ਭਾਰਤ ਨੂੰ ਪਾਕਿਸਤਾਨ ਤੋਂ ਚੌਕਸ ਰਹਿਣਾ ਪਵੇਗਾ : ਗਾਂਗੁਲੀ

ਭਾਰਤ ਨੂੰ ਪਾਕਿਸਤਾਨ ਤੋਂ ਚੌਕਸ ਰਹਿਣਾ ਪਵੇਗਾ : ਗਾਂਗੁਲੀ

ਸਾਬਕਾ ਭਾਰਤੀ ਕਪਤਾਨ ਤੇ ਬੱਲੇਬਾਜ਼ ਸੌਰਭ ਗਾਂਗੁਲੀ ਨੇ ਕਿਹਾ ਹੈ ਕਿ ਪਾਕਿਸਤਾਨ ਵਿਰੁੱਧ ਕੋਈਵੀ ਮੁਕਾਬਲਾ ਇਕ ਕ੍ਰਿਕਟ ਮੈਚ ਤੋਂ ਵੱਧ ਭਾਵਨਾਵਾਂ ਦਾ ਸੈਲਾਬ ਹੁੰਦਾ ਹੈ ਤੇ ਲੋਕ ਇਸ ਦੇ ਰੋਮਾਂਚ ਵਿਚ ਡੁੱਬ ਜਾਂਦੇ ਹਨ। ਇਸ ਲਿਹਾਜ ਨਾਲ ਮਾਨਚੈਸਟਰ ਦਾ ਮੁਕਾਬਲਾ ਇਕ ਵੱਡਾ ਮੁਕਾਬਲਾ ਹੋਵੇਗਾ।ਸਾਬਕਾ ਕਪਤਾਨਨੇ ਵਿਰਾਟ ਕੋਹਲੀ ਦੀ ਟੀਮ ਇੰਡੀਆ ਨੂੰ ਪਾਕਿਸਾਤਨ ਵਿਰੁੱਧ ਚੌਕਸ ਕਰਦਿਆਂ ਕਿਹਾ, ”ਇਸ ਵਿਸ਼ਵ ਕੱਪ ਤੋਂ ਪਹਿਲਾਂ ਮੁਹੰਮਦ ਆਮਿਰ ਪਾਕਿਸਤਾਨੀ ਟੀਮ ‘ਚ ਕਿਤੇ ਵੀ ਨਹੀਂ ਸੀ , ਉਸ ਨੂੰ ਹਟਾ ਦਿੱਤਾ…

VIA PUNJAB
ਅੱਗੇ ਪੜ੍ਹੋ

ਇੰਗਲੈਂਡ ਨੇ ਵੈਸਟਇੰਡੀਜ਼ ਨੂੰ ਅੱਠ ਵਿਕਟਾਂ ਨਾਲ ਹਰਾਇਆ

ਇੰਗਲੈਂਡ ਨੇ ਵੈਸਟਇੰਡੀਜ਼ ਨੂੰ ਅੱਠ ਵਿਕਟਾਂ ਨਾਲ ਹਰਾਇਆ

ਸਾਊਥੈਂਪਟਨ – ਤੇਜ਼ ਗੇਂਦਬਾਜ਼ਾਂ ਦੇ ਸ਼ਾਨਦਾਰ ਪ੍ਰਦਰਸ਼ਨ ਤੋਂ ਬਾਅਦ ਜੋਅ ਰੂਟ ਦੇ ਸੈਂਕੜੇ ਦੀ ਮਦਦ ਨਾਲ ਇੰਗਲੈਂਡ ਨੇ ਵਿਸ਼ਵ ਕੱਪ ਦੇ ਮੈਚ ਵਿੱਚ ਅੱਜ ਵੈਸਟਇੰਡੀਜ਼ ਨੂੰ ਅੱਠ ਵਿਕਟਾਂ ਨਾਲ ਹਰਾ ਦਿੱਤਾ। ਵੈਸਟਇੰਡੀਜ਼ ਨੇ ਟੂਰਨਾਮੈਂਟ ਵਿੱਚ ਹੁਣ ਤੱਕ ਮਿਲੀ ਇੱਕਮਾਤਰ ਜਿੱਤ ਵਿੱਚ ਪਾਕਿਸਤਾਨੀ ਬੱਲੇਬਾਜ਼ਾਂ ਨੂੰ ਬਾਊਂਸਰਜ਼ ਰਾਹੀਂ ਪ੍ਰੇਸ਼ਾਨ ਕੀਤਾ ਸੀ। ਇੰਗਲੈਂਡ ਦੇ ਤੇਜ਼ ਗੇਂਦਬਾਜ਼ਾਂ ਨੇ ਅੱਜ ਉਹੀ ਨੁਸਖਾ ਉਸ ਉੱਪਰ ਅਜਮਾਉਂਦੇ ਹੋਏ ਪੂਰੀ ਪਾਰੀ ਨੂੰ 44.4 ਓਵਰਾਂ ਵਿੱਚ 212 ਦੌੜਾਂ ’ਤੇ ਆਊਟ ਕਰ ਦਿੱਤਾ। ਇੰਗਲੈਂਡ ਨੇ…

