਦਿਨ ਠੋਸ ਸ਼ੁਰੂਆਤ ਕਰਦਿਆਂ ਭਾਰਤ ਨੇ ਤਿੰਨ ਵਿਕਟਾਂ ਗੁਆ ਕੇ 273 ਦੌੜਾਂ ਬਣਾ ਲਈਆਂ। ਖਰਾਬ ਰੌਸ਼ਨੀ ਕਾਰਨ ਖੇਡ 86 ਓਵਰ ’ਚ ਰੋਕ ਦਿੱਤਾ ਗਿਆ।ਇਸ ਤੋਂ ਪਹਿਲਾਂ ਭਾਰਤੀ ਟੀਮ ਨੇ ਟਾਸ ਜਿੱਤ ਪਹਿਲਾਂ ਬੱਲੇਬਾਜ਼ੀ ਦਾ ਫ਼ੈਸਲਾ ਲਿਆ। ਪਾਰੀ ਦੀ ਸ਼ੁਰੂਆਤ ਮਯੰਕ ਅਗਰਵਾਲ ਅਤੇ ਰੋਹਿਤ ਸ਼ਰਮਾ ਨੇ ਕੀਤੀ। ਸਕੋਰ ਬੋਰਡ ’ਤੇ ਅਜੇ 25…

VIA PUNJAB
ਅੱਗੇ ਪੜ੍ਹੋ

ਭਾਰਤ ਵਿੱਚ ਖੇਡ ਸੱਭਿਆਚਾਰ ਪੈਦਾ ਕਰਨ ਦੀ ਲੋੜ: ਰਿਜਿਜੂ

ਭਾਰਤ ਵਿੱਚ ਖੇਡ ਸੱਭਿਆਚਾਰ ਪੈਦਾ ਕਰਨ ਦੀ ਲੋੜ: ਰਿਜਿਜੂ

ਖੇਡ ਮੰਤਰੀ ਕਿਰਨ ਰਿਜਿਜੂ ਨੇ ਵੀਰਵਾਰ ਨੂੰ ਭਾਰਤ ਵਿੱਚ ਖੇਡ ਸੱਭਿਆਚਾਰ ਪੈਦਾ ਕਰਨ ਦਾ ਸੱਦਾ ਦਿੱਤਾ ਹੈ। ਇੱਥੇ ਸਾਲਾਨਾ ਖੇਡ ਸੰਮੇਲਨ ਮੌਕੇ ਸ੍ਰੀ ਰਿਜਿਜੂ ਨੇ ਕਿਹਾ, ‘‘ਖੇਡ ਸੱਭਿਅਚਾਰ ਜ਼ਿੰਦਗੀ ਦਾ ਰਾਹ ਹੋਣਾ ਚਾਹੀਦਾ ਹੈ। ਭਾਰਤ ਆਲਮੀ ਆਗੂ ਬਣ ਸਕਦਾ ਹੈ ਅਤੇ ਅਸੀਂ ਆਰਥਿਕ, ਸਿਆਸੀ ਅਤੇ ਅਧਿਆਤਮਕ ਤੌਰ ਪਹਿਲਾਂ ਹੀ ਬਹੁਤ ਵਧੀਆ ਕੰਮ ਕਰ ਰਹੇ ਹਾਂ। ਜੇਕਰ ਅਸੀਂ ਅੱਗੇ ਖੇਡ ਸ਼ਕਤੀ ਬਣ ਜਾਈਏ ਤਾ ਭਾਰਤ ਦਾ ਉਭਾਰ ਪੂਰਨ ਹੋ ਜਾਵੇਗਾ।’’ਖੇਡ ਮੰਤਰੀ ਨੇ ਕਿਹਾ ਕਿ ਖੇਡ ਸ਼ਕਤੀ…