VIA PUNJAB
ਅੱਗੇ ਪੜ੍ਹੋ

ਜਪਾਨ ਨੂੰ 7-2 ਨਾਲ ਦਰੜ ਕੇ ਭਾਰਤ ਫਾਈਨਲ ’ਚ

ਜਪਾਨ ਨੂੰ 7-2 ਨਾਲ ਦਰੜ ਕੇ ਭਾਰਤ ਫਾਈਨਲ ’ਚ

ਭੁਬਨੇਸ਼ਵਰ – ਐੱਫਆਈਐੱਚ ਸੀਰੀਜ਼ ਫਾਈਨਲਜ਼ ਦੇ ਮੈਚ ਵਿੱਚ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕਰਦਿਆਂ ਭਾਰਤ ਨੇ ਏਸ਼ਿਆਈ ਖੇਡਾਂ ਦੇ ਚੈਂਪੀਅਨ ਜਪਾਨ ਨੂੰ 7-2 ਨਾਲ ਹਰਾ ਕੇ ਟੂਰਨਾਮੈਂਟ ਦੇ ਖ਼ਿਤਾਬੀ ਮੁਕਾਬਲੇ ਅਤੇ ਸਾਲ ਦੇ ਅਖ਼ੀਰ ਵਿੱਚ ਹੋਣ ਵਾਲੇ ਓਲੰਪਿਕ ਕੁਆਲੀਫਾਇਰ ਵਿੱਚ ਆਪਣੀ ਥਾਂ ਪੱਕੀ ਕਰ ਲਈ ਹੈ।ਸੱਟ ਕਾਰਨ ਲੰਬਾ ਸਮਾਂ ਹਾਕੀ ਤੋਂ ਦੂਰ ਰਹੇ ਰਮਨਦੀਪ ਸਿੰਘ ਨੇ 23ਵੇਂ ਤੇ 37ਵੇਂ ਮਿੰਟ ’ਚ ਗੋਲ ਕੀਤੇ ਜਦੋਂਕਿ ਹਰਮਨਪ੍ਰੀਤ ਸਿੰਘ (7ਵਾਂ), ਵਰੁਨ ਕੁਮਾਰ (14ਵਾਂ), ਹਾਰਦਿਕ ਸਿੰਘ (25ਵਾਂ), ਗੁਰਸਾਹਿਬਜੀਤ ਸਿੰਘ (43ਵਾਂ)…