VIA PUNJAB
ਅੱਗੇ ਪੜ੍ਹੋ

ਸ਼ਿਖਰ ਅਤੇ ਹਿੰਮਤ ਦੇ ਅਰਧ ਸੈਂਕੜਿਆਂ ਦੇ ਬਾਵਜੂਦ ਦਿੱਲੀ ਹਾਰੀ

ਸ਼ਿਖਰ ਅਤੇ ਹਿੰਮਤ ਦੇ ਅਰਧ ਸੈਂਕੜਿਆਂ ਦੇ ਬਾਵਜੂਦ ਦਿੱਲੀ ਹਾਰੀ

ਓਪਨਰ ਸ਼ਿਖਰ ਧਵਨ (54) ਅਤੇ ਹਿੰਮਤ ਸਿੰਘ (64) ਦੇ ਸ਼ਾਨਦਾਰ ਅਰਧ ਸੈਂਕੜਿਆਂ ਦੇ ਬਾਵਜੂਦ ਦਿੱਲੀ ਨੂੰ ਉੱਤਰ ਪ੍ਰਦੇਸ਼ ਦੇ ਹੱਥੋਂ ਵਿਜੇ ਹਜ਼ਾਰੇ ਟਰਾਫੀ ਗਰੁੱਪ-ਏ ਅਤੇ ਬੀ ਵਿਚ ਮੰਗਲਵਾਰ ਨੂੰ 5 ਵਿਕਟਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਦਿੱਲੀ ਨੇ 50 ਓਵਰਾਂ ਵਿਚ 8 ਵਿਕਟਾਂ ‘ਤੇ 204 ਦੌੜਾਂ ਬਣਾਈਆਂ, ਜਦਕਿ ਉੱਤਰ ਪ੍ਰਦੇਸ਼ ਨੇ 29 ਓਵਰਾਂ ਵਿਚ ਹੀ 5 ਵਿਕਟਾਂ ‘ਤੇ 207 ਦੌੜਾਂ ਬਣਾ ਕੇ ਆਸਾਨੀ ਨਾਲ ਮੈਚ ਜਿੱਤ ਲਿਆ। ਉੱਤਰ ਪ੍ਰਦੇਸ਼ ਦੀ ਟੀਮ ਦੀ 6 ਮੈਚਾਂ…

VIA PUNJAB
ਅੱਗੇ ਪੜ੍ਹੋ

ਪ੍ਰੋ ਕਬੱਡੀ ਲੀਗ ਘਰੇਲੂ ਮੁਕਾਬਲੇ ਚ UP ਯੋਧਾ ਨੂੰ ਮਿਲੀ ਹਾਰ

ਪ੍ਰੋ ਕਬੱਡੀ ਲੀਗ ਘਰੇਲੂ ਮੁਕਾਬਲੇ ਚ UP ਯੋਧਾ ਨੂੰ ਮਿਲੀ ਹਾਰ

ਯੂ. ਪੀ. ਯੋਧਾ ਨੂੰ ਬੁੱਧਵਾਰ ਪ੍ਰੋ ਕਬੱਡੀ ਲੀਗ ਦੇ ਸੱਤਵੇਂ ਸੈਸ਼ਨ ‘ਚ ਤੇਂਲੁਗੂ ਟਾਈਟਨਸ ਵਿਰੁੱਧ ਘਰੇਲੂ ਮੁਕਾਬਲੇ ‘ਚ ਪਹਿਲੀ ਵਾਰ ਹਾਰ ਦਾ ਸਾਹਮਣਾ ਕਰਨਾ ਪਿਆ। ਸ਼ੀਕਾਂਤ ਜਾਧਵ ਤੇ ਦੇਵਾਡਿਗਾ ਨੇ ਯੂ. ਪੀ. ਯੋਧਾ ਦੇ ਲਈ 8-8 ਅੰਕ ਹਾਸਲ ਕੀਤੇ ਪਰ ਇਹ ਟੀਮ ਨੂੰ 36-41 ਦੀ ਹਾਰ ਤੋਂ ਬਚਣ ਲਈ ਕਾਫੀ ਨਹੀਂ ਸੀ। ਤੇਲੁਗੂ ਟਾਈਟਨਸ ਦੀ ਜਿੱਤ ਦੇ ਹੀਰੋ 15 ਅੰਕ ਹਾਸਲ ਕਰਨ ਵਾਲੇ ਰੇਡਰ ਸਿਧਾਰਥ ਦੇਸਾਈ ਰਹੇ।