VIA PUNJAB
ਅੱਗੇ ਪੜ੍ਹੋ

ਡੋਪਿੰਗ ਦੀ ਲਾਹਨਤ ਨੂੰ ਜੜ੍ਹੋਂ ਪੁੱਟਣ ਲਈ ਵਿਸਥਾਰਤ ਕਦਮ ਚੁੱਕੇ ਜਾਣਗੇ: ਰਾਣਾ ਸੋਢੀ

ਡੋਪਿੰਗ ਦੀ ਲਾਹਨਤ ਨੂੰ ਜੜ੍ਹੋਂ ਪੁੱਟਣ ਲਈ ਵਿਸਥਾਰਤ ਕਦਮ ਚੁੱਕੇ ਜਾਣਗੇ: ਰਾਣਾ ਸੋਢੀ

ਮੁਹਾਲੀ ਵਿਖੇ ਜੁਲਾਈ ਦੌਰਾਨ ਕੋਚਾਂ/ਫਿਜੀਕਲ ਟਰੇਨਰਾਂ ਦੀ ਕਲੀਨਿਕ ਵੀ ਲਗਾਈ ਜਾਵੇਗੀ ਚੰਡੀਗੜ੍ਹ – ਪੰਜਾਬ ਸਰਕਾਰ ਵਲੋਂ ਖੇਡਾਂ ਦੇ ਖੇਤਰ ਅਤੇ ਨੌਜਵਾਨਾਂ ਨੂੰ ਡੋਪਿੰਗ ਤੋਂ ਦੂਰ ਰੱਖਣ ਲਈ ਕੋਈ ਕਸਰ ਨਹੀਂ ਛੱਡੀ ਜਾਵੇਗੀ, ਇਸ ਲਈ ਖੇਡ ਵਿਭਾਗ ਵੱਲੋਂ ਵਿਆਪਕ ਪ੍ਰੋਗਰਾਮ ਉਲੀਕਿਆ ਜਾ ਰਿਹਾ ਹੈ। ਇਹ ਖੁਲਾਸਾ ਪੰਜਾਬ ਦੇ ਖੇਡਾਂ ਅਤੇ ਯੁਵਕ ਸੇਵਾਵਾਂ ਬਾਰੇ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਨੇ ‘ਫਿਜੀਕਲ ਐਜੂਕੇਸ਼ਨ ਫਾਊਂਡੇਸ਼ਨ ਆਫ ਇੰਡੀਆ’ ਦੇ ਨੁਮਾਇੰਦਿਆਂ ਨਾਲ ਇਕ ਮੀਟਿੰਗ ਉਪਰੰਤ ਕੀਤਾ। ਮੀਟਿੰਗ ਦੌਰਾਨ ਨੁਮਾਇੰਦਿਆਂ ਨੇ ਮੰਤਰੀ…

VIA PUNJAB
ਅੱਗੇ ਪੜ੍ਹੋ

ਕੋਹਲੀ ਵੱਧ ਕਮਾਈ ਕਰਨ ਵਾਲਾ ਇਕਲੌਤਾ ਭਾਰਤੀ ਖਿਡਾਰੀ

ਕੋਹਲੀ ਵੱਧ ਕਮਾਈ ਕਰਨ ਵਾਲਾ ਇਕਲੌਤਾ ਭਾਰਤੀ ਖਿਡਾਰੀ

ਨਵੀਂ ਦਿੱਲੀ – ਸਟਾਰ ਕ੍ਰਿਕਟਰ ਵਿਰਾਟ ਕੋਹਲੀ ਵਿਸ਼ਵ ਵਿੱਚ ਸਭ ਤੋਂ ਵੱਧ ਕਮਾਈ ਕਰਨ ਵਾਲੇ ਖਿਡਾਰੀਆਂ ਦੀ ਫੋਰਬਜ਼ ਸੂਚੀ ਵਿੱਚ ਸ਼ਾਮਲ ਇਕਲੌਤਾ ਭਾਰਤੀ ਹੈ ਅਤੇ ਉਸ ਦੀ ਕੁੱਲ ਸਾਲਾਨਾ ਕਮਾਈ ਦੋ ਕਰੋੜ 50 ਲੱਖ ਡਾਲਰ ਹੈ। ਭਾਰਤੀ ਕਪਤਾਨ ਹਾਲਾਂਕਿ ਇਸ ਸੂਚੀ ਵਿੱਚ 17 ਸਥਾਨ ਹੇਠਾਂ 100ਵੇਂ ਸਥਾਨ ’ਤੇ ਖਿਸਕ ਗਿਆ ਹੈ। ਇਸ ਸੂਚੀ ਵਿੱਚ ਬਾਰਸੀਲੋਨਾ ਅਤੇ ਅਰਜਨਟੀਨਾ ਦੇ ਫੁਟਬਾਲ ਸਟਾਰ ਲਾਇਨਲ ਮੈਸੀ ਚੋਟੀ ’ਤੇ ਹੈ। ਉਸ ਦੀ ਤਨਖ਼ਾਹ ਅਤੇ ਇਸ਼ਤਿਹਾਰ ਤੋਂ ਕੁੱਲ ਕਮਾਈ 12.7 ਕਰੋੜ…

VIA PUNJAB
ਅੱਗੇ ਪੜ੍ਹੋ

ਭਾਰਤ-ਨਿਊਜ਼ੀਲੈਂਡ ਮੈਚ ’ਤੇ ਵਰ੍ਹ ਸਕਦਾ ਹੈ ਮੀਂਹ

ਭਾਰਤ-ਨਿਊਜ਼ੀਲੈਂਡ ਮੈਚ ’ਤੇ ਵਰ੍ਹ ਸਕਦਾ ਹੈ ਮੀਂਹ

ਨਾਟਿੰਘਮ – ਜ਼ਖ਼ਮੀ ਸਲਾਮੀ ਬੱਲੇਬਾਜ਼ ਸ਼ਿਖਰ ਧਵਨ ਦੀ ਗ਼ੈਰ-ਮੌਜੂਦਗੀ ਵਿੱਚ ਭਾਰਤੀ ਟੀਮ ਦੇ ਬਦਲਵੇਂ ਪ੍ਰਬੰਧ ਦੀ ਵੀਰਵਾਰ ਨੂੰ ਇੱਥੇ ਹੋਣ ਵਾਲੇ ਆਈਸੀਸੀ ਵਿਸ਼ਵ ਕੱਪ ਵਿੱਚ ਨਿਊਜ਼ੀਲੈਂਡ ਖ਼ਿਲਾਫ਼ ਸਖ਼ਤ ਅਜ਼ਮਾਇਸ਼ ਹੋਵੇਗੀ। ਹਾਲਾਂਕਿ ਲਗਾਤਾਰ ਪੈ ਰਿਹਾ ਮੀਂਹ ਭਲਕੇ ਇਸ ਰੋਮਾਂਚਕ ਮੁਕਾਬਲੇ ਵਿੱਚ ਅੜਿੱਕਾ ਬਣ ਸਕਦਾ ਹੈ। ਇੰਗਲੈਂਡ ਵਿੱਚ ਪੈ ਰਹੇ ਬੇਮੌਸਮੇ ਮੀਂਹ ਦੇ ਬੱਦਲ ਭਾਰਤ ਅਤੇ ਨਿਊਜ਼ੀਲੈਂਡ ਦੇ ਮੈਚ ’ਤੇ ਮੰਡਰਾ ਰਹੇ ਹਨ। ਇਸ ਲਈ ਓਵਰਾਂ ਵਿੱਚ ਕਟੌਤੀ ਸੰਭਵ ਹੈ। ਅਜਿਹੀ ਹਾਲਤ ਪੈਦਾ ਹੋਣ ’ਤੇ ਕਿਵੀ ਟੀਮ…

VIA PUNJAB
ਅੱਗੇ ਪੜ੍ਹੋ

ਆਸਟਰੇਲੀਆ ਨੇ ਪਾਕਿਸਤਾਨ ਨੂੰ 41 ਦੌੜਾਂ ਨਾਲ ਹਰਾਇਆ

ਆਸਟਰੇਲੀਆ ਨੇ ਪਾਕਿਸਤਾਨ ਨੂੰ 41 ਦੌੜਾਂ ਨਾਲ ਹਰਾਇਆ

ਸਲਾਮੀ ਬੱਲੇਬਾਜ਼ ਡੇਵਿਡ ਵਾਰਨਰ ਦੇ ਸੈਂਕੜੇ ਅਤੇ ਪੈਟ ਕਮਿਨਜ਼ ਦੀ ਸ਼ਾਨਦਾਰ ਗੇਂਦਬਾਜ਼ੀ ਦੀ ਬਦੌਲਤ ਆਸਟਰੇਲੀਆ ਨੇ ਆਈਸੀਸੀ ਕ੍ਰਿਕਟ ਵਿਸ਼ਵ ਕੱਪ ਮੈਚ ਵਿੱਚ ਅੱਜ ਪਾਕਿਸਤਾਨ ਨੂੰ 41 ਦੌੜਾਂ ਨਾਲ ਹਰਾ ਦਿੱਤਾ। ਆਸਟਰੇਲੀਆ ਪਿਛਲਾ ਮੈਚ ਭਾਰਤ ਤੋਂ ਹਾਰ ਗਿਆ ਸੀ। ਆਸਟਰੇਲੀਆ ਵੱਲੋਂ ਦਿੱਤੇ 307 ਦੌੜਾਂ ਦੇ ਟੀਚੇ ਦੇ ਜਵਾਬ ਵਿੱਚ ਪਾਕਿਸਤਾਨ ਦੀ ਟੀਮ 45.4 ਓਵਰਾਂ ਵਿੱਚ 266 ਦੌੜਾਂ ’ਤੇ ਢੇਰ ਹੋ ਗਈ। ਪਾਕਿਸਤਾਨ ਵੱਲੋਂ ਇਮਾਮ-ਉੱਲ-ਹੱਕ (53 ਦੌੜਾਂ), ਮੁਹੰਮਦ ਹਫ਼ੀਜ਼ (46 ਦੌੜਾਂ) ਅਤੇ ਕਪਤਾਨ ਸਰਫਰਾਜ਼ ਅਹਿਮਦ (40) ਨੇ…