VIA PUNJAB
ਅੱਗੇ ਪੜ੍ਹੋ

ਸੱਟ ਕਾਰਣ ਦੱਖਣੀ ਅਫਰੀਕਾ ਵਿਰੁੱਧ ਵਨ ਡੇ ਸੀਰੀਜ਼ ਚੋਂ ਬਾਹਰ ਹੋਈ ਮੰਧਾਨਾ

ਸੱਟ ਕਾਰਣ ਦੱਖਣੀ ਅਫਰੀਕਾ ਵਿਰੁੱਧ ਵਨ ਡੇ ਸੀਰੀਜ਼ ਚੋਂ ਬਾਹਰ ਹੋਈ ਮੰਧਾਨਾ

ਭਾਰਤੀ ਮਹਿਲਾ ਕ੍ਰਿਕਟ ਟੀਮ ਦੀ ਸਲਾਮੀ ਬੱਲੇਬਾਜ਼ ਸਮ੍ਰਿਤੀ ਮੰਧਾਨਾ ਦੱਖਣੀ ਅਫਰੀਕਾ ਵਿਰੁੱਧ ਬੁੱਧਵਾਰ ਤੋਂ ਸ਼ੁਰੂ ਹੋ ਰਹੀ 3 ਮੈਚਾਂ ਦੀ ਵਨ ਡੇ ਸੀਰੀਜ਼ ਵਿਚੋਂ ਸੱਟ ਕਾਰਣ ਬਾਹਰ ਹੋ ਗਈ ਹੈ ਅਤੇ ਉਸ ਦੀ ਜਗ੍ਹਾ ਟੀਮ ਵਿਚ ਆਲਰਾਊਂਡਰ ਪੂਜਾ ਵਸਤਰਕਰ ਨੂੰ ਸ਼ਾਮਲ ਕੀਤਾ ਗਿਆ ਹੈ।ਮੰਧਾਨਾ ਨੂੰ ਅਭਿਆਸ ਸੈਸ਼ਨ ਦੌਰਾਨ ਪੈਰ ਦੇ ਅੰਗੂਠੇ ਵਿਚ ਫ੍ਰੈਕਚਰ ਹੋ ਗਿਆ, ਜਿਸ ਕਾਰਣ ਉਸ ਨੂੰ ਮੈਚ ਤੋਂ ਇਕ ਦਿਨ ਪਹਿਲਾਂ ਬਾਹਰ ਹੋਣਾ ਪਿਆ। ਭਾਰਤ ਨੇ ਦੱਖਣੀ ਅਫਰੀਕਾ ਨਾਲ ਵਨ ਡੇ ਸੀਰੀਜ਼…

VIA PUNJAB
ਅੱਗੇ ਪੜ੍ਹੋ

ਅਥਲੀਟ ਨਿਰਮਲਾ ਉਤੇ ਚਾਰ ਸਾਲ ਲਾਈ ਪਾਬੰਦੀ ਆਇਦ

ਅਥਲੀਟ ਨਿਰਮਲਾ ਉਤੇ ਚਾਰ ਸਾਲ ਲਾਈ ਪਾਬੰਦੀ ਆਇਦ

ਭਾਰਤ ਦੀ ਫਰਾਟਾ ਦੌੜਾਕ ਨਿਰਮਲਾ ਸ਼ੇਰੌਨ ’ਤੇ ‘ਅਥਲੈਟਿਕਸ ਇੰਟੇਗ੍ਰਿਟੀ ਯੂਨਿਟ’ ਨੇ ਡੋਪਿੰਗ ਮਾਮਲੇ ਵਿਚ ਚਾਰ ਸਾਲ ਲਈ ਪਾਬੰਦੀ ਲਾ ਦਿੱਤੀ ਹੈ। ਇਸ ਦੇ ਨਾਲ ਹੀ ਉਨ੍ਹਾਂ ਵੱਲੋਂ ਜਿੱਤੇ ਦੋ ਏਸ਼ਿਆਈ ਚੈਂਪੀਅਨਸ਼ਿਪ ਖ਼ਿਤਾਬ ਵਾਪਸ ਲੈ ਲਏ ਗਏ ਹਨ। ਏਆਈਯੂ ਨੇ ਨਿਰਮਲਾ ਨੂੰ ਜੂਨ 2018 ਵਿਚ ਘਰੇਲੂ ਮੁਕਾਬਲਿਆਂ ਵਿਚ ਸਟੇਰਾਈਡ ਡ੍ਰੋਸਤਾਨੋਲੋਨ ਤੇ ਮੇਟੇਨੋਲੋਨ ਦੇ ਇਸਤੇਮਾਲ ਦਾ ਦੋਸ਼ੀ ਪਾਇਆ ਸੀ। ਇਸ ਤੋਂ ਬਾਅਦ ਸੱਤ ਅਕਤੂਬਰ ਨੂੰ ਉਨ੍ਹਾਂ ’ਤੇ ਪਾਬੰਦੀ ਲਾ ਦਿੱਤੀ ਗਈ। ਨਿਰਮਲਾ ਨੇ ਪਾਬੰਦੀਆਂ ਨੂੰ ਸਵੀਕਾਰ ਕਰ…

VIA PUNJAB
ਅੱਗੇ ਪੜ੍ਹੋ

ਬੋਪੰਨਾ-ਸ਼ਾਪੋਵਾਲੋਵ ਸ਼ੰਘਾਈ ਮਾਸਟਰਜ਼ ਦੇ ਕੁਆਰਟਰ ਫਾਈਨਲ ਚ

ਬੋਪੰਨਾ-ਸ਼ਾਪੋਵਾਲੋਵ ਸ਼ੰਘਾਈ ਮਾਸਟਰਜ਼ ਦੇ ਕੁਆਰਟਰ ਫਾਈਨਲ ਚ

ਭਾਰਤੀ ਟੈਨਿਸ ਖਿਡਾਰੀ ਰੋਹਨ ਬੋਪੰਨਾ ਅਤੇ ਉਸ ਦੇ ਜੋੜੀਦਾਰ ਡੈਨਿਸ ਸ਼ਾਪੋਵਾਲੋਵ ਨੇ ਮੰਗਲਵਾਰ ਇਥੇ ਕਾਰੇਨ ਖਾਚਾਨੋਵ ਅਤੇ ਆਂਦ੍ਰੇ ਰੂਬਲੇਵ ਦੀ ਰੂਸੀ ਜੋੜੀ ‘ਤੇ ਸਿੱਧੇ ਸੈੱਟਾਂ ਵਿਚ ਜਿੱਤ ਹਾਸਲ ਕਰ ਕੇ ਸ਼ੰਘਾਈ ਮਾਸਟਰਜ਼ ਡਬਲਜ਼ ਪ੍ਰਤੀਯੋਗਿਤਾ ਦੇ ਪ੍ਰੀ-ਕੁਆਰਟਰ ਫਾਈਨਲ ਵਿਚ ਪ੍ਰਵੇਸ਼ ਕੀਤਾ।ਭਾਰਤੀ-ਕੈਨੇਡਾਈ ਜੋੜੀ ਨੇ ਸ਼ੁਰੂਆਤੀ ਦੌਰ ਵਿਚ ਖਾਚਾਨੋਵ ਅਤੇ ਰੂਬਲੇਵ ਦੀ ਜੋੜੀ ਨੂੰ 6-1, 6-4 ਨਾਲ ਹਰਾਇਆ। ਬੋਪੰਨਾ- ਸ਼ਾਪੋਵਾਲੋਵ ਨੂੰ ਇਸ ਜਿੱਤ ਨਾਲ 56 ਏ. ਟੀ. ਪੀ. ਅੰਕ ਮਿਲੇ ਜਦ ਕਿ ਵਿਰੋਧੀ ਜੋੜੀ ਨੂੰ 38 ਅੰਕ ਮਿਲੇ।…