VIA PUNJAB
ਅੱਗੇ ਪੜ੍ਹੋ

ਨੀਦਰਲੈਂਡ ਨੇ ਨਿਊਜ਼ੀਲੈਂਡ ਨੂੰ 1-0 ਨਾਲ ਹਰਾਇਆ

ਨੀਦਰਲੈਂਡ ਨੇ ਨਿਊਜ਼ੀਲੈਂਡ ਨੂੰ 1-0 ਨਾਲ ਹਰਾਇਆ

ਸਥਾਨਾਪੰਨ ਖਿਡਾਰੀ ਜਿਲ ਰੂਰਡ ਨੇ ਇੰਜ਼ਰੀ ਟਾਇਮ ‘ਚ ਹੈਡਰ ‘ਤੇ ਕੀਤੇ ਗੋਲ ਨਾਲ ਨੀਦਰਲੈਂਡ ਨੇ ਮੰਗਲਵਾਰ ਨੂੰ ਇੱਥੇ ਮਹਿਲਾ ਵਿਸ਼ਵ ਕੱਪ ‘ਚ ਨਿਊਜ਼ਲੈਂਡ ਨੂੰ 1-0 ਨਾਲ ਹਰਾਇਆ। ਇਸ ਜਿੱਤ ਨਾਲ ਯੂਰਪੀਅਨ ਚੈਂਪੀਅਨ ਨੀਦਰਲੈਂਡ ਗਰੁੱਪ ਈ ‘ਚ ਕੈਨੇਡਾ ਦੇ ਨਾਲ ਚੋਟੀ ‘ਤੇ ਪਹੁੰਚ ਗਿਆ ਹੈ। ਦੋਵੇਂ ਟੀਮਾਂ ਦੇ ਇਕ-ਇਕ ਅੰਕ ਹਨ। ਨੀਦਰਲੈਂਡ ਦੀ ਟੀਮ ਨੇ ਮੈਚ ‘ਚ 70 ਫੀਸਦੀ ਸਮਾਂ ਗੇਂਦ ਨੂੰ ਆਪਣੇ ਕਬਜ਼ੇ ‘ਚ ਰੱਖਿਆ ਤੇ ਨਿਊਜ਼ੀਲੈਂਡ ਦੀ ਤੁਲਨਾ ‘ਚ ਗੋਲ ਦੇ ਤਿੰਨ ਗੁਣਾ ਜ਼ਿਆਦਾ…