VIA PUNJAB
ਅੱਗੇ ਪੜ੍ਹੋ

ਗਰੁੱਪ ਕੈਪਟਨ ਤੇਂਦੁਲਕਰ ਭਾਰਤੀ ਹਵਾਈ ਸੈਨਾ ਦੀ 87ਵੇਂ ਸਥਾਪਨਾ ਦਿਵਸ ਪਰੇਡ ਚ ਸ਼ਾਮਲ ਹੋਏ

ਗਰੁੱਪ ਕੈਪਟਨ ਤੇਂਦੁਲਕਰ ਭਾਰਤੀ ਹਵਾਈ ਸੈਨਾ ਦੀ 87ਵੇਂ ਸਥਾਪਨਾ ਦਿਵਸ ਪਰੇਡ ਚ ਸ਼ਾਮਲ ਹੋਏ

ਮਹਾਨ ਬੱਲੇਬਾਜ਼ ਤੇ ਹਵਾਈ ਸੈਨਾ ਵਿਚ ਮਾਨਦ ਗਰੁੱਪ ਕੈਪਟਨ ਬਣਨ ਵਾਲਾ ਪਹਿਲਾ ਖਿਡਾਰੀ ਸਚਿਨ ਤੇਂਦੁਲਕਰ ਭਾਰਤੀ ਹਵਾਈ ਸੈਨਾ ਦੇ 87ਵੇਂ ਸਥਾਪਨਾ ਦਿਵਸ ‘ਤੇ ਅੱਜ ਗਾਜ਼ੀਆਬਾਦ ਦੇ ਹਿੰਡਨ ਬੇਸ ‘ਤੇ ਹੋਏ ਪ੍ਰੋਗਰਾਮ ਵਿਚ ਸ਼ਾਮਲ ਹੋਇਆ। ਤੇਂਦੁਲਕਰ ਨੂੰ 2010 ਵਿਚ ਗਰੁੱਪ ਕੈਪਟਨ ਦੇ ਅਹੁਦੇ ਨਾਲ ਸਨਮਾਨਿਤ ਕੀਤਾ ਗਿਆ ਸੀ। ਉਹ ਪਤਨੀ ਅੰਜਲੀ ਨਾਲ ਇਥੇ ਹਵਾਈ ਸੈਨਾ ਦੀ ਵਰਦੀ ਵਿਚ ਪਹੁੰਚਿਆ। ਇਸ ਮੌਕੇ ਸੈਨਾ, ਨੇਵੀ ਤੇ ਹਵਾਈ ਸੈਨਾ ਦੇ ਪ੍ਰਮੁੱਖ ਵੀ ਮੌਜੂਦ ਸਨ। ਦਰਅਸਲ ਸਚਿਨ ਨੇ 2013 ‘ਚ…