VIA PUNJAB
ਅੱਗੇ ਪੜ੍ਹੋ

ਪਾਕਿਸਤਾਨ ਦੀ ਆਸਟਰੇਲੀਆ ਨਾਲ ਟੱਕਰ ਅੱਜ

ਪਾਕਿਸਤਾਨ ਦੀ ਆਸਟਰੇਲੀਆ ਨਾਲ ਟੱਕਰ ਅੱਜ

ਮੇਜ਼ਬਾਨ ਇੰਗਲੈਂਡ ਨੂੰ ਹਰਾ ਕੇ ਉਲਟ-ਫੇਰ ਕਰਨ ਵਾਲੀ ਪਾਕਿਸਤਾਨ ਟੀਮ ਬੁੱਧਵਾਰ ਨੂੰ ਜਦੋਂ ਆਈਸੀਸੀ ਕ੍ਰਿਕਟ ਵਿਸ਼ਵ ਕੱਪ ਵਿੱਚ ਆਸਟਰੇਲੀਆ ਖ਼ਿਲਾਫ਼ ਮੈਦਾਨ ’ਤੇ ਉਤਰੇਗੀ ਤਾਂ ਉਸ ਦੀ ਕੋਸ਼ਿਸ਼ ਮੌਜੂਦਾ ਚੈਂਪੀਅਨ ਨੂੰ ਮਾਤ ਦੇ ਕੇ ਜਿੱਤ ਦੀ ਲੈਅ ਬਰਕਰਾਰ ਰੱਖਣ ਦੀ ਹੋਵੇਗੀ। ਜਦੋਂਕਿ ਟੂਰਨਾਮੈਂਟ ਵਿੱਚ ਸ਼ੁਰੂਆਤੀ ਦੋ ਮੈਚਾਂ ਵਿੱਚ ਅਫਗਾਨਿਸਤਾਨ ਅਤੇ ਵੈਸਟ ਇੰਡੀਜ਼ ਖ਼ਿਲਾਫ਼ ਜਿੱਤ ਦਰਜ ਕਰਨ ਵਾਲੀ ਆਸਟਰੇਲਿਆਈ ਟੀਮ ਭਾਰਤ ਖ਼ਿਲਾਫ਼ ਮਿਲੀ ਹਾਰ ਨੂੰ ਭੁੱਲ ਕੇ ਆਪਣੀ ਮੁਹਿੰਮ ਨੂੰ ਪਟੜੀ ’ਤੇ ਚਾੜ੍ਹਨ ਦੀ ਕੋਸ਼ਿਸ਼ ਕਰੇਗੀ।ਇਹ ਉਹੀ…

VIA PUNJAB
ਅੱਗੇ ਪੜ੍ਹੋ

ਮੈਚ ਰੱਦ, ਦੱਖਣੀ ਅਫਰੀਕਾ-ਵਿੰਡੀਜ਼ ਨੂੰ ਇਕ-ਇਕ ਅੰਕ

ਮੈਚ ਰੱਦ, ਦੱਖਣੀ ਅਫਰੀਕਾ-ਵਿੰਡੀਜ਼ ਨੂੰ ਇਕ-ਇਕ ਅੰਕ

ਦੱਖਣੀ ਅਫਰੀਕਾ ਤੇ ਵੈਸਟਇੰਡੀਜ਼ ਵਿਚਾਲੇ ਆਈ. ਸੀ. ਸੀ. ਵਿਸ਼ਵ ਕੱਪ ਦਾ ਮੁਕਾਬਲਾ ਸੋਮਵਾਰ ਨੂੰ ਮੀਂਹ ਦੀ ਭੇਟ ਚੜ੍ਹ ਗਿਆ ਤੇ ਮੈਚ ਨੂੰ ਰੱਦ ਐਲਾਨ ਕੀਤਾ ਗਿਆ। ਮੈਚ ਰੱਦ ਹੋਣ ਨਾਲ ਦੋਵੇਂ ਟੀਮਾਂ ਨੂੰ ਇਕ-ਇਕ ਅੰਕ ਮਿਲਿਆ। ਇਸ ਵਿਸ਼ਵ ਕੱਪ ਵਿਚ ਇਹ ਦੂਜਾ ਮੁਕਾਬਲਾ ਹੈ ਜਿਹੜਾ ਮੀਂਹ ਕਾਰਣ ਰੱਦ ਹੋਇਆ ਹੈ। ਇਸ ਤੋਂ ਪਹਿਲਾਂ 7 ਜੂਨ ਨੂੰ ਬ੍ਰਿਸਟਲ ਵਿਚ ਪਾਕਿਸਤਾਨ ਤੇ ਸ਼੍ਰੀਲੰਕਾ ਦਾ ਮੁਕਾਬਲਾ ਬਿਨਾਂ ਕੋਈ ਗੇਂਦ ਸੁੱਟੇ ਮੀਂਹ ਦੀ ਭੇਟ ਚੜ੍ਹ ਗਿਆ ਸੀ ਤੇ ਦੋਵੇਂ…

VIA PUNJAB
ਅੱਗੇ ਪੜ੍ਹੋ
1 96 97 98 99 100 202