VIA PUNJAB
ਅੱਗੇ ਪੜ੍ਹੋ

ਡੈਨਮਾਰਕ ਓਪਨ ਲਈ ਜਲਦੀ ਵੀਜ਼ਾ ਮਿਲਣ ਦੀ ਉਮੀਦ: ਸਾਇਨਾ ਨੇਹਵਾਲ

ਡੈਨਮਾਰਕ ਓਪਨ ਲਈ ਜਲਦੀ ਵੀਜ਼ਾ ਮਿਲਣ ਦੀ ਉਮੀਦ: ਸਾਇਨਾ ਨੇਹਵਾਲ

ਭਾਰਤ ਦੀ ਚੋਟੀ ਦੀ ਬੈਡਮਿੰਟਨ ਖਿਡਾਰਨ ਸਾਇਨਾ ਨੇਹਵਾਲ ਨੇ ਅੱਜ ਇੱਥੇ ਦੱਸਿਆ ਕਿ ਅਗਲੇ ਹਫ਼ਤੇ ਖੇਡੇ ਜਾਣ ਵਾਲੇ ਡੈਨਮਾਰਕ ਓਪਨ ਲਈ ਵੀਜ਼ਾ ਅਰਜ਼ੀ ਦੀ ਪ੍ਰਕਿਰਿਆ ਆਰੰਭ ਹੋ ਗਈ ਹੈ ਤੇ ਉਮੀਦ ਹੈ ਕਿ ਇਹ ਸਮੇਂ ਸਿਰ ਮਿਲ ਜਾਵੇਗਾ। ਸਾਇਨਾ ਨੂੰ ਡੈਨਮਾਰਕ ਦਾ ਵੀਜ਼ਾ ਮਿਲਣ ਵਿਚ ਪ੍ਰੇਸ਼ਾਨੀ ਹੋ ਰਹੀ ਸੀ। ਇਸ ਨੂੰ ਸੁਲਝਾਉਣ ਲਈ ਉਨ੍ਹਾਂ ਵਿਦੇਸ਼ ਮੰਤਰਾਲੇ ਤੋਂ ਮਦਦ ਮੰਗੀ ਸੀ। ਸਾਇਨਾ ਨੇ ਮੰਗਲਵਾਰ ਨੂੰ ਟਵੀਟ ਕੀਤਾ ਕਿ ‘ਵੀਜ਼ਾ ਅਰਜ਼ੀ ਦੀ ਪ੍ਰਕਿਰਿਆ ਅੱਜ ਹੈਦਰਾਬਾਦ ਤੋਂ ਸ਼ੁਰੂ…

VIA PUNJAB
ਅੱਗੇ ਪੜ੍ਹੋ

ਪਾਕਿਸਤਾਨ 101 ਤੇ ਢੇਰ, ਸ਼੍ਰੀਲੰਕਾ ਨੇ ਜਿੱਤਿਆ ਮੈਚ

ਪਾਕਿਸਤਾਨ 101 ਤੇ ਢੇਰ, ਸ਼੍ਰੀਲੰਕਾ ਨੇ ਜਿੱਤਿਆ ਮੈਚ

ਸ਼੍ਰੀਲੰਕਾ ਨੇ ਆਪਣੇ ਗੇਂਦਬਾਜ਼ਾਂ ਦੇ ਸ਼ਾਨਦਾਰ ਦੀ ਬਦੌਲਤ ਪਾਕਿਸਤਾਨ ਨੂੰ 101 ਦੌੜਾਂ ‘ਤੇ ਢੇਰ ਕਰ ਪਹਿਲਾ ਟੀ-20 ਮੁਕਾਬਲਾ 64 ਦੌੜਾਂ ਨਾਲ ਜਿੱਤ ਕੇ ਤਿੰਨ ਮੈਚਾਂ ਦੀ ਸੀਰੀਜ਼ ‘ਚ 1-0 ਨਾਲ ਬੜ੍ਹਤ ਬਣਾ ਲਈ ਹੈ। ਸ਼੍ਰੀਲੰਕਾ ਨੇ 20 ਓਵਰਾਂ ‘ਚ 5 ਵਿਕਟਾਂ ‘ਤੇ 165 ਦੌੜਾਂ ਦਾ ਸ਼ਾਨਦਾਰ ਸਕੌਰ ਬਣਾਇਆ। ਓਪਨਰ ਦਾਨੁਸ਼ਕਾ ਗੁਣਾਤਿਲਕਾ ਨੇ 38 ਗੇਂਦਾਂ ‘ਚ 8 ਚੌਕਿਆਂ ਦੀ ਮਦਦ ਨਾਲ 57 ਦੌੜਾਂ ਬਣਾਈਆਂ ਜਦਕਿ ਆਵਿਸ਼ਕਾ ਫਰਨਾਡੋ ਨੇ 33 ਤੇ ਭਾਨੁਕਾ ਰਾਜਪਕਸ਼ੇ ਨੇ 32 ਦੌੜਾਂ ਦਾ…

VIA PUNJAB
ਅੱਗੇ ਪੜ੍ਹੋ
1 57 58 59 60 61 